Archive for November 12th, 2017

ਫਿਲਪੀਨ ਪਹੁੰਚਦੇ ਸਾਰ ਮੋਦੀ ਦੀ ਟਰੰਪ ਨਾਲ ਡਿਨਰ ਮੌਕੇ ਮੀਟਿੰਗ

ਫਿਲਪੀਨ ਪਹੁੰਚਦੇ ਸਾਰ ਮੋਦੀ ਦੀ ਟਰੰਪ ਨਾਲ ਡਿਨਰ ਮੌਕੇ ਮੀਟਿੰਗ

November 12, 2017 at 8:36 pm

ਮਨੀਲਾ, 12 ਨਵੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸੀਆਨ ਸੰਗਠਨ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਗਾਲਾ ਡਿਨਰ ਦੇ ਦੌਰਾਨ ਮੀਟਿੰਗ ਕੀਤੀ। ਇਹ ਮੁੱਢਲੀ ਮੀਟਿੰਗ ਸੀ, ਦੋਵਾਂ ਵਿਚਕਾਰ ਰਸਮੀ ਦੁਵਲੀ ਮੀਟਿੰਗ ਬਾਅਦ ਵਿੱਚ ਹੋਵੇਗੀ। ਇਸ ਦੌਰਾਨ ਮੋਦੀ ਨੇ ਚੀਨ […]

Read more ›
ਕੁੜੱਤਣਾਂ ਦੇ ਬਾਵਜੂਦ ਅਮਰੀਕਾ ਵੱਲੋਂ ਪਾਕਿ ਨੂੰ 70 ਕਰੋੜ ਡਾਲਰ ਦੀ ਮਦਦ ਮਨਜ਼ੂਰ

ਕੁੜੱਤਣਾਂ ਦੇ ਬਾਵਜੂਦ ਅਮਰੀਕਾ ਵੱਲੋਂ ਪਾਕਿ ਨੂੰ 70 ਕਰੋੜ ਡਾਲਰ ਦੀ ਮਦਦ ਮਨਜ਼ੂਰ

November 12, 2017 at 8:33 pm

ਵਾਸ਼ਿੰਗਟਨ, 12 ਨਵੰਬਰ, (ਪੋਸਟ ਬਿਊਰੋ)- ਬਿਨਾਂ ਸ਼ੱਕ ਇਸ ਵਕਤ ਅਮਰੀਕਾ ਤੇ ਪਾਕਿਸਤਾਨ ਦੇ ਸੰਬੰਧ ਚੰਗੇ ਨਹੀਂ ਤੇ ਦੋਵਾਂ ਵਿੱਚ ਕੁੜੱਤਣ ਚੱਲ ਰਹੀ ਹੈ, ਇਸ ਦੇ ਬਾਵਜੂਦ ਅਮਰੀਕੀ ਕਾਂਗਰਸ ਨੇ ਪਾਕਿਸਤਾਨ ਨੂੰ 70 ਕਰੋੜ ਡਾਲਰ (ਕਰੀ 4500 ਕਰੋੜ ਰੁਪਏ) ਦੀ ਮਦਦ ਦੇਣ ਮਤਾ ਪਾਸ ਕਰ ਦਿੱਤਾ ਹੈ। ਪਾਕਿਸਤਾਨ ਨੂੰ ਇਹ ਮਦਦ […]

Read more ›
ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ਵਿੱਚ ਗੋਲੀ ਮਾਰ ਕੇ ਭਾਰਤੀ ਮੂਲ ਦੇ ਕਲੱਬ ਮਾਲਕ ਦਾ ਕਤਲ

ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ਵਿੱਚ ਗੋਲੀ ਮਾਰ ਕੇ ਭਾਰਤੀ ਮੂਲ ਦੇ ਕਲੱਬ ਮਾਲਕ ਦਾ ਕਤਲ

November 12, 2017 at 8:31 pm

* ਪੰਜਾਬੀ ਵਿਦਿਆਰਥਣ ਉੱਤੇ ਟਰੱਕ ਚਾੜ੍ਹ ਦੇਣ ਨਾਲ ਮੌਤ ਨਿਊਯਾਰਕ, 12 ਨਵੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ਵਿੱਚ ਅੱਜ ਗੋਲੀਬਾਰੀ ਦੀ ਘਟਨਾ ਵਿੱਚ ਭਾਰਤੀ ਮੂਲ ਦੇ ਮੋਟਲ ਮਾਲਕ ਦੀ ਮੌਤ ਹੋ ਗਈ ਅਤੇ ਚਾਰ ਜਣੇ ਜ਼ਖਮੀ ਹੋ ਗਏ। ਪੁਲੀਸ ਡਿਟੈਕਟਿਵ ਜਮਾਲ ਲਿਟਲਜੌਹਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਫੇਟਵਿਲੈ ਸਿਟੀ […]

Read more ›
ਪੰਜਾਬ ਦੇ ਚਰਚਿਤ ਕਤਲਾਂ ਦੀ ਪੈੜ ਦੱਬਣ ਵਾਲੇ ਪੁਲਸ ਅਫਸਰਾਂ ਨੂੰ ਮੁੱਖ ਮੰਤਰੀ ਵੱਲੋਂ ਸ਼ਾਬਾਸ਼ੀ ਡਿਨਰ

ਪੰਜਾਬ ਦੇ ਚਰਚਿਤ ਕਤਲਾਂ ਦੀ ਪੈੜ ਦੱਬਣ ਵਾਲੇ ਪੁਲਸ ਅਫਸਰਾਂ ਨੂੰ ਮੁੱਖ ਮੰਤਰੀ ਵੱਲੋਂ ਸ਼ਾਬਾਸ਼ੀ ਡਿਨਰ

November 12, 2017 at 8:29 pm

ਚੰਡੀਗੜ੍ਹ, 12 ਨਵੰਬਰ, (ਪੋਸਟ ਬਿਊਰੋ)- ਪਿਛਲੇ ਸੱਤ ਮਹੀਨਿਆਂ ਵਿੱਚ ਇਸ ਰਾਜ ਵਿਚ ਮਿੱਥ ਕੇ ਕੀਤੇ ਗਏ ਕਤਲਾਂ ਦੇ ਦੋਸ਼ੀਆਂ, ਬਹੁਤ ਸਾਰੇ ਖਾੜਕੂ ਤੇ ਅਪਰਾਧੀ ਗਰੁੱਪਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਵੱਖ-ਵੱਖ ਰੈਂਕਾਂ ਦੇ ਪੁਲਿਸ ਮੁਲਾਜ਼ਮਾਂ ਦੀ ਪ੍ਰਸ਼ੰਸਾ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿਚਰਵਾਰ ਅਪਣੇ […]

Read more ›
ਮਾਮਲਾ ਪਰਦੂਸ਼ਣ ਦਾ: ਦਿੱਲੀ ਨੂੰ ਪੰਜਾਬ ਤੋਂ ਨਹੀਂ, ਪੰਜਾਬ ਨੂੰ ਦਿੱਲੀ ਤੋਂ ਖ਼ਤਰਾ ਬਣਿਆ ਪਿਐ

ਮਾਮਲਾ ਪਰਦੂਸ਼ਣ ਦਾ: ਦਿੱਲੀ ਨੂੰ ਪੰਜਾਬ ਤੋਂ ਨਹੀਂ, ਪੰਜਾਬ ਨੂੰ ਦਿੱਲੀ ਤੋਂ ਖ਼ਤਰਾ ਬਣਿਆ ਪਿਐ

November 12, 2017 at 8:27 pm

* ਪੰਜਾਬ ਦੀ ਹਵਾ ਦਿੱਲੀ ਤੋਂ ਸਾਫ਼ ਨਿਕਲੀ ਪਟਿਆਲਾ, 12 ਨਵੰਬਰ, (ਪੋਸਟ ਬਿਊਰੋ)- ਹੁਣ ਤੱਕ ਦੀ ਚਰਚਾ ਸੀ ਕਿ ਦਿੱਲੀ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਕਰ ਕੇ ਪਰਦੂਸ਼ਣ ਝੱਲਣਾ ਪੈ ਰਿਹਾ ਹੈ, ਪਰ ਹੁਣ ਨਵੀਂ ਖਬਰ ਇਸ ਤੋਂ ਉਲਟ ਆ ਗਈ ਹੈ। ਦਿੱਲੀ ਅਤੇ ਉਸ ਤੋਂ ਵੀ ਅਗਾਂਹ ਤੱਕ ਹਵਾ […]

Read more ›
ਇਰਾਨ ਵਿੱਚ ਆਇਆ ਜ਼ਬਰਦਸਤ ਭੂਚਾਲ, 300 ਤੋਂ ਵੱਧ ਹਲਾਕ

ਇਰਾਨ ਵਿੱਚ ਆਇਆ ਜ਼ਬਰਦਸਤ ਭੂਚਾਲ, 300 ਤੋਂ ਵੱਧ ਹਲਾਕ

November 12, 2017 at 8:21 pm

ਰਿਕਟਰ ਪੈਮਾਨੇ ਉੱਤੇ 7.2 ਮਾਪੀ ਗਈ ਭੂਚਾਲ ਦੀ ਗਤੀ ਤਹਿਰਾਨ, ਇਰਾਨ, 12 ਨਵੰਬਰ (ਪੋਸਟ ਬਿਊਰੋ) : ਐਤਵਾਰ ਨੂੰ ਇਰਾਨ ਤੇ ਇਰਾਕ ਦੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਵਿੱਚ ਜਬ਼ਰਦਸਤ ਭੂਚਾਲ ਆਇਆ। ਰਿਕਟਰ ਪੈਮਾਨੇ ਉੱਤੇ ਇਸ ਦੀ ਗਤੀ 7.2 ਮਾਪੀ ਗਈ। ਭੂਚਾਲ ਕਾਰਨ ਇਰਾਨ ਵਿੱਚ 300 ਲੋਕ ਮਾਰੇ ਗਏ ਜਦਕਿ ਕਈ […]

Read more ›
ਨਗਰ ਕੌਂਸਲ ਨੰਗਲ ਦਾ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ

ਨਗਰ ਕੌਂਸਲ ਨੰਗਲ ਦਾ ਪ੍ਰਧਾਨ ਕਾਂਗਰਸ ਵਿੱਚ ਸ਼ਾਮਲ

November 12, 2017 at 2:26 pm

ਨੰਗਲ, 12 ਨਵੰਬਰ (ਪੋਸਟ ਬਿਊਰੋ)- ਕੱਲ੍ਹ ਨੰਗਲ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਪੁਰੀ ਇਸ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਵਿੱਚ ਸ਼ਾਮਲ ਹੋਣ ਉੱਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅਸ਼ੋਕ […]

Read more ›
ਪੰਜਾਬ ਦੇ 3 ਨਗਰ ਨਿਗਮਾਂ ਤੇ 32 ਨਗਰ ਕੌਂਸਲਾਂ-ਪੰਚਾਇਤਾਂ ਦੀਆਂ ਚੋਣਾਂ ਦਸੰਬਰ ਵਿੱਚ ਹੋਣਗੀਆਂ

ਪੰਜਾਬ ਦੇ 3 ਨਗਰ ਨਿਗਮਾਂ ਤੇ 32 ਨਗਰ ਕੌਂਸਲਾਂ-ਪੰਚਾਇਤਾਂ ਦੀਆਂ ਚੋਣਾਂ ਦਸੰਬਰ ਵਿੱਚ ਹੋਣਗੀਆਂ

November 12, 2017 at 2:21 pm

ਚੰਡੀਗੜ੍ਹ, 11 ਨਵੰਬਰ, (ਪੋਸਟ ਬਿਊਰੋ)- ਪੰਜਾਬ ਵਿੱਚ 3 ਨਗਰ ਨਿਗਮਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ 32 ਨਗਰ ਕੌਂਸਲਾਂ/ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਦਸੰਬਰ ਵਿੱਚ ਹੋਣਗੀਆਂ। ਇਸ ਸੰਬੰਧ ਵਿੱਚ ਪੰਜਾਬ ਰਾਜ ਦੇ ਚੋਣ ਕਮਿਸ਼ਨ ਨੇ ਸਾਰੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀਆਂ ਤੇ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਧਿਕਾਰੀਆਂ […]

Read more ›
ਕਨ੍ਹਈਆ ਨਾਲ ਦੁਰ ਵਿਹਾਰ ਪਿੱਛੋਂ ਸਾਹਿਤ ਮਹਾਂ ਉਤਸਵ ਰੱਦ

ਕਨ੍ਹਈਆ ਨਾਲ ਦੁਰ ਵਿਹਾਰ ਪਿੱਛੋਂ ਸਾਹਿਤ ਮਹਾਂ ਉਤਸਵ ਰੱਦ

November 12, 2017 at 2:20 pm

ਲਖਨਊ, 12 ਨਵੰਬਰ (ਪੋਸਟ ਬਿਊਰੋ)- ਲਖਨਊ ਵਿੱਚ ਕਰਵਾਏ ਗਏ ਸਾਹਿਤ ਮਹਾਂਉਤਸਵ ‘ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਨਾਲ ਦੁਰ ਵਿਹਾਰ ਪਿੱਛੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਮਾਗਮ ਰੱਦ ਕਰ ਦਿੱਤਾ। ਪ੍ਰਸ਼ਾਸਨ ਨੇ ਕਿਹਾ ਕਿ ਆਯੋਜਕਾਂ ਨੇ ਪੁਸਤਕ ਮੇਲੇ ਦੀ ਇਜਾਜ਼ਤ ਲਈ ਸੀ, ਕਿਸੇ ‘ਗੋਸ਼ਟੀ ਜਾਂ ਫੈਸਟੀਵਲ’ ਦੀ ਨਹੀਂ […]

Read more ›
ਦਿੱਲੀ ਤੋਂ ਫਲਾਈਟ ਉੱਡੀ, ਪਟਨੇ ਉੱਤਰ ਨਾ ਸਕੀ, ਵਾਰਾਣਸੀ ਦੇ ਗੇੜੇ ਪਿੱਛੋਂ ਦਿੱਲੀ ਮੁੜ ਆਈ

ਦਿੱਲੀ ਤੋਂ ਫਲਾਈਟ ਉੱਡੀ, ਪਟਨੇ ਉੱਤਰ ਨਾ ਸਕੀ, ਵਾਰਾਣਸੀ ਦੇ ਗੇੜੇ ਪਿੱਛੋਂ ਦਿੱਲੀ ਮੁੜ ਆਈ

November 12, 2017 at 2:17 pm

ਨਵੀਂ ਦਿੱਲੀ, 12 ਨਵੰਬਰ (ਪੋਸਟ ਬਿਊਰੋ)- ਦਿੱਲੀ ਤੋਂ 150 ਯਾਤਰੀ ਲੈ ਕੇ ਪਟਨਾ ਨੂੰ ਗਈ ਫਲਾਈਟ ਲਗਭਗ 8 ਘੰਟੇ ਬਾਅਦ ਵਾਪਸ ਦਿੱਲੀ ਵਿੱਚ ਆ ਕੇ ਲੈਂਡ ਕਰ ਗਈ। ਪਟਨਾ ਪਹੁੰਚੇ ਜੈੱਟ ਏਅਰਵੇਜ ਦੇ ਜਹਾਜ਼ ਨੂੰ ਜਗ੍ਹਾ ਨਹੀਂ ਮਿਲੀ ਤੇ ਓਥੋਂ ਵਾਰਾਣਸੀ ਡਾਈਵਰਟ ਕਰ ਦਿੱਤਾ ਗਿਆ ਸੀ, ਪਰ ਓਥੇ ਤਕਨੀਕੀ ਕਾਰਨਾਂ […]

Read more ›