Archive for November 12th, 2017

ਟ੍ਰੋਲਿੰਗ ਦਾ ਸ਼ਿਕਾਰ ਹੋਈ ਅਮੀਸ਼ਾ

ਟ੍ਰੋਲਿੰਗ ਦਾ ਸ਼ਿਕਾਰ ਹੋਈ ਅਮੀਸ਼ਾ

November 12, 2017 at 8:54 pm

ਅਭਿਨੇਤਰੀ ਅਮੀਸ਼ਾ ਪਟੇਲ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦਾ ਸ਼ਿਕਾਰ ਹੋ ਗਈ। ‘ਕਹੋ ਨਾ ਪਿਆਰ ਹੈ’ ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਅਮੀਸ਼ਾ ਪਟੇਲ ਨੇ ਆਪਣੀ ਸ਼ੂਟਿੰਗ ਦੌਰਾਨ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸ਼ੋਅਰ ਕੀਤੀ ਸੀ, ਪਰ ਉਹ ਉਸ ਦੇ ਲਈ ਇਹ ਫੋਟੋ ਮੁਸੀਬਤ ਬਣ ਗਈ। ਇਹ ਪਹਿਲੀ […]

Read more ›
ਹੁਣ ‘ਕਵਚ’ ਵਿੱਚ ਨਜ਼ਰ ਆਉਣਗੇ ਸਨੀ ਦਿਓਲ

ਹੁਣ ‘ਕਵਚ’ ਵਿੱਚ ਨਜ਼ਰ ਆਉਣਗੇ ਸਨੀ ਦਿਓਲ

November 12, 2017 at 8:50 pm

‘ਗਦਰ : ਏਕ ਪ੍ਰੇਮ ਕਥਾ’ ਦੇ ਡਾਇਰੈਕਟਰ ਅਨਿਲ ਸ਼ਰਮਾ ਹੁਣ ‘ਕਵਚ’ ਬਣਾਉਣ ਜਾ ਰਹੇ ਹਨ, ਇਸ ਫਿਲਮ ਦੀ ਸਕ੍ਰਿਪਟ ਸਨੀ ਨੂੰ ਬੇਹੱਦ ਪਸੰਦ ਆਈ ਹੈ। ਸਾਲ 2001 ਵਿੱਚ ਸਨੀ ਦਿਓਲ, ਅਮੀਸ਼ਾ ਪਟੇਲ ਦੇ ਨਾਲ ‘ਗਦਰ : ਏਕ ਪ੍ਰੇਮ ਕਥਾ’ ਵਿੱਚ ਨਜ਼ਰ ਆਏ ਸਨ। ਇਸ ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ […]

Read more ›
ਜੋ ਵੀ ਮੈਂ ਸਿੱਖਿਆ ਹੈ ਫਿਲਮ ਦੇ ਸੈੱਟ ‘ਤੇ ਹੀ ਸਿਖਿਆ ਹੈ : ਸਿਧਾਰਥ

ਜੋ ਵੀ ਮੈਂ ਸਿੱਖਿਆ ਹੈ ਫਿਲਮ ਦੇ ਸੈੱਟ ‘ਤੇ ਹੀ ਸਿਖਿਆ ਹੈ : ਸਿਧਾਰਥ

November 12, 2017 at 8:50 pm

ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਇਤਫਾਕ’ ਵਿੱਚ ਸਿਧਾਰਥ ਮਲਹੋਤਰਾ ਨੇ ਅਹਿਮ ਕਿਰਦਾਰ ਨਿਭਾਇਆ ਹੈ। ਪਿਛਲੀਆਂ ਫਿਲਮਾਂ ਵਿੱਚ ਨਿਭਾਏ ਕਿਰਦਾਰਾਂ ਦੇ ਮੁਕਾਬਲੇ ਉਨ੍ਹਾਂ ਦਾ ਇਹ ਕਿਰਦਾਰ ਕਾਫੀ ਪਸੰਦ ਕੀਤਾ ਗਿਆ ਹੈ, ਜਿਸ ਨਾਲ ਉਹ ਬੇਹੱਦ ਖੁਸ਼ ਹੈ। ਸਿਧਾਰਥ ਦਾ ਕਹਿਣਾ ਹੈ ਕਿ ਜਿਸ ਫਿਲਮ ਨੂੰ ਕਰਨ ਲਈ ਮੁੰਬਈ ਆਇਆ ਸੀ, […]

Read more ›
ਅੱਜ-ਨਾਮਾ

ਅੱਜ-ਨਾਮਾ

November 12, 2017 at 8:48 pm

ਮਿਲਿਆ ਪੂਤਿਨ ਨੂੰ ਜਦੋਂ ਟਰੰਪ ਸੁਣਿਆ, ਮੋਦੀ ਸੋਚਿਆ, ਮੌਸਮ ਤਾਂ ਠੀਕ ਲੱਗਦਾ।         ਜਿੱਥੇ ਆਗੂ ਸੰਸਾਰ ਦੀਆਂ ਸ਼ਕਤੀਆਂ ਦੇ,         ਕਰਦੀ ਮੇਰੀ ਵੀ ਵਕਤ ਉਡੀਕ ਲੱਗਦਾ। ਰੱਫੜ ਬਹੁਤ ਅਮਰੀਕਾ ਤੇ ਰੂਸ ਦਾ ਸੀ, ਦੁਪਾਸੀਂ ਗੱਲਾਂ ਦਾ ਗੇੜ ਬਰੀਕ ਲੱਗਦਾ।         ਆਈ ਅੰਦਰ ਦੀ ਗੱਲ ਨਾ ਬਾਹਰ ਕੋਈ,         ਰੱਖੀ ਹੋਣ […]

Read more ›

ਹਲਕਾ ਫੁਲਕਾ

November 12, 2017 at 8:47 pm

ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਟੋਕਦੇ ਹੋਏ ਕਿਹਾ, ‘‘ਤੂੰ ਕਿੰਨੀ ਫਜ਼ੂਲ ਖਰਚੀ ਕਰਦੀ ਏਂ?” ਪਤਨੀ, ‘‘ਜੋ ਤੁਸੀਂ ਕਰਦੇ ਹੋ, ਉਹ?” ਵਿਅਕਤੀ, ‘‘ਕਿਹੜੀ ਫਜ਼ੂਲ ਖਰਚੀ?” ਪਤਨੀ, ‘‘ਕਦੋਂ ਤੋਂ ਆਪਣੇ ਜੀਵਨ ਬੀਮੇ ਦੀਆਂ ਕਿਸ਼ਤਾਂ ਭਰ ਰਹੇ ਹੋ, ਅੱਜ ਤੱਕ ਕੰਮ ਆਈਆਂ?” ******** ਪਤੀ ਘਰ ਆ ਕੇ ਪਤਨੀ ਨੂੰ, ‘‘ਪਾਣੀ ਪਿਲਾ ਦੇ।” […]

Read more ›
ਇਹੋ ਤਮਾਸ਼ੇ ਚੱਲਦੇ ਰਹੇ ਤਾਂ ਗੰਗਾ-ਜਮਨੀ ਸੱਭਿਅਤਾ ਵਾਲੇ ਭਾਰਤ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ!

ਇਹੋ ਤਮਾਸ਼ੇ ਚੱਲਦੇ ਰਹੇ ਤਾਂ ਗੰਗਾ-ਜਮਨੀ ਸੱਭਿਅਤਾ ਵਾਲੇ ਭਾਰਤ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ!

November 12, 2017 at 8:46 pm

-ਜਤਿੰਦਰ ਪਨੂੰ ਇਸ ਵਕਤ ਭਾਰਤ ਵਿੱਚ ਇੱਕ ਫਿਲਮ ਨੂੰ ਲੈ ਕੇ ਬਖੇੜਾ ਖੜਾ ਕੀਤਾ ਜਾ ਰਿਹਾ ਹੈ। ‘ਪਦਮਾਵਤੀ’ ਨਾਂਅ ਦੀ ਇਸ ਫਿਲਮ ਉੱਤੇ ਕੁਝ ਲੋਕ ਇਹ ਕਹਿ ਕੇ ਪਾਬੰਦੀ ਦੀ ਮੰਗ ਕਰਦੇ ਪਏ ਹਨ ਕਿ ਇਸ ਵਿੱਚ ਇੱਕ ਹਿੰਦੂ ਰਾਜਪੂਤ ਰਾਣੀ ਦੀ ਦਿੱਖ ਖਰਾਬ ਕੀਤੀ ਗਈ ਹੈ। ਇਤਹਾਸਕਾਰੀ, ਸਾਹਿਤਕਾਰੀ ਤੇ […]

Read more ›

ਪਰਾਲੀ ਸਾੜਨ ਦੀ ਸਮੱਸਿਆ ਨੂੰ ਮਿਲ-ਬੈਠ ਕੇ ਹੱਲ ਕਰਨ ਦੀ ਲੋੜ

November 12, 2017 at 8:45 pm

-ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਸਰਦੀ ਦਾ ਮੌਸਮ ਅਜੇ ਪੂਰੇ ਜ਼ੋਰਾਂ ਉੱਤੇ ਨਹੀਂ ਅਤੇ ਅਸੀਂ ਹੁਣ ਤੋਂ ਹੀ ਭਾਰਤ ਦੇ ਉਤਰੀ ਸੂਬਿਆਂ ਵਿੱਚ ਹਵਾ ਤੇ ‘ਸਮੌਗ’ (ਧੂੰਆਂ ਤੇ ਧੁੰਦ) ਦੇ ਵਧਦੇ ਪ੍ਰਦੂਸ਼ਣ ਦੇ ਸਿੱਟੇ ਵਜੋਂ ਗੰਭੀਰ ਸੰਕਟ ਵਿੱਚ ਘਿਰੇ ਹੋਏ ਹਾਂ। ਮੈਂ ਨਾ ਇਸ ਸਮੱਸਿਆ ਤੋਂ ਇਨਕਾਰ ਕਰਦਾ ਹਾਂ […]

Read more ›

ਮਮਤਾ ਭਰੇ ਸ਼ਬਦਾਂ ਦਾ ਅਸਰ

November 12, 2017 at 8:44 pm

-ਸਤਪਾਲ ਸਿੰਘ ਬੀਰੋਕੇ ਕਲਾਂ ਦਸੰਬਰ 2010 ਵਿੱਚ ਬੀ ਐਡ ਦਾ ਪੇਪਰ ਬਠਿੰਡੇ ਹੋਣਾ ਸੀ। ਤਿੰਨਾਂ ਦੋਸਤਾਂ ਨੇ ਆਪਸੀ ਵਿਚਾਰ ਕਰਕੇ ਸਵੇਰੇ ਬੁਢਲਾਡੇ ਤੋਂ ਚੱਲਣ ਵਾਲੀ ਟ੍ਰੇਨ ਰਾਹੀਂ ਜਾਣ ਦਾ ਫੈਸਲਾ ਕੀਤਾ। ਘਰ ਦੇ ਵਿਹੜੇ ਵਿੱਚ ਮੌਸਮ ਸਾਫ ਹੋਣ ਕਾਰਨ ਪਿੰਡੋਂ ਬਾਹਰ ਵਾਲੇ ਮੌਸਮ ਦਾ ਲਾਇਆ ਗਲਤ ਅੰਦਾਜ਼ਾ ਓਦੋਂ ਭਾਰੀ ਪੈ […]

Read more ›
ਜਨਰਲ ਰਾਵਤ ਆਪਣੀ ਜਨਤਕ ਬਿਆਨਬਾਜ਼ੀ ਕਰਨ ਦੀ ਆਦਤ ਉੱਤੇ ਕਾਬੂ ਪਾਉਣ

ਜਨਰਲ ਰਾਵਤ ਆਪਣੀ ਜਨਤਕ ਬਿਆਨਬਾਜ਼ੀ ਕਰਨ ਦੀ ਆਦਤ ਉੱਤੇ ਕਾਬੂ ਪਾਉਣ

November 12, 2017 at 8:44 pm

-ਰਾਮਚੰਦਰ ਗੁਹਾ ਪਿਛਲੇ ਹਫਤੇ ਭਾਰਤੀ ਫੌਜ ਦੇ ਸਭ ਤੋਂ ਚੋਟੀ ਦੇ ਰੈਂਕ ਵਾਲੇ ਜਨਰਲ ਬਿਪਨ ਰਾਵਤ ਕਰਨਾਟਕ ਦੇ ਖੂਬਸੂਰਤ ਜ਼ਿਲੇ ਕੋੜਾਗੂ ਵਿੱਚ ਦੌਰੇ ਉੱਤੇ ਗਏ ਸਨ। ਉਹ ਪਹਿਲੇ ਭਾਰਤੀ ਚੀਫ ਆਫ ਆਰਮੀ ਸਟਾਫ ਦੇ ਬੁੱਤ ਤੋਂ ਪਰਦਾ ਹਟਾਉਣ ਲਈ ਉਥੇ ਗਏ ਸਨ, ਇਸ ਬਾਰੇ ਆਯੋਜਤ ਕੀਤੇ ਸੰਮੇਲਨ ਵਿੱਚ ਜਨਰਲ ਰਾਵਤ […]

Read more ›
ਏਸ਼ੀਅਨ ਮੁਲਕਾਂ ਨਾਲ ਕਾਰੋਬਾਰੀ ਤੇ ਸਕਿਊਰਿਟੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ ਟਰੂਡੋ

ਏਸ਼ੀਅਨ ਮੁਲਕਾਂ ਨਾਲ ਕਾਰੋਬਾਰੀ ਤੇ ਸਕਿਊਰਿਟੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ ਟਰੂਡੋ

November 12, 2017 at 8:39 pm

ਮਨੀਲਾ, ਫਿਲੀਪੀਨਜ਼, 12 ਨਵੰਬਰ (ਪੋਸਟ ਬਿਊਰੋ) : ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਿਲੀਪੀਨਜ਼ ਪਹੁੰਚ ਗਏ। ਟਰੂਡੋ ਸਕਿਊਰਿਟੀ ਤੇ ਵਪਾਰ ਦੇ ਮਾਮਲੇ ਵਿੱਚ ਏਸ਼ੀਆ ਪੈਸੇਫਿਕ ਖਿੱਤੇ ਵਿੱਚ ਕੈਨੇਡਾ ਦਾ ਨਾਂ ਚਮਕਾਉਣ ਦੇ ਇਰਾਦੇ ਨਾਲ ਉੱਥੇ ਗਏ ਹਨ। ਇਸ ਹਫਤੇ ਟਰੂਡੋ ਪਹਿਲੇ ਅਜਿਹੇ ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਬਣ ਜਾਣਗੇ ਜਿਹੜੇ ਸਾਲਾਨਾ […]

Read more ›