Archive for November 13th, 2017

ਦੱਖਣੀ ਕਿਊਬਿਕ ਲਈ ਐਨਵਾਇਰਮੈਂਟ ਕੈਨੇਡਾ ਨੇ ਜਾਰੀ ਕੀਤਾ ਸਮੌਗ ਐਲਰਟ

ਦੱਖਣੀ ਕਿਊਬਿਕ ਲਈ ਐਨਵਾਇਰਮੈਂਟ ਕੈਨੇਡਾ ਨੇ ਜਾਰੀ ਕੀਤਾ ਸਮੌਗ ਐਲਰਟ

November 13, 2017 at 9:52 pm

ਮਾਂਟਰੀਅਲ, 13 ਨਵੰਬਰ (ਪੋਸਟ ਬਿਊਰੋ) : ਐਨਵਾਇਰਮੈਂਟ ਕੈਨੇਡਾ ਵੱਲੋਂ ਐਤਵਾਰ ਦੇਰ ਰਾਤ ਨੂੰ ਦੱਖਣੀ ਕਿਊਬਿਕ ਲਈ ਸਮੌਗ ਐਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੰਗਲਵਾਰ ਸਾਰਾ ਦਿਨ ਤੇ ਬੁੱਧਵਾਰ ਸਵੇਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਪ੍ਰੋਵਿੰਸ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਮਾਂਟਰੀਅਲ ਤੋਂ ਲੈ ਕੇ ਕਿਊਬਿਕ ਸਿਟੀ ਤੇ ਪੂਰਬੀ ਟਾਊਨਸਿੱ਼ਪਸ […]

Read more ›
ਸ਼ੱਕੀ ਅਗਵਾ ਕਾਂਡ ਵਿੱਚ ਫਸੇ ਦੋ ਹੋਰ ਚੀਨੀ ਵਿਦਿਆਰਥੀਆਂ ਦਾ ਪੁਲਿਸ ਨੇ ਲਾਇਆ ਪਤਾ

ਸ਼ੱਕੀ ਅਗਵਾ ਕਾਂਡ ਵਿੱਚ ਫਸੇ ਦੋ ਹੋਰ ਚੀਨੀ ਵਿਦਿਆਰਥੀਆਂ ਦਾ ਪੁਲਿਸ ਨੇ ਲਾਇਆ ਪਤਾ

November 13, 2017 at 9:50 pm

ਟੋਰਾਂਟੋ, 13 ਨਵੰਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਨੇ ਉਨ੍ਹਾਂ ਦੋ ਚੀਨੀ ਵਿਦਿਆਰਥੀਆਂ ਦਾ ਪਤਾ ਲਾ ਲਿਆ ਹੈ ਜਿਨ੍ਹਾਂ ਨੂੰ ਉਹ ਕਿਡਨੈਪਿੰਗ ਘਪਲੇ ਦਾ ਸਿ਼ਕਾਰ ਮੰਨ ਕੇ ਚੱਲ ਰਹੀ ਸੀ। 17 ਸਾਲਾ ਯੂਈ ਕੈਂਡੀ ਲਿਊ ਐਤਵਾਰ ਰਾਤ ਨੂੰ ਮਾਂਟਰੀਅਲ ਤੋਂ ਮਿਲੀ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਕਾਂਸਟੇਬਲ ਜੈਨੀਫਰਜੀਤ ਸਿੱਧੂ ਨੇ […]

Read more ›

ਪੰਜਾਬੀਆਂ ਨੇ ਰੰਗੇ ਹੱਥੀਂ ਫੜੇ ਪੰਜਾਬੀ ਟਰੱਕ ਚੋਰ

November 13, 2017 at 9:47 pm

ਈਟੋਬੀਕੋ ਪੋਸਟ ਬਿਉਰੋ: ‘ਚੋਰਾਂ ਨੂੰ ਮੋਰ’ ਦੀ ਕਹਾਵਤ ਨੂੰ ਸੱਚ ਕਰਦਿਆਂ ਪੰਜਾਬੀ ਕਮਿਉਨਿਟੀ ਦੇ ਨੌਜਵਾਨਾਂ ਨੇ ਦੋ ਟਰੱਕ ਚੋਰਾਂ ਨੂੰ ਰੰਗੇ ਹੱਥੀਂ ਫੜ ਕੇ ਪੁਲੀਸ ਹਵਾਲੇ ਕਰਨ ਵਿੱਚ ਸਰਗਰਮ ਅਤੇ ਦਿਲਚਸਪ ਭੂਮਿਕਾ ਨਿਭਾਈ। ਇਸ ਘਟਨਾ ਚੱਕਰ ਬਾਰੇ ਪੰਜਾਬੀ ਪੋਸਟ ਨਾਲ ਗੱਲਬਾਤ ਕਰਦੇ ਹੋਏ ਗੋਗੀ ਮਾਨ ਨੇ ਦੱਸਿਆ ਕਿ ਬੀਤੇ ਦਿਨੀਂ […]

Read more ›

ਰੈਕਸਡੇਲ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਦੀ ਹੋਈ ਚੋਣ

November 13, 2017 at 9:47 pm

ਰੈਕਸਡੇਲ, ਪੋਸਟ ਬਿਉਰੋ: ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਦੀ ਚੋਣ ਦਿਨ ਸ਼ਨਿਚਰਵਾਰ 11 ਨਵੰਬਰ ਨੂੰ ਹੋਈ। ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸੰਵਿਧਾਨ ਮੁਤਾਬਕ 7 ਡਾਇਰੈਕਟਰਾਂ ਦੀ ਨਵੀਂ ਚੋਣ ਹੋਣੀ ਸੀ ਜਿਹਨਾਂ ਵਿੱਚੋਂ 3 ਡਾਇਰੈਕਟਰਾਂ ਦੀ ਟਰਮ ਰੋਟੇਟ ਹੋਣੀ (ਬਦਲਣੀ) ਸੀ ਜਦੋਂ ਕਿ 4 ਡਾਇਰੈਕਟਰ ਨਵੇਂ ਚੁਣੇ […]

Read more ›
ਮੰਦਭਾਗਾ ਹੈ ਗਵਰਨਰ ਜਨਰਲ ਵੱਲੋਂ ਰੱਬੀ ਹੁਕਮ ਦਾ ਮਜ਼ਾਕ ਕਰਨਾ

ਮੰਦਭਾਗਾ ਹੈ ਗਵਰਨਰ ਜਨਰਲ ਵੱਲੋਂ ਰੱਬੀ ਹੁਕਮ ਦਾ ਮਜ਼ਾਕ ਕਰਨਾ

November 13, 2017 at 9:46 pm

ਕੈਨੇਡਾ ਦੀ ਹਾਲ ਵਿੱਚ ਹੀ ਨਿਯੁਕਤ ਹੋਈ ਗਵਰਨਰ ਜਨਰਲ ਜੁਲੀ ਪੇ-ਐਟ (Julie Payette) ਪੜੀ ਲਿਖੀ ਸਾਇੰਸ ਨੂੰ ਅਰਪਿਤ ਇੱਕ ਪੁਲਾੜ ਯਾਤਰੀ ਹੈ। ਬੀਤੇ ਦਿਨੀਂ ਓਟਾਵਾ ਵਿਖੇ ਇੱਕ ਸਾਇੰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ‘ਰੱਬ ਦੀ ਹੋਂਦ’ ਨੂੰ ਚੁਣੌਤੀ ਦੇਣ ਵਾਲਾ ਬਿਆਨ ਦੇ ਮਾਰਿਆ। ਬਕੌਲ ਗਵਰਨਰ ਜਨਰਲ ਦੇ ਸ਼ਬਦਾਂ ਵਿੱਚ, […]

Read more ›
ਕਾਂਟਰੈਕਟ ਵੋਟ ਤੋਂ ਪਹਿਲਾਂ ਓਨਟਾਰੀਓ ਕਾਲਜ ਤੇ ਫੈਕਲਟੀ ਵਿੱਚ ਟਕਰਾਅ ਵਧਿਆ

ਕਾਂਟਰੈਕਟ ਵੋਟ ਤੋਂ ਪਹਿਲਾਂ ਓਨਟਾਰੀਓ ਕਾਲਜ ਤੇ ਫੈਕਲਟੀ ਵਿੱਚ ਟਕਰਾਅ ਵਧਿਆ

November 13, 2017 at 9:34 pm

ਹੜਤਾਲ 5ਵੇਂ ਹਫਤੇ ਹੋਈ ਦਾਖਲ ਟੋਰਾਂਟੋ, 13 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਦੇ ਕਾਲਜ ਤੇ ਹੜਤਾਲ ਉੱਤੇ ਚੱਲ ਰਹੇ ਫੈਕਲਟੀ ਮੈਂਬਰਾਂ ਦੀ ਅਗਵਾਈ ਕਰ ਰਹੀ ਯੂਨੀਅਨ ਵੱਲੋਂ ਕਾਂਟਰੈਕਟ ਵੋਟ ਤੋਂ ਪਹਿਲਾਂ ਇੱਕ ਦੂਜੇ ਉੱਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਲੇਬਰ ਵਿਵਾਦ ਦੇ ਚੱਲਦਿਆਂ ਅੱਧੇ ਮਿਲੀਅਨ […]

Read more ›
ਸੁਖਪਾਲ ਖਹਿਰਾ ਨੇ ਕਿਹਾ: ਪਰਾਲੀ ਸਾੜ ਕੇ ਮੈਂ ਠੀਕ ਕੀਤਾ ਸੀ

ਸੁਖਪਾਲ ਖਹਿਰਾ ਨੇ ਕਿਹਾ: ਪਰਾਲੀ ਸਾੜ ਕੇ ਮੈਂ ਠੀਕ ਕੀਤਾ ਸੀ

November 13, 2017 at 8:49 pm

ਜਲੰਧਰ, 13 ਨਵੰਬਰ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਭੁਲੱਥ ਹਲਕੇ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪਰਾਲੀ ਸਾੜ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ, ਉਹ ਬਿਲਕੁਲ ਸਹੀ ਸੀ। ਸੁਖਪਾਲ ਸਿੰਘ […]

Read more ›
ਛਾਤੀ ਉੱਤੇ ਸ਼ੇਰ ਦਾ ਟੈਟੂ ਹੋਣ ਕਾਰਨ ਹਰਦੀਪ ਸ਼ੇਰਾ ਫੜਿਆ ਗਿਆ

ਛਾਤੀ ਉੱਤੇ ਸ਼ੇਰ ਦਾ ਟੈਟੂ ਹੋਣ ਕਾਰਨ ਹਰਦੀਪ ਸ਼ੇਰਾ ਫੜਿਆ ਗਿਆ

November 13, 2017 at 8:28 am

ਚੰਡੀਗੜ੍ਹ, 13 ਨਵੰਬਰ (ਪੋਸਟ ਬਿਊਰੋ)- ਪੰਜਾਬ ਵਿੱਚ ਛੇ ਧਾਰਮਿਕ ਰਾਜਸੀ ਆਗੂਆਂ ਦਾ ਕਾਤਲ ਦੱਸਿਆ ਜਾਣ ਵਾਲਾ ਹਰਦੀਪ ਸਿੰਘ ਉਰਫ ਸ਼ੇਰਾ 21 ਮਹੀਨਿਆਂ ਤੋਂ ਵੱਧ ਸਮੇਂ ਤੋਂ ਪੁਲਸ ਹੱਥੋਂ ਬਚਦਾ ਰਿਹਾ, ਪਰ ਭਰਵੇਂ ਭਰਵੱਟਿਆਂ ਅਤੇ ਛਾਤੀ ਉੱਤੇ ਖੱਬੇ ਪਾਸੇ ਬਣਵਾਏ ਹੋਏ ਸ਼ੇਰ ਦੇ ਵੱਡੇ ਟੈਟੂ ਦੇ ਕਾਰਨ ਅਖੀਰ ਵਿੱਚ ਫੜਿਆ ਗਿਆ […]

Read more ›
ਧਾਂਦਲੀਆਂ ਦੀ ਜਾਂਚ ਲਈ ਪੰਜਾਬ ਸਰਕਾਰ ਚਾਰ ਸ਼ਹਿਰੀ ਨਿਗਮਾਂ ਦਾ ਫੌਰੈਂਸਿਕ ਆਡਿਟ ਕਰਵਾਏਗੀ

ਧਾਂਦਲੀਆਂ ਦੀ ਜਾਂਚ ਲਈ ਪੰਜਾਬ ਸਰਕਾਰ ਚਾਰ ਸ਼ਹਿਰੀ ਨਿਗਮਾਂ ਦਾ ਫੌਰੈਂਸਿਕ ਆਡਿਟ ਕਰਵਾਏਗੀ

November 13, 2017 at 8:26 am

ਜਲੰਧਰ, 13 ਨਵੰਬਰ (ਪੋਸਟ ਬਿਊਰੋ)- ਪਿਛਲੀ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾ ਰਾਜ ਵੇਲੇ ਦੀਆਂ ਧਾਂਦਲੀਆਂ ਦੀ ਪੈੜ ਦੱਬਣ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਚਾਰ ਨਗਰ ਨਿਗਮਾਂ ਤੇ ਇੰਪਰੂਵਮੈਂਟ ਟਰੱਸਟਾਂ ਦਾ ਪਿਛਲੇ 10 ਸਾਲਾਂ ਦਾ ਫੌਰੈਂਸਿਕ ਆਡਿਟ ਕਰਵਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਦਾ ਠੇਕਾ ਇੰਗਲੈਂਡ […]

Read more ›
ਟਰੂਡੋ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਟਰੂਡੋ ਨੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

November 13, 2017 at 7:37 am

ਮਨੀਲਾ, ਫਿਲੀਪੀਨਜ, 13 ਨਵੰਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਸੀਆਨ ਸਿਖਰ ਵਾਰਤਾ ਦੌਰਾਨ ਵੱਖਰੇ ਤੌਰ ਉੱਤੇ ਨਿਊਜ਼ੀਲੈਂਡ ਦੀ ਨਵੀਂ ਚੁਣੀ ਗਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਮਨੀਲਾ ਵਿੱਚ ਦੱਖਣਪੂਰਬੀ ਅਸੀਆਨ ਸਿਖਰ ਵਾਰਤਾ ਦੌਰਾਨ ਹੋਈ। ਜਿ਼ਕਰਯੋਗ ਹੈ ਕਿ ਟਰੂਡੋ ਮਨੀਲਾ ਵਿੱਚ ਹੋਈ ਸਿਖਰ ਵਾਰਤਾ […]

Read more ›