Archive for November 16th, 2017

ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਸੀਨੀਅਰਜ਼ ਨਾਈਟ ਜਸ਼ਨ

ਮਿਸੀਸਾਗਾ ਸੀਨੀਅਰਜ਼ ਕਲੱਬ ਵੱਲੋਂ ਸੀਨੀਅਰਜ਼ ਨਾਈਟ ਜਸ਼ਨ

November 16, 2017 at 10:52 pm

5 ਨਵੰਬਰ ਦੀ ਸ਼ਾਮ ਮਿਸੀਸਾਗਾ ਸਿਨੀਅਰਜ਼ ਕਲੱਬ ਵੱਲੋਂ ਸਿਨੀਅਰਜ਼ ਨਾਈਟ ਜਸ਼ਨ ਨੂੰ ਸਮਰਪਤ ਕੀਤੀ ਗਈ। ਇਹ ਸ਼ਾਮ ਪਾਇਲ ਬੈਂਕੁਇਟ ਹਾਲ ਮਿਸੀਸਾਗਾ ਦੇ ਸੱਜਿੱਤ ਤੇ ਵਿਸ਼ਾਲ ਹਾਲ ਵਿੱਚ ਮਣਾਈ ਗਈ। ਮੈਂਬਰਾਂ, ਉਨ੍ਹਾਂ ਦੇ ਪਰਿਵਾਰਾਂ, ਸਨੇਹੀਆਂ ਤੇ ਸੰਗੀਆਂ-ਸਾਥੀਆਂ ਨੇ (ਲੱਗਭਗ 400) ਆਪਣੇ ਰੰਗ-ਬਰੰਗੇ ਪਰ ਆਕ੍ਰਸ਼ਕ ਵਸਤਰਾਂ ਵਿੱਚ ਰੰਗੀਨ ਤੇ ਰਮਣੀਕ ਸ਼ਾਮ ਦੀਆਂ […]

Read more ›
ਉਂਟੇਰੀਓ ਕਾਲਜਾਂ ਦੀ ਹੜਤਾਲ: ਖੌਫਨਾਕ ਦ੍ਰਿਸ਼

ਉਂਟੇਰੀਓ ਕਾਲਜਾਂ ਦੀ ਹੜਤਾਲ: ਖੌਫਨਾਕ ਦ੍ਰਿਸ਼

November 16, 2017 at 10:46 pm

16 ਅਕਤੂਬਰ ਤੋਂ ਹੜਤਾਲ ਉੱਤੇ ਗਏ ਹੋਏ ਉਂਟੇਰੀਓ ਦੇ 24 ਪਬਲਿਕ ਕਾਲਜਾਂ ਨਾਲ ਸਬੰਧਿਤ ਟੀਚਿੰਗ ਸਟਾਫ਼ ਨੇ ਵੋਟ ਪਾ ਕੇ ਕੱਲ ਉਸ ਆਫਰ ਨੂੰ ਨਕਾਰ ਦਿੱਤਾ ਹੈ ਜੋ ਕਾਲਜ ਸਿਸਟਮ ਵੱਲੋਂ ਉਹਨਾਂ ਲਈ ਰੱਖੀ ਗਈ ਸੀ। 86% ਟੀਚਿੰਗ ਸਟਾਫ਼ ਨੇ ਸਰਕਾਰੀ ਆਫਰ ਨੂੰ ਨਕਾਰਨ ਅਤੇ ਹੜਤਾਲ ਜਾਰੀ ਕਰਨ ਦੇ ਹੱਕ […]

Read more ›
ਮਰੀਅਮ ਜ਼ਕਾਰੀਆ ਦੀ ਵਾਪਸੀ

ਮਰੀਅਮ ਜ਼ਕਾਰੀਆ ਦੀ ਵਾਪਸੀ

November 16, 2017 at 9:47 pm

ਮਰੀਅਮ ਜ਼ਕਾਰੀਆ ਇਨ੍ਹੀਂ ਦਿਨੀਂ ਫਿਲਮ ‘ਫਿਰੰਗੀ’ ‘ਚ ਕਪਿਲ ਸ਼ਰਮਾ ਨਾਲ ਠੁਮਕੇ ਲਗਾਉਂਦੀ ਦਿਖਾਈ ਦੇ ਰਹੀ ਹੈ। ਫਿਲਮ ‘ਚ ਇੱਕ ਆਈਟਮ ਗੀਤ ‘ਦਿਲ ਮੇਰਾ ਮੁਫਤ ਕਾ’ ਵਿੱਚ ਮਰੀਅਮ ਨੇ ਆਪਣੇ ਡਾਂਸ ਦੇ ਜਲਵੇ ਖੂਬ ਦਿਖਾਏ ਹਨ। ਈਰਾਨੀ-ਸਵੀਡਿਸ਼ ਮੂਲ ਦੀ ਇਹ ਸੁੰਦਰੀ 2012 ‘ਚ ਕਰੀਨਾ ਕਪੂਰ ਖਾਨ ਨਾਲ ਫਿਲਮ ‘ਏਜੰਟ ਵਿਨੋਦ’ ‘ਤੇ […]

Read more ›
ਟਵਿੰਕਲ ਮੁੜ ਵਿਵਾਦਾਂ ਵਿੱਚ

ਟਵਿੰਕਲ ਮੁੜ ਵਿਵਾਦਾਂ ਵਿੱਚ

November 16, 2017 at 9:46 pm

‘ਮਿਸਿਜ਼ ਫਨੀਬੋਨਸ’ ਦੇ ਨਾਂਅ ਨਾਲ ਮਸ਼ਹੂਰ ਹੋ ਰਹੀ ਟਵਿੰਕਲ ਖੰਨਾ ਅਕਸਰ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ। ਕਦੇ ਆਪਣੇ ਕੁਮੈਂਟਸ ਲਈ ਅਤੇ ਕਦੇ ਆਪਣੇ ਕਾਰਨਾਮਿਆਂ ਲਈ। ਇੱਕ ਵਾਰ ਫਿਰ ਉਹ ਲੋਕਾਂ ਦੇ ਨਿਸ਼ਾਨੇ ‘ਤੇ ਹੈ। ਉਂਝ ਟਵਿੰਕਲ ਦੀ ਬੇਬਾਕ ਬਿਆਨੀ ਨਾਲ ਉਸ ਦਾ ਪਤੀ ਅਕਸ਼ੈ ਕੁਮਾਰ ਕਾਫੀ ਡਰਿਆ ਰਹਿੰਦਾ ਹੈ। ਜਦੋਂ […]

Read more ›
ਅਜੈ ਦੇਵਗਨ 200 ਕਰੋੜ ਦੇ ਕਲੱਬ ਵਿੱਚ ਹੋਏ ਸ਼ਾਮਲ

ਅਜੈ ਦੇਵਗਨ 200 ਕਰੋੜ ਦੇ ਕਲੱਬ ਵਿੱਚ ਹੋਏ ਸ਼ਾਮਲ

November 16, 2017 at 9:45 pm

 2017 ਦੀ ਸ਼ੁਰੂਆਤ ਹਿੰਦੀ ਫਿਲਮ ਇੰਡਸਟਰੀ ਦੇ ਲਈ ਚੰਗੀ ਨਹੀਂ ਰਹੀ। ਬਾਕਸ ਆਫਿਸ ਉਤੇ ਕੁਲੈਕਸ਼ਨ ਦੇ ਨਾਲ-ਨਾਲ ਚੰਗੀਆਂ ਫਿਲਮਾਂ ਦਾ ਵੀ ਅਕਾਲ ਰਿਹਾ, ਪਰ ਦਿਵਾਲੀ ਉਤੇ ਚੰਗੀਆਂ ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਦੀ ਕਮਾਈ ਵੀ ਬਹੁਤ ਵਧੀਆ ਰਹੀ। ਇਸ ਬਾਰੇ ਆਮਿਰ ਖਾਨ ਨੇ ਕਿਹਾ ਸੀ, ‘ਮੈਂ ਖੁਸ਼ ਹਾਂ ਕਿ ਇਸ ਵਾਰ […]

Read more ›
ਅੱਜ-ਨਾਮਾ

ਅੱਜ-ਨਾਮਾ

November 16, 2017 at 9:44 pm

ਸੁਣੋ ਮਿੱਤਰ ਜੀ ਖਬਰ ਇਹ ਨਵੀਂ ਆ ਗਈ, ਐਕਟਰ ਬੜਾ ਵਧੀਆ ਸ਼ਾਹਰੁਖ ਖਾਨ ਬੇਲੀ।         ਜਿਸ ਵੀ ਫਿਲਮ ਦਾ ਕੋਈ ਕਿਰਦਾਰ ਕਰਦਾ,         ਆਖਿਆ ਜਾਂਦਾ ਕਿ ਪਾਈ ਗਿਆ ਜਾਨ ਬੇਲੀ। ਹਿੰਦੁਸਤਾਨ ਦੇ ਅੰਦਰ ਨਹੀਂ ਸਿਰਫ ਸੀਮਤ, ਛਾਇਆ ਸੁਣਿਆ ਬਈ ਵਿੱਚ ਜਹਾਨ ਬੇਲੀ।         ਆ ਗਈ ਖਬਰ ਕਿ ਨਵਾਂ ਈ ਰੰਗ […]

Read more ›

ਹਲਕਾ ਫੁਲਕਾ

November 16, 2017 at 9:38 pm

ਨੰਨ੍ਹੀ ਸ਼ਿਵਾਨੀ ਦੀ ਸ਼ਰਾਰਤ ਤੋਂ ਤੰਗ ਆ ਕੇ ਮੰਮੀ ਨੇ ਇੱਕ ਥੱਪੜ ਮਾਰ ਦਿੱਤਾ। ਕੁਝ ਦੇਰ ਬਾਅਦ ਉਸ ਨੂੰ ਪੁਚਕਾਰਦੇ ਹੋਏ ਸਮਝਾਇਆ, ‘‘ਬੇਟਾ ਗਲਤ ਕੰਮ ਕਰਨ ‘ਤੇ ਮੈਂ ਇਸ ਲਈ ਮਾਰਦੀ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ।” ਸ਼ਿਵਾਨੀ, ‘‘ਮੰਮੀ, ਤੁਸੀਂ ਮੈਨੂੰ ਜ਼ਿਆਦਾ ਪਿਆਰ ਨਾ ਕਰਿਆ ਕਰੋ।” ******** ਇੱਕ […]

Read more ›
ਅਜੇ ਇਹ ਸਪੱਸ਼ਟ ਨਹੀਂ ਕਿ ਗੁਜਰਾਤ ਚੋਣਾਂ ਦੇ ਨਤੀਜੇ ਪਿਛਲੀ ਵਾਰ ਤੋਂ ਵੱਖ ਹੋਣਗੇ

ਅਜੇ ਇਹ ਸਪੱਸ਼ਟ ਨਹੀਂ ਕਿ ਗੁਜਰਾਤ ਚੋਣਾਂ ਦੇ ਨਤੀਜੇ ਪਿਛਲੀ ਵਾਰ ਤੋਂ ਵੱਖ ਹੋਣਗੇ

November 16, 2017 at 9:37 pm

-ਵੀਰ ਰਾਘਵ ਹਰੇਕ ਭਾਰਤੀ ਚੋਣ ਨੂੰ ਇੱਕ ਪਟਕਥਾ ਅਤੇ ਇੱਕ ਸਿਤਾਰੇ ਦੀ ਲੋੜ ਹੁੰਦੀ ਹੈ। ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੀ ਸਿਆਸੀ ਯਾਤਰਾ ਸ਼ੁਰੂ ਕੀਤੀ, ਉਦੋਂ ਤੋਂ ਉਹ ਗੁਜਰਾਤ ਚੋਣਾਂ (2002, 2007 ਅਤੇ 2012) ਦੇ ਪਟਕਥਾ ਲੇਖਕ ਅਤੇ ਸਿਤਾਰੇ ਬਣੇ ਰਹੇ […]

Read more ›

ਕੀ ਪੇਡੂ ਲੋਕ ਝੋਲਾ ਝਾਪ ਡਾਕਟਰਾਂ ਦੇ ਰਹਿਮੋ-ਕਰਮ ਉੱਤੇ ਰਹਿਣਗੇ

November 16, 2017 at 9:35 pm

ਪਿੰਡਾਂ ਦੀਆਂ ਸਿਹਤ ਸਹੂਲਤਾਂ ਤੋਂ ਪੰਜਾਬ ਸਰਕਾਰ ਵੱਲੋਂ ਹੱਥ ਪਿੱਛੇ ਖਿੱਚਣਾ ਬੜਾ ਮਾੜਾ ਹੈ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇੱਕ ਪਹਿਲਾ ਮੌਕਾ ਆਇਆ, ਜਦੋਂ ਭਾਰਤ ਦੀ ਇੱਕ ਕਿਸੇ ਵੀ ਸੂਬਾ ਸਰਕਾਰ ਨੇ ਕੋਈ ਅਜਿਹੀ ਸਕੀਮ ਤਿਆਰ ਕੀਤੀ, ਜਿਸ ਵਿੱਚ ਸ਼ਹਿਰਾਂ ਨਾਲੋਂ ਵੀ ਵੱਧ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੇਣ ਦਾ […]

Read more ›

ਜੀਓ ਤਣਾਅ-ਮੁਕਤ ਜ਼ਿੰਦਗੀ

November 16, 2017 at 9:35 pm

-ਗੁਰਦਾਸ ਸਿੰਘ ਸੇਖੋਂ ਮਨੁੱਖੀ ਜ਼ਿੰਦਗੀ ਬੜੀ ਅਨਮੋਲ ਹੈ। ਇਸ ਨੂੰ ਆਨੰਦ ਮਈ ਤਰੀਕੇ ਨਾਲ ਜਿਊਣ ਲਈ ਮਨੁੱਖ ਨੂੰ ਆਪਣੀ ਜੀਵਨ ਸ਼ੈਲੀ ਵੱਲ ਧਿਆਨ ਦੇਣ ਦੀ ਲੋੜ ਹੈ। ਅਜੋਕੇ ਦੌਰ ਵਿੱਚ ਜੋ ਮਨੁੱਖ ਆਪਣੀ ਜੀਵਨ ਸ਼ੈਲੀ ਵੱਲ ਧਿਆਨ ਨਹੀਂ ਦਿੰਦਾ, ਉਸ ਦੀ ਜ਼ਿੰਦਗੀ ਦੇ ਖੁਸ਼ੀ ਭਰੇ ਤੇ ਹੁਸੀਨ ਪਲ ਵੀ ਨੀਰਸ […]

Read more ›