Archive for November 8th, 2017

ਵੱਖ-ਵੱਖ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਵਿਦਿਆ ਬਾਲਨ

ਵੱਖ-ਵੱਖ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਵਿਦਿਆ ਬਾਲਨ

November 8, 2017 at 6:45 pm

ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਦਾ ਕਹਿਣਾ ਹੈ ਕਿ ਉਹ ਫਿਲਮਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਤੇ ਉਸ ਨੂੰ ਅਜਿਹਾ ਕਰਨ ਦਾ ਮੌਕਾ ਵੀ ਮਿਲਿਆ ਹੈ। ਉਹ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਤੁਮਹਾਰੀ ਸੁਲੂ’ ਦੀ ਪ੍ਰਮੋਸ਼ਨ ਵਿੱਚ ਬਹੁਤ ਬਿਜ਼ੀ ਹੈ। ਵਿਦਿਆ ਨੇ ਕਿਹਾ, ‘ਮੈਂ ਬਹੁਤ ਧੰਨਵਾਦੀ […]

Read more ›
ਬਾਲੀਵੁੱਡ ਵਿੱਚ ਪੱਕੀ ਜਗ੍ਹਾ ਚਾਹੁੰਦੀ ਹਾਂ : ਕੰਗਨਾ

ਬਾਲੀਵੁੱਡ ਵਿੱਚ ਪੱਕੀ ਜਗ੍ਹਾ ਚਾਹੁੰਦੀ ਹਾਂ : ਕੰਗਨਾ

November 8, 2017 at 6:43 pm

ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਵਿੱਚ ਆਪਣੀ ਪੱਕੀ ਜਗ੍ਹਾ ਬਣਾਉਣਾ ਚਾਹੁੰਦੀ ਹੈ ਤੇ ਆਪਣੇ ਵਿਚਾਰਾਂ ਨੂੰ ਸਪੱਸ਼ਟ ਰੂਪ ਨਾਲ ਪ੍ਰਗਟ ਕਰਨਾ ਚਾਹੁੰਦੀ ਹੈ। ਕੰਗਨਾ ਰਣੌਤ ਗੈਰ ਫਿਲਮੀ ਪਰਵਾਰ ਨਾਲ ਸੰਬੰਧਤ ਹੈ। ਉਸ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਅੜੀਅਲ ਰਹਿਣਾ ਕਾਫੀ ਮੁਸ਼ਕਲ […]

Read more ›
ਅੱਜ-ਨਾਮਾ

ਅੱਜ-ਨਾਮਾ

November 8, 2017 at 6:38 pm

ਪਿਛਲੇ ਸਾਲ ਵਿੱਚ ਕੀਤੀ ਗਈ ਨੋਟਬੰਦੀ, ਸਾਲ ਪਿੱਛੋਂ ਵੀ ਬਹਿਸ ਲਈ ਖੜੀ ਮੀਆਂ।         ਸਰਕਾਰ ਆਖਦੀ ਸਾਡੇ ਇਸ ਕੰਮ ਸਦਕਾ,         ਸੁਧਰੀ ਮੁਲਕ ਦੀ ਹਾਲਤ ਹੈ ਬੜੀ ਮੀਆਂ। ਕਹਿ ਰਹੀ ਧਿਰ ਵਿਰੋਧੀ ਆ ਜ਼ੋਸ਼ ਭਰ ਕੇ, ਮਾੜੀ ਮੁਲਕ ਲਈ ਉਹੋ ਸੀ ਘੜੀ ਮੀਆਂ।         ਜਦੋਂ ਬਿੱਜ ਅਸਮਾਨੀ ਜਿਹੀ ਪੈਣ ਵਾਂਗਰ, […]

Read more ›

ਹਲਕਾ ਫੁਲਕਾ

November 8, 2017 at 6:37 pm

ਇੱਕ ਕੁੜੀ ਦੇ ਵਿਆਹ ਤੋਂ ਦੋ ਦਿਨ ਪਹਿਲਾਂ ਉਸ ਦੀ ਸਹੇਲੀ ਨੇ ਪੁੱਛਿਆ, ‘‘ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ?” ਕੁੜੀ, ‘‘ਹਾਂ ਫੋਨ ਤਾਂ ਫਾਰਮੇਟ ਕਰ ਦਿੱਤਾ ਹੈ, ਫੇਸਬੁਕ ਵੀ ਡੀਐਕਟੀਵੇਟ ਕਰ ਦਿੱਤੀ ਹੈ, ਬੱਸ ਤੂੰ ਆਪਣਾ ਮੂੰਹ ਬੰਦ ਰੱਖੀਂ।” ******** ਪਤਨੀ (ਗੁੱਸੇ ਵਿੱਚ), ‘‘ਤੁਹਾਨੂੰ ਪਤਾ ਹੈ ਕਿ ਗੁਆਂਢੀ ਦੇ ਮੁੰਡੇ […]

Read more ›
ਰਾਜਸੀ ਨੇਤਾਵਾਂ ਦਾ ਨਿੱਜੀ ਜੀਵਨ ਵੀ ਹੁੰਦੈ

ਰਾਜਸੀ ਨੇਤਾਵਾਂ ਦਾ ਨਿੱਜੀ ਜੀਵਨ ਵੀ ਹੁੰਦੈ

November 8, 2017 at 6:36 pm

-ਕਸ਼ਮਾ ਸ਼ਰਮਾ ਕੁਝ ਦਿਨ ਪਹਿਲਾਂ ਹਾਰਦਿਕ ਪਟੇਲ ਨੇ ਕਿਹਾ ਸੀ ਕਿ ਭਾਜਪਾ ਨੂੰ ਵੋਟ ਦੇਣ ਦਾ ਮਤਲਬ ਹੈ; ਚੋਰ ਨੂੰ ਆਪਣੇ ਘਰ ਦੀ ਚਾਬੀ ਦੇਣਾ। ਹੁਣ ਉਨ੍ਹਾਂ ਕਿਹਾ ਹੈ ਕਿ ਛੇਤੀ ਹੀ ਉਨ੍ਹਾਂ ਦੇ ਚਰਿੱਤਰ ਨੂੰ ਵਿਗਾੜਨ ਲਈ ਕੋਈ ਸੈਕਸ ਸੀ ਡੀ ਜਾਰੀ ਕੀਤੀ ਜਾ ਸਕਦੀ ਹੈ। ਪਿਛਲੇ ਦਿਨੀਂ ਉਨ੍ਹਾਂ […]

Read more ›

ਤੱਤੇ ਗੁੜ ਦੀ ਮਹਿਕ

November 8, 2017 at 6:36 pm

-ਡਾ. ਹਰੀਸ਼ ਕੁਮਾਰ ਬਨੂੜ ਤੋਂ ਮੁਹਾਲੀ ਜਾਂਦਿਆਂ ਸੜਕ ਦੇ ਇਕ ਕਿਨਾਰੇ ਚੱਲ ਰਹੀਆਂ ਘੁਲਾੜੀਆਂ ਤੇ ਉਨ੍ਹਾਂ ਉਪਰ ਬਣਦੇ ਤੱਤੇ ਗੁੜ ਦੀ ਮਹਿਕ ਮਨ ਵਿੱਚ ਮਿੱਠੀਆਂ ਯਾਦਾਂ ਜਗਾ ਦਿੰਦੀ ਹੈ। ਅੱਜ ਤੋਂ 25 ਵਰ੍ਹੇ ਪਹਿਲਾਂ ਸਾਡੇ ਪਿੰਡ ਹੰਡਿਆਇਆ (ਬਰਨਾਲਾ) ਵਿਖੇ ਪੰਜ ਘੁਲਾੜੀਆਂ ਚੱਲਦੀਆਂ ਸਨ। ਮੱਘਰ ਮਹੀਨੇ ਵਿੱਚ ਇਨ੍ਹਾਂ ਘੁਲਾੜੀਆਂ ‘ਤੇ ਗੰਨੇ […]

Read more ›

ਫੰਡਰ ਮੱਝਾਂ ਚੋਣ ਵਾਲੇ

November 8, 2017 at 6:35 pm

-ਦੇਵਿੰਦਰ ਦੀਦਾਰ ਕਈ ਲੋਕ ਮੁੱਢ ਤੋਂ ਹੀ ਆਪਣੇ ਆਪ ਨੂੰ ਬਾਕੀਆਂ ਨਾਲੋਂ ਸਿਆਣਾ, ਤਾਕਤਵਰ ਅਤੇ ਚਲਾਕ ਸਮਝਣ ਦੀ ਗਲਤ ਫਹਿਮੀ ਪਾਲਣ ਲੱਗ ਪੈਂਦੇ ਹਨ। ਉਹ ਇਸੇ ਭੁਲੇਖੇ ਵਿੱਚ ਸਾਰੀ ਉਮਰ ਗੁਜ਼ਾਰ ਦਿੰਦੇ ਹਨ ਕਿ ਜੇ ਉਹ ਦੁਨੀਆ ਉਪਰ ਨਾ ਆਉਂਦੇ ਤਾਂ ਦੁਨੀਆ ਦਾ ਬੜਾ ਵੱਡਾ ਨੁਕਸਾਨ ਹੋਣਾ ਸੀ। ਉਨ੍ਹਾਂ ਨੇ […]

Read more ›
ਪੰਜਾਬ ਰੋਡਵੇਜ਼ ਦੀ ਬੱਸ ਤੇ ਟਰਾਲੇ ਦੀ ਟੱਕਰ ਵਿੱਚ ਚਾਰ ਮੌਤਾਂ

ਪੰਜਾਬ ਰੋਡਵੇਜ਼ ਦੀ ਬੱਸ ਤੇ ਟਰਾਲੇ ਦੀ ਟੱਕਰ ਵਿੱਚ ਚਾਰ ਮੌਤਾਂ

November 8, 2017 at 6:34 pm

ਫਿਰੋਜ਼ਪੁਰ, 8 ਨਵੰਬਰ (ਪੋਸਟ ਬਿਊਰੋ)- ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ਉੱਤੇ ਪਿੰਡ ਕਰੀ ਕਲਾਂ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰਾਲੇ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਰੀਬ ਪੰਜ ਜਣੇ ਗੰਭੀਰ ਜ਼ਖਮੀ ਹੋ ਗਏ। ਬੱਸ ਦੀਆਂ ਸਵਾਰੀਆਂ ‘ਚ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ […]

Read more ›
ਥਾਣੇਦਾਰ ਅਤੇ ਦੋ ਸਿਪਾਹੀਆਂ ਸਮੇਤ 17 ਜਣਿਆਂ ਨੂੰ ਕਤਲ ਕੇਸ ਦੀ ਉਮਰ ਕੈਦ

ਥਾਣੇਦਾਰ ਅਤੇ ਦੋ ਸਿਪਾਹੀਆਂ ਸਮੇਤ 17 ਜਣਿਆਂ ਨੂੰ ਕਤਲ ਕੇਸ ਦੀ ਉਮਰ ਕੈਦ

November 8, 2017 at 6:30 pm

ਤਰਨ ਤਾਰਨ, 8 ਨਵੰਬਰ (ਪੋਸਟ ਬਿਊਰੋ)- ਛੇ ਜੂਨ 2006 ਨੂੰ ਜ਼ਮੀਨੀ ਝਗੜੇ ਵਿੱਚ ਦੋ ਧਿਰਾਂ ਵਿੱਚ ਗੋਲੀਬਾਰੀ ਵਿੱਚ ਇੱਕ ਕਿਸਾਨ ਦੀ ਮੌਤ ਅਤੇ ਸੱਤਾਂ ਦੇ ਜ਼ਖਮੀ ਹੋਣ ਦੇ ਕੇਸ ਵਿੱਚ ਕੱਲ੍ਹ ਸੈਸ਼ਨ ਜੱਜ ਸੁਮਿਤ ਮਲਹੋਤਰਾ ਨੇ 17 ਲੋਕਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ। ਦੋਸ਼ੀ ਕਰਾਰ […]

Read more ›
ਤਲਾਕਸ਼ੁਦਾ ਔਰਤ ਦੇ ਘਰ ਵੜ ਕੇ ਬਲਾਤਕਾਰ ਕਰਨ ਵਾਲਾ ਗ੍ਰਿਫਤਾਰ

ਤਲਾਕਸ਼ੁਦਾ ਔਰਤ ਦੇ ਘਰ ਵੜ ਕੇ ਬਲਾਤਕਾਰ ਕਰਨ ਵਾਲਾ ਗ੍ਰਿਫਤਾਰ

November 8, 2017 at 6:29 pm

ਜਲੰਧਰ, 8 ਨਵੰਬਰ (ਪੋਸਟ ਬਿਊਰੋ)- ਔਰਤ ਦੇ ਘਰ ਜ਼ਬਰਦਸਤੀ ਵੜ ਕੇ ਉਸ ਨਾਲ ਜਬਰ ਜ਼ਨਾਹ ਕਰਨ ਵਾਲੇ ਸਰਜੀਕਲ ਵਪਾਰੀ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਫੜੇ ਗਏ ਨੌਜਵਾਨ ਦੀ ਗ੍ਰਿਫਤਾਰੀ ਪਿੱਛੋਂ ਬਸਤੀਆਂ ਇਲਾਕੇ ਦੇ ਕਈ ਮੋਹਤਬਰ ਉਸ ਨੂੰ ਛੁਡਾਉਣ ਲਈ ਥਾਣਾ ਭਾਰਗੋ ਕੈਂਪ ਪਹੁੰਚੇ, ਜਿਸ ਕਾਰਨ […]

Read more ›