Archive for November 6th, 2017

ਅੰਮ੍ਰਿਤਸਰ ਜ਼ਮੀਨ ਘੁਟਾਲਾ ਕੇਸ ਵਿੱਚ ਕੈਪਟਨ ਖ਼ਿਲਾਫ਼ ਬੀਰਦਵਿੰਦਰ ਸਿੰਘ ਭੁਗਤ ਗਿਆ

ਅੰਮ੍ਰਿਤਸਰ ਜ਼ਮੀਨ ਘੁਟਾਲਾ ਕੇਸ ਵਿੱਚ ਕੈਪਟਨ ਖ਼ਿਲਾਫ਼ ਬੀਰਦਵਿੰਦਰ ਸਿੰਘ ਭੁਗਤ ਗਿਆ

November 6, 2017 at 8:53 pm

ਮੁਹਾਲੀ, 6 ਨਵੰਬਰ, (ਪੋਸਟ ਬਿਊਰੋ)- ਦਸ ਸਾਲਾਂ ਤੋਂ ਚੱਲ ਰਹੇ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਘੁਟਾਲਾ ਕੇਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਅਦਾਲਤ ਵਿੱਚ ਪੇਸ਼ ਹੋ ਕੇ ਇਸ ਕੇਸ ਦੇ ਵੱਖ ਵੱਖ ਪਹਿਲੂਆਂ ਤੇ ਅਸਲੀਅਤ ਤੋਂ ਜਾਣੂ ਕਰਾਉਣ ਲਈ ਸਰਕਾਰੀ ਗਵਾਹ ਬਣਨ ਦੀ ਪੇਸ਼ਕਸ਼ ਕਰ […]

Read more ›
ਪੈਰਾਡਾਈਜ਼ ਦਸਤਾਵੇਜ਼ ਲੀਕ ਨਾਲ ਭਾਰਤ ਵਿੱਚ ਹਲਚਲ, ਜਾਂਚ ਬਹੁ-ਏਜੰਸੀ ਟੀਮ ਦੇ ਜਿ਼ੰਮੇ

ਪੈਰਾਡਾਈਜ਼ ਦਸਤਾਵੇਜ਼ ਲੀਕ ਨਾਲ ਭਾਰਤ ਵਿੱਚ ਹਲਚਲ, ਜਾਂਚ ਬਹੁ-ਏਜੰਸੀ ਟੀਮ ਦੇ ਜਿ਼ੰਮੇ

November 6, 2017 at 8:23 pm

ਨਵੀਂ ਦਿੱਲੀ, 6 ਨਵੰਬਰ, (ਪੋਸਟ ਬਿਊਰੋ)- ਪੈਰਾਡਾਈਜ਼ ਦਸਤਾਵੇਜ਼ ਲੀਕ ਕੇਸ ਦੇ ਸੰਬੰਧ ਵਿੱਚ ਕੁਝ ਵੱਡੇ ਭਾਰਤੀਆਂ (ਵਿਅਕਤੀਆਂ ਅਤੇ ਕੰਪਨੀਆਂ) ਵੱਲੋਂ ਵਿਦੇਸ਼ਾਂ ਵਿੱਚ ਪੂੰਜੀ ਨਿਵੇਸ਼ ਦਾ ਖ਼ੁਲਾਸਾ ਹੋ ਚੁੱਕਣ ਪਿੱਛੋਂ ਸੈਂਟਰਲ ਬੋਰਡ ਆਨ ਡਾਇਰੈਕਟ ਟੈਕਸਿਜ਼ (ਸੀ ਬੀ ਡੀ ਟੀ) ਨੇ ਕਿਹਾ ਹੈ ਕਿ ਇਸ ਦੀ ਜਾਂਚ ਵੀ ਪਨਾਮਾ ਦਸਤਾਵੇਜ਼ ਲੀਕ ਕੇਸ […]

Read more ›
ਸੁਖਪਾਲ ਖਹਿਰਾ ਮੁੱਦੇ ਤੋਂ ਪਾਰਟੀ ਵਿੱਚ ਰੱਫੜ; ਦੋ ਵਿਧਾਇਕ ਬੀਬੀਆਂ ਭਿੜਨ ਦੇ ਰਾਹ ਪਈਆਂ

ਸੁਖਪਾਲ ਖਹਿਰਾ ਮੁੱਦੇ ਤੋਂ ਪਾਰਟੀ ਵਿੱਚ ਰੱਫੜ; ਦੋ ਵਿਧਾਇਕ ਬੀਬੀਆਂ ਭਿੜਨ ਦੇ ਰਾਹ ਪਈਆਂ

November 6, 2017 at 8:20 pm

ਚੰਡੀਗੜ੍ਹ, 6 ਨਵੰਬਰ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਕੇਸ ਵਿੱਚ ਹਾਈ ਕੋਰਟ ਤੋਂ ਭਾਵੇਂ ਰਾਹਤ ਮਿਲੀ ਹੈ, ਪਰ ਇਸ ਕੇਸ ਦੇ ਕਾਰਨ ਪਾਰਟੀ ਵਿੱਚ ਅੰਦਰੂਨੀ ਕਲੇਸ਼ ਵਧਦਾ ਮਹਿਸੂਸ ਕੀਤਾ ਜਾ ਰਿਹਾ ਹੈ। ਇਸ […]

Read more ›
ਡਰੱਗ ਕੇਸ ਵਿੱਚ ਸੁਖਪਾਲ ਖਹਿਰਾ ਨੂੰ ਹਾਈ ਕੋਰਟ ਤੋਂ ਵਕਤੀ ਰਾਹਤ ਮਿਲੀ

ਡਰੱਗ ਕੇਸ ਵਿੱਚ ਸੁਖਪਾਲ ਖਹਿਰਾ ਨੂੰ ਹਾਈ ਕੋਰਟ ਤੋਂ ਵਕਤੀ ਰਾਹਤ ਮਿਲੀ

November 6, 2017 at 8:18 pm

ਚੰਡੀਗੜ੍ਹ, 6 ਨਵੰਬਰ, (ਪੋਸਟ ਬਿਊਰੋ)- ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਇੱਕ ਕੇਸ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ਼ ਜਾਰੀ ਹੋ ਚੁੱਕੇ ਗ਼ੈਰ-ਜ਼ਮਾਨਤੀ ਵਾਰੰਟਾਂ ਦੀ ਕਾਰਵਾਈ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਕੋਰਟ […]

Read more ›
ਟਰੂਡੋ ਨੇ ਕੀਤਾ ਨੈਸ਼ਨਲ ਸਕਿਊਰਿਟੀ ਕਮੇਟੀ ਦੇ ਮੈਂਬਰਾਂ ਦਾ ਖੁਲਾਸਾ

ਟਰੂਡੋ ਨੇ ਕੀਤਾ ਨੈਸ਼ਨਲ ਸਕਿਊਰਿਟੀ ਕਮੇਟੀ ਦੇ ਮੈਂਬਰਾਂ ਦਾ ਖੁਲਾਸਾ

November 6, 2017 at 8:14 pm

ਓਟਵਾ, 6 ਨਵੰਬਰ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਨਵੀਂ ਨੈਸ਼ਨਲ ਸਕਿਊਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਆਮੈਂਟੇਰੀਅਨਜ਼ ਦੇ 11 ਮੈਂਬਰਾਂ ਦੇ ਨਾਂਵਾਂ ਦਾ ਖੁਲਾਸਾ ਕੀਤਾ ਗਿਆ ਹੈ। ਅਜਿਹੀ ਕਮੇਟੀ ਕਾਇਮ ਕਰਨ ਤੇ ਉਸ ਦੇ ਮਾਪਦੰਡ ਤੈਅ ਕਰਨ ਲਈ ਸਰਕਾਰ ਵੱਲੋਂ ਜੂਨ ਦੇ ਮਹੀਨੇ ਪਾਸ ਕੀਤੇ ਗਏ ਬਿੱਲ […]

Read more ›
ਕੈਨੇਡਾ ਤੋਂ ਬਾਹਰ ਕਦੇ ਵੀ ਮੇਰਾ ਕੋਈ ਬੈਂਕ ਖਾਤਾ ਨਹੀਂ ਰਿਹਾ : ਕ੍ਰੈਚੀਅਨ

ਕੈਨੇਡਾ ਤੋਂ ਬਾਹਰ ਕਦੇ ਵੀ ਮੇਰਾ ਕੋਈ ਬੈਂਕ ਖਾਤਾ ਨਹੀਂ ਰਿਹਾ : ਕ੍ਰੈਚੀਅਨ

November 6, 2017 at 8:12 pm

ਓਟਵਾ, 6 ਨਵੰਬਰ (ਪੋਸਟ ਬਿਊਰੋ) : ਸਾਬਕਾ ਲਿਬਰਲ ਪ੍ਰਧਾਨ ਮੰਤਰੀ ਤੇ ਪਾਰਟੀ ਦੇ ਉੱਘੇ ਫੰਡਰੇਜ਼ਰ ਵੱਲੋਂ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਟੈਕਸਾਂ ਤੋਂ ਬਚਣ ਲਈ ਇਨ੍ਹਾਂ ਸਮੇਤ ਕਈ ਹੋਰਨਾਂ ਆਗੂਆਂ ਨੇ ਆਪਣੀ ਦੌਲਤ ਵਿਦੇਸ਼ਾਂ ਵਿੱਚ ਜਮ੍ਹਾਂ ਕਰਵਾਈ ਹੋਈ ਹੈ। […]

Read more ›
ਐਬਸਫੋਰਡ ਵਿੱਚ ਹੋਏ ਮੁਕਾਬਲੇ ਵਿੱਚ ਪੁਲਿਸ ਅਧਿਕਾਰੀ ਦੀ ਹੋਈ ਮੌਤ

ਐਬਸਫੋਰਡ ਵਿੱਚ ਹੋਏ ਮੁਕਾਬਲੇ ਵਿੱਚ ਪੁਲਿਸ ਅਧਿਕਾਰੀ ਦੀ ਹੋਈ ਮੌਤ

November 6, 2017 at 8:10 pm

ਐਬਸਫੋਰਡ, ਬੀਸੀ, 6 ਨਵੰਬਰ (ਪੋਸਟ ਬਿਊਰੋ) : ਐਬਸਫੋਰਡ, ਬੀਸੀ ਵਿੱਚ ਇੱਕ ਗੱਡੀ ਚੋਰੀ ਕਰਨ ਵਾਲੇ ਮਸ਼ਕੂਕ ਨੂੰ ਰੋਕਣ ਲਈ ਇੱਕ ਪੁਲਿਸ ਅਧਿਕਾਰੀ ਵੱਲੋਂ ਚਲਾਈ ਗੋਲੀ ਉਸ ਨੂੰ ਉਦੋਂ ਮਹਿੰਗੀ ਪੈ ਗਈ ਜਦੋਂ ਸਾਹਮਣਿਓਂ ਮਸ਼ਕੂਕ ਨੇ ਵੀ ਗੋਲੀ ਚਲਾ ਦਿੱਤੀ ਤੇ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਐਬਸਫੋਰਡ ਪੁਲਿਸ ਚੀਫ ਬੌਬ […]

Read more ›
ਸੱਭਿਅਕ ਸੰਸਾਰ ਲਈ ਧਮਕੀ ਹੈ ਉੱਤਰੀ ਕੋਰੀਆ

ਸੱਭਿਅਕ ਸੰਸਾਰ ਲਈ ਧਮਕੀ ਹੈ ਉੱਤਰੀ ਕੋਰੀਆ

November 6, 2017 at 8:56 am

ਟੋਕੀਓ, 6 ਨਵੰਬਰ (ਪੋਸਟ ਬਿਊਰੋ) : ਉੱਤਰੀ ਕੋਰੀਆ ਨੂੰ ਸੱਭਿਅਕ ਸੰਸਾਰ ਲਈ ਵੱਡੀ ਧਮਕੀ ਦੱਸਦਿਆਂ ਜਪਾਨ ਦੇ ਦੌਰੇ ਉੱਤੇ ਗਏ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਖਿਆ ਕਿ ਪਯੌਂਗਯੌਂਗ ਵੱਲੋਂ ਅਮਰੀਕਾ ਜਾਂ ਉਸ ਦੇ ਭਾਈਵਾਲਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੱਤਰੀ […]

Read more ›
ਟੈਕਸਸ ਦੇ ਚਰਚ ਵਿੱਚ ਗੋਲੀਬਾਰੀ ਕਰਨ ਵਾਲੇ ਦੀ ਹੋਈ ਸ਼ਨਾਖ਼ਤ

ਟੈਕਸਸ ਦੇ ਚਰਚ ਵਿੱਚ ਗੋਲੀਬਾਰੀ ਕਰਨ ਵਾਲੇ ਦੀ ਹੋਈ ਸ਼ਨਾਖ਼ਤ

November 6, 2017 at 8:51 am

ਨਿਊ ਬਰੌਂਫਲਜ਼, ਟੈਕਸਸ, 6 ਨਵੰਬਰ (ਪੋਸਟ ਬਿਊਰੋ) : ਟੈਕਸਸ ਦੇ ਚਰਚ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮਾਸੂਮ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਵਿਅਕਤੀ ਦੀ ਪਛਾਣ ਅਧਿਕਾਰੀਆਂ ਵੱਲੋਂ ਕਰ ਲਈ ਗਈ ਹੈ। ਅਧਿਕਾਰੀਆਂ ਅਨੁਸਾਰ ਹਮਲਾਵਰ ਏਅਰ ਫੋਰਸ ਵਿੱਚੋਂ ਕੱਢਿਆ ਗਿਆ ਅਧਿਕਾਰੀ ਸੀ। ਜਿਸ ਨੂੰ ਆਪਣੀ ਪਤਨੀ ਤੇ ਬੱਚੇ […]

Read more ›