Archive for November 14th, 2017

ਦਾਊਦ ਇਬਰਾਹੀਮ ਦੀ ਜਾਇਦਾਦ ਦੀ ਨੀਲਾਮੀ ਕਰ ਦਿੱਤੀ ਗਈ

ਦਾਊਦ ਇਬਰਾਹੀਮ ਦੀ ਜਾਇਦਾਦ ਦੀ ਨੀਲਾਮੀ ਕਰ ਦਿੱਤੀ ਗਈ

November 14, 2017 at 9:06 pm

* ਨੀਲਾਮੀ ਪਿੱਛੋਂ ਦਾਊਦ ਦੇ ਬੰਦੇ ਵੱਲੋਂ ਧਮਕੀ ਦਾ ਫੋਨ ਮੁੰਬਈ, 14 ਨਵੰਬਰ, (ਪੋਸਟ ਬਿਊਰੋ)- ਕਰੀਬ ਚੌਵੀ ਸਾਲਾਂ ਤੋਂ ਭਾਰਤੀ ਕਾਨੂੰਨ ਤੋਂ ਭਗੌੜੇ ਹੋਏ ਅੰਡਰ-ਵਰਲਡ ਡਾਨ ਦਾਊਦ ਇਬਰਾਹੀਮ ਦੀਆਂ ਮੁੰਬਈ ਵਿੱਚ ਤਿੰਨ ਜਾਇਦਾਦਾਂ ਦੀ ਬੋਲੀ 11.58 ਕਰੋੜ ਰੁਪਏ ਵਿੱਚ ਲੱਗੀ ਹੈ। ਅੱਜ ਇਕ ਅਧਿਕਾਰੀ ਨੇ ਇਸ ਬੋਲੀ ਦੀ ਪੁਸ਼ਟੀ ਕਰਦਿਆਂ […]

Read more ›
ਧੂੰਏਂ ਦੇ ਮੁੱਦੇ ਉੱਤੇ ਕੇਜਰੀਵਾਲ ਨਾਲ ਬੈਠਣ ਤੋਂ ਕੈਪਟਨ ਅਮਰਿੰਦਰ ਦਾ ਕੋਰਾ ਇਨਕਾਰ

ਧੂੰਏਂ ਦੇ ਮੁੱਦੇ ਉੱਤੇ ਕੇਜਰੀਵਾਲ ਨਾਲ ਬੈਠਣ ਤੋਂ ਕੈਪਟਨ ਅਮਰਿੰਦਰ ਦਾ ਕੋਰਾ ਇਨਕਾਰ

November 14, 2017 at 9:05 pm

* ਖੱਟਰ ਨੇ ਕਿਹਾ: ਪ੍ਰਦੂਸ਼ਣ ਲਈ ਕੇਜਰੀਵਾਲ ਹਰਿਆਣਾ ਸਿਰ ਭਾਂਡਾ ਨਾ ਭੰਨਣ ਚੰਡੀਗੜ੍ਹ, 14 ਨਵੰਬਰ, (ਪੋਸਟ ਬਿਊਰੋ)- ਭਾਰਤ ਦੇ ਉੱਤਰੀ ਰਾਜਾਂ ਵਿੱਚ ਧੂੰਏਂ ਤੇ ਧੁੰਦ ਨਾਲ ਆਮ ਜਨ ਜੀਵਨ ਵਿੱਚ ਵਿਘਨ ਪੈਣ ਦੇ ਮੁੱਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕਰਨ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ […]

Read more ›
ਦਿੱਲੀ ਸਰਕਾਰ ਵੱਲੋਂ ਔਡ-ਈਵਨ ਸਕੀਮ ਵਿੱਚ ਔਰਤਾਂ ਨੂੰ ਛੋਟ ਦੇਣੀ ਐਨ ਜੀ ਟੀ ਨੇ ਫਿਰ ਨਹੀਂ ਮੰਨੀ

ਦਿੱਲੀ ਸਰਕਾਰ ਵੱਲੋਂ ਔਡ-ਈਵਨ ਸਕੀਮ ਵਿੱਚ ਔਰਤਾਂ ਨੂੰ ਛੋਟ ਦੇਣੀ ਐਨ ਜੀ ਟੀ ਨੇ ਫਿਰ ਨਹੀਂ ਮੰਨੀ

November 14, 2017 at 9:03 pm

ਨਵੀਂ ਦਿੱਲੀ, 14 ਨਵੰਬਰ, (ਪੋਸਟ ਬਿਊਰੋ)- ਧੁਆਂਖੀ ਹੋਈ ਧੁੰਦ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਵਲੋਂ ਸੁਝਾਈ ਗਈ ‘ਔਡ-ਈਵਨ’ ਯੋਜਨਾ ਇਕ ਵਾਰ ਫਿਰ ਟਲ ਗਈ ਹੈ। ਔਰਤਾਂ ਤੇ ਦੋ ਪਹੀਆ ਵਾਹਨਾਂ ਨੂੰ ਇਸ ਯੋਜਨਾ ਤੋਂ ਛੋਟ ਦੇ ਲਈ ਐਨ ਜੀ ਟੀ (ਨੈਸ਼ਨਲ ਗਰੀਨ ਟ੍ਰਿਬਿਊਨਲ) ਨੇ ਇਨਕਾਰ ਕਰ ਦਿੱਤਾ ਹੈ। ਦਿੱਲੀ ਸਰਕਾਰ […]

Read more ›
ਜੱਜ ਰਿਸ਼ਵਤ ਕਾਂਡ ਵਾਲੀ ਅਰਜ਼ੀ ਸੁਪਰੀਮ ਕੋਰਟ ਨੇ ਅਪਮਾਨ ਜਨਕ ਕਹਿ ਕੇ ਰੱਦ ਕੀਤੀ

ਜੱਜ ਰਿਸ਼ਵਤ ਕਾਂਡ ਵਾਲੀ ਅਰਜ਼ੀ ਸੁਪਰੀਮ ਕੋਰਟ ਨੇ ਅਪਮਾਨ ਜਨਕ ਕਹਿ ਕੇ ਰੱਦ ਕੀਤੀ

November 14, 2017 at 9:01 pm

* ਅਰਜ਼ੀਆਂ ਦੇਣ ਵਾਲੇ ਵਕੀਲਾਂ ਦੇ ਵਿਹਾਰ ਦੀ ਨਿਖੇਧੀ ਨਵੀਂ ਦਿੱਲੀ, 14 ਨਵੰਬਰ, (ਪੋਸਟ ਬਿਊਰੋ)- ਮੈਡੀਕਲ ਕਾਲਜਾਂ ਦੇ ਕੇਸ ਵਿੱਚ ਜੱਜਾਂ ਦੇ ਨਾਂਅ ਰਿਸ਼ਵਤ ਲੈਣ ਦੇ ਕੇਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਤੋਂ ਜਾਂਚ ਕਰਵਾਉਣ ਦੀ ਮੰਗ ਕਰਦੀ ਅਰਜ਼ੀ ਨੂੰ ਰੱਦ ਕਰਦਿਆਂ ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕਿਹਾ […]

Read more ›
ਫਿਲੀਪੀਨ ਦੀ ਨਸ਼ਾ ਵਿਰੋਧੀ ਮੁਹਿੰਮ ਖਿਲਾਫ ਟਰੂਡੋ ਨੇ ਪ੍ਰਗਟਾਈ ਚਿੰਤਾ

ਫਿਲੀਪੀਨ ਦੀ ਨਸ਼ਾ ਵਿਰੋਧੀ ਮੁਹਿੰਮ ਖਿਲਾਫ ਟਰੂਡੋ ਨੇ ਪ੍ਰਗਟਾਈ ਚਿੰਤਾ

November 14, 2017 at 8:58 pm

ਫਿਲੀਪੀਨ ਦੇ ਰਾਸ਼ਟਰਪਤੀ ਹੋਏ ਖਫਾ ਮਨੀਲਾ, ਫਿਲੀਪੀਨਜ਼, 14 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਿਲੀਪੀਨ ਦੇ ਰਾਸ਼ਟਰਪਤੀ ਰੌਡਰਿਗੋ ਡਿਊਟਰਟੇ ਨਾਲ ਉਨ੍ਹਾਂ ਦੇ ਦੇਸ਼ ਵਿੱਚ ਸਿੱਧੇ ਤੌਰ ਉੱਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦਾ ਮੁੱਦਾ ਉਠਾਇਆ। ਉੱਥੇ ਸਕਿਊਰਿਟੀ ਬਲਾਂ ਵੱਲੋਂ ਲੋਕਾਂ ਦੇ ਕੀਤੇ ਜਾ ਰਹੇ ਕਤਲ ਨੂੰ […]

Read more ›
ਪੀਸਕੀਪਿੰਗ ਲਈ ਕੈਨੇਡਾ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਦਾ ਸੰਯੁਕਤ ਰਾਸ਼ਟਰ ਨੇ ਕੀਤਾ ਇਸ਼ਾਰਾ

ਪੀਸਕੀਪਿੰਗ ਲਈ ਕੈਨੇਡਾ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਦਾ ਸੰਯੁਕਤ ਰਾਸ਼ਟਰ ਨੇ ਕੀਤਾ ਇਸ਼ਾਰਾ

November 14, 2017 at 8:56 pm

ਵੈਨਕੂਵਰ, 14 ਨਵੰਬਰ (ਪੋਸਟ ਬਿਊਰੋ) : ਪੀਸਕੀਪਿੰਗ ਲਈ ਕੈਨੇਡਾ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਦਾ ਸੰਯੁਕਤ ਰਾਸ਼ਟਰ ਵੱਲੋਂ ਇਸ਼ਾਰਾ ਕਰ ਦਿੱਤਾ ਗਿਆ ਹੈ। ਕੈਨੇਡਾ ਨੇ ਇੱਕ ਵੱਡੇ ਮਿਸ਼ਨ ਵਿੱਚ ਸ਼ਮੂਲੀਅਤ ਕਰਨ ਦੀ ਥਾਂ ਕਈ ਤਰ੍ਹਾਂ ਦਾ ਨਿੱਕਾ ਮੋਟਾ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਹੈ। ਭਾਵੇਂ ਅੰਸ਼ਕ ਤੌਰ ਉੱਤੇ ਹੀ ਸਹੀ […]

Read more ›
ਉੱਤਰੀ ਕੈਲੇਫੋਰਨੀਆ ਵਿੱਚ ਇੱਕ ਬੰਦੂਕਧਾਰੀ ਨੇ ਲਈਆਂ 4 ਜਾਨਾਂ, ਕਈ ਜ਼ਖ਼ਮੀ

ਉੱਤਰੀ ਕੈਲੇਫੋਰਨੀਆ ਵਿੱਚ ਇੱਕ ਬੰਦੂਕਧਾਰੀ ਨੇ ਲਈਆਂ 4 ਜਾਨਾਂ, ਕਈ ਜ਼ਖ਼ਮੀ

November 14, 2017 at 8:54 pm

ਰੈੱਡ ਬਲੱਫ, ਕੈਲੇਫੋਰਨੀਆ, 14 ਨਵੰਬਰ (ਪੋਸਟ ਬਿਊਰੋ) : ਮੰਗਲਵਾਰ ਨੂੰ ਇੱਕ ਬੰਦੂਕਧਾਰੀ ਨੇ ਉੱਤਰੀ ਕੈਲੇਫੋਰਨੀਆ ਦੇ ਪੇਂਡੂ ਇਲਾਕੇ ਵਿੱਚ ਕਈ ਥਾਂਵਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਚਾਰ ਵਿਅਕਤੀ ਮਾਰੇ ਗਏ। ਇੱਕ ਐਲੀਮੈਂਟਰੀ ਸਕੂਲ ਉੱਤੇ ਇਸ ਵਿਅਕਤੀ ਵੱਲੋਂ ਗੋਲੀਆਂ ਚਲਾਏ ਜਾਣ ਕਾਰਨ ਕਈ ਹੋਰ ਜ਼ਖ਼ਮੀ ਹੋ ਗਏ। ਬਾਅਦ ਵਿੱਚ ਪੁਲਿਸ […]

Read more ›
ਬਿਊਟੀ ਟਿਪਸ

ਬਿਊਟੀ ਟਿਪਸ

November 14, 2017 at 2:10 pm

ਚਿਹਰੇ ਉੱਤੇ ਮੁਹਾਸੇ ਹੋ ਜਾਣ ਤੋਂ ਵੱਧ ਕੇ ਬੁਰਾ ਕੁਝ ਵੀ ਨਹੀਂ ਹੋ ਸਕਦਾ। ਇਹ ਰਾਤੋ-ਰਾਤ ਪੈਦਾ ਨਹੀਂ ਹੁੰਦੇ, ਪਰ ਠੀਕ ਹੋਣ ਵਿੱਚ ਬਹੁਤ ਸਮਾਂ ਲੈਂਦੇ ਹਨ। ਇਨ੍ਹਾਂ ਕਾਰਨ ਚਿਹਰੇ ਉੱਤੇ ਦਾਗ ਪੈ ਜਾਂਦੇ ਹਨ। ਸੋਜ ਪੈ ਜਾਂਦੀ ਹੈ, ਇਹ ਬਹੁਤ ਭਿਆਨਕ ਦਿਸਦੇ ਹਨ ਅਤੇ ਸਾਨੂੰ ਲੁਕਣ ਲਈ ਮਜਬੂਰ ਕਰ […]

Read more ›
ਪਨੀਰ ਚਮਨ

ਪਨੀਰ ਚਮਨ

November 14, 2017 at 2:08 pm

ਸਮੱਗਰੀ- ਪਨੀਰ 500 ਗਰਾਮ, ਫ੍ਰੈੱਸ਼ ਕਰੀਮ 150 ਗਰਾਮ, ਧਨੀਆ ਪੱਤਾ 40 ਗਰਾਮ, ਪੁਦੀਨਾ ਪੱਤਾ 40 ਗਰਾਮ, ਲਸਣ ਪੇਸਟ 40 ਗਰਾਮ, ਅਦਰਕ ਪੇਸਟ 40 ਗਰਾਮ, ਹਰੀਆਂ ਮਿਰਚਾਂ ਦੋ (ਬੀਜ ਕੱਢ ਕੇ), ਪਿਆਜ਼ 150 ਗਰਾਮ (ਸਲਾਈਸ ਕੀਤੇ ਹੋਏ) ਅਜਵਾਇਣ ਇੱਕ ਚਮਚ, ਘਿਓ 50 ਗਰਾਮ, ਲੌਂਗ ਤਿੰਨ, ਦਹੀਂ ਅੱਧਾ ਕੱਪ, ਹਲਦੀ ਇੱਕ ਚਮਚ […]

Read more ›

ਮਲਟੀਪਰਪਜ਼

November 14, 2017 at 2:07 pm

-ਬਲਦੇਵ ਸਿੰਘ (ਸੜਕਨਾਮਾ) ਬੇਦੀ ਨੂੰ ਆਪਣੇ ਦੋਸਤ ਕੋਲੋਂ ਪਤਾ ਲੱਗਿਆ ਕਿ ਲਹਿੰਬਰ ਸੋਢੀ ਨੂੰ ਅਮਰੀਕਾ ਤੋਂ ਆਇਆਂ ਪੰਦਰਾਂ ਦਿਨ ਹੋ ਗਏ ਹਨ। ਬੇਦੀ ਹੈਰਾਨ ਹੋਇਆ, ਉਸ ਨੂੰ ਯਕੀਨ ਨਹੀਂ ਸੀ ਆ ਰਿਹਾ, ਸੋਢੀ ਤਾਂ ਪੰਦਰਾਂ ਮਿੰਟ ਨਹੀਂ ਸੀ ਆਪਣੇ ਘਰ ਬਹਿੰਦਾ, ਪਹਿਲਾਂ ਮੇਰੇ ਕੋਲ ਆਉਂਦਾ ਹੁੰਦਾ ਸੀ। ਕਦੇ ਸੋਨੇ ਦੀ […]

Read more ›