Archive for November 14th, 2017

ਏਸ਼ੀਆ ਪੈਸੇਫਿਕ ਸਕਿਊਰਿਟੀ ਸਮਿਟ ਵਿੱਚ ਅਹਿਮ ਥਾਂ ਹਾਸਲ ਕਰਨ ਲਈ ਟਰੂਡੋ ਨੇ ਲਾਇਆ ਆਪਣਾ ਪੂਰਾ ਟਿੱਲ

ਏਸ਼ੀਆ ਪੈਸੇਫਿਕ ਸਕਿਊਰਿਟੀ ਸਮਿਟ ਵਿੱਚ ਅਹਿਮ ਥਾਂ ਹਾਸਲ ਕਰਨ ਲਈ ਟਰੂਡੋ ਨੇ ਲਾਇਆ ਆਪਣਾ ਪੂਰਾ ਟਿੱਲ

November 14, 2017 at 7:55 am

ਮਨੀਲਾ, ਫਿਲੀਪੀਨਜ਼, 14 ਨਵੰਬਰ (ਪੋਸਟ ਬਿਊਰੋ) : ਐਸੋਸਿਏਸ਼ਨ ਆਫ ਸਾਊਥਈਸਟ ਏਸ਼ੀਅਨ ਨੇਸ਼ਨਜ਼ ਦੀ ਚੱਲ ਰਹੀ ਸਿਖਰ ਵਾਰਤਾ ਦੌਰਾਨ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਆਸ ਨਾਲ ਭਾਸ਼ਣ ਦਿੱਤਾ ਕਿ ਇਹ ਮੁਲਕ ਕੈਨੇਡਾ ਨੂੰ ਆਪਣੇ ਪ੍ਰਭਾਵਸ਼ਾਲੀ ਦਾਇਰੇ ਵਿੱਚ ਸ਼ਾਮਲ ਕਰਨ ਲਈ ਆਪਣੇ ਦਰ ਖੋਲ੍ਹ ਦੇਣਗੇ। ਟਰੂਡੋ ਨੇ ਆਖਿਆ ਕਿ […]

Read more ›
ਨਿੱਕੇ ਕਾਰੋਬਾਰੀਆਂ ਨੂੰ ਟੈਕਸਾਂ ਤੋਂ ਥੋੜ੍ਹੀ ਰਾਹਤ ਦੇਣ ਦਾ ਐਲਾਨ ਕਰਨਗੇ ਸੌਸਾ

ਨਿੱਕੇ ਕਾਰੋਬਾਰੀਆਂ ਨੂੰ ਟੈਕਸਾਂ ਤੋਂ ਥੋੜ੍ਹੀ ਰਾਹਤ ਦੇਣ ਦਾ ਐਲਾਨ ਕਰਨਗੇ ਸੌਸਾ

November 14, 2017 at 7:52 am

ਓਨਟਾਰੀਓ, 14 ਨਵੰਬਰ (ਪੋਸਟ ਬਿਊਰੋ) : ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਿੱਤੀ ਅਪਡੇਟ ਮੁਹੱਈਆ ਕਰਵਾਈ ਜਾਵੇਗੀ ਜਿਸ ਨਾਲ ਨਿੱਕੇ ਕਾਰੋਬਾਰੀਆਂ ਨੂੰ ਟੈਕਸ ਤੋਂ ਥੋੜ੍ਹੀ ਰਾਹਤ ਮਿਲੇਗੀ। ਅਜਿਹਾ ਹੋਣ ਦੀ ਸੂਰਤ ਵਿੱਚ ਕਰਮਚਾਰੀਆਂ ਨੂੰ ਵੀ ਉੱਚੇ ਘੱਟ ਤੋਂ ਘੱਟ ਭੱਤੇ ਮੁਹੱਈਆ ਕਰਵਾਏ ਜਾ ਸਕਣਗੇ। ਮੰਗਲਵਾਰ […]

Read more ›
ਰਾਧੇ ਮਾਂ ਕੇਸ ਵਿੱਚ ਐੱਸ ਐੱਸ ਪੀ ਨੇ ਅਦਾਲਤ ਨੂੰ ਜਵਾਬ ਸੌਂਪਿਆ

ਰਾਧੇ ਮਾਂ ਕੇਸ ਵਿੱਚ ਐੱਸ ਐੱਸ ਪੀ ਨੇ ਅਦਾਲਤ ਨੂੰ ਜਵਾਬ ਸੌਂਪਿਆ

November 14, 2017 at 7:37 am

ਚੰਡੀਗੜ੍ਹ, 14 ਨਵੰਬਰ (ਪੋਸਟ ਬਿਊਰੋ)- ਹਾਈ ਕੋਰਟ ਦੇ ਹੁਕਮ ਦੇ ਬਾਵਜੂਦ ਰਾਧੇ ਮਾਂ ਉੱਤੇ ਕਾਰਵਾਈ ਨਾ ਕਰਨ ਦੇ ਮਾਮਲੇ ਵਿੱਚ ਕਪੂਰਥਲਾ ਦੇ ਸੁਰਿੰਦਰ ਮਿੱਤਲ ਨੇ ਐੱਸ ਐੱਸ ਪੀ ਕਪੂਰਥਲਾ ਦੇ ਖਿਲਾਫ ਅਦਾਲਤੀ ਹੁਕਮਾਂ ਦੀ ਉਲੰਘਣਾ ਦੀ ਪਟੀਸ਼ਨ ਦਾਇਰ ਕੀਤੀ ਸੀ। ਇਸ ਕੇਸ ਵਿੱਚ ਕੱਲ੍ਹ ਐੱਸ ਐੱਸ ਪੀ ਨੇ ਅਦਾਲਤ ਨੂੰ […]

Read more ›
ਸਾਬਕਾ ਜਥੇਦਾਰ ਨੰਦਗੜ੍ਹ ਦੇ ਮੁਤਾਬਕ ਵਿਖਾਵਾ ਹੁੰਦੀ ਹੈ ਜਥੇਦਾਰਾਂ ਦੀ ਮੀਟਿੰਗ

ਸਾਬਕਾ ਜਥੇਦਾਰ ਨੰਦਗੜ੍ਹ ਦੇ ਮੁਤਾਬਕ ਵਿਖਾਵਾ ਹੁੰਦੀ ਹੈ ਜਥੇਦਾਰਾਂ ਦੀ ਮੀਟਿੰਗ

November 14, 2017 at 7:27 am

ਤਰਨ ਤਾਰਨ, 14 ਨਵੰਬਰ (ਪੋਸਟ ਬਿਊਰੋ)- ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਕਹਿਣਾ ਹੈ ਕਿ ਇੱਕ ਪਰਵਾਰ ਹੁਣ ਅਕਾਲ ਤਖਤ ਸਮੇਤ ਸਿੱਖ ਤਖਤਾਂ ਦੀ ਦੁਰਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੱਤਰੇਤ ਵਿਖੇ ਹੋਣ ਵਾਲੀ ਜਥੇਦਾਰਾਂ ਦੀ ਮੀਟਿੰਗ ਤਾਂ ਵਿਖਾਵਾ ਹੁੰਦੀ ਹੈ, ਫੈਸਲੇ ਉਪਰੋਂ ਹੋ ਕੇ […]

Read more ›