Archive for November 12th, 2017

ਐਨ ਆਰ ਆਈਜ਼ ਨੂੰ ਵੋਟ ਪਾਉਣ ਦੀ ਇਜਾਜ਼ਤ ਦਾ ਬਿੱਲ ਪਾਰਲੀਮੈਂਟ ਵਿੱਚ ਪੇਸ਼ ਹੋਵੇਗਾ

ਐਨ ਆਰ ਆਈਜ਼ ਨੂੰ ਵੋਟ ਪਾਉਣ ਦੀ ਇਜਾਜ਼ਤ ਦਾ ਬਿੱਲ ਪਾਰਲੀਮੈਂਟ ਵਿੱਚ ਪੇਸ਼ ਹੋਵੇਗਾ

November 12, 2017 at 2:14 pm

ਨਵੀਂ ਦਿੱਲੀ, 12 ਨਵੰਬਰ (ਪੋਸਟ ਬਿਊਰੋ)- ਕੇਂਦਰ ਸਰਕਾਰ ਨੇ ਕੱਲ੍ਹ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਪਾਰਲੀਮੈਂਟ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਵਿੱਚ ਪਰਵਾਸੀ ਭਾਰਤੀਆਂ (ਐੱਨ ਆਰ ਆਈਜ਼) ਨੂੰ ਡਾਕ ਜਾਂ ਈ-ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦੇਣ ਲਈ ਚੋਣ ਕਾਨੂੰਨ ‘ਚ ਸੋਧ ਦਾ ਬਿੱਲ ਪੇਸ਼ ਕੀਤਾ […]

Read more ›
ਜਦ ਇੱਕ ਪਿਤਾ ਨੇ ਪੁੱਤਰ ਦੇ ਕਾਤਲ ਦੇ ਮਦਦਗਾਰ ਨੂੰ ਗਲੇ ਲਾਇਆ

ਜਦ ਇੱਕ ਪਿਤਾ ਨੇ ਪੁੱਤਰ ਦੇ ਕਾਤਲ ਦੇ ਮਦਦਗਾਰ ਨੂੰ ਗਲੇ ਲਾਇਆ

November 12, 2017 at 2:11 pm

ਵਾਸਿ਼ੰਗਟਨ, 12 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਕੇਂਟੁਕੀ ਦੇ ਫਾਈਟ ਕਾਉਂਟੀ ਸਰਕਿਟ ਦੀ ਅਦਾਲਤ ਵਿੱਚ ਬਜ਼ੁਰਗ ਅਬਦੁਲ ਮੁਨੀਮ ਸੋਮਬਤ ਜਿਟਮੋਡ ਨੇ ਆਪਣੇ ਬੇਟੇ ਸਲਾਹੂਦੀਨ ਦੇ ਕਾਤਲ ਦੇ ਸਾਥੀ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਗਲੇ ਲਾ ਕੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ। ਹੰਝੂਆਂ ਭਰੀਆਂ ਅੱਖਾਂ ਨਾਲ ਜਿਮਟੋਡ ਨੇ ਕਿਹਾ […]

Read more ›
ਜਨਰਲ ਮੁਸ਼ੱਰਫ ਦਾ ਇੱਕ ਦਿਨ ਪਹਿਲਾਂ ਬਣਾਇਆ ਰਾਜਸੀ ਗੱਠਜੋੜ ਤਿੜਕ ਵੀ ਗਿਆ

ਜਨਰਲ ਮੁਸ਼ੱਰਫ ਦਾ ਇੱਕ ਦਿਨ ਪਹਿਲਾਂ ਬਣਾਇਆ ਰਾਜਸੀ ਗੱਠਜੋੜ ਤਿੜਕ ਵੀ ਗਿਆ

November 12, 2017 at 2:08 pm

ਇਸਲਾਮਾਬਾਦ, 12 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ ਮੁਸ਼ੱਰਫ ਵੱਲੋਂ ਬਣਾਇਆ 23 ਪਾਰਟੀ ਦਾ ਮਹਾ ਗਠਜੋੜ ‘ਅਵਾਮੀ ਇੱਤੇਹਾਦ’ ਐਲਾਨ ਕੀਤੇ ਜਾਣ ਦੇ ਇਕੋ ਦਿਨ ਬਾਅਦ ਕਈ ਧਿਰਾਂ ਨੇ ਉਸ ਨਾਲੋਂ ਖੁਦ ਨੂੰ ਵੱਖ ਕਰ ਲਿਆ। ਜਨਰਲ ਮੁਸ਼ੱਰਫ ਲਈ ਇਹ ਵੱਡਾ ਝਟਕਾ ਮੰਨਿਆ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ […]

Read more ›
ਲੈਂਡ ਕਰਨ ਵੇਲੇ ਜਹਾਜ਼ ਦਾ ਅਗਲਾ ਪਹੀਆ ਲੱਥਾ, ਹਾਦਸਾ ਟਲ ਗਿਆ

ਲੈਂਡ ਕਰਨ ਵੇਲੇ ਜਹਾਜ਼ ਦਾ ਅਗਲਾ ਪਹੀਆ ਲੱਥਾ, ਹਾਦਸਾ ਟਲ ਗਿਆ

November 12, 2017 at 2:06 pm

ਬੈਲਫਾਸਟ, 12 ਨਵੰਬਰ (ਪੋਸਟ ਬਿਊਰੋ)- ਆਇਰਲੈਂਡ ਦੇ ਬੈਲਫਾਸਟ ਏਅਰਪੋਰਟ ਉੱਤੇ ਬੀਤੇ ਸ਼ੁੱਕਰਵਾਰ ਨੂੰ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਪਾਇਲਟ ਨੂੰ ਜਹਾਜ਼ ਦੀ ਕਰੈਸ਼-ਲੈਂਡਿੰਗ ਕਰਵਾਉਣੀ ਪਈ। ਅਸਲ ਵਿੱਚ ਬੈਲਫਾਸਟ ਤੋਂ ਸਕਾਟਲੈਂਡ ਦੇ ਇਨਵਰਨੇਸ ਜਾਣ ਵਾਲੀ ਫਲਾਈਟ ਵਿਚ ਟੇਕ-ਆਫ ਤੋਂ ਬਾਅਦ ਕੁਝ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ […]

Read more ›