Archive for November 9th, 2017

ਵਲੰਟੀਅਰ ਅਵਾਰਡ ਵਸਤੇ ਅਜੀਤ ਸਿੰਘ ਰੱਖੜਾ ਦੇ ਨਾਮ ਦਾ ਐਲਾਨ

November 9, 2017 at 9:38 pm

ਅਜੀਤ ਸਿੰਘ ਰੱਖੜਾ ਨੂੰ ਵਲੰਟੀਅਰ ਅਵਾਰਡ ਲਈ ਘੋਸਿ਼ਤ ਕਰ ਦਿਤਾ ਗਿਆ ਹੈ। 18 ਨਵੰਬਰ 2017 ਨੂੰ ਐ ਪੀ ਰਾਜ ਗ੍ਰੇਵਾਲ ਦੇ ਬਰੈਂਪਟਨ-ਦਫਤਰ ਵਿਚ ਇਕ ਵਿਸ਼ੇਸ਼ ਮਿਲਣੀ ਹੋਵੇਗੀ ਜਿਥੇ ਕਨੇਡਾ ਡੇਅ ਦੇ 150 ਵੇ ਦਿਵਸ ਦੇ ਉਪਲਕਸ਼ ਵਿਚ ਗਿਣੇ ਚੁਣੇ ਸਮਾਜ ਸੇਵਕਾਂ ਨੂੰ ਅਵਾਰਡ ਦਿਤੇ ਜਾਣਗੇ। ਇਹ ਇਨਫਾਰਮਲ ਸੈਰੇਮਨੀ ਹੋਵੇਗੀ ਨਾਕਿ […]

Read more ›
ਡਾਕੂਮੈਂਟਰੀ “ਇੱਕ ਨਾਸੂਰ” 1984 ਦੇ ਕਤਲੇਆਮ ਦਾ ਸੱਚ ਦਰਸਾਉਣ ਦਾ ਯਤਨ 

ਡਾਕੂਮੈਂਟਰੀ “ਇੱਕ ਨਾਸੂਰ” 1984 ਦੇ ਕਤਲੇਆਮ ਦਾ ਸੱਚ ਦਰਸਾਉਣ ਦਾ ਯਤਨ 

November 9, 2017 at 9:38 pm

ਡਾਕੂਮੈਂਟਰੀ “ਇੱਕ ਨਾਸੂਰ” 1984 ਦੇ ਕਤਲੇਆਮ ਦਾ ਸੱਚ ਦਰਸਾਉਣ ਦਾ ਯਤਨ ਬੀਤੇ ਐਤਵਾਰ ਜਰਨਲਿਸਟ ਕੰਵਰ ਸੰਧੂ ਦੁਆਰਾ ਤਿਆਰ ਡਾਕੂਮੈਂਟਰੀ ” ਇਕ ਨਾਸੂਰ” 1984 ਵਿੱਚ ਹੋਏ ਸਿੱਖ ਫਿਰਕੇ ਦੇ ਕਤਲੇਆਮ ਦੀ ਸਚਾਈ ਦੀਆਂ ਪਰਤਾਂ ਖੋਲ੍ਹਦਾ ਇੱਕ ਅਹਿਮ ਦਸਤਾਵੇਜ ਹੈ ਜਿਸ ਵਿੱਚ ਉਸ ਕਾਲੇ ਦੌਰ ਦੇ ਪੀੜਿਤਾਂ ਮੂੰਹੋਂ ਸਭ ਕੁੱਝ ਸੁਣਨ ਨੂੰ ਮਿਲਿਆ। […]

Read more ›
ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਪਰਿਵਾਰਿਕ ਡਿਨਰ ਸਮਾਗ਼ਮ ਆਯੋਜਿਤ

ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਪਰਿਵਾਰਿਕ ਡਿਨਰ ਸਮਾਗ਼ਮ ਆਯੋਜਿਤ

November 9, 2017 at 9:34 pm

ਬਰੈਂਪਟਨ, (ਡਾ. ਝੰਡ) -ਮਲੂਕ ਸਿੰਘ ਕਾਹਲੋਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਬੀਤੇ ਸ਼ੁੱਕਰਵਾਰ 3 ਨਵੰਬਰ ਨੂੰ ਸਥਾਨਕ ‘ਨੈਸ਼ਨਲ ਬੈਂਕੁਇਟ ਹਾਲ’ ਵਿਚ ਪਰਿਵਾਰਿਕ-ਮਿਲਣੀ ਅਤੇ ਸ਼ਾਨਦਾਰ ਡਿਨਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਉਤਸ਼ਾਹ-ਪੂਰਵਕ ਭਾਗ ਲਿਆ। ਸ਼ਾਮ […]

Read more ›
ਹੰਬਰਵੁਡ ਸੀਨੀਅਰ ਕਲੱਬ ਵੱਲੋਂ ਹੰਬਰ ਵੁਡ ਕਮਿਉੂਨਟੀ ਸੈਟਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਸਮੂਹ ਬੁਲਾਰਿਆਂ, ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਚੇਅਰਮੈਨ ਬਚਿੱਤਰ ਸਿੰਘ ਰਾਏ, ਅਵਤਾਰ ਸਿੰਘ ਬੈਸ, ਪ੍ਰਿਥੀਪਾਲ ਸਿੰਘ ਸਾਹਨੀ, ਸਾਬਕਾ ਆਈਏਐਸ ਗੁਰਮੇਲ ਸਿੰਘ ਢਿੱਲੋਂ ਐਡਵੋਕੇਟ, ਸੂਬੇਦਾਰ ਗੁਲਜਾਰ ਸਿੰਘ, ਗੁਰਨਾਮ ਸਿੰਘ ਸੋਹਲ, ਸ਼੍ਰੀ ਸੁਲੱਖਣ ਸਿੰਘ ਅਟਵਾਲ ਨੇ ਗੁਰਪੁਰਬ ਮੌਕੇ ਸਭ ਨੂੰ ਵਧਾਈਆਂ ਦਿੱਤੀਆਂ। ਸਮਾਗਮ ਦਾ ਪ੍ਰਬੰਧ ਸ: ਸੰਤੋਖ ਸਿੰਘ ਔਲਖ, ਗੁਰਮੀਤ ਸਿੰਘ ਬਾਸੀ ਤੇ ਪ੍ਰੀਤਮ ਸਿੰਘ ਮਾਵੀ ਨੇ ਕੀਤਾ। ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ ਨੇ ਸਭ ਦਾ ਧੰਨਵਾਦ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

November 9, 2017 at 9:16 pm
Read more ›
ਏਸ਼ੀਅਨ ਕਲੱਬ ਨੇ ਗੁਰਪੁਰਬ ਬੜੀ ਹੀ ਧੂਮ ਧਾਮ ਨਾਲ ਮਨਾਇਆ। ਜਿਸ ਵਿਚ ਮਾਈਕਲ ਫੋਰਡ ਕੌਂਸਲਰ ਦੇ ਦਫ਼ਤਰ ਤੋਂ ਸ਼੍ਰੀ ਡੇਵਿਡ ਨੇ ਹਾਜਰੀ ਲਗਾਈ ਅਤੇ ਡਿਪਟੀ ਮੇਅਰ ਕਰਸੈਂਟੀ ਤੇ ਕੌਂਸਲਰ ਡਗ ਫੋਰਡ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਾ ਸੁਨੇਹਾ ਭੇਜਿਆ। ਸਮਾਗਮ ਦੌਰਾਨ ਵੱਖ-ਵੱਖ ਤਰ੍ਹਾਂ ਦਾ ਖਾਣਾ ਵਰਤਾਇਆ ਗਿਆ। ਸਭ ਤੋਂ ਪਿੱਛੋਂ ਪ੍ਰਧਾਨ ਸੁਲੱਖਣ ਸਿੰਘ ਅਟਵਾਲ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਚੇਅਰਮੈਨ ਸਰਵਨ ਸਿੰਘ ਗਾਖਲ ਤੇ ਸੈਕਟਰੀ ਪ੍ਰੇਮ ਸ਼ਰਮਾ, ਖਜ਼ਾਨਚੀ ਕੇਵਲ ਸਿੰਘ ਢਿੱਲੋਂ, ਅਜੀਤ ਸਿੰਘ ਬੈਂਸ, ਅਮਰੀਕ ਸਿੰਘ ਰਾਏ, ਓਂਕਾਰ ਸਿੰਘ, ਮਹਿੰਦਰ ਸਿੰਘ ਆਦਿ ਵੀ ਮੌਜ਼ੂਦ ਸਨ।

November 9, 2017 at 9:14 pm
Read more ›
ਸਿਹਤ ਲਈ ਡਾਲਰਾਂ ਦੀ ਆਸ ਵਿੱਚ ਬਰੈਂਪਟਨਸਿਹਤ ਲਈ ਡਾਲਰਾਂ ਦੀ ਆਸ ਵਿੱਚ ਬਰੈਂਪਟਨ

ਸਿਹਤ ਲਈ ਡਾਲਰਾਂ ਦੀ ਆਸ ਵਿੱਚ ਬਰੈਂਪਟਨਸਿਹਤ ਲਈ ਡਾਲਰਾਂ ਦੀ ਆਸ ਵਿੱਚ ਬਰੈਂਪਟਨ

November 9, 2017 at 9:09 pm

‘ਮੈਨੂੰ ਤੁਹਾਡੀ ਮਦਦ ਦੀ ਲੋੜ ਹੈ- ਤੁਹਾਡੀ ਆਵਾਜ਼ ਦਾ ਸਥਾਨਕ ਐਮ ਪੀ ਪੀਆਂ, ਸਿਹਤ ਮੰਤਰੀ ਅਤੇ ਪ੍ਰੀਮੀਅਰ ਤੱਕ ਇਹ ਜਾਨਣ ਲਈ ਪੁੱਜਣਾ ਜਰੂਰੀ ਹੈ ਕਿ ਉਹ ਬਰੈਂਪਟਨ ਵਿੱਚ ਸਿਹਤ ਸੰਭਾਲ ਦੀ ਸਥਿਤੀ ਨੂੰ ਸੁਧਾਰਨ ਲਈ ਕੀ ਕਰ ਰਹੇ ਹਨ’। ਜੇਕਰ ਇੱਕ ਮਿੰਟ ਵਾਸਤੇ ਪਾਠਕਾਂ ਨੂੰ ਅੰਦਾਜ਼ਾ ਲਾਉਣ ਲਈ ਆਖਿਆ ਜਾਵੇ […]

Read more ›
ਆਪਣੇ ਚਹੇਤਿਆਂ ਲਈ ਵਿੰਨ ਸਰਕਾਰ ਤਿਆਰ ਕਰ ਰਹੀ ਹੈ ਨਵੀਂ ਹੋਮ ਕੇਅਰ ਏਜੰਸੀ?

ਆਪਣੇ ਚਹੇਤਿਆਂ ਲਈ ਵਿੰਨ ਸਰਕਾਰ ਤਿਆਰ ਕਰ ਰਹੀ ਹੈ ਨਵੀਂ ਹੋਮ ਕੇਅਰ ਏਜੰਸੀ?

November 9, 2017 at 8:53 pm

ਕੁਈਨਜ਼ ਪਾਰਕ, 9 ਨਵੰਬਰ (ਪੋਸਟ ਬਿਊਰੋ) : ਆਪਣੇ ਚਹੇਤਿਆਂ ਤੇ ਨਜ਼ਦੀਕੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਿਬਰਲ ਸਰਕਾਰ ਵੱਲੋਂ ਵਿਵਾਦਗ੍ਰਸਤ ਨਵੀਂ ਹੋਮ ਕੇਅਰ ਏਜੰਸੀ ਖੋਲ੍ਹੇ ਜਾਣ ਦੀਆਂ ਮਿਲ ਰਹੀਆਂ ਰਿਪੋਰਟਾਂ ਤੋਂ ਖਫਾ ਪੀਸੀ ਪਾਰਟੀ ਨੇ ਆਪਣੇ ਵਿਰੋਧੀਆਂ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਅਜਿਹੀਆਂ ਨੀਤੀਆਂ ਲਿਆ ਕੇ ਵਿੰਨ ਸਰਕਾਰ ਓਨਟਾਰੀਓ ਦੀ ਜਮਹੂਰੀਅਤ […]

Read more ›
ਪਿਤਾ ਨੂੰ ਪਸੰਦ ਆਈ ‘ਇਤਫਾਕ’: ਸੋਨਾਕਸ਼ੀ ਸਿਨਹਾ

ਪਿਤਾ ਨੂੰ ਪਸੰਦ ਆਈ ‘ਇਤਫਾਕ’: ਸੋਨਾਕਸ਼ੀ ਸਿਨਹਾ

November 9, 2017 at 8:36 pm

ਦਬੰਗ ਗਰਲ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸ਼ਤਰੂਘਨ ਸਿਨਹਾ ਨੂੰ ਉਸ ਦੀ ਫਿਲਮ ‘ਇਤਫਾਕ’ ਬਹੁਤ ਪਸੰਦ ਆਈ ਹੈ। ਸਿਧਾਰਥ ਮਲਹੋਤਰਾ, ਸੋਨਾਕਸ਼ੀ ਸਿਨਹਾ ਤੇ ਅਕਸ਼ੈ ਖੰਨਾ ਦੀ ਫਿਲਮ ‘ਇਤਫਾਕ’ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਫਿਲਮ ਦੇ ਰਹੱਸ ਤੋਂ ਕਾਫੀ ਰੋਮਾਂਚਿਤ ਹਨ […]

Read more ›
ਜਾਹਨਵੀ ਕਪੂਰ ਦੀ ਡੈਬਿਊ ਫਿਲਮ ਇੱਕ ਦਸੰਬਰ ਨੂੰ ਆਏਗੀ

ਜਾਹਨਵੀ ਕਪੂਰ ਦੀ ਡੈਬਿਊ ਫਿਲਮ ਇੱਕ ਦਸੰਬਰ ਨੂੰ ਆਏਗੀ

November 9, 2017 at 8:31 pm

ਮਰਾਠੀ ਫਿਲਮ ‘ਸੈਰਾਟ’ ਦੇ ਹਿੰਦੀ ਰਿਮੇਕ ਨਾਲ ਸ੍ਰੀਦੇਵੀ ਅਤੇ ਬੋਨੀ ਕਪੂਰ ਦੀ ਬੇਟੀ ਜਾਹਨਵੀ ਕਪੂਰ ਡੈਬਿਊ ਕਰਨ ਵਾਲੀ ਹੈ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਿੱਚ ਕਾਫੀ ਦੇਰ ਹੋ ਰਹੀ ਸੀ, ਜਿਸ ਤੋਂ ਸ੍ਰੀਦੇਵੀ ਨਾਰਾਜ਼ ਸੀ, ਪਰ ਹੁਣ ਖਬਰ ਆਈ ਹੈ ਕਿ ਇਹ ਫਿਲਮ ਦਸੰਬਰ ਤੋਂ ਫਿਲੋਰ ‘ਤੇ ਆ ਜਾਏਗੀ। […]

Read more ›
ਅੱਜ-ਨਾਮਾ

ਅੱਜ-ਨਾਮਾ

November 9, 2017 at 8:29 pm

ਵਲੈਤ ਵਿੱਚ ਗਈ ਨਵੀਂ ਜਿਹੀ ਖੋਜ ਕੀਤੀ, ਸਕਦੀ ਬੰਦਾ ਸਿਆਣ ਬਈ ਭੇਡ ਸੁਣਿਆ।         ਲਾਰਾ ਲਾਇਆ ਸੀ ਭੇਡ ਨੂੰ ਤੋਹਫਿਆਂ ਦਾ,         ਬੰਦੇ ਵਾਂਗ ਫਿਰ ਖੇਡ ਗਈ ਖੇਡ ਸੁਣਿਆ। ਕੋਈ ਮੂਰਖ ਸੀ ਬਾਹਲੀ ਕੋਈ ਭੇਡ ਤਿੱਖੀ, ਸਭ ਲਈ ਵੱਖ ਸੀ ਦਿੱਤਾ ਗਰੇਡ ਸੁਣਿਆ।         ਸਿਆਨਣ ਵਾਸਤੇ ਕਿਹਾ ਇਨਸਾਨ ਨੂੰ ਤਾਂ, […]

Read more ›