Archive for November 13th, 2017

ਅੱਜ-ਨਾਮਾ

ਅੱਜ-ਨਾਮਾ

November 13, 2017 at 11:02 pm

  ਅਮਰੀਕਾ ਕੌੜ ਪਿਆ ਕੱਢਦਾ ਪਾਕਿ ਉੱਪਰ, ਵੱਡਿਆਂ ਕਾਤਲਾਂ ਦਾ ਕਹਿੰਦਾ ਯਾਰ ਉਸ ਨੂੰ।         ਜਿਸ ਦਿਨ ਹੋਰ ਨਹੀਂ ਖਾਸ ਕੋਈ ਕੰਮ ਹੁੰਦਾ,         ਉਸ ਦਿਨ ਦਾਬਾ ਉਹ ਛੱਡਦਾ ਮਾਰ ਉਸ ਨੂੰ। ਪੰਦਰਾਂ ਦਿਨ ਉਹ ਲੰਘਣ ਨਹੀਂ ਕਦੀ ਦੇਂਦਾ, ਮੁੜ ਕੇ ਲੱਗੇ ਉਹ ਕਰਨ ਪਿਆਰ ਉਸ ਨੂੰ।         ਮੂਹਰੇ ਰੋਸਾ […]

Read more ›
ਗਿੰਨੀਜ਼ ਰਿਕਾਰਡ ਬਣਾਉਣ ਦੇ ਲਈ ਸੁਚੇਤਾ 80 ਤੋਂ ਵੱਧ ਭਾਸ਼ਾਵਾਂ ‘ਚ ਗਾਏਗੀ

ਗਿੰਨੀਜ਼ ਰਿਕਾਰਡ ਬਣਾਉਣ ਦੇ ਲਈ ਸੁਚੇਤਾ 80 ਤੋਂ ਵੱਧ ਭਾਸ਼ਾਵਾਂ ‘ਚ ਗਾਏਗੀ

November 13, 2017 at 10:27 pm

ਦੁਬਈ, 13 ਨਵੰਬਰ (ਪੋਸਟ ਬਿਊਰੋ)- ਇਕ 12 ਸਾਲਾ ਭਾਰਤੀ ਲੜਕੀ, ਜੋ 80 ਭਾਸ਼ਾਵਾਂ ‘ਚ ਗੀਤ ਗਾ ਲੈਂਦੀ ਹੈ, ਵੱਲੋਂ ਇਕ ਸਮਾਗਮ ‘ਚ ਵੱਧ ਤੋਂ ਵੱਧ ਭਾਸ਼ਾਵਾਂ ‘ਚ ਗੀਤ ਗਾ ਕੇ ਗਿੰਨੀਜ਼ ਵਿਸ਼ਵ ਰਿਕਾਰਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੁਬਈ ਦੇ ਇੰਡੀਅਨ ਹਾਈ ਸਕੂਲ ‘ਚ ਸੱਤਵੀਂ […]

Read more ›
ਮੋਦੀ-ਟਰੰਪ ਦੁਵੱਲੇ ਸੰਬੰਧਾਂ ਤੋਂ ਵੀ ਉੱਪਰ ਮਿਲਵਰਤਣ ਲਈ ਤਿਆਰ

ਮੋਦੀ-ਟਰੰਪ ਦੁਵੱਲੇ ਸੰਬੰਧਾਂ ਤੋਂ ਵੀ ਉੱਪਰ ਮਿਲਵਰਤਣ ਲਈ ਤਿਆਰ

November 13, 2017 at 10:25 pm

ਮਨੀਲਾ, 13 ਨਵੰਬਰ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਸਹਿਯੋਗ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਤੋਂ ਉਪਰ ਉਠ ਕੇ ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕੰਮ ਕਰ ਸਕਦੇ ਹਨ। ਇਸ ਗੱਲਬਾਤ ਤੋਂ ਉਨ੍ਹਾਂ ਦੀ ਭਾਰਤ-ਪ੍ਰਸ਼ਾਂਤ ਖੇਤਰ ਵਿਚ […]

Read more ›
ਇਰਾਕ-ਈਰਾਨ ਸਰਹੱਦ ਉੱਤੇ ਭੂਚਾਲ ਨਾਲ ਮੌਤਾਂ ਦੀ ਗਿਣਤੀ 400 ਨੂੰ ਟੱਪੀ, 2500 ਤੋਂ ਵੱਧ ਜ਼ਖ਼ਮੀ

ਇਰਾਕ-ਈਰਾਨ ਸਰਹੱਦ ਉੱਤੇ ਭੂਚਾਲ ਨਾਲ ਮੌਤਾਂ ਦੀ ਗਿਣਤੀ 400 ਨੂੰ ਟੱਪੀ, 2500 ਤੋਂ ਵੱਧ ਜ਼ਖ਼ਮੀ

November 13, 2017 at 10:22 pm

ਸੁਲੇਮਾਨੀਆ, 13 ਨਵੰਬਰ, (ਪੋਸਟ ਬਿਊਰੋ)- ਇਰਾਕ-ਈਰਾਨ ਸਰਹੱਦ ਉੱਤੇ ਕੱਲ੍ਹ ਰਾਤ ਆਏ ਭੂਚਾਲ ਕਾਰਨ ਦੋਵਾਂ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ 400 ਤੋਂ ਟੱਪ ਗਈ ਤੇ 2500 ਤੋਂ ਵੱਧ ਜ਼ਖ਼ਮੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਹੇਠਾਂ ਕਈ ਲੋਕਾਂ ਦੇ ਦਬੇ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਮੌਤਾਂ ਦੀ ਗਿਣਤੀ ਵਿਚ ਵਾਧਾ […]

Read more ›
ਦਿੱਲੀ ਦੇ ਪਰਦੂਸ਼ਣ ਮੁੱਦੇ ਉੱਤੇ ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ

ਦਿੱਲੀ ਦੇ ਪਰਦੂਸ਼ਣ ਮੁੱਦੇ ਉੱਤੇ ਸੁਪਰੀਮ ਕੋਰਟ ਵੱਲੋਂ ਨੋਟਿਸ ਜਾਰੀ

November 13, 2017 at 10:19 pm

* ਕੇਂਦਰ ਅਤੇ ਚਾਰ ਰਾਜ ਸਰਕਾਰਾਂ ਤੋਂ ਜਵਾਬ ਮੰਗਿਆ ਨਵੀਂ ਦਿੱਲੀ, 13 ਨਵੰਬਰ, (ਪੋਸਟ ਬਿਊਰੋ)- ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਿੱਘਰ ਰਹੇ ਹਾਲਾਤ ਦੇ ਕਾਰਨ ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ, ਦਿੱਲੀ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਰਾਜ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਅਦਾਲਤ […]

Read more ›
ਹਿੰਦੂ ਨੇਤਾ ਵਿਪਿਨ ਸ਼ਰਮਾ ਦੇ ਕਤਲ ਨੂੰ ਨਵਾਂ ਮੋੜ, ਸਾਰਜ ਨੇ ਆਪਣੇ ਸਿਰ ਜਿ਼ਮੇਵਾਰੀ ਲੈ ਲਈ

ਹਿੰਦੂ ਨੇਤਾ ਵਿਪਿਨ ਸ਼ਰਮਾ ਦੇ ਕਤਲ ਨੂੰ ਨਵਾਂ ਮੋੜ, ਸਾਰਜ ਨੇ ਆਪਣੇ ਸਿਰ ਜਿ਼ਮੇਵਾਰੀ ਲੈ ਲਈ

November 13, 2017 at 10:17 pm

ਅੰਮ੍ਰਿਤਸਰ, 13 ਨਵੰਬਰ, (ਪੋਸਟ ਬਿਊਰੋ)- ਇਸ ਸ਼ਹਿਰ ਦੇ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ਕੇਸ ਵਿੱਚ ਓਦੋਂ ਨਵਾਂ ਮੋੜ ਆ ਗਿਆ, ਜਦੋਂ ਇਸ ਕਤਲ ਲਈ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਸਾਰਜ ਮਿੰਟੂ ਵਲੋਂ ਫੇਸਬੁੱਕ ਉੱਤੇ ਪਾਈ ਇੱਕ ਪੋਸਟ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ। ਚਰਚਾ ਹੋਈ ਇਸ ਪੋਸਟ ਵਿੱਚ […]

Read more ›
ਚੋਣਾਂ ਤੋਂ ਪਹਿਲਾਂ ਹਾਰਦਿਕ ਪਟੇਲ ਦੀ ਸੈਕਸ ਸੀ ਡੀ ਨਾਲ ਹਲਚਲ

ਚੋਣਾਂ ਤੋਂ ਪਹਿਲਾਂ ਹਾਰਦਿਕ ਪਟੇਲ ਦੀ ਸੈਕਸ ਸੀ ਡੀ ਨਾਲ ਹਲਚਲ

November 13, 2017 at 10:13 pm

* ਹਾਰਦਿਕ ਨੇ ਕਿਹਾ: ਜੋ ਕਰਨਾ ਹੈ ਕਰ ਲਵੋ, ਮੈਂ ਪਿੱਛੇ ਹਟਣ ਵਾਲਾ ਨਹੀਂ ਨਵੀਂ ਦਿੱਲੀ, 13 ਨਵੰਬਰ, (ਪੋਸਟ ਬਿਊਰੋ)- ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਤੇਜ਼ ਹੁੰਦੀ ਸਰਗਰਮੀਆਂ ਦੌਰਾਨ ਅੱਜ ਇਸ ਰਾਜ ਦੇ ਸਭ ਤੋਂ ਚਰਚਿਤ ਨੌਜਵਾਨ ਚਿਹਰੇ ਹਾਰਦਿਕ ਪਟੇਲ ਬਾਰੇ ਇੱਕ ਸੀ ਡੀ ਚੱਲ ਪਈ ਹੈ। ਵਰਨਣ ਯੋਗ ਹੈ […]

Read more ›
ਦਿਲਗੀਰ ਨੂੰ ਸਿੱਖੀ ਤੋਂ ਛੇਕਣ ਵਿਰੁੱਧ ਸ਼੍ਰੋਮਣੀ ਕਮੇਟੀ ਨੂੰ ਹਾਈ ਕੋਰਟ ਤੋਂ ਨੋਟਿਸ ਜਾਰੀ

ਦਿਲਗੀਰ ਨੂੰ ਸਿੱਖੀ ਤੋਂ ਛੇਕਣ ਵਿਰੁੱਧ ਸ਼੍ਰੋਮਣੀ ਕਮੇਟੀ ਨੂੰ ਹਾਈ ਕੋਰਟ ਤੋਂ ਨੋਟਿਸ ਜਾਰੀ

November 13, 2017 at 10:10 pm

ਚੰਡੀਗੜ੍ਹ, 13 ਨਵੰਬਰ, (ਪੋਸਟ ਬਿਊਰੋ)- ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਦਾਇਰ ਅਰਜ਼ੀ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਨੋਟਿਸ ਦੇ ਨਾਲ ਕਿਸੇ ਸਿੱਖ ਨੂੰ ਸਿੱਖੀ ਵਿੱਚੋਂ ਛੇਕਣ ਦੀਆਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਤਾਕਤਾਂ ਵੀ […]

Read more ›
ਸਰਬੱਤ ਖਾਲਸਾ ਦੀ ਦਿੱਤੀ ‘ਜਥੇਦਾਰ’ ਦੀ ਜਿ਼ਮੇਵਾਰੀ ਭਾਈ ਅਜਨਾਲਾ ਨੇ ਛੱਡੀ

ਸਰਬੱਤ ਖਾਲਸਾ ਦੀ ਦਿੱਤੀ ‘ਜਥੇਦਾਰ’ ਦੀ ਜਿ਼ਮੇਵਾਰੀ ਭਾਈ ਅਜਨਾਲਾ ਨੇ ਛੱਡੀ

November 13, 2017 at 10:09 pm

ਅਜਨਾਲਾ, 13 ਨਵੰਬਰ, (ਪੋਸਟ ਬਿਊਰੋ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਕਰੀਬ ਦੋ ਸਾਲ ਪਹਿਲਾਂ ਕੀਤੇ ਗਏ ਸਰਬੱਤ ਖਾਲਸਾ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੱਜ ਸੰਗਤ ਵੱਲੋਂ ਮਿਲੀ ਹੋਈ ਉਹ ਜ਼ਿੰਮੇਵਾਰੀ ਛੱਡਣ ਦਾ ਐਲਾਨ ਕੀਤਾ ਹੈ। ਅੱਜ ਏਥੇ ਗੁਰਮਤਿ ਵਿਦਿਆਲਾ ਦਮਦਮੀ […]

Read more ›
ਦਸਵੇਂ ਗੁਰੂ ਸਾਹਿਬ ਦੇ ਗੁਰਪੁਰਬ ਬਾਰੇ ਸ਼੍ਰੋਮਣੀ ਕਮੇਟੀ ਦੀ ਸਿਫ਼ਾਰਸ਼ ਅਕਾਲ ਤਖਤ ਵੱਲੋਂ ਰੱਦ

ਦਸਵੇਂ ਗੁਰੂ ਸਾਹਿਬ ਦੇ ਗੁਰਪੁਰਬ ਬਾਰੇ ਸ਼੍ਰੋਮਣੀ ਕਮੇਟੀ ਦੀ ਸਿਫ਼ਾਰਸ਼ ਅਕਾਲ ਤਖਤ ਵੱਲੋਂ ਰੱਦ

November 13, 2017 at 10:07 pm

ਅੰਮ੍ਰਿਤਸਰ, 13 ਨਵੰਬਰ, (ਪੋਸਟ ਬਿਊਰੋ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ ਥਾਂ ਕਿਸੇ ਹੋਰ ਦਿਨ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਸਿਫ਼ਾਰਸ਼ ਪੰਜ ਸਿੰਘ ਸਾਹਿਬਾਨ ਨੇ ਰੱਦ ਕਰ ਦਿੱਤੀ ਹੈ। ਅੱਜ ਇਥੇ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਇਹ ਗੁਰਪੁਰਬ 25 ਦਸੰਬਰ […]

Read more ›