Archive for November 9th, 2017

ਪੀਲ ਮੈਮੋਰੀਅਲ ਸੈਂਟਰ ਵਿੱਚ ਹਸਪਤਾਲ ਦੇ ਪਸਾਰ ਨੂੰ ਓਨਟਾਰੀਓ ਨੇ ਦਿੱਤੀ ਮਨਜ਼ੂਰੀ

ਪੀਲ ਮੈਮੋਰੀਅਲ ਸੈਂਟਰ ਵਿੱਚ ਹਸਪਤਾਲ ਦੇ ਪਸਾਰ ਨੂੰ ਓਨਟਾਰੀਓ ਨੇ ਦਿੱਤੀ ਮਨਜ਼ੂਰੀ

November 9, 2017 at 7:42 pm

ਓਨਟਾਰੀਓ, 9 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਨੇ ਪੀਲ ਮੈਮੋਰੀਅਲ ਸੈਂਟਰ ਵਿੱਚ ਹਸਪਤਾਲ ਦੇ ਪਸਾਰ ਸਬੰਧੀ ਵੱਡੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਜਿਹਾ ਬਰੈਂਪਟਨ ਵਾਸੀਆਂ ਨੂੰ ਸਿਹਤ ਸਹੂਲਤਾਂ ਅਸਾਨੀ ਨਾਲ ਮੁਹੱਈਆ ਕਰਵਾਉਣ ਤੇ ਉਡੀਕ ਸਮੇਂ ਵਿੱਚ ਕਟੌਤੀ ਕਰਨ ਲਈ ਕੀਤਾ ਗਿਆ ਹੈ।  ਬਰੈਂਪਟਨ ਵੈਸਟ ਤੋਂ ਐਮਪੀਪੀ ਵਿੱਕ ਢਿੱਲੋਂ, ਬਰੈਂਪਟਨ-ਸਪਰਿੰਗਡੇਲ […]

Read more ›
3 ਵਿੱਚੋਂ 1 ਕੈਨੇਡੀਅਨ ਅਨੁਸਾਰ ਆਪਣੇ ਅਹੁਦੇ ਨਾਲ ਇਨਸਾਫ ਨਹੀਂ ਕਰ ਰਹੇ ਮੌਰਨਿਊ

3 ਵਿੱਚੋਂ 1 ਕੈਨੇਡੀਅਨ ਅਨੁਸਾਰ ਆਪਣੇ ਅਹੁਦੇ ਨਾਲ ਇਨਸਾਫ ਨਹੀਂ ਕਰ ਰਹੇ ਮੌਰਨਿਊ

November 9, 2017 at 7:39 pm

ਓਟਵਾ, 9 ਨਵੰਬਰ (ਪੋਸਟ ਬਿਊਰੋ) : ਨੈਨੋ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਹਰੇਕ ਤਿੰਨ ਵਿੱਚੋਂ ਇੱਕ ਕੈਨੇਡੀਅਨ ਇਹ ਮੰਨਦਾ ਹੈ ਕਿ ਵਿੱਤ ਮੰਤਰੀ ਵਜੋਂ ਬਿੱਲ ਮੌਰਨਿਊ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਵਿਖਾ ਰਹੇ। ਕੈਨੇਡੀਅਨਾਂ ਦਾ ਇਹ ਮੰਨਣਾ ਵੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਵਿੱਤ ਮੰਤਰੀ ਆਪਣੀ ਭੂਮਿਕਾ ਚੱਜ […]

Read more ›
ਆਵਾਰਾ ਕੁੱਤਿਆਂ ਬਾਰੇ ਨੀਤੀ ਸ਼ਹਿਰੀ ਹੱਦ ਤੋਂ ਬਾਹਰ ਵੀ ਲਾਗੂ ਕਰਨ ਦਾ ਹੁਕਮ

ਆਵਾਰਾ ਕੁੱਤਿਆਂ ਬਾਰੇ ਨੀਤੀ ਸ਼ਹਿਰੀ ਹੱਦ ਤੋਂ ਬਾਹਰ ਵੀ ਲਾਗੂ ਕਰਨ ਦਾ ਹੁਕਮ

November 9, 2017 at 3:04 pm

ਚੰਡੀਗੜ੍ਹ, 9 ਨਵੰਬਰ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਨੇ ਅਵਾਰਾ ਕੁੱਤਿਆਂ ਵੱਲੋਂ ਕੱਟੇ ਜਾਣ ਉੱਤੇ ਮੁਆਵਜ਼ਾ ਦੇਣ ਲਈ ਜੋ ਨੀਤੀ ਬਣਾਈ ਹੈ, ਉਹ ਸਿਰਫ ਨਗਰ ਨਿਗਮ ਅਤੇ ਕੌਂਸਲ ਦੇ ਏਰੀਆ ਵਿੱਚ ਲਾਗੂ ਕੀਤੀ ਜਾ ਸਕਦੀ ਹੈ, ਪਰ ਹੁਣ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਦਿਹਾਤੀ ਅਤੇ ਮਿਊਂਸਪਲ ਹੱਦ […]

Read more ›
ਹੈਪੀਟਾਈਟਸ-ਸੀ ਰੋਕਣ ਦੀ ਮੁਹਿੰਮ ਵਿੱਚ ਪੰਜਾਬ ਸਾਰੇ ਭਾਰਤ ਵਿੱਚ ਮਾਡਲ ਬਣਿਆ

ਹੈਪੀਟਾਈਟਸ-ਸੀ ਰੋਕਣ ਦੀ ਮੁਹਿੰਮ ਵਿੱਚ ਪੰਜਾਬ ਸਾਰੇ ਭਾਰਤ ਵਿੱਚ ਮਾਡਲ ਬਣਿਆ

November 9, 2017 at 3:02 pm

ਪਟਿਆਲਾ, 9 ਨਵੰਬਰ (ਪੋਸਟ ਬਿਊਰੋ)- ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂ ਐੱਚ ਓ) ਨੇ ਪੰਜਾਬ ਸਰਕਾਰ ਦੀ ਹੈਪੇਟਾਈਟਸ-ਸੀ ਦੇ ਖਿਲਾਫ ਚਲਾਈ ਗਈ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਹੈ। ਡਬਲਯੂ ਐੱਚ ਓ ਨੇ ਕਿਹਾ, ਪੰਜਾਬ ਵਿੱਚ 2016 ਵਿੱਚ 33 ਹਜ਼ਾਰ ਮਰੀਜ਼ਾਂ ਦਾ ਹੈਪੇਟਾਈਟਸ-ਸੀ ਦਾ ਫਰੀ ਇਲਾਜ ਸ਼ੁਰੂ ਕੀਤਾ ਗਿਆ ਸੀ। ਹੈਪੇਟਾਈਟਸ-ਸੀ ਮੁਕਤੀ ਲਈ 22 […]

Read more ›
ਅਮਰੀਕੀ ਸਖਤੀ ਹੁੰਦਿਆਂ ਵੀ ਉੱਤਰੀ ਕੋਰੀਆ ਦਾ ਇੰਟਰਨੈੱਟ ਘੇਰਾ ਵਧ ਰਿਹੈ

ਅਮਰੀਕੀ ਸਖਤੀ ਹੁੰਦਿਆਂ ਵੀ ਉੱਤਰੀ ਕੋਰੀਆ ਦਾ ਇੰਟਰਨੈੱਟ ਘੇਰਾ ਵਧ ਰਿਹੈ

November 9, 2017 at 3:00 pm

ਪਿਓਂਗਯਾਂਗ, 9 ਨਵੰਬਰ (ਪੋਸਟ ਬਿਊਰੋ)- ਅਮਰੀਕਾ ਤੇ ਉਸ ਦੇ ਸਾਥੀ ਦੇਸ਼ ਉੱਤਰੀ ਕੋਰੀਆ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਢਾਈ ਕਰੋੜ ਆਬਾਦੀ ਦਾ ਇਹ ਦੇਸ਼ ਅੱਗੇ ਵਧਣ ਲਈ ਜੂਝ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਗੁਪਤਤਾ ਦੀ ਚਾਦਰ ਤਾਣ ਕੇ ਉੱਤਰੀ ਕੋਰੀਆ ਆਨਲਾਈਨ ਹੋ ਰਿਹਾ ਹੈ। ਡਾਕਟਰ ਵੀਡੀਓ […]

Read more ›
ਭਾਰਤ ਵਿੱਚ ਸਹਿਣਸ਼ੀਲਤਾ ਲਈ ਅਮਰੀਕਾ 5 ਲੱਖ ਡਾਲਰ ਖਰਚੇਗਾ

ਭਾਰਤ ਵਿੱਚ ਸਹਿਣਸ਼ੀਲਤਾ ਲਈ ਅਮਰੀਕਾ 5 ਲੱਖ ਡਾਲਰ ਖਰਚੇਗਾ

November 9, 2017 at 2:59 pm

ਵਾਸ਼ਿੰਗਟਨ, 9 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕੱਲ੍ਹ ਕਿਹਾ ਕਿ ਉਹ ਭਾਰਤ ਵਿਚ ਗੈਰ ਸਰਕਾਰੀ ਸੰਗਠਨਾਂ ਨੂੰ ਕਰੀਬ 5,00,000 ਡਾਲਰ ਦੀ ਤਾਜ਼ਾ ਮਦਦ ਨਾਲ ਉੱਥੇ ‘ਸਮਾਜਿਕ ਸਹਿਣਸ਼ੀਲਤਾ ਵਿਚ ਵਾਧਾ’ ਕਰਨਾ ਚਾਹੁੰਦਾ ਹੈ। ਮੰਤਰਾਲੇ ਨੇ ਉਨ੍ਹਾਂ ਸੰਗਠਨਾਂ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ, ਜੋ ਭਾਰਤ ਵਿਚ […]

Read more ›
ਟਰੰਪ ਨੂੰ ਆਪਣੀ ਜਿੱਤ ਦੀ ਪਹਿਲੀ ਵਰ੍ਹੇਗੰਢ ਮੌਕੇ ਚੋਣ ਦੀਆਂ ਹਾਰਾਂ ਦਾ ਤੋਹਫਾ

ਟਰੰਪ ਨੂੰ ਆਪਣੀ ਜਿੱਤ ਦੀ ਪਹਿਲੀ ਵਰ੍ਹੇਗੰਢ ਮੌਕੇ ਚੋਣ ਦੀਆਂ ਹਾਰਾਂ ਦਾ ਤੋਹਫਾ

November 9, 2017 at 2:46 pm

ਵਾਸ਼ਿੰਗਟਨ, 9 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਰਾਸ਼ਟਰਪਤੀ ਚੋਣ ਦੀ ਜਿੱਤ ਦੀ ਪਹਿਲੀ ਵਰ੍ਹੇਗੰਢ ਮੌਕੇ ਕੱਲ੍ਹ ਤੀਹਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਡੈਮੋਕਰੇਟਾਂ ਨੇ ਅਹਿਮ ਸੂਬਿਆਂ ਵਿੱਚ ਗਵਰਨਰ ਅਤੇ ਮੇਅਰ ਦੀਆਂ ਚੋਣਾਂ ਜਿੱਤ ਲਈਆਂ ਹਨ। ਵਾਸ਼ਿੰਗਟਨ ਸੂਬੇ ਨਾਲ ਜੁੜਦੇ ਵਰਜੀਨੀਆ ਰਾਜ ਵਿੱਚ ਹੋਈ ਹਾਰ […]

Read more ›
ਅਲੀਟ ਸੈਨਿਕਾਂ ਨੂੰ ਬਿਮਾਰ ਜਾਂ ਜ਼ਖ਼ਮੀ ਹੋਣ ਉੱਤੇ ਗੰਵਾਉਣਾ ਹੋਵੇਗਾ ਸਪੈਸ਼ਲ ਅਲਾਉਂਸ

ਅਲੀਟ ਸੈਨਿਕਾਂ ਨੂੰ ਬਿਮਾਰ ਜਾਂ ਜ਼ਖ਼ਮੀ ਹੋਣ ਉੱਤੇ ਗੰਵਾਉਣਾ ਹੋਵੇਗਾ ਸਪੈਸ਼ਲ ਅਲਾਉਂਸ

November 9, 2017 at 8:54 am

ਕੈਨੇਡਾ ਦੇ ਸੱਭ ਤੋਂ ਖਤਰਨਾਕ ਤੇ ਗੁਪਤ ਫੌਜੀ ਆਪਰੇਸ਼ਨਜ਼ ਵਿੱਚ ਸ਼ਾਮਲ ਅਲੀਟ ਸੈਨਿਕਾਂ ਨੂੰ ਹੁਣ 180 ਦਿਨਾਂ ਤੋਂ ਵੱਧ ਦਿਨਾਂ ਤੱਕ ਬਿਮਾਰ ਜਾਂ ਜ਼ਖ਼ਮੀ ਹੋਣ ਦੀ ਸੂਰਤ ਵਿੱਚ ਆਪਣੇ ਮਹੀਨਾਵਾਰੀ ਸਪੈਸ਼ਲ ਅਲਾਉਂਸ ਨੂੰ ਗੰਵਾਉਣਾ ਹੋਵੇਗਾ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਵੱਲੋਂ ਸਤੰਬਰ ਵਿੱਚ ਇਸ ਤਰ੍ਹਾਂ ਦੀ ਨੀਤੀ ਨੂੰ ਚੁੱਪ ਚੁਪੀਤਿਆਂ ਹੀ […]

Read more ›
ਯਮਨ ਨੂੰ ਅਕਾਲ ਦੀ ਸਥਿਤੀ ਤੋਂ ਬਚਾਉਣ ਲਈ ਸੰਯੁਕਤ ਰਾਸ਼ਟਰ ਨੇ ਲਾਈ ਗੁਹਾਰ

ਯਮਨ ਨੂੰ ਅਕਾਲ ਦੀ ਸਥਿਤੀ ਤੋਂ ਬਚਾਉਣ ਲਈ ਸੰਯੁਕਤ ਰਾਸ਼ਟਰ ਨੇ ਲਾਈ ਗੁਹਾਰ

November 9, 2017 at 8:52 am

ਸਨਾ, ਯਮਨ, 9 ਨਵੰਬਰ (ਪੋਸਟ ਬਿਊਰੋ) : ਸੰਯੁਕਤ ਰਾਸ਼ਟਰ ਤੇ 20 ਤੋਂ ਵੀ ਵੱਧ ਏਡ ਗਰੁੱਪਜ਼ ਨੇ ਵੀਰਵਾਰ ਨੂੰ ਆਖਿਆ ਕਿ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਨੇ ਜੰਗ ਦੇ ਝੰਬੇ ਯਮਨ ਦੀ ਹਾਲਤ ਐਨੀ ਪਤਲੀ ਕਰ ਦਿੱਤੀ ਹੈ ਕਿ ਇਸ ਨਾਲ ਕਈ ਮਿਲੀਅਨ ਲੋਕ ਭੁੱਖਮਰੀ ਤੇ ਮੌਤ ਦਾ ਸਿ਼ਕਾਰ […]

Read more ›