Archive for November 14th, 2017

ਕਿਸਮਤ

November 14, 2017 at 2:06 pm

-ਸੁਰਿੰਦਰ ਮਾਣੂਕੇ ਗਿੱਲ ਵਾਰ ਵਾਰ ਕੋਸ਼ਿਸ਼ ਕਰਨ ਉਤੇ ਉਹ ਅਸਫਲ ਹੋ ਰਿਹਾ ਸੀ। ਹੁਣ ਉਹ ਬਿਲਕੁਲ ਨਿਰਾਸ਼ ਹੋ ਚੁੱਕਾ ਸੀ। ਇਸ ਕਾਰਨ ਉਹ ਕਿਸਮਤ ਨੂੰ ਮੰਨਣ ਲੱਗ ਪਿਆ ਅਤੇ ਕਿਸਮਤ ਨੂੰ ਜਗਾਉਣ ਲਈ ਉਹ ਪੰਡਤ ਜੋਤਸ਼ੀਆਂ ਦੇ ਚੱਕਰਾਂ ਵਿੱਚ ਪੈ ਚੁੱਕਾ ਸੀ। ਇੱਕ ਵਾਰ ਉਸ ਨੂੰ ਕਿਸੇ ਪੰਡਤ ਨੇ ਕਿਹਾ […]

Read more ›

ਕੁੱਤੇ ਦੀ ਰੋਟੀ

November 14, 2017 at 2:05 pm

-ਮਾਸਟਰ ਸੰਜੀਵ ਧਰਮਾਣੀ ਘਰ ਦਾ ਜ਼ਰੂਰੀ ਸਾਮਾਨ ਲਿਆਉਣ ਲਈ ਮੈਂ ਬਾਜ਼ਾਰ ਵਲ ਨਿਕਲ ਪਿਆ। ਇੱਕ ਦੁਕਾਨ ਉੱਤੇ ਜਾ ਕੇ ਰੁਕਿਆ, ਉਥੇ ਪਹਿਲਾਂ ਹੀ ਗ੍ਰਾਹਕਾਂ ਦੀ ਭੀੜ ਸੀ। ਇਸ ਲਈ ਮੈਂ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗਾ। ਕੁਝ ਮਿੰਟਾਂ ਬਾਅਦ ਦੁਕਾਨਦਾਰ ਨੇ ਦੁਕਾਨ ਤੋਂ ਬਾਹਰ ਇੱਕ ਕਾਲੇ ਕੁੱਤੇ ਵੱਲ ਵੇਖਿਆ। ਵੇਖਦਿਆਂ […]

Read more ›
ਉਹੀ ਕਰਦੀ  ਹਾਂ ਜੋ ਦਿਲ ਮੰਨੇ : ਕ੍ਰਿਤੀ ਸਨਨ

ਉਹੀ ਕਰਦੀ ਹਾਂ ਜੋ ਦਿਲ ਮੰਨੇ : ਕ੍ਰਿਤੀ ਸਨਨ

November 14, 2017 at 2:05 pm

ਕ੍ਰਿਤੀ ਸਨਨ ਉਨ੍ਹਾਂ ਗਿਣੀਆਂ-ਚੁਣੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦਾ ਕਿਸੇ ਫਿਲਮੀ ਪਰਵਾਰ ਸੰਬੰਧ ਨਾ ਹੋਣ ਦੇ ਬਾਵਜੂਦ ਵੱਡੀਆਂ ਫਿਲਮਾਂ ਮਿਲੀਆਂ। ਇੱਕ ਪਾਸੇ ਜਿੱਥੇ ਟਾਈਗਰ ਸ਼ਰਾਫ ਨਾਲ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਤਾਂ ਦੂਜੇ ਪਾਸੇ ਸ਼ਾਹਰੁਖ-ਕਾਜੋਲ ਨਾਲ ਕੰਮ ਕਰਨ ਦਾ ਮੌਕਾ ਉਸ ਨੂੰ ਮਿਲਿਆ। ਫਿਰ ਉਸ ਦੀ ਫਿਲਮ ‘ਰਾਬਤਾ’ ਆਈ, […]

Read more ›
ਦਿਲ ਦੀ ਸੁਣਦੀ ਹਾਂ : ਅਨੁਸ਼ਕਾ

ਦਿਲ ਦੀ ਸੁਣਦੀ ਹਾਂ : ਅਨੁਸ਼ਕਾ

November 14, 2017 at 2:04 pm

ਫਿਲਮ ‘ਰਬ ਨੇ ਬਣਾ ਦੀ ਜੋੜੀ’ ਦੇ ਬਾਅਦ ਅਨੁਸ਼ਕਾ ਸ਼ਰਮਾ ਕਈ ਫਿਲਮਾਂ ਵਿੱਚ ਦਿਸੀ। ਖੂਬਸੂਰਤੀ ਤੇ ਕਮਾਲ ਦੀ ਅਦਾਕਾਰੀ ਨਾਲ ਉਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਅਗਲੇ ਸਮੇਂ ਵਿੱਚ ਉਹ ‘ਪਰੀ’ ਵਿੱਚ ਦਿਖਾਈ ਦੇਵੇਗੀ। ਇਸ ਦੀ ਸ਼ੂਟਿੰਗ ਉਸ ਨੇ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਉਹ ਨਾ ਕੇਵਲ […]

Read more ›
ਹੁਣ ਮੈਂ ਬਣਾਂਗਾ ਖਲਨਾਇਕ : ਆਯੁਸ਼ਮਾਨ ਖੁਰਾਣਾ

ਹੁਣ ਮੈਂ ਬਣਾਂਗਾ ਖਲਨਾਇਕ : ਆਯੁਸ਼ਮਾਨ ਖੁਰਾਣਾ

November 14, 2017 at 2:01 pm

‘ਸ਼ੁਭ ਮੰਗਲ ਸਾਵਧਾਨ’ ਅਤੇ ‘ਬਰੇਲੀ ਕੀ ਬਰਫੀ’ ਦੀ ਚੰਗੀ ਸਫਲਤਾ ਪਿੱਛੋਂ ਆਯੁਸ਼ਮਾਨ ਖੁਰਾਣਾ ਮੁਸਕੁਰਾਉਂਦੇ ਨਹੀਂ ਥੱਕਦੇ। ਵਧੀਆ, ਪਾਜ਼ੀਟਿਵ ਰੋਲ ਨਿਭਾਉਣ ਵਾਲੇ ਐਕਟਰ ਆਯੁਸ਼ਮਾਨ ਨੈਗੇਟਿਵ ਭੂਮਿਕਾ ਕਰਨ ਦੇ ਚਾਹਵਾਨ ਹਨ, ਉਹ ਵੀ ਸਾਧਾਰਨ ਨਹੀਂ, ਬਿਲਕੁਲ ਕਮੀਨੇ ਕਿਸਮ ਦੀ ਨਾਕਾਰਤਮਕ ਭੂਮਿਕਾ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਆਯੁਸ਼ਮਾਨ ਖੁਰਾਣਾ ਨਾਲ ਹੋਈ ਗੱਲਬਾਤ ਦੇ […]

Read more ›

ਬੋਤਾ ਬੰਨ੍ਹ ਅੰਬੀਆਂ ਦੀ ਛਾਂਵੇ..

November 14, 2017 at 1:58 pm

-ਲਖਬੀਰ ਸਿੰਘ ਦੌਦਪੁਰ ਪੰਜਾਬੀ ਵਿਰਸੇ, ਸੰਸਕ੍ਰਿਤੀ, ਸੱਭਿਆਚਾਰ ਦੀ ਗੱਲ ਕਰਦਿਆਂ ਸਿਰਫ ਪੰਜਾਬੀ ਲੋਕ ਪਹਿਰਾਵਾ ਖਾਣ ਪੀਣ, ਰੀਤੀ ਰਿਵਾਜ, ਲੋਕ ਗੀਤ, ਲੋਕ ਨਾਚ, ਧਰਮ, ਵਿਸ਼ਵਾਸ, ਸੰਦ-ਸੰਦੇੜੇ ਆਦਿ ਹੀ ਨਹੀਂ, ਹੋਰ ਵੀ ਬਹੁਤ ਕੁਝ ਸਾਡੇ ਮਨ ਅਤੇ ਅੱਖਾਂ ਅੱਗੇ ਘੁੰਮਣ ਲੱਗ ਜਾਂਦਾ ਹੈ, ਜਿਸ ਵਿੱਚ ਪਸ਼ੂ ਪਾਲਣ ਸ਼ਾਮਲ ਹੈ। ਪਸ਼ੂ ਪਾਲਣ ਮਨੁੱਖੀ […]

Read more ›

ਗੱਲਾਂ ਵਿੱਚੋਂ ਗੱਲ

November 14, 2017 at 1:58 pm

-ਸੰਤਵੀਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੌਰਾਨ ਆਮ ਬੋਲ-ਚਾਲ ਵਿੱਚ ਬਿਨਾਂ ਸੋਚ ਸਮਝੇ ਕਈ ਵਾਰ ਕਿੰਨੇ ਹੀ ਗਲਤ ਸ਼ਬਦਾਂ ਦਾ ਪ੍ਰਯੋਗ ਕਰ ਕੇ ਅਰਥ ਦਾ ਅਨਰਥ ਕਰਦੇ ਰਹਿੰਦੇ ਹਾਂ। ਕਈ ਲੋਕਾਂ ਨੂੰ ਅਕਸਰ ਕਹਿੰਦੇ ਸੁਣੀਂਦਾ ਹੈ ਕਿ ‘ਤੂੰ ਕੀ ਬੇਫਜ਼ੂਲ ਗੱਲਾਂ ਕਰੀ ਜਾਂਦਾ ਹੈਂ, ਕੋਈ ਮਤਲਬ ਦੀ ਗੱਲ ਕਰ।’ ਇਸ ਪ੍ਰਕਾਰ […]

Read more ›

ਹਲਕਾ ਫੁਲਕਾ

November 14, 2017 at 1:57 pm

ਡਾਕਟਰ ਪੇਸ਼ੈਂਟ ਦੇ ਪਤੀ ਨੂੰ, ‘‘ਅੱਜ ਕਿਹੋ ਜਿਹੀ ਤਬੀਅਤ ਹੈ ਤੁਹਾਡੀ ਪਤਨੀ ਦੀ?” ਪਤੀ, ‘‘ਅੱਜ ਠੀਕ ਹੈ ਡਾਕਟਰ ਸਾਹਿਬ, ਸਵੇਰੇ ਤਾਂ ਮੇਰੇ ਨਾਲ ਲੜੀ ਵੀ ਸੀ।” ******** ਜੀਤੋ, ‘‘ਮੈਂ ਤੁਹਾਡੇ ਨਾਲ ਵਿਆਹ ਕਰ ਕੇ ਗਲਤੀ ਕੀਤੀ।” ਜੀਤਾ, ‘‘ਕਿਉਂ ਕੀ ਹੋਇਆ?” ਜੀਤੋ, ‘‘ਮੈਨੂੰ ਤਾਂ ਅਜਿਹਾ ਪਤੀ ਚਾਹੀਦਾ ਸੀ, ਜੋ ਮੇਰੇ ਨਾਲ […]

Read more ›

ਹਾਏ ਮੁਰਦੇ ਬਣੇ ਸਮੱਸਿਆ

November 14, 2017 at 1:55 pm

-ਨੂਰ ਸੰਤੋਖਪੁਰੀ ਲਓ, ਕਰ ਲਓ ਗੱਲ। ਕਰ ਲਓ ਮੁਰਦਿਆਂ ਦੀ ਗੱਲ। ਇਹ ਸ਼ਾਇਦ ਪਹਿਲਾਂ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਹੋਣਾ ਕਿ ਮੁਰਦੇ ਵੀ ਕਦੀ ਕੋਈ ਸਮੱਸਿਆ, ਮੁਸੀਬਤ ਪੈਦਾ ਕਰ ਸਕਦੇ ਹਨ। ਟੰਟਾ ਖੜ੍ਹਾ ਕਰ ਸਕਦੇ ਹਨ। ਇਥੇ ਪਹਿਲਾਂ ਜਿਊਂਦੇ ਲੋਕਾਂ ਦੀ ਬੇਹੱਦ ਵਧਦੀ ਜਾ ਰਹੀ ਆਬਾਦੀ ਦਾ ਰੋਣਾ ਰੋਇਆ […]

Read more ›
ਅੱਜ-ਨਾਮਾ

ਅੱਜ-ਨਾਮਾ

November 14, 2017 at 1:54 pm

ਚੜ੍ਹ ਗਈ ਸਾਧਾਂ ਨੂੰ ਚੋਖੀ ਹੁਣ ਰਾਜਨੀਤੀ, ਲੜਦਾ ਚੋਣ ਕੋਈ ਚੋਣ ਲੜਵਾ ਰਿਹਾ ਈ।         ਕੋਈ ਤੇ ਬੈਠ ਗਿਆ ਸਾਂਭ ਹੁਣ ਰਾਜਗੱਦੀ,         ਸੌਦਾ ਗੱਦੀ ਲਈ ਕੋਈ ਮਰਵਾ ਰਿਹਾ ਈ। ਕਿਸੇ ਟਿਕਟਾਂ ਦਾ ਖੋਲ੍ਹ ਲਿਆ ਆਪ ਅੱਡਾ, ਇੱਛੁਕ ਬੰਦੇ ਨੂੰ ਕੋਈ ਮਿਲਵਾ ਰਿਹਾ ਈ।         ਦੋਵਾਂ ਧਿਰਾਂ ਵੱਲ ਸੈਨਤ ਜਿਹੀ […]

Read more ›