Archive for November 10th, 2017

ਅੱਜ-ਨਾਮਾ

ਅੱਜ-ਨਾਮਾ

November 10, 2017 at 3:15 pm

ਦਿੱਲੀ ਵਿੱਚ ਪਰਦੂਸ਼ਣ ਹੈ ਬੜਾ ਸੁਣਿਆ, ਇਸ ਨੇ ਮਾਰੀ ਸਰਕਾਰ ਦੀ ਮੱਤ ਮੀਆਂ।         ਮਿਲਿਆ ਧੂੰਆਂ ਸਿਆਲ ਦੀ ਧੁੰਦ ਅੰਦਰ,         ਘੱਟੇ-ਮਿੱਟੀ ਦਾ ਰਲ ਗਿਆ ਤੱਤ ਮੀਆਂ। ਹਰ ਕੋਈ ਦੇਂਦਾ ਜੀ ਦੋਸ਼ ਹੁਣ ਦੂਸਰੇ ਨੂੰ, ਲੀਡਰਾਂ ਪਾਇਆ ਈ ਖੂਬ ਕੁਪੱਤ ਮੀਆਂ।         ਇੱਕ ਦੂਜੇ ਨੂੰ ਕੱਟਣ ਲਈ ਬਾਤ ਕਹਿੰਦੇ,         […]

Read more ›
ਇੰਗਲੈਂਡ ਵਿੱਚ ਭਾਰਤੀ ਕਿਰਾਏਦਾਰ ਹੁਣ ਕੜ੍ਹੀ ਰਿੰਨ੍ਹ ਸਕਣਗੇ

ਇੰਗਲੈਂਡ ਵਿੱਚ ਭਾਰਤੀ ਕਿਰਾਏਦਾਰ ਹੁਣ ਕੜ੍ਹੀ ਰਿੰਨ੍ਹ ਸਕਣਗੇ

November 10, 2017 at 3:14 pm

ਲੰਡਨ, 10 ਨਵੰਬਰ (ਪੋਸਟ ਬਿਊਰੋ)- ਬ੍ਰਿਟੇਨ ਦੀ ਅਦਾਲਤ ਨੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਮਕਾਨ ਕਿਰਾਏ ਉੱਤੇ ਦੇਣ ਸਮੇਂ ਬ੍ਰਿਟਿਸ਼ ਮਕਾਨ ਮਾਲਕ ਵੱਲੋਂ ਲਾਈ ਪਾਬੰਦੀ ਨੂੰ ਗੈਰ ਕਾਨੂੰਨੀ ਦੱਸਿਆ ਹੈ। ਮਕਾਨ ਮਾਲਕ ਨੇ ਰੋਕ ਇਸ ਲਈ ਲਾਈ ਸੀ ਕਿ ਕਿਰਾਏਦਾਰ ਕੜ੍ਹੀ ਬਣਾਉਂਦੇ ਸਨ ਤੇ ਇਸ ਦੀ ਮਹਿਕ ਫੈਲਦੀ […]

Read more ›
ਪਾਕਿ ਵਿੱਚ ਬਸ ਘਾਟੀ ਵਿੱਚ ਡਿੱਗਣ ਨਾਲ 27 ਲੋਕਾਂ ਦੀ ਮੌਤ

ਪਾਕਿ ਵਿੱਚ ਬਸ ਘਾਟੀ ਵਿੱਚ ਡਿੱਗਣ ਨਾਲ 27 ਲੋਕਾਂ ਦੀ ਮੌਤ

November 10, 2017 at 3:12 pm

ਲਾਹੌਰ, 10 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਤੇਜ਼ ਰਫਤਾਰ ਬਸ ਘਾਟੀ ਵਿੱਚ ਡਿੱਗ ਗਈ। ਇਸ ਵਿੱਚ 100 ਤੋਂ ਵੱਧ ਯਾਤਰੀ = ਸਨ। ਇਸ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ ਤੇ 69 ਜ਼ਖਮੀ ਹੋ ਗਏ। ਹੱਦ ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਹ ਬਸ […]

Read more ›
ਬਿਨਾਂ ਡਰਾਈਵਰ 13 ਕਿਲੋਮੀਟਰ ਦੌੜਿਆ ਰੇਲ ਇੰਜਣ, ਬਾਈਕ ਉੱਤੇ ਪਿੱਛਾ ਕਰ ਕੇ ਰੋਕਿਆ

ਬਿਨਾਂ ਡਰਾਈਵਰ 13 ਕਿਲੋਮੀਟਰ ਦੌੜਿਆ ਰੇਲ ਇੰਜਣ, ਬਾਈਕ ਉੱਤੇ ਪਿੱਛਾ ਕਰ ਕੇ ਰੋਕਿਆ

November 10, 2017 at 3:09 pm

ਕਲਬੁਰਗੀ, 10 ਨਵੰਬਰ (ਪੋਸਟ ਬਿਊਰੋ)- ਕਰਨਾਟਕ ਦੇ ਇੱਕ ਸਟੇਸ਼ਨ ‘ਤੇ ਟਰੇਨ ਇੰਜਣ ਬਿਨਾਂ ਡਰਾਈਵਰ ਦੇ ਦੌੜ ਗਿਆ। ਇੰਜਣ ਨੂੰ ਜਾਂਦਾ ਦੇਖ ਕੇ ਸਟੇਸ਼ਨ ਮੈਨੇਜਰ ਤੇ ਡਰਾਈਵਰ ਮੋਟਰ ਸਾਈਕਲ ਉਤੇ ਉਸ ਨੂੰ ਰੋਕਣ ਚੱਲ ਪਏ। 13 ਕਿਲੋਮੀਟਰ ਇੰਜਣ ਦੇ ਪਿੱਛੇ-ਪਿੱਛੇ ਮੋਟਰ ਸਾਈਕਲ ਦੌੜਾ ਕੇ ਫਿਲਮੀ ਅੰਦਾਜ਼ ਵਿੱਚ ਰੋਕ ਲਿਆ। ਚੇਨਈ ਤੋਂ […]

Read more ›
ਗੁੱਜਰਾਂ ਨੂੰ ਦਿੱਤੇ ਰਾਖਵੇਂਕਰਨ ਉੱਤੇ ਰਾਜਸਥਾਨ ਹਾਈ ਕੋਰਟ ਵੱਲੋਂ ਰੋਕ

ਗੁੱਜਰਾਂ ਨੂੰ ਦਿੱਤੇ ਰਾਖਵੇਂਕਰਨ ਉੱਤੇ ਰਾਜਸਥਾਨ ਹਾਈ ਕੋਰਟ ਵੱਲੋਂ ਰੋਕ

November 10, 2017 at 3:07 pm

ਜੈਪੁਰ, 10 ਨਵੰਬਰ (ਪੋਸਟ ਬਿਊਰੋ)- ਰਾਜਸਥਾਨ ਹਾਈ ਕੋਰਟ ਨੇ ਕੱਲ੍ਹ ਰਾਜ ਸਰਕਾਰ ਦੇ ਓ ਬੀ ਸੀ ਰਾਖਵਾਂਕਰਨ ਬਿੱਲ 2017 ਉੱਤੇ ਰੋਕ ਲਾ ਦਿੱਤੀ ਹੈ। ਜਸਟਿਸ ਕੇ ਐੱਸ ਝਵੇਰੀ ਦੀ ਬੈਂਚ ਨੇ ਰਾਖਵਾਂਕਰਨ ਬਿੱਲ ਲਾਗੂ ਕਰਨ ‘ਤੇ ਰੋਕ ਲਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਰਕਾਰ ਦੀ ਇਸ ਕਾਰਵਾਈ ‘ਤੇ ਸਖਤ […]

Read more ›
ਅੰਮ੍ਰਿਤਸਰ ਏਅਰ ਪੋਰਟ ਉੱਤੇ ਇੱਕ ਕਿਲੋ ਸੋਨੇ ਸਮੇਤ ਦੋ ਜਣੇ ਕਾਬੂ

ਅੰਮ੍ਰਿਤਸਰ ਏਅਰ ਪੋਰਟ ਉੱਤੇ ਇੱਕ ਕਿਲੋ ਸੋਨੇ ਸਮੇਤ ਦੋ ਜਣੇ ਕਾਬੂ

November 10, 2017 at 3:05 pm

ਅੰਮ੍ਰਿਤਸਰ, 10 ਨਵੰਬਰ (ਪੋਸਟ ਬਿਊਰੋ)- ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਕਰੀਬ ਇਕ ਕਿਲੋ ਸੋਨਾ ਬਰਾਮਦ ਕੀਤਾ ਹੈ, ਜੋ ਤਸਕਰੀ ਰਾਹੀਂ ਲਿਆਂਦਾ ਗਿਆ ਸੀ। ਦੋਸ਼ੀਆਂ ਦੀ ਪਛਾਣ ਮਨਿੰਦਰਜੀਤ ਸਿੰਘ (32) ਅਤੇ ਪ੍ਰਭਦੀਪ ਸਿੰਘ (22) ਵਜੋ ਹੋਈ ਹੈ, ਜੋ ਦੁਬਈ […]

Read more ›
ਮੁਨੀਮ ਨੇ ਕਿਸਾਨਾਂ ਦੇ ਚੈੱਕ ਚੋਰੀ ਕਰ ਕੇ 83.5 ਲੱਖ ਦੀ ਠੱਗੀ ਮਾਰੀ

ਮੁਨੀਮ ਨੇ ਕਿਸਾਨਾਂ ਦੇ ਚੈੱਕ ਚੋਰੀ ਕਰ ਕੇ 83.5 ਲੱਖ ਦੀ ਠੱਗੀ ਮਾਰੀ

November 10, 2017 at 3:04 pm

ਸੰਗਰੂਰ, 10 ਨਵੰਬਰ (ਪੋਸਟ ਬਿਊਰੋ)- ਧੂਰੀ ਦੇ ਇੱਕ ਆੜ੍ਹਤੀ ਦੇ ਮੁਨੀਮ ਨੇ ਆੜ੍ਹਤ ਦੇ ਲਾਕਰ ਵਿੱਚੋਂ ਕਿਸਾਨਾਂ ਦੇ ਚੈੱਕ ਕੱਢ ਕੇ 83 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰ ਲਈ ਹੋਣ ਦਾ ਭੇਦ ਖੁੱਲ੍ਹਾ ਹੈ। ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਥਾਣਾ ਸਿਟੀ ਧੂਰੀ ਵਿੱਚ ਕੇਸ ਦਰਜ ਕੀਤਾ ਹੈ, ਜਿਸ […]

Read more ›
ਸਾਬਕਾ ਡੀ ਆਈ ਜੀ ਦੀ ਪਤਨੀ ਨੂੰ ਪੰਜਾਬ ਸਰਕਾਰ ਰਿਟਾਇਰਮੈਂਟ ਦੇ ਲਾਭ ਨਹੀਂ ਦੇਵੇਗੀ

ਸਾਬਕਾ ਡੀ ਆਈ ਜੀ ਦੀ ਪਤਨੀ ਨੂੰ ਪੰਜਾਬ ਸਰਕਾਰ ਰਿਟਾਇਰਮੈਂਟ ਦੇ ਲਾਭ ਨਹੀਂ ਦੇਵੇਗੀ

November 10, 2017 at 3:03 pm

* 1983 ਵਿੱਚ ਸ਼ੱਕੀ ਹਾਲਤ ਵਿੱਚ ਮ੍ਰਿਤਕ ਪਾਏ ਗਏ ਸਨ ਜੋਗਿੰਦਰ ਸਿੰਘ ਚੰਡੀਗੜ੍ਹ, 10 ਨਵੰਬਰ (ਪੋਸਟ ਬਿਊਰੋ)- ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਨਜ਼ਦੀਕੀ ਰਿਸ਼ਤੇਦਾਰ ਸਾਬਕਾ ਆਈ ਪੀ ਐੱਸ ਅਧਿਕਾਰੀ ਜੋਗਿੰਦਰ ਸਿੰਘ ਆਨੰਦ ਦੀ ਪਤਨੀ ਇੰਦੂ ਆਨੰਦ ਨੂੰ ਰਿਟਾਇਰਮੈਂਟ ਲਾਭ ਦੇਣ ਤੋਂ ਪੰਜਾਬ ਸਰਕਾਰ ਨੇ ਨਾਂਹ ਕਰ ਦਿੱਤੀ ਹੈ। ਕਰੀਬ 34 […]

Read more ›
ਖਾਸ ਭੱਤਿਆਂ ਵਿੱਚ ਕਟੌਤੀ ਤੋਂ ਚਿੰਤਤ ਹਨ ਕੈਨੇਡੀਅਨ ਫੋਰਸਿਜ਼ ਦੇ ਮੈਂਬਰ

ਖਾਸ ਭੱਤਿਆਂ ਵਿੱਚ ਕਟੌਤੀ ਤੋਂ ਚਿੰਤਤ ਹਨ ਕੈਨੇਡੀਅਨ ਫੋਰਸਿਜ਼ ਦੇ ਮੈਂਬਰ

November 10, 2017 at 7:23 am

ਵਿਰੋਧੀ ਧਿਰ ਵੀ ਫੈਸਲੇ ਤੋਂ ਖਫਾ ਦੇਸ਼ ਲਈ ਹਮੇਸ਼ਾਂ ਮਰ ਮਿਟਣ ਤੇ ਹਾਈ ਰਿਸਕ ਡਿਊਟੀਆਂ ਲਈ ਸਦਾ ਤਿਆਰ ਰਹਿਣ ਵਾਲੇ ਕੈਨੇਡੀਅਨ ਆਰਮਡ ਫੋਰਸਿਜ਼ ਦੇ ਕੁੱਝ ਮੈਂਬਰਾਂ ਨੂੰ ਮਿਲਣ ਵਾਲੇ ਖਾਸ ਮਹੀਨਾਵਾਰੀ ਭੱਤੇ ਨੂੰ ਉਨ੍ਹਾਂ ਦੇ ਬਿਮਾਰ ਪੈਣ ਜਾਂ 180 ਦਿਨਾਂ ਤੋਂ ਵੱਧ ਤੱਕ ਜ਼ਖ਼ਮੀ ਰਹਿਣ ਦੀ ਸੂਰਤ ਵਿੱਚ ਕੱਟ ਲਏ […]

Read more ›
ਓਸ਼ਾਵਾ ਦੀ ਝੀਲ ਵਿੱਚੋਂ ਮਿਲਿਆ ਧੜ ਲਾਪਤਾ ਲੜਕੀ ਦਾ ਨਿਕਲਿਆ

ਓਸ਼ਾਵਾ ਦੀ ਝੀਲ ਵਿੱਚੋਂ ਮਿਲਿਆ ਧੜ ਲਾਪਤਾ ਲੜਕੀ ਦਾ ਨਿਕਲਿਆ

November 10, 2017 at 7:21 am

ਓਸ਼ਾਵਾ, ਓਨਟਾਰੀਓ, 10 ਨਵੰਬਰ (ਪੋਸਟ ਬਿਊਰੋ) : ਦਰਹਾਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਡੀਐਨਏ ਜਾਂਚ ਤੋਂ ਇਹ ਪੁਸ਼ਟੀ ਹੋ ਗਈ ਹੈ ਕਿ ਓਸ਼ਾਵਾ ਦੇ ਲੇਕਫਰੰਟ ਤੋਂ ਮਿਲਿਆ ਧੜ ਕਿਸੇ ਹੋਰ ਦਾ ਨਹੀਂ ਸਗੋਂ ਲਾਪਤਾ ਲੜਕੀ ਦਾ ਹੀ ਹੈ। ਜਿ਼ਕਰਯੋਗ ਹੈ ਕਿ ਓਸ਼ਾਵਾ ਦੀ 18 ਸਾਲਾ ਰੋਰੀ ਹਾਚੇ ਦੇ ਲਾਪਤਾ […]

Read more ›