Archive for November 9th, 2017

ਹਲਕਾ ਫੁਲਕਾ

November 9, 2017 at 8:28 pm

ਮੁੰਡਾ (ਛੋਟੇ ਭਰਾ ਨੂੰ), ‘‘ਓ ਬੇਵਕੂਫ, ਪਾਗਲ ਏਂ? ਤੂੰ ਇਕੱਠੀਆਂ ਦੋ-ਦੋ ਰੋਟੀਆਂ ਕਿਉਂ ਖਾ ਰਿਹਾ ਏਂ?” ਛੋਟਾ ਭਰਾ, ‘‘ਭਾਅ ਜੀ, ਡਾਕਟਰ ਨੇ ਡਬਲ ਰੋਟੀ ਖਾਣ ਲਈ ਕਿਹਾ ਹੈ।” ******** ਇੱਕ ਨੇਤਾ ਜੀ ਮੰਚ ਉੱਤੇ ਭਾਸ਼ਣ ਦੇਣ ਵੇਲੇ ਜ਼ੋਰ-ਜ਼ੋਰ ਨਾਲ ਚੀਕ ਕੇ ਬੋਲ ਰਹੇ ਸਨ, ‘ਹਰ ਆਦਮੀ ਨੂੰ ਹਰ ਚੀਜ਼ ਮਿਲਣੀ […]

Read more ›
ਪ੍ਰਿੰਸ ਅਲ ਵਲੀਦ ਦੀ ਗ੍ਰਿਫਤਾਰੀ ਤੋਂ ਕੀ ਭਾਰਤੀ ਸ਼ਾਸਕ ਸਬਕ ਲੈਣਗੇ

ਪ੍ਰਿੰਸ ਅਲ ਵਲੀਦ ਦੀ ਗ੍ਰਿਫਤਾਰੀ ਤੋਂ ਕੀ ਭਾਰਤੀ ਸ਼ਾਸਕ ਸਬਕ ਲੈਣਗੇ

November 9, 2017 at 8:28 pm

-ਵਿਸ਼ਨੂੰ ਗੁਪਤ ਦੁਨੀਆ ਦੇ ਮਸ਼ਹੂਰ ਖਰਬਪਤੀ ਪ੍ਰਿੰਸ ਅਲ ਵਲੀਦ ਦੀ ਗ੍ਰਿਫਤਾਰੀ ਨਾਲ ਦੁਨੀਆ ਦਾ ਵਪਾਰੀ ਵਰਗ ਹਿੱਲ ਗਿਆ ਹੈ। ਸੰਸਾਰਕ ਕੰਪਨੀਆਂ ਉੱਤੇ ਆਰਥਿਕ ਨੁਕਸਾਨ ਦੀ ਤਲਵਾਰ ਲਟਕ ਰਹੀ ਹੈ। ਅਲ ਵਲੀਦ ਦੀ ਪੂਰੀ ਦੁਨੀਆ ‘ਚ ਪੂੰਜੀ ਲੱਗੀ ਹੋਈ ਹੈ। ਕਦੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮਦਦ ਵੀ […]

Read more ›

ਜ਼ਿਮੀਂਦਾਰੀ ਨਿਜ਼ਾਮ ਨੂੰ ਖੰਡੇ ਦੇ ਜ਼ੋਰ ਨਾਲ ਉਖਾੜਨ ਵਾਲਾ ਜਰਨੈਲ ਸੀ ਬੰਦਾ ਸਿੰਘ ਬਹਾਦਰ

November 9, 2017 at 8:25 pm

-ਖਲੀਲ ਖਾਨ, ਬਲਜੀਤ ਸਿੰਘ ਚੀਮਾ ਅਕਤੂਬਰ, 1670 ਨੂੰ ਪੱਛਮੀ ਕਸ਼ਮੀਰ ਦੇ ਪੁਣਛ ਜ਼ਿਲੇ ਵਿੱਚ ਜਨਮੇ ਲਛਮਣ ਦਾਸ ਨੂੰ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਲਛਮਣ ਦਾਸ ਤੋਂ ਹੋਏ ਹਿਰਨੀ ਦੇ ਕਤਲ ਨੇ ਉਸ ਦੀ ਅੰਤਰ ਆਤਮਾ ਨੂੰ ਹਲੂਣ ਕੇ ਰੱਖ ਦਿੱਤਾ, ਜਿਸ ਪਿੱਛੋਂ ਲਛਮਣ […]

Read more ›

ਮੋਦੀ ਰਾਜ ਵਿੱਚ ਸਮਾਜ ਦੀ ਦਸ਼ਾ ਤੇ ਦਿਸ਼ਾ

November 9, 2017 at 8:23 pm

-ਗੰਧਰਵ ਸੇਨ ਕੋਛੜ (ਫਰੀਡਮ ਫਾਈਟਰ) ਲੈਨਿਨ ਦੇ ਕਥਨ ਅਨੁਸਾਰ ਸਾਮਰਾਜਵਾਦ ਸਰਮਾਏਦਾਰੀ ਦੀ ਆਖਰੀ ਅਵਸਥਾ ਹੁੰਦੀ ਹੈ। ਮੌਜੂਦਾ ਸਾਮਰਾਜੀ ਵਿਵਸਥਾ ਆਪਣੀ ਆਖਰੀ ਅਵਸਥਾ ਉੱਤੇ ਪਹੁੰਚ ਚੁੱਕੀ ਹੈ। ਹੁਣ ਪੂੰਜੀ ਥੋੜ੍ਹੀਆਂ ਜਿਹੀਆਂ ਕੰਪਨੀਆਂ ਦੇ ਹੱਥ ਇਕੱਠੀ ਹੋ ਗਈ ਹੈ। ਇਨ੍ਹਾਂ ਵੱਡੀਆਂ ਕੰਪਨੀਆਂ ਦੇ ਮਾਲਕਾਂ ਵਿੱਚ ਨਿਰੰਕੁਸ਼ਤਾ ਦਾ ਰੁਝਾਨ ਹੈ। ਦੇਸ਼ ਦੀ ਸਰਮਾਏਦਾਰੀ […]

Read more ›
ਟਰੰਪ ਨੇ ਕਿਹਾ:  ਅਮਰੀਕਾ-ਚੀਨ ਮਿਲ ਕੇ ਸੰਸਾਰ ਉਲਝਣਾਂ ਸੁਲਝਾ ਸਕਦੇ ਨੇ

ਟਰੰਪ ਨੇ ਕਿਹਾ: ਅਮਰੀਕਾ-ਚੀਨ ਮਿਲ ਕੇ ਸੰਸਾਰ ਉਲਝਣਾਂ ਸੁਲਝਾ ਸਕਦੇ ਨੇ

November 9, 2017 at 8:23 pm

ਪੇਈਚਿੰਗ, 9 ਨਵੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਐਟਮੀ ਮੁੱਦੇ ਨਾਲ ਨਜਿੱਠਣ ਲਈ ਚੀਨ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਅੱਜ ਏਥੇ ਕਿਹਾ ਕਿ ਅਮਰੀਕਾ ਅਤੇ ਚੀਨ ਇਕੱਠਿਆਂ ਹੋ ਕੇ ਸੰਸਾਰ ਦੀਆਂ ਗੰਭੀਰ ਮੁਸ਼ਕਲਾਂ ਨੂੰ ਹੱਲ ਕਰ ਸਕਦੇ ਹਨ। ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ […]

Read more ›
ਹਿਮਾਚਲ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦੇ ਪਿਛਲੇ ਰਿਕਾਰਡ ਟੁੱਟੇ

ਹਿਮਾਚਲ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦੇ ਪਿਛਲੇ ਰਿਕਾਰਡ ਟੁੱਟੇ

November 9, 2017 at 8:21 pm

ਨਵੀਂ ਦਿੱਲੀ, 9 ਨਵੰਬਰ, (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਵਿੱਚ ਦੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਹੋਈ ਵੋਟਿੰਗ ਰਿਕਾਰਡ ਤੋੜ 74.45 ਫ਼ੀਸਦੀ ਨੂੰ ਪਹੁੰਚ ਗਈ, ਜਿਸ ਨਾਲ 337 ਉਮੀਦਵਾਰਾਂ ਦੀ ਕਿਸਮਤ ਬਿਜਲੀ ਵੋਟਿੰਗ ਮਸ਼ੀਨਾਂ (ਈ ਵੀ ਐਮਜ਼) ਵਿੱਚ ਬੰਦ ਹੋ ਗਈ। ਨਵੀਂ ਦਿੱਲੀ ਵਿੱਚ ਉੱਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਨੇ ਦੱਸਿਆ […]

Read more ›
ਦਿੱਲੀ ਦੇ ਪਰਦੂਸ਼ਣ ਬਾਰੇ ਕੇਜਰੀਵਾਲ ਦੀ ਅਮਰਿੰਦਰ ਸਿੰਘ ਨੂੰ ਚਿੱਠੀ

ਦਿੱਲੀ ਦੇ ਪਰਦੂਸ਼ਣ ਬਾਰੇ ਕੇਜਰੀਵਾਲ ਦੀ ਅਮਰਿੰਦਰ ਸਿੰਘ ਨੂੰ ਚਿੱਠੀ

November 9, 2017 at 8:20 pm

* ਅਮਰਿੰਦਰ ਨੇ ਗੇਂਦ ਕੇਂਦਰ ਸਰਕਾਰ ਵੱਲ ਰੇੜ੍ਹੀ ਚੰਡੀਗੜ੍ਹ, 9 ਨਵੰਬਰ, (ਪੋਸਟ ਬਿਊਰੋ)- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਵਾ ਦਾ ਪੱਧਰ ਵਿਗੜਦਾ ਦੇਖ ਕੇ ਓਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਬੈਠਕ ਦੀ ਅਪੀਲ ਕੀਤੀ ਸੀ, ਜਿਸ ਦੇ ਜਵਾਬ ਵਿੱਚ ਪੰਜਾਬ ਦੇ ਮੁੱਖ […]

Read more ›
ਡਰੱਗ ਕੇਸ ਵਿੱਚ ਸੁਖਪਾਲ ਖਹਿਰਾ ਦੀ ਅਰਜ਼ੀ ਉੱਤੇ ਹਾਈ ਕੋਰਟ ਦਾ ਫੈਸਲਾ ਰਾਖਵਾਂ

ਡਰੱਗ ਕੇਸ ਵਿੱਚ ਸੁਖਪਾਲ ਖਹਿਰਾ ਦੀ ਅਰਜ਼ੀ ਉੱਤੇ ਹਾਈ ਕੋਰਟ ਦਾ ਫੈਸਲਾ ਰਾਖਵਾਂ

November 9, 2017 at 8:18 pm

ਚੰਡੀਗੜ੍ਹ, 9 ਨਵੰਬਰ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਉਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਖਹਿਰਾ ਨੇ ਕਰੀਬ ਢਾਈ ਸਾਲ ਪੁਰਾਣੇ ਹੈਰੋਇਨ ਤਸਕਰੀ ਕੇਸ ਵਿਚ ਫ਼ਾਜ਼ਿਲਕਾ ਦੀ ਸੈਸ਼ਨ ਅਦਾਲਤ ਵੱਲੋਂ […]

Read more ›
ਪਰਦੂਸ਼ਣ ਦੀ ਮਧੋਲੀ ਦਿੱਲੀ ਵਿੱਚ ਤੀਜੀ ਵਾਰ ਔਡ-ਈਵਨ ਟਰੈਫਿਕ ਫਾਰਮੂਲਾ ਲਾਗੂ ਹੋਵੇਗਾ

ਪਰਦੂਸ਼ਣ ਦੀ ਮਧੋਲੀ ਦਿੱਲੀ ਵਿੱਚ ਤੀਜੀ ਵਾਰ ਔਡ-ਈਵਨ ਟਰੈਫਿਕ ਫਾਰਮੂਲਾ ਲਾਗੂ ਹੋਵੇਗਾ

November 9, 2017 at 8:16 pm

ਨਵੀਂ ਦਿੱਲੀ, 9 ਨਵੰਬਰ, (ਪੋਸਟ ਬਿਊਰੋ)- ਭਾਰਤ ਦੀ ਰਾਜਧਾਨੀ ਦਿੱਲੀ ਵਿਚਲੇ ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਦਿੱਲੀ ਸਰਕਾਰ ਵੱਲੋਂ 5 ਦਿਨਾਂ ਲਈ ਤੀਸਰੀ ਵਾਰ ਔਡ-ਈਵਨ ਫਾਰਮੂਲਾ ਲਾਗੂ ਕੀਤਾ ਜਾਵੇਗਾ। ਅੱਜ ਏਥੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ 13 ਤੋਂ 17 ਨਵੰਬਰ ਤੱਕ ਔਡ-ਈਵਨ ਯੋਜਨਾ ਫਿਰ ਲਾਗੂ […]

Read more ›
ਗੁਜਰਾਤ ਚੋਣਾਂ ਤੋਂ ਪਹਿਲਾਂ ਭਾਜਪਾ ਮੁੱਖ ਮੰਤਰੀ ਦੀ ਕੰਪਨੀ ਹੇਰਾਫੇਰੀ ਕਰਦੀ ਫੜੀ ਗਈ

ਗੁਜਰਾਤ ਚੋਣਾਂ ਤੋਂ ਪਹਿਲਾਂ ਭਾਜਪਾ ਮੁੱਖ ਮੰਤਰੀ ਦੀ ਕੰਪਨੀ ਹੇਰਾਫੇਰੀ ਕਰਦੀ ਫੜੀ ਗਈ

November 9, 2017 at 8:15 pm

* ਸੇਬੀ ਵੱਲੋਂ ਕੰਪਨੀ ਨੂੰ 15 ਲੱਖ ਰੁਪਏ ਜੁਰਮਾਨਾ ਨਵੀਂ ਦਿੱਲੀ, 9 ਨਵੰਬਰ, (ਪੋਸਟ ਬਿਊਰੋ)- ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਓਦੋਂ ਵੱਡਾ ਝਟਕਾ ਲੱਗਾ, ਜਦੋਂ ਇਸ ਰਾਜ ਦੇ ਭਾਜਪਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਕੰਪਨੀ ਉੱਤੇ ਵਪਾਰ ਵਿਚ ਹੇਰਾਫੇਰੀ ਦੇ ਮੁੱਦੇ ਲੈ ਕੇ ਸੇਬੀ ਨੇ […]

Read more ›