Archive for November 14th, 2017

ਅਲੂਣਾ ਤੋਲਾ ਨਿਵਾਸੀਆਂ ਵਲੋਂ ਅਖੰਡ ਪਾਠ 17 ਨਵੰਬਰ ਨੂੰ

November 14, 2017 at 9:41 pm

ਅਲੂਣਾ ਤੋਲਾ (ਜ਼ਿਲਾ ਲੁਧਿਆਣਾ) ਦੇ ਟਰਾਂਟੋ ਨਿਵਾਸੀਆਂ ਵਲੋਂ ਸਾਲਾਨਾ ਸ਼੍ਰੀ ਅਖੰਡ ਪਾਠ ਸਾਹਿਬ 17 ਨਵੰਬਰ (ਸ਼ੁਕਰਵਾਰ) ਨੂੰ ਗੁਰਦਵਾਰਾ ਸਿੱਖ ਸੰਗਤ ( 32 ਰੀਗਨ ਰੋਡ, ਬਰੈਮਪਟਨ) ਵਿਖੇ ਪ੍ਰਾਰੰਭ ਕਰਵਾਏ ਜਾਣਗੇ. ਅਖੰਡ ਪਾਠ ਦੇ ਭੋਗ 19 ਨਵੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ. ਸਮੂਹ ਪਿੰਡ ਅਲੂਣਾ ਤੋਲਾ ਨਾਲ ਸਬੰਧਤ ਨਜ਼ਦੀਕੀਆਂ, ਸਕੇ ਸਬੰਧੀਆਂ, ਅਤੇ […]

Read more ›
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ 18 ਨਵੰਬਰ ਮਨਾਇਆ ਜਾਏਗਾ

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ 18 ਨਵੰਬਰ ਮਨਾਇਆ ਜਾਏਗਾ

November 14, 2017 at 9:37 pm

(ਬਰੈਂਪਟਨ/ਬਾਸੀ ਹਰਚੰਦ) ਪਿਛਲੇ ਦਿਨੀਂ ਪੰਜਾਬੀ ਸੱਭਿਆਚਾਰ ਮੰਚ ਦੀ ਮੀਟਿੰਗ ਮੰਚ ਦੇ ਪਰਧਾਨ ਬਲਦੇਵ ਸਿੰਘ ਸਹਿਦੇਵ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਸੌਕਰ ਸੈਟਰ ਵਿਖੇ ਕੀਤੀ ਗਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ ਜਾਵੇ। […]

Read more ›
ਦੋ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਈਫ ਸਰਟੀਫਿਕੇਟ ਬਣਾਏ

ਦੋ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਈਫ ਸਰਟੀਫਿਕੇਟ ਬਣਾਏ

November 14, 2017 at 9:37 pm

(ਬਰੈਂਪਟਨ/ਬਾਸੀ ਹਰਚੰਦ) ਭਾਰਤ ਵਿਚੋਂ ਆਏ ਅਨੇਕਾਂ ਰੀਟਾਇਰਡ ਕਰਮਚਾਰੀਆਂ ਨੂੰ ਆਪਣੀ ਲਾਈਫ ਦੇ ਜਿੰਦਾ ਹੋਣ ਦੇ ਪਰਮਾਣ ਪੱਤਰ ਨਵੰਬਰ ਮਹੀਨੇ ਭੇਜਣੇ ਹੁੰਦੇ ਹਨ। ਪੰਜਬੀ ਸੱਭਿਆਚਾਰ ਮੰਚ ਅਤੇ ਕੈਸੀ ਕੈਂਬਲ ਸੀਨੀਅਰਜ਼ ਕਲੱਬ ਦੇ ਸਹਿਯੋਗ ਨਾਲ ਬੀਬੀ ਮਨਿੰਦਰ ਕੌਰ ਕਮਿਸ਼ਨਰ ਆਫਓਥ ਦਾ 13 ਨਵੰਬਰ ਨੂੰ ਕੈਂਪ ਲਗਵਾ ਕੇ ਮੁਫਤ ਲਾਈਫ ਸਰਟੀਫਿਕੇਟ ਬਣਾ ਕੇ […]

Read more ›

ਸ਼ੂਗਰ ਰੋਗਾਂ ਸੰਬੰਧੀ ਜਾਗਰੂਕਤਾ ਕੈਂਪ 19 ਨਵੰਬਰ ਨੂੰ

November 14, 2017 at 9:34 pm

ਬਰੈਂਪਟਨ (ਜਰਨੈਲ ਸਿੰਘ ਮਠਾੜੂ ) ਬਰੈਮਪਟਨ, ਮਿਸੀਸਾਗਾ ਅਤੇ ਸਾਰੇ ਜੀ ਟੀ ਏ ਨਿਵਾਸੀਆਂ ਨੂੰ ਪੂਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 19 ਨਵੰਬਰ 2017 ਦਿਨ ਐਤਵਾਰ ਨੂੰ ਰਾਮਗੜੀਆ ਕਮਿਉਨਿਟੀ ਭਵਨ 7956 ਟੋਰਬ੍ਰਮ ਰੋਡ ਬਿਲਡਿੰਗ -()ਯੂਨਿਟ ਨੰ 9 ਵਿਖੇ ਲਗਾਇਆ ਜਾ ਰਿਹਾ ਹੈ , ਡੀਏਬੀਟੀਜ਼ ਅਵੇਅਰਨੈਸ ਕੈੰਪ ਵਿਚ ਪਹੁੰਚੋ ਅਤੇ ਸ਼ੂਗਰ […]

Read more ›
ਪੰਜਾਬੀ ਲੋਕ ਨਾਚ ਅਕੈਡਮੀ ਨੇ ਦੋ ਹਫ਼ਤਿਆਂ ਵਿੱਚ ਜਿੱਤੀਆਂ ਦੋ ਟਰਾਫੀਆਂ

ਪੰਜਾਬੀ ਲੋਕ ਨਾਚ ਅਕੈਡਮੀ ਨੇ ਦੋ ਹਫ਼ਤਿਆਂ ਵਿੱਚ ਜਿੱਤੀਆਂ ਦੋ ਟਰਾਫੀਆਂ

November 14, 2017 at 9:14 pm

ਮਿਸੀਸਾਗਾ ਪੋਸਟ ਬਿਉਰੋ: ਮਿਸੀਸਾਗਾ ਦੀ ਪੰਜਾਬੀ ਲੋਕ ਨਾਚ ਅਕੈਡਮੀ ਨੇ ਦੋ ਹਫ਼ਤਿਆਂ ਦੇ ਅੰਤਰਾਲ ਵਿੱਚ ਦੋ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਦਾ ਮਾਣ ਹਾਸਲ ਕੀਤਾ ਹੈ। ਪਹਿਲਾ ਮੁਕਾਬਲਾ 28 ਅਕਤੂਬਰ ਨੂੰ ਮਿਸੀਸਾਗਾ ਦੇ ਲਿਵਿੰਗ ਆਰਟਸ ਸੈਂਟਰ ਵਿਖੇ ਹੋਇਆ ਸੀ ਜਿਸ ਵਿੱਚ ਲਾਈਵ ਮੁਕਾਬਲੇ ਦੀ ਸ਼੍ਰੈਣੀ ਵਿੱਚ ਇਸ ਟੀਮ ਨੇ […]

Read more ›
ਇਰਾਕ-ਈਰਾਨ ਸਰਹੱਦ ਉੱਤੇ ਭੂਚਾਲ ਨਾਲ ਮੌਤਾਂ ਦੀ ਗਿਣਤੀ 400 ਨੂੰ ਟੱਪੀ, 2500 ਤੋਂ ਵੱਧ ਜ਼ਖ਼ਮੀ

ਇਰਾਕ-ਈਰਾਨ ਸਰਹੱਦ ਉੱਤੇ ਭੂਚਾਲ ਨਾਲ ਮੌਤਾਂ ਦੀ ਗਿਣਤੀ 400 ਨੂੰ ਟੱਪੀ, 2500 ਤੋਂ ਵੱਧ ਜ਼ਖ਼ਮੀ

November 14, 2017 at 9:13 pm

ਸੁਲੇਮਾਨੀਆ, 14 ਨਵੰਬਰ, (ਪੋਸਟ ਬਿਊਰੋ)- ਇਰਾਕ-ਈਰਾਨ ਸਰਹੱਦ ਉੱਤੇ ਕੱਲ੍ਹ ਰਾਤ ਆਏ ਭੂਚਾਲ ਕਾਰਨ ਦੋਵਾਂ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ 400 ਤੋਂ ਟੱਪ ਗਈ ਤੇ 2500 ਤੋਂ ਵੱਧ ਜ਼ਖ਼ਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਹੇਠਾਂ ਕਈ ਲੋਕਾਂ ਦੇ ਦਬੇ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਮੌਤਾਂ ਦੀ ਗਿਣਤੀ ਵਿਚ ਵਾਧਾ […]

Read more ›

ਜੋਗਾ ਸਿੰਘ ਜੋਗੀ ਦਾ ਅਕਾਲ ਚਲਾਣਾ ‘ਕਵਿਸ਼ਰੀ ਜਗਤ’ ਨੂੰ ਨਾ ਪੂਰਾ ਹੋਣ ਵਾਲਾ ਘਾਟਾ- ਅਮਰਜੀਤ ਸਿੰਘ ਰਾਏ

November 14, 2017 at 9:12 pm

ਟੋਰਾਂਟੋ ਪੋਸਟ ਬਿਉਰੋ: ‘ਪੰਜਾਬੀ ਅਤੇ ਸਿੱਖ ਜਗਤ ਦੀ ਉੱਘੀ ਸਖਸ਼ੀਅਤ ਅਤੇ ਉਸਤਾਦ ਕਵਿਸ਼ਰ ਜੋਗਾ ਸਿੰਘ ਜੋਗੀ ਦਾ ਅਕਾਲ ਚਲਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ” ਇਹ ਸ਼ਬਦ ਜੋਗਾ ਸਿੰਘ ਜੋਗੀ ਨਾਲ ਲੰਬਾ ਸਮਾਂ ਕਵਿਸ਼ਰੀ ਕਰਨ ਵਾਲੇ ਅਤੇ ਉਹਨਾਂ ਨੂੰ ਉਸਤਾਦ ਮੰਨਣ ਵਾਲੇ ਏਕਮ ਮੀਡੀਆ ਤੋਂ ਅਮਰਜੀਤ ਸਿੰਘ ਰਾਏ ਨੇ […]

Read more ›
ਸੜਕ ਹਾਦਸੇ ਵਿੱਚ ਸਾਬਕਾ ਵਿਧਾਇਕ ਅਤੇ ਗਾਇਕ ਮੁਹੰਮਦ ਸਦੀਕ ਜ਼ਖਮੀ

ਸੜਕ ਹਾਦਸੇ ਵਿੱਚ ਸਾਬਕਾ ਵਿਧਾਇਕ ਅਤੇ ਗਾਇਕ ਮੁਹੰਮਦ ਸਦੀਕ ਜ਼ਖਮੀ

November 14, 2017 at 9:11 pm

ਜੈਤੋ, 14 ਨਵੰਬਰ, (ਪੋਸਟ ਬਿਊਰੋ)- ਨੇੜਲੇ ਪਿੰਡ ਚੈਨਾ ਵਿਖੇ ਅੱਜ ਸਾਬਕਾ ਵਿਧਾਇਕ ਤੇ ਜੈਤੋ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਮੁਹੰਮਦ ਸਦੀਕ ਦੀ ਇਨੋਵਾ ਕਰਿਸਟਾ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਸਦੀਕ ਨੂੰ ਵੀ ਸੱਟਾਂ ਲੱਗੀਆਂ ਤੇ ਉਨ੍ਹਾਂ ਦੇ ਗੰਨਮੈਨ ਤੇ ਡਰਾਈਵਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ […]

Read more ›
ਖਬ਼ਰਦਾਰ! ਮਤੇ ਦਿਲ ਦੀ ਤੰਦ ਉਲਝ ਜਾਏ

ਖਬ਼ਰਦਾਰ! ਮਤੇ ਦਿਲ ਦੀ ਤੰਦ ਉਲਝ ਜਾਏ

November 14, 2017 at 9:11 pm

ਨਿਊਯਾਰਕ ਦੇ Icahn School of Medicine ਦੇ ਖੋਜੀਆਂ ਨੇ ਇੱਕ ਸਟੱਡੀ ਜਾਰੀ ਕੀਤੀ ਹੈ ਜਿਸ ਉੱਤੇ ਉਹ ਜਾਨਵਰ ਅਤੇ ਪੰਛੀ ਜਰੂਰ ਖੁਸ਼ ਹੋਣਗੇ ਜਿਹਨਾਂ ਨੂੰ ਮਨੁੱਖ ਜਾਤੀ ਆਪਣੇ ਭੋਜਨ ਦੇ ਹਿੱਸੇ ਵਜੋਂ ਖਾਂਦੀ ਹੈ। ਇਸ ਸਟੱਡੀ ਵਿੱਚ 15 ਹਜ਼ਾਰ 569 ਲੋਕਾਂ ਨੇ ਭਾਗ ਲਿਆ ਜਿਹਨਾਂ ਦੇ ਖਾਣ ਦੀਆਂ ਆਦਤਾਂ ਅਤੇ […]

Read more ›
ਕਰੋੜ ਦੀ ਲੁੱਟ ਵਿੱਚੋਂ 48 ਲੱਖ ਤੋਂ ਵੱਧ ਬਰਾਮਦ, 5 ਦੋਸ਼ੀ ਫੜੇ

ਕਰੋੜ ਦੀ ਲੁੱਟ ਵਿੱਚੋਂ 48 ਲੱਖ ਤੋਂ ਵੱਧ ਬਰਾਮਦ, 5 ਦੋਸ਼ੀ ਫੜੇ

November 14, 2017 at 9:09 pm

* ਡੀ ਐੱਸ ਪੀ ਸਮੇਤ ਜਾਂਚ ਟੀਮ ਨੂੰ ਐਵਾਰਡ ਮਿਲਣਗੇ ਜਲੰਧਰ, 14 ਨਵੰਬਰ, (ਪੋਸਟ ਬਿਊਰੋ)- ਪੁਲਸ ਜਿ਼ਲਾ ਜਲੰਧਰ ਦਿਹਾਤੀ ਤੇ ਜਿ਼ਲਾ ਕਪੂਰਥਲਾ ਪੁਲਸ ਟੀਮਾਂ ਦੀ ਸਾਂਝੀ ਕਾਰਵਾਈ ਸਦਕਾ ਭੋਗਪੁਰ ਦੇ ਖੇਤਰ ਵਿੱਚੋਂ ਲੁੱਟੀ ਹੋਈ ਐਚ ਡੀ ਐਫ਼ ਸੀ ਬੈਂਕ ਦੀ ਕੈਸ਼ ਵੈਨ ਦੇ ਮਾਮਲੇ ਵਿੱਚ ਤਿੰਨ ਹੋਰ ਦੋਸ਼ੀ ਗ੍ਰਿਫ਼ਤਾਰ ਕੀਤੇ […]

Read more ›