Archive for November 8th, 2017

ਹਾਕੀ ਖਿਡਾਰਨ ਗੁਰਜੀਤ ਕਹਿੰਦੀ: ਪਿਤਾ ਦਾ ਸੁਪਨਾ ਪੂਰਾ ਕੀਤੈ

ਹਾਕੀ ਖਿਡਾਰਨ ਗੁਰਜੀਤ ਕਹਿੰਦੀ: ਪਿਤਾ ਦਾ ਸੁਪਨਾ ਪੂਰਾ ਕੀਤੈ

November 8, 2017 at 6:28 pm

ਜਲੰਧਰ, 8 ਨਵੰਬਰ (ਪੋਸਟ ਬਿਊਰੋ)- ਮਰਦ ਹਾਕੀ ਟੀਮ ਦੇ ਏਸ਼ੀਆ ਕੱਪ ਜਿੱਤਣ ਪਿੱਛੋਂ ਕੈਂਪ ਦੌਰਾਨ ਮਨ ਵਿੱਚ ਧਾਰ ਲਿਆ ਸੀ ਕਿ ਇਸ ਵਾਰ ਜੀ ਜਾਨ ਨਾਲ ਖੇਡ ਕੇ ਦੇਸ਼ ਲਈ ਏਸ਼ੀਆ ਕੱਪ ਜਿੱਤਣਾ ਹੈ। ਇਹ ਗੱਲ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਨੇ ਇਕ ਅਖਬਾਰ ਨਾਲ […]

Read more ›
118 ਆਯੁਰਵੈਦਿਕ ਡਾਕਟਰਾਂ ਦੀ ਭਰਤੀ ਉੱਤੇ ਹਾਈ ਕੋਰਟ ਦੀ ਰੋਕ

118 ਆਯੁਰਵੈਦਿਕ ਡਾਕਟਰਾਂ ਦੀ ਭਰਤੀ ਉੱਤੇ ਹਾਈ ਕੋਰਟ ਦੀ ਰੋਕ

November 8, 2017 at 6:28 pm

ਚੰਡੀਗੜ੍ਹ, 8 ਨਵੰਬਰ (ਪੋਸਟ ਬਿਊਰੋ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕੀਤੀ ਜਾ ਰਹੀ 118 ਆਯੁਰਵੈਦਿਕ ਮੈਡੀਕਲ ਅਫਸਰਾਂ ਦੀ ਭਰਤੀ ਉੱਤੇ ਹਾਈ ਕੋਰਟ ਨੇ ਅਗਲੇ ਹੁਕਮ ‘ਤੇ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਕਮਿਸ਼ਨ ਤੇ ਸਰਕਾਰ ਦੇ ਸਿਹਤ ਵਿਭਾਗ ਨੂੰ 13 ਦਸੰਬਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। […]

Read more ›
ਡੇਢ ਲੱਖ ਰੁਪਏ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਨੇ ਫੜਿਆ

ਡੇਢ ਲੱਖ ਰੁਪਏ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਨੇ ਫੜਿਆ

November 8, 2017 at 6:27 pm

ਚੰਡੀਗੜ੍ਹ, 8 ਨਵੰਬਰ (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਨੇ ਕੱਲ੍ਹ ਆਰ ਟੀ ਏ ਦਫਤਰ ਹੁਸ਼ਿਆਰਪੁਰ ਵਿਖੇ ਤੈਨਾਤ ਏ ਐੱਸ ਆਈ ਰਮੇਸ਼ ਚੰਦਰ ਨੂੰ 1.5 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਸ ਏ ਐੱਸ ਆਈ ਨੂੰ ਸ਼ਿਕਾਇਤ […]

Read more ›
ਪੰਜ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦਾ ਦੋ ਲੱਖ ਤੱਕ ਕਰਜ਼ਾ ਮਾਫ ਹੋਵੇਗਾ

ਪੰਜ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦਾ ਦੋ ਲੱਖ ਤੱਕ ਕਰਜ਼ਾ ਮਾਫ ਹੋਵੇਗਾ

November 8, 2017 at 6:26 pm

ਚੰਡੀਗੜ੍ਹ, 8 ਨਵੰਬਰ (ਪੋਸਟ ਬਿਊਰੋ)- ਪੰਜ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਥੱਲੇ ਦੱਬੇ ਹੋਣ ‘ਤੇ ਉਨ੍ਹਾਂ ਲਈ ਰਾਹਤ ਤੇ ਖੁਦਕੁਸ਼ੀਆਂ ਰੋਕਣ ਲਈ ਦਾਇਰ ਪਟੀਸ਼ਨ ‘ਤੇ ਪੰਜਾਬ ਸਰਕਾਰ ਨੇ ਕਿਸਾਨ ਭਲਾਈ ਸਕੀਮ ਬਾਰੇ ਕੋਰਟ ਵਿੱਚ ਜਾਣਕਾਰੀ ਪੇਸ਼ ਕੀਤੀ ਹੈ। ਖੇਤੀ ਵਿਕਾਸ ਦੇ ਪ੍ਰਿੰਸੀਪਲ ਸਕੱਤਰ ਦਾ ਐਫੀਡੇਵਿਟ ਪੇਸ਼ ਕਰਦੇ ਹੋਏ […]

Read more ›
ਮੋਗਾ ਦੇ ਡਿਪਟੀ ਕਮਿਸ਼ਨਰ ਦੀ ਵਿਧਾਨ ਸਭਾ ਕਮੇਟੀ ਅੱਗੇ ਪੇਸ਼ੀ

ਮੋਗਾ ਦੇ ਡਿਪਟੀ ਕਮਿਸ਼ਨਰ ਦੀ ਵਿਧਾਨ ਸਭਾ ਕਮੇਟੀ ਅੱਗੇ ਪੇਸ਼ੀ

November 8, 2017 at 5:59 pm

* ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਨਾਲ ਬਦ ਸਲੂਕੀ ਦਾ ਦੋਸ਼ ਚੰਡੀਗੜ੍ਹ, 8 ਨਵੰਬਰ (ਪੋਸਟ ਬਿਊਰੋ)- ਬਾਘਾ ਪੁਰਾਣਾ ਤੋਂ ਕਾਂਗਰਸ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨਾਲ ਬੁਰਾ ਵਿਹਾਰ ਦੇ ਦੋਸ਼ ‘ਚ ਕੱਲ੍ਹ ਡਿਪਟੀ ਕਮਿਸ਼ਨਰ ਮੋਗਾ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼ ਹੋਏ। ਮਿਲੀ ਜਾਣਕਾਰੀ ਅਨੁਸਾਰ ਵਿਸ਼ੇਸ਼ ਅਧਿਕਾਰ ਕਮੇਟੀ […]

Read more ›
ਪਾਪੂਲਰ ਚੁਆਇਸ ਐਵਾਰਡ ਲਈ ਸਿੰਧੂ ਤੇ ਬੁਮਰਾਹ ਦਾ ਮੁਕਾਬਲਾ

ਪਾਪੂਲਰ ਚੁਆਇਸ ਐਵਾਰਡ ਲਈ ਸਿੰਧੂ ਤੇ ਬੁਮਰਾਹ ਦਾ ਮੁਕਾਬਲਾ

November 8, 2017 at 2:14 pm

ਮੁੰਬਈ, 8 ਨਵੰਬਰ (ਪੋਸਟ ਬਿਊਰੋ)- ਰੀਓ ਓਲੰਪਿਕ ਵਿੱਚ ਚਾਂਦੀ ਤਮਗਾ ਜਿੱਤ ਕੇ ਇਤਿਹਾਸ ਬਣਾ ਚੁੱਕੀ ਬੈਡਮਿੰਟਨ ਸਟਾਰ ਪੀ ਵੀ ਸਿੰਧੂ ਤੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਗੇਂਦਬਾਜ਼ ਬਣ ਚੁੱਕੇ ਜਸਪ੍ਰੀਤ ਬੁਮਰਾਹ ਦਾ ਪਹਿਲੇ ਭਾਰਤੀ ਖੇਡ ਪੁਰਸਕਾਰਾਂ ਵਿੱਚ ਪਾਪੂਲਰ ਚੁਆਇਸ ਐਵਾਰਡਸ ਵਿੱਚ ‘ਪਲੇਅਰ ਆਫ ਦਿ ਯੀਅਰ’ (ਗੇਮ ਚੇਂਜਰ ਮੋਮੈਂਟ) ਬਣਨ ਲਈ […]

Read more ›
ਭਾਰਤ ਨੇ ਨਿਰਭੈਆ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ

ਭਾਰਤ ਨੇ ਨਿਰਭੈਆ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ

November 8, 2017 at 2:13 pm

ਬਾਲੇਸ਼ਵਰ (ਉੜੀਸਾ), 8 ਨਵੰਬਰ (ਪੋਸਟ ਬਿਊਰੋ)- ਭਾਰਤ ਨੇ ਆਪਣੇ ਦੇਸ਼ ਵਿੱਚ ਬਣੀ ਲੰਬੀ ਦੂਰੀ ਦੀ ਸਬ ਸੈਨਿਕ ਕਰੂਜ਼ ਮਿਜ਼ਾਈਲ ਨਿਰਭੈਆ ਦਾ ਕੱਲ੍ਹ ਪ੍ਰੀਖਣ ਕੀਤਾ। ਇਹ ਮਿਜ਼ਾਈਲ 300 ਕਿਲੋਗਰਾਮ ਤੱਕ ਜੰਗੀ ਸਮੱਗਰੀ ਲਿਜਾਣ ਦੇ ਸਮਰੱਥ ਹੈ। ਸਮੁੰਦਰੀ ਕੰਢੇ ਚਾਂਦੀਪੁਰ ਤੋਂ ਇਸ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ। ਇਹ ਦੇਸ਼ ‘ਚ ਬਣੀ ਮਿਜ਼ਾਈਲ […]

Read more ›
ਏ ਟੀ ਐੱਮ ਵਿੱਚੋਂ ਦੋ ਹਜ਼ਾਰ ਰੁਪਏ ਦਾ ਅੱਧ-ਛਪਿਆ ਨੋਟ ਨਿਕਲਿਆ

ਏ ਟੀ ਐੱਮ ਵਿੱਚੋਂ ਦੋ ਹਜ਼ਾਰ ਰੁਪਏ ਦਾ ਅੱਧ-ਛਪਿਆ ਨੋਟ ਨਿਕਲਿਆ

November 8, 2017 at 2:13 pm

ਨਵੀਂ ਦਿੱਲੀ, 8 ਨਵੰਬਰ (ਪੋਸਟ ਬਿਊਰੋ)- ਨੋਟਬੰਦੀ ਦਾ ਇੱਕ ਸਾਲ ਪੂਰਾ ਹੋਣ ਤੋਂ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਇੱਕ ਅਜੀਬ ਘਟਨਾ ਵਾਪਰੀ। ਦਿੱਲੀ ਵਿੱਚ ਇੱਕ ਡਿਵੈਲਪਮੈਂਟ ਕ੍ਰੈਡਿਟ ਬੈਂਕ (ਡੀ ਸੀ ਬੀ) ਦੇ ਏ ਟੀ ਐੱਮ ਤੋਂ ਦੋ ਹਜ਼ਾਰ ਰੁਪਏ ਦਾ ਅੱਧਾ ਛਪਿਆ ਨੋਟ ਨਿਕਲਿਆ। ਦਿੱਲੀ ਦੇ ਜਾਮੀਆਨਗਰ ਇਲਾਕੇ ਵਿੱਚ ਸ਼ਦਾਬ […]

Read more ›
ਗੂਗਲ ਨੇ ਮੋਬਾਈਲ ਚੋਰ ਦੇ ਘਰ ਦਾ ਪਤਾ ਦਿਖਾ ਦਿੱਤਾ

ਗੂਗਲ ਨੇ ਮੋਬਾਈਲ ਚੋਰ ਦੇ ਘਰ ਦਾ ਪਤਾ ਦਿਖਾ ਦਿੱਤਾ

November 8, 2017 at 2:11 pm

ਨਵੀਂ ਦਿੱਲੀ, 8 ਨਵੰਬਰ (ਪੋਸਟ ਬਿਊਰੋ)- ਤਕਨੀਕ ਦੀ ਠੀਕ ਵਰਤੋਂ ਦਾ ਪਤਾ ਹੋਵੇ ਤਾਂ ਉਹ ਹਰ ਪੱਖ ਤੋਂ ਸਾਡੀ ਮਦਦ ਕਰਦੀ ਹੈ। ਤਾਜ਼ਾ ਮਾਮਲਾ ਮੋਬਾਈਲ ਚੋਰੀ ਦਾ ਹੈ, ਜਿਸ ਦੀ ਬਰਾਮਦਗੀ ਵਿੱਚ ਫੋਨ ਐਪ ਅਤੇ ਆਨਲਾਈਨ ਸਟੋਰੇਜ ਨੇ ਮੁੱਖ ਭੂਮਿਕਾ ਨਿਭਾਈ ਹੈ। ਚੋਰ ਦੀ ਲਈ ਗਈ ਸੈਲਫੀ ਗੂਗਲ ਡ੍ਰਾਈਵ ਵਿੱਚ […]

Read more ›
ਰਾਮਦੇਵ ਨਾਲ ਯੋਗਾ ਕਰਨ ਗਈ ਮੁਸਲਿਮ ਲੜਕੀ ਦੇ ਵਿਰੁੱਧ ਫਤਵਾ ਜਾਰੀ

ਰਾਮਦੇਵ ਨਾਲ ਯੋਗਾ ਕਰਨ ਗਈ ਮੁਸਲਿਮ ਲੜਕੀ ਦੇ ਵਿਰੁੱਧ ਫਤਵਾ ਜਾਰੀ

November 8, 2017 at 2:10 pm

ਰਾਂਚੀ, 8 ਨਵੰਬਰ (ਪੋਸਟ ਬਿਊਰੋ)- ਯੋਗੀ ਬਾਬਾ ਰਾਮਦੇਵ ਨਾਲ ਯੋਗਾ ਕਰ ਕੇ ਸੁਰਖੀਆਂ ਵਿੱਚ ਆਈ ਮੁਸਲਿਮ ਕੁੜੀ ਰਾਫੀਆ ਨਾਜ਼ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਯੋਗ ਸਿਖਾਉਣ ਬਾਰੇ ਉਸ ਦੇ ਖਿਲਾਫ ਫਤਵਾ ਜਾਰੀ ਹੋ ਗਿਆ ਹੈ। ਮੁੱਖ ਮੰਤਰੀ ਰਘੁਬਰ ਦਾਸ ਨੂੰ ਪਤਾ ਲੱਗਣ ਦੇ ਬਾਅਦ ਰਾਫੀਆ ਦੀ ਸੁਰੱਖਿਆ […]

Read more ›