Archive for November 11th, 2017

ਅੱਜ-ਨਾਮਾ

ਅੱਜ-ਨਾਮਾ

November 11, 2017 at 2:10 pm

ਆ ਗਈ ਖਬਰ ਬਿਹਾਰ ਤੋਂ ਨਵੀਂ ਮਾੜੀ, ਟੀਚਰ ਕਾਲਜਾਂ ਅੰਦਰ ਹਨ ਘੱਟ ਮੀਆਂ।           ਆਉਂਦੇ ਬੱਚੇ, ਪਰ ਨਹੀਂ ਪੜ੍ਹਾਉਣ ਵਾਲਾ,           ਪੈ ਰਹੀ ਫੀਸ ਦੀ ਸਿਰਫ ਹੈ ਸੱਟ ਮੀਆਂ। ਦੋ-ਦੋ ਸਾਲ ਐਗਜ਼ਾਮ ਨਹੀਂ ਲਏ ਜਾਂਦੇ, ਲੰਘਦਾ ਏਦਾਂ ਹੀ ਪਿਆ ਹੈ ਝੱਟ ਮੀਆਂ।           ਹੋ ਗਈ ਤਰੱਕੀ ਬਿਹਾਰ ਦੀ ਬੜੀ ਭਾਰੀ, […]

Read more ›
ਏਅਰ ਇੰਡੀਆ ਦੇ ਪਾਇਲਟ ਨੇ ਜਹਾਜ਼ ਉਡਾਉਣ ਤੋਂ ਨਾਂਹ ਕੀਤੀ

ਏਅਰ ਇੰਡੀਆ ਦੇ ਪਾਇਲਟ ਨੇ ਜਹਾਜ਼ ਉਡਾਉਣ ਤੋਂ ਨਾਂਹ ਕੀਤੀ

November 11, 2017 at 2:08 pm

ਨਵੀਂ ਦਿੱਲੀ, 11 ਨਵੰਬਰ (ਪੋਸਟ ਬਿਊਰੋ)- ਪਿਛਲੇ ਕੁਝ ਸਮੇਂ ਤੋਂ ਏਅਰ ਇੰਡੀਆ ਨਾਲ ਜੁੜੇ ਕਈ ਮੁੱਦੇ ਸਾਹਮਣੇ ਆ ਰਹੇ ਹਨ। ਹੁਣ ਇਕ ਹੋਰ ਵਿਵਾਦ ਸਾਹਮਣੇ ਆਇਆ ਹੈ। ਜਹਾਜ਼ ਦੇ ਇਕ ਪਾਇਲਟ ਨੇ ਜਹਾਜ਼ ਉਡਾਉਣ ਤੋਂ ਨਾਂਹ ਕਰ ਦਿੱਤੀ ਅਤੇ ਇਸ ਦੇ ਮਗਰੋਂ ਕੁਝ ਮੁਸਾਫਰਾਂ ਨੂੰ ਸੜਕੀ ਰਸਤੇ ਤੇ ਕੁਝ ਲੋੜਵੰਦ […]

Read more ›
ਕ੍ਰਿਕਟ ਬੋਰਡ ਨੇ ਡੋਪ ਟੈਸਟ ਬਾਰੇ ਨਾਡਾ ਦੀ ਮੰਗ ਠੁਕਰਾਈ

ਕ੍ਰਿਕਟ ਬੋਰਡ ਨੇ ਡੋਪ ਟੈਸਟ ਬਾਰੇ ਨਾਡਾ ਦੀ ਮੰਗ ਠੁਕਰਾਈ

November 11, 2017 at 2:06 pm

ਨਵੀਂ ਦਿੱਲੀ, 11 ਨਵੰਬਰ (ਪੋਸਟ ਬਿਊਰੋ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਦੇਸ਼ ਦੀ ਐਂਟੀ ਡੋਪਿੰਗ ਸੰਸਥਾ ਨਾਡਾ ਨੂੰ ਸਖਤ ਜਵਾਬ ਦਿੱਤਾ ਹੈ। ਉਸ ਨੇ ਕਿਹਾ ਕਿ ਭਾਰਤੀ ਕ੍ਰਿਕਟਰਾਂ ਦਾ ਡੋਪ ਟੈਕਸ ਕਰਨਾ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਮੁਖੀ […]

Read more ›
ਅੱਠ ਰਾਜਾਂ ਵਿੱਚ ਹਿੰਦੂਆਂ ਨੂੰ ਘੱਟ ਗਿਣਤੀ ਦਰਜਾ ਦੇਣ ਉੱਤੇ ਵਿਚਾਰ ਤੋਂ ਕੋਰਟ ਦਾ ਇਨਕਾਰ

ਅੱਠ ਰਾਜਾਂ ਵਿੱਚ ਹਿੰਦੂਆਂ ਨੂੰ ਘੱਟ ਗਿਣਤੀ ਦਰਜਾ ਦੇਣ ਉੱਤੇ ਵਿਚਾਰ ਤੋਂ ਕੋਰਟ ਦਾ ਇਨਕਾਰ

November 11, 2017 at 2:03 pm

ਨਵੀਂ ਦਿੱਲੀ, 11 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਸਮੇਤ ਅੱਠ ਰਾਜਾਂ ਵਿੱਚ ਹਿੰਦੂਆਂ ਨੂੰ ਘੱਟ ਗਿਣਤੀ ਦੱਸ ਕੇ ਨਵੇਂ ਸਿਰੇ ਤੋਂ ਘੱਟ ਗਿਣਤੀਆਂ ਦੀ ਪਛਾਣ ਕਰਕੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਉੱਤੇ ਵਿਚਾਰ ਕਰਨ ਨੂੰ ਕਹਿ ਦਿੱਤਾ ਹੈ। ਅਦਾਲਤ ਨੇ ਅਪੀਲ ਕਰਤਾ ਨੂੰ ਆਪਣੀ ਇਸ ਮੰਗ ਬਾਰੇ […]

Read more ›
ਸਾਊਦੀ ਅਰਬ ਤੋਂ ਪਰਤੀ ਰੀਨਾ ਨੇ ਕਿਹਾ: ਕਦੇ ਵੀ ਉਸ ਦੇਸ਼ ਵਿੱਚ ਧੀਆਂ ਨੂੰ ਨਾ ਭੇਜਣਾ

ਸਾਊਦੀ ਅਰਬ ਤੋਂ ਪਰਤੀ ਰੀਨਾ ਨੇ ਕਿਹਾ: ਕਦੇ ਵੀ ਉਸ ਦੇਸ਼ ਵਿੱਚ ਧੀਆਂ ਨੂੰ ਨਾ ਭੇਜਣਾ

November 11, 2017 at 1:59 pm

ਸ਼ਹੀਦ ਭਗਤ ਸਿੰਘ ਨਗਰ, 11 ਨਵੰਬਰ (ਪੋਸਟ ਬਿਊਰੋ)- ਪਿੰਡ ਗੜ੍ਹੀ ਫਤਹਿ ਖਾਂ ਦੀ ਵਸਨੀਕ ਗੁਰਬਖਸ਼ ਕੌਰ ਦੇ ਸਾਊਦੀ ਅਰਬ ਦੀ ਜੇਲ ਵਿੱਚੋਂ ਛੁੱਟ ਕੇ ਵਾਪਸ ਆਉਣ ਪਿੱਛੋਂ ਹੁਣ ਉਸ ਦੀ ਧੀ ਰੀਨਾ ਸਾਊਦੀ ਅਰਬ ਤੋਂ ਇਕ ਸ਼ੇਖ ਪਰਵਾਰ ਦੀ ਕੈਦ ਤੋਂ ਛੁੱਟ ਕੇ ਆਪਣੇ ਘਰ ਪਰਤ ਆਈ ਹੈ। ਵਾਪਸ ਆਉਣ […]

Read more ›
ਏਅਰਪੋਰਟ ਬੰਦ ਕਰਨ ਦੇ ਫੈਸਲੇ ਉੱਤੇ ਕੇਂਦਰ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ

ਏਅਰਪੋਰਟ ਬੰਦ ਕਰਨ ਦੇ ਫੈਸਲੇ ਉੱਤੇ ਕੇਂਦਰ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ

November 11, 2017 at 1:51 pm

ਚੰਡੀਗੜ੍ਹ, 11 ਨਵੰਬਰ (ਪੋਸਟ ਬਿਊਰੋ)- ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਪੈਰਲਲ ਰੰਨਵੇ ਬਣਨ ਕਾਰਨ ਸ਼ਾਮ ਚਾਰ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਬੰਦ ਰੱਖਣ ਦਾ ਫੈਸਲਾ ਹੋ ਚੁੱਕਾ ਹੈ ਤੇ ਫਰਵਰੀ ਵਿੱਚ ਦੋ ਹਫਤਿਆਂ ਲਈ ਪੂਰੀ ਤਰ੍ਹਾਂ ਇਸ ਨੂੰ ਬੰਦ ਕਰਨ ਦੇ ਹੁਕਮਾਂ ਖਿਲਾਫ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਗਈ […]

Read more ›
ਸਰਬੱਤ ਖਾਲਸਾ ਵਾਲਿਆਂ ਵਿੱਚ ਵੀ ਪਾਟਕ: ਅਜਨਾਲਾ ਨੇ ਮੰਡ ਅਤੇ ਦਾਦੂਵਾਲ ਨੂੰ ਫਤਿਹ ਬੁਲਾਈ

ਸਰਬੱਤ ਖਾਲਸਾ ਵਾਲਿਆਂ ਵਿੱਚ ਵੀ ਪਾਟਕ: ਅਜਨਾਲਾ ਨੇ ਮੰਡ ਅਤੇ ਦਾਦੂਵਾਲ ਨੂੰ ਫਤਿਹ ਬੁਲਾਈ

November 11, 2017 at 1:50 pm

ਤਰਨ ਤਾਰਨ, 11 ਨਵੰਬਰ (ਪੋਸਟ ਬਿਊਰੋ)- 10 ਨਵੰਬਰ 2015 ਨੂੰ ਸਰਬੱਤ ਖਾਲਸਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਚੁਣੇ ਗਏ ਭਾਈ ਅਮਰੀਕ ਸਿੰਘ ਅਜਨਾਲਾ ਨੇ ਆਪਣੇ ਸਾਥੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਨੂੰ ਫਤਿਹ ਬੁਲਾ ਦਿੱਤੀ ਦੱਸੀ ਜਾਂਦੀ ਹੈ। ਇਸ ਪਿੱਛੇ ਕਾਰਨ ਗੁਰਦੁਆਰਾ ਛੋਟਾ ਘੱਲੂਘਾਰਾ […]

Read more ›
ਗ੍ਰਹਿ ਸਕੱਤਰਾਂ ਵੱਲੋਂ ਡੇਰਿਆਂ ਉੱਤੇ ਨਜ਼ਰ ਨਾ ਰੱਖੇ ਜਾਣ ਦੇ ਕਾਰਨ ਉਲੰਘਣਾ ਦੀ ਪਟੀਸ਼ਨ ਦਾਖਲ

ਗ੍ਰਹਿ ਸਕੱਤਰਾਂ ਵੱਲੋਂ ਡੇਰਿਆਂ ਉੱਤੇ ਨਜ਼ਰ ਨਾ ਰੱਖੇ ਜਾਣ ਦੇ ਕਾਰਨ ਉਲੰਘਣਾ ਦੀ ਪਟੀਸ਼ਨ ਦਾਖਲ

November 11, 2017 at 1:48 pm

ਚੰਡੀਗੜ੍ਹ, 11 ਨਵੰਬਰ (ਪੋਸਟ ਬਿਊਰੋ)- ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਚੱਲਦੇ ਸਮੁੱਚੇ ਡੇਰਿਆਂ ਵਿੱਚ ਗੈਰ ਕਾਨੂੰਨੀ ਸਰਗਰਮੀਆਂ ਉੱਤੇ ਨਜ਼ਰ ਰੱਖਣ ਲਈ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮ ਪਿੱਛੋਂ ਇਨ੍ਹਾਂ ਡੇਰਿਆਂ ਉੱਤੇ ਨਜ਼ਰ ਨਾ ਰੱਖ ਸਕਣ ਕਾਰਨ ਪੰਜਾਬ ਦੇ ਗ੍ਰਹਿ ਸਕੱਤਰ ਐਨ ਐਸ ਕਲਸੀ ਅਤੇ ਹਰਿਆਣਾ ਦੇ ਗ੍ਰਹਿ […]

Read more ›
ਸ਼੍ਰੋਮਣੀ ਕਮੇਟੀ ਵਿੱਚ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਚਹੇਤੇ ਬੰਦਿਆਂ ਨੂੰ ਤਰੱਕੀਆਂ

ਸ਼੍ਰੋਮਣੀ ਕਮੇਟੀ ਵਿੱਚ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਚਹੇਤੇ ਬੰਦਿਆਂ ਨੂੰ ਤਰੱਕੀਆਂ

November 11, 2017 at 1:47 pm

ਅੰਮ੍ਰਿਤਸਰ, 11 ਨਵੰਬਰ (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਮੌਜੂਦੀ ਮਿਆਦ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਮੁਲਾਜ਼ਮਾਂ ਦੀ ਥੋਕ ਵਿੱਚ ਸਿਫਾਰਸ਼ੀ ਭਰਤੀ ਅਤੇ ਨਿਯਮ ਛਿੱਕੇ ਟੰਗ ਕੇ ਯੋਗ ਅਧਿਕਾਰੀਆਂ ਦੀ ਅਣਦੇਖੀ ਕਰਕੇ ਚਹੇਤਿਆਂ ਨੂੰ ਦਿੱਤੀਆਂ ਤਰੱਕੀਆਂ ਦੀ ਚਰਚਾ ਇਨ੍ਹੀਂ ਦਿਨੀਂ ਗੁਰੂ ਘਰ ਦੇ […]

Read more ›