Archive for November 6th, 2017

13 ਨਵੰਬਰ ਨੂੰ ਲਾਈਫ ਸਰਟੀਫਿਕੇਟ ਬਣਾਏ ਜਾਣਗੇ

November 6, 2017 at 10:06 pm

(ਬਰੈਂਪਟਨ/ ਬਾਸੀ ਹਰਚੰਦ) ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਭਾਰਤੀ ਸੈਂਟਰ ਅਤੇ ਸਟੇਟ ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ 13 ਨਵੰਬਰ ਦਿਨ ਸੋਮਵਾਰ ਨੂੰ 10-00ਵਜੇ ਤੋਂ 2-30 ਵਜੇ ਤੱਕ ਕੈਸੀਕੈਂਬਲ ਕਮਿਉਨਿਟੀ ਸੈਂਟਰ ਵਿਖੇ ਬਣਾਏ ਜਾਣਗੇ। ਕੈਸੀ ਕੈਂਬਲ ਕਮਿਉਨਿਟੀ ਸੈਂਟਰ ਸੈਂਡਲਵੁੱਡ ਅਤੇ ਚਿੰਕੂਜੀ ਇੰਟਰਸੈਕਸ਼ਨ ਦੇ ਬਿਲਕੁਲ ਕੋਨੇ ਵਿੱਚ ਵੱਡੀ […]

Read more ›
ਪਿਆਰਾ ਸਿੰਘ ਤੂਰ ਮਾਲਟਨ ਸੀਨੀਅਰਜ਼ ਮਲਟੀ ਕਲਚਰਲ ਐਸੋਸੀਏਸ਼ਨ ਦੇ ਚੇਅਰਮੈਨ ਬਣੇੇ

ਪਿਆਰਾ ਸਿੰਘ ਤੂਰ ਮਾਲਟਨ ਸੀਨੀਅਰਜ਼ ਮਲਟੀ ਕਲਚਰਲ ਐਸੋਸੀਏਸ਼ਨ ਦੇ ਚੇਅਰਮੈਨ ਬਣੇੇ

November 6, 2017 at 10:05 pm

(ਬਰੈਂਪਟਨ/ਬਾਸੀ ਹਰਚੰਦ) ਨਵੰਬਰ 2- 2017 ਨੂੰ ਮਾਲਟਨ ਸੀਨੀਅਰਜ਼ ਮਲਟੀ ਕਲਚਰਲ ਅਸੋਸੀਏਸ਼ਨ (ਮਿਸੀਸਾਗਾ) ਦੇ ਪਰਧਾਨ ਸੱਜਣ ਸਿੰਘ ਧਾਲੀਵਾਲ ਦੀ ਪਰਧਾਨਗੀ ਹੇਠ ਭਰਵੀਂ ਮੀਟਿੰਗ ਹੋਈ। ਜਿਸ ਵਿਚ ਮੈਂਬਰਾਂ ਨੇ ਸਰਵ ਸੰਮਤੀ ਨਾਲ ਪਿਆਰਾ ਸਿੰਘ ਤੂਰ ਨੂੰ ਚੇਅਰਮੈਨ ਚੁਣ ਲਿਆ। ਅਮਰ ਸਿੰਘ ਜੈਸਵਾਲ ਸਕੱਤਰ ਅਸੋਸੀਏਸ਼ਨ ਨੇ ਪਿਆਰਾ ਸਿੰਘ ਤੂਰ ਦੇ ਨਾਂ ਦਾ ਚੇਅਰਮੈਨ […]

Read more ›
ਅੰਮ੍ਰਿਤਧਾਰੀ ਸਿੱਖ ਛੋਟੀ ਕਿਰਪਾਨ ਨਾਲ ਹਵਾਈ ਸਫਰ ਕਰ ਸਕਣਗੇ

ਅੰਮ੍ਰਿਤਧਾਰੀ ਸਿੱਖ ਛੋਟੀ ਕਿਰਪਾਨ ਨਾਲ ਹਵਾਈ ਸਫਰ ਕਰ ਸਕਣਗੇ

November 6, 2017 at 9:50 pm

6 ਨਵੰਬਰ, (ਪੋਸਟ ਬਿਊਰੋ)- ਵਿਸ਼ਵ ਸਿੱਖ ਸੰਸਥਾ  (WSO) ਕੈਨੇਡਾ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਊਡਾਣਾਂ ਤੇ 6 ਸੈਂਟੀਮੀਟਰ ਦੀ ਲੰਬਾਈ ਦੇ ਬਲੇਡ ਦੀ ਆਗਿਆ ਦੇਣ ਵਾਲੇ ਟਰਾਂਸਪੋਰਟ ਕੈਨੇਡਾ ਦੇ ਫੈਸਲੇ ਦਾ ਸਵਾਗਤ ਕਰਦੀ ਹੈ। 6 ਸੈਂਟੀਮੀਟਰ ਤਕ ਦੇ ਬਲੇਡਾਂ ਵਾਲੀਆਂ ਕਿਰਪਾਨਾਂ ਨੂੰ ਹੁਣ ਅੰਮ੍ਰਿਤਧਾਰੀ ਸਿੱਖ ਸੱਜਾ ਕੇ ਸਫਰ ਕਰ ਸਕਣਗੇ। ਅੱਜ […]

Read more ›
ਸ਼ਰਧਾ ਦੀ ਫੇਰੀ: ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਅਤੇ ਐੱਮਪੀ ਬੌਬ ਸਰੋਆ ਬੀਤੇ ਵੀਕ ਐਂਡ ਸਕਾਰਬਰੋ ਗੁਰੁਦਆਰਾ ਸਾਹਿਬ ਦਰਸ਼ਨਾਂ ਲਈ ਪੁੱਜੇ। ਇੱਥੇ ਉਹਨਾਂ ਨੇ ਲੰਗਰ ਦੀ ਸੇਵਾ ਵਿੱਚ ਵੀ ਭਾਗ ਲਿਆ। ਤਸਵੀਰ ਵਿੱਚ ਐਂਡਰੀਊ ਸ਼ੀਅਰ ਅਤੇ ਹੋਰਾਂ ਦੇ ਨਾਲ ਗੁਰੂਘਰ ਦੇ ਵਾਲੰਟੀਅਰ ਹਰਦੇਵ ਸਿੰਘ ਸਮਰਾ ਵੀ ਵਿਖਾਈ ਦੇ ਰਹੇ ਹਨ।

ਸ਼ਰਧਾ ਦੀ ਫੇਰੀ: ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ ਅਤੇ ਐੱਮਪੀ ਬੌਬ ਸਰੋਆ ਬੀਤੇ ਵੀਕ ਐਂਡ ਸਕਾਰਬਰੋ ਗੁਰੁਦਆਰਾ ਸਾਹਿਬ ਦਰਸ਼ਨਾਂ ਲਈ ਪੁੱਜੇ। ਇੱਥੇ ਉਹਨਾਂ ਨੇ ਲੰਗਰ ਦੀ ਸੇਵਾ ਵਿੱਚ ਵੀ ਭਾਗ ਲਿਆ। ਤਸਵੀਰ ਵਿੱਚ ਐਂਡਰੀਊ ਸ਼ੀਅਰ ਅਤੇ ਹੋਰਾਂ ਦੇ ਨਾਲ ਗੁਰੂਘਰ ਦੇ ਵਾਲੰਟੀਅਰ ਹਰਦੇਵ ਸਿੰਘ ਸਮਰਾ ਵੀ ਵਿਖਾਈ ਦੇ ਰਹੇ ਹਨ।

November 6, 2017 at 9:47 pm
Read more ›
ਗਰੀਬੀ: ਹੈਰਾਨੀਕੁਨ ਹੈ ਪੀਲ ਰੀਜਨ ਦੀ 2% ਤੋਂ 52% ਤੱਕ ਦੀ ਯਾਤਰਾ

ਗਰੀਬੀ: ਹੈਰਾਨੀਕੁਨ ਹੈ ਪੀਲ ਰੀਜਨ ਦੀ 2% ਤੋਂ 52% ਤੱਕ ਦੀ ਯਾਤਰਾ

November 6, 2017 at 9:44 pm

1980 ਵਿੱਚ ਪੀਲ ਰੀਜਨ (ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਾਨ) ਦੀ ਜਨਸੰਖਿਆ ਵਿੱਚੋਂ ਸਿਰਫ਼ 2% ਲੋਕ ਸਨ ਜਿਹਨਾਂ ਬਾਰੇ ਸਮਝਿਆ ਜਾਂਦਾ ਸੀ ਕਿ ਉਹ ਗਰੀਬੀ ਵਾਲਾ ਜੀਵਨ ਬਤੀਤ ਕਰਦੇ ਹਨ। ਬੀਤੇ ਦਿਨੀਂ ਯੂਨਾਈਟਡ ਵੇਅ ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ 2015 ਵਿੱਚ ਇਹ ਗਿਣਤੀ ਵੱਧ ਕੇ 52% ਤੱਕ ਪੁੱਜ ਚੁੱਕੀ ਹੈ। ਨੋਟ ਕਰਨ […]

Read more ›
ਅਕਸ਼ੈ ਕੁਮਾਰ ਤੋਂ ਪ੍ਰਭਾਵਤ ਹੈ ਕੁਣਾਲ ਕਪੂਰ

ਅਕਸ਼ੈ ਕੁਮਾਰ ਤੋਂ ਪ੍ਰਭਾਵਤ ਹੈ ਕੁਣਾਲ ਕਪੂਰ

November 6, 2017 at 9:19 pm

ਅਦਾਕਾਰ ਕੁਣਾਲ ਕਪੂਰ ਨੇ ਕਿਹਾ ਹੈ ਕਿ ਉਹ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਦੀ ਬਹੁਤ ਇੱਜ਼ਤ ਕਰਦੇ ਹਨ, ਕਿਉਂਕਿ ਉਹ ਆਪਣੇ ਸਟਾਰਡਮ ਨੂੰ ਕਦੀ ਗੰਭੀਰਤਾ ਨਾਲ ਨਹੀਂ ਲੈਂਦੇ, ਜਦ ਕਿ ਉਹ ਆਪਣੇ ਕੰਮ ਨੂੰ ਗੰਭੀਰਤਾ ਨਾਲ ਲੈਂਦੇ ਹਨ। ਕੁਣਾਲ ਫਿਲਮ ‘ਗੋਲਡ’ ਵਿੱਚ ਅਕਸ਼ੈ ਨਾਲ ਨਜ਼ਰ ਆਉਣਗੇ। ਇਸ ਫਿਲਮ ਨੂੰ ਰੀਮਾ […]

Read more ›
ਸਲਮਾਨ ਨੇ ਬੁਲਾਇਆ ਤਾਂ ਬਿੱਗ ਬੌਸ ਦੇ ਘਰ ਜਾਵੇਗੀ ਜ਼ੋਇਆ

ਸਲਮਾਨ ਨੇ ਬੁਲਾਇਆ ਤਾਂ ਬਿੱਗ ਬੌਸ ਦੇ ਘਰ ਜਾਵੇਗੀ ਜ਼ੋਇਆ

November 6, 2017 at 9:18 pm

ਅਦਾਕਾਰਾ ਜ਼ੋਇਆ ਅਫਰੋਜ਼ ਨੇ ਸੁਪਰਸਟਾਰ ਸਲਮਾਨ ਖਾਨ ਨਾਲ 1999 ਵਿੱਚ ਰਿਲੀਜ਼ ਫਿਲਮ ‘ਹਮ ਸਾਥ ਸਾਥ ਹੈਂ’ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿੱਗ ਬੌਸ ਵਿੱਚ ਜ਼ਰੂਰ ਹਿੱਸਾ ਲਵੇਗੀ। ਇੱਕ ਸਟੋਲ ਲਾਂਚ ਦੇ ਮੌਕੇ ਅਦਾਕਾਰਾ ਤੋਂ ਜਦੋਂ ਪੁੱਛਿਆ ਗਿਆ ਕਿ ਜੇ ਸਲਮਾਨ ਖਾਨ ਨੇ ਉਨ੍ਹਾਂ ਨੂੰ ਬੁਲਾਇਆ […]

Read more ›
ਮੌਕਾ ਮਿਲਿਆ ਤਾਂ ਫਿਰ ਬਣਾਵਾਂਗਾ ‘ਅਸ਼ੋਕਾ’ : ਸ਼ਾਹਰੁਖ ਖਾਨ

ਮੌਕਾ ਮਿਲਿਆ ਤਾਂ ਫਿਰ ਬਣਾਵਾਂਗਾ ‘ਅਸ਼ੋਕਾ’ : ਸ਼ਾਹਰੁਖ ਖਾਨ

November 6, 2017 at 9:15 pm

ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਜਦ ਸ਼ਾਹਰੁਖ ਖਾਨ ਤੋਂ ਉਨ੍ਹਾਂ ਦੇ ਫਿਊਚਰ ਪਲਾਨ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘‘ਅਗਲੇ ਦੋ ਸਾਲ ਵਿੱਚ ਅਸੀਂ ਲਗਭਗ ਨੌਂ ਫਿਲਮਾਂ ਪ੍ਰੋਡਿਊਸ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ ਫਿਲਮਾਂ ਵਿੱਚ ਐਕਟਿੰਗ ਨਹੀਂ ਕਰ ਸਕਾਂਗਾ, ਪਰ ਇਨ੍ਹਾਂ ਦੇ ਜ਼ਰੀਏ ਅਸੀਂ ਹਮੇਸ਼ਾ […]

Read more ›
ਅੱਜ-ਨਾਮਾ

ਅੱਜ-ਨਾਮਾ

November 6, 2017 at 9:13 pm

ਚਰਚਾ ਪੈਨਸ਼ਨਾਂ ਦੀ ਚੱਲਦੀ ਬੜੀ ਸੁਣ ਕੇ, ਕੀਤੀ ਗਈ ਫਿਰ ਇਹਦੀ ਪੜਤਾਲ ਬੇਲੀ।          ਹਰਿਆਣੇ ਵਿੱਚ ਸੀ ਫੜੇ ਗਏ ਕੇਸ ਜਿੱਦਾਂ,         ਪੰਜਾਬ ਅੰਦਰ ਵੀ ਉਹੋ ਜਿਹੀ ਚਾਲ ਬੇਲੀ। ਮਿਲਦੀ ਪੈਨਸ਼ਨ ਤੇ ਪੁੱਤਰ ਨੇ ਖਾਈ ਜਾਂਦੇ, ਮਾਈ ਗੁਜ਼ਰ ਗਈ ਹੋਏ ਕਈ ਸਾਲ ਬੇਲੀ।         ਅੱਧਾ ਮਿਲਦਾ ਸੀ ਖਾਣ ਲਈ ਕਾਕਿਆਂ […]

Read more ›

ਹਲਕਾ ਫੁਲਕਾ

November 6, 2017 at 9:09 pm

ਇੱਕ ਨੌਜਵਾਨ ਨੇ ਆਪਣੇ ਦੋਸਤ ਨੂੰ ਕਿਹਾ, ‘‘ਮੇਰੇ ਦੰਦਾਂ ਵਿੱਚ ਬਹੁਤ ਦਰਦ ਹੈ।” ਮਿੱਤਰ ਨੇ ਜਵਾਬ ਦਿੱਤਾ, ‘‘ਜੇ ਮੇਰਾ ਦੰਦ ਹੁੰਦਾ, ਮੈਂ ਤਾਂ ਫੌਰਨ ਕਢਵਾ ਦਿੰਦਾ।” ਨੌਜਵਾਨ ਨੇ ਕਿਹਾ, ‘‘ਹਾਂ, ਤੇਰਾ ਦੰਦ ਹੁੰਦਾ ਤਾਂ ਮੈਂ ਵੀ ਕੱਢਵਾ ਦਿੰਦਾ।” ******** ਮੁੰਨੀ, ‘‘ਪਿਤਾ ਜੀ ਦਰਵਾਜ਼ੇ ‘ਤੇ ਕੋਈ ਆਇਆ ਹੈ।” ਪਿਤਾ, ‘‘ਦੇਖੋ ਕੌਣ […]

Read more ›