Archive for November 5th, 2017

ਲਿਬਨਾਨ ਦੇ ਪ੍ਰਧਾਨ ਮੰਤਰੀ ਦਾ ਸਾਊਦੀ ਅਰਬ ਦੇ ਦੌਰੇ ਦੌਰਾਨ ਹੀ ਅਸਤੀਫਾ

ਲਿਬਨਾਨ ਦੇ ਪ੍ਰਧਾਨ ਮੰਤਰੀ ਦਾ ਸਾਊਦੀ ਅਰਬ ਦੇ ਦੌਰੇ ਦੌਰਾਨ ਹੀ ਅਸਤੀਫਾ

November 5, 2017 at 1:21 pm

ਬੈਰੂਤ, 5 ਨਵੰਬਰ (ਪੋਸਟ ਬਿਊਰੋ)- ਲਿਬਨਾਨ ਦੇ ਪ੍ਰਧਾਨ ਮੰਤਰੀ ਸਾਅਦ ਹਰੀਰੀ ਨੇ ਸਾਊਦੀ ਅਰਬ ਦੇ ਦੌਰੇ ਦੌਰਾਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਹੈਰਾਨ ਕਰ ਦੇਣ ਵਾਲੇ ਕਦਮ ਨਾਲ ਪਹਿਲਾਂ ਤੋਂ ਖੇਤਰੀ ਤਣਾਅ ਨਾਲ ਜੂਝ ਰਿਹਾ ਉਸ ਦਾ ਬੇਯਕੀਨੀ ਦੇ ਦੌਰ ਵਿੱਚ ਧੱਕਿਆ ਗਿਆ ਹੈ। ਰਿਆਦ ਤੋਂ ਟੈਲੀਵਿਜ਼ਨ […]

Read more ›
ਚੀਨ ਨੇ ਬਨਾਉਟੀ ਟਾਪੂ ਬਣਾਉਣ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਬੇੜਾ ਬਣਾ ਲਿਆ

ਚੀਨ ਨੇ ਬਨਾਉਟੀ ਟਾਪੂ ਬਣਾਉਣ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਬੇੜਾ ਬਣਾ ਲਿਆ

November 5, 2017 at 1:20 pm

ਪੇਈਚਿੰਗ, 5 ਨਵੰਬਰ (ਪੋਸਟ ਬਿਊਰੋ)- ਚੀਨ ਨੇ ਏਸੀਆ ਦਾ ਸਭ ਤੋਂ ਵੱਡਾ ਅਤੇ ਤਾਕਤਵਰ ਬੇੜਾ ਬਣਾਇਆ ਹੈ, ਜਿਸ ਨਾਲ ਬਨਾਉਟੀ ਟਾਪੂ ਬਣਾਏ ਜਾ ਸਕਦੇ ਹਨ, ਜਿਵੇਂ ਦੱਖਣੀ ਚੀਨ ਸਾਗਰ ਵਿੱਚ ਚੀਨ ਨੇ 2015 ਵਿੱਚ ਬਣਾਇਆ ਸੀ। ਇਸ ਬੇੜੇ ਨੂੰ ਸ਼ੁੱਕਰਵਾਰ ਨੂੰ ਪੂਰਬੀ ਜਿਆਂਗਸੂ ਦੀ ਬੰਦਰਗਾਹ ਉੱਤੇ ਲਾਂਚ ਕੀਤਾ ਗਿਆ। ‘ਤਿਆਨਕੁਨ […]

Read more ›
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੁੱਸ਼ ਵੱਲੋਂ ਮੌਜੂਦਾ ਰਾਸ਼ਟਰਪਤੀ ਟਰੰਪ ਦੀ ਨਿੰਦਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੁੱਸ਼ ਵੱਲੋਂ ਮੌਜੂਦਾ ਰਾਸ਼ਟਰਪਤੀ ਟਰੰਪ ਦੀ ਨਿੰਦਾ

November 5, 2017 at 1:19 pm

ਵਾਸ਼ਿੰਗਟਨ, 5 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐੱਚ. ਡਬਲਿਊ ਬੁੱਸ਼ ਨੇ ਸਾਲ 2016 ਵਿਚ ਹੋਈਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਹਿਲੇਰੀ ਕਲਿੰਟਨ ਨੂੰ ਆਪਣੀ ਵੋਟ ਪਾਈ ਸੀ ਤੇ ਡੋਨਾਲਡ ਟਰੰਪ ਨੂੰ ਉਨ੍ਹਾਂ ਨੇ ਇਕ ਹੰਕਾਰੀ ਸ਼ਖਸ ਦੱਸਿਆ ਸੀ। ਉਨ੍ਹਾਂ ਨੇ ਟਰੰਪ ਬਾਰੇ ਕਿਹਾ ਸੀ, ‘ਇਹ ਸ਼ਖਸ […]

Read more ›
ਮੇਅਰ ਦੀ ਚੋਣ ਲੜ ਰਹੇ ਸਿੱਖ ਦਾ ਅੱਤਵਾਦੀ ਦਾ ਪੋਸਟਰ ਬਣਾ ਦਿੱਤਾ ਗਿਆ

ਮੇਅਰ ਦੀ ਚੋਣ ਲੜ ਰਹੇ ਸਿੱਖ ਦਾ ਅੱਤਵਾਦੀ ਦਾ ਪੋਸਟਰ ਬਣਾ ਦਿੱਤਾ ਗਿਆ

November 5, 2017 at 1:18 pm

ਨਿਊਯਾਰਕ, 5 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਨਿਊਜਰਜੀ ਵਿਚ ਮੇਅਰ ਦੇ ਅਹੁਦੇ ਦੀ ਚੋਣ ਲੜ ਰਹੇ ਇਕ ਸਿੱਖ ਉਮੀਦਵਾਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਪੋਸਟਰ ਲਾਏ ਗਏ ਹਨ। ਹੋਬੋਕੇਨ ਦੀਆਂ ਮੇਅਰ ਚੋਣਾਂ ਵਿਚ ਸਿੱਖ ਉਮੀਦਵਾਰ ਰਵਿੰਦਰ ਭੱਲਾ ਉੱਤੇ ਨਿਸ਼ਾਨਾ ਸਾਧਦੇ ਹੋਏ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਕਾਰ ਉੱਤੇ ਇਹ ਪੋਸਟਰ […]

Read more ›
ਮਨੁੱਖੀ ਬੰਬ ਬਣੇ ਅੱਤਵਾਦੀ ਦੇ ਦਫਨਾਉਣ ਲਈ ਮਸਜਿਦਾਂ ਨੇ ਕਬਰਾਂ ਵਿੱਚ ਥਾਂ ਦੇਣ ਤੋਂ ਨਾਂਹ ਕੀਤੀ

ਮਨੁੱਖੀ ਬੰਬ ਬਣੇ ਅੱਤਵਾਦੀ ਦੇ ਦਫਨਾਉਣ ਲਈ ਮਸਜਿਦਾਂ ਨੇ ਕਬਰਾਂ ਵਿੱਚ ਥਾਂ ਦੇਣ ਤੋਂ ਨਾਂਹ ਕੀਤੀ

November 5, 2017 at 1:15 pm

ਲੰਡਨ, 5 ਨਵੰਬਰ (ਪੋਸਟ ਬਿਊਰੋ)- ਮੈਨਚੈਸਟਰ ਦੇ ਅਰੀਆਨਾ ਗ੍ਰੈਂਡ ਵਿਚ ਇਸ ਸਾਲ ਇਕ ਸਮਾਰੋਹ ਦੌਰਾਨ ਖੁਦ ਨੂੰ ਬੰਬ ਨਾਲ ਉਡਾ ਲੈਣ ਵਾਲੇ ਆਤਮਘਾਤੀ ਬੰਬ ਹਮਲਾਵਰ ਸਲਮਾਨ ਆਬਦੀ ਨੂੰ ਦਫਨਾਉਣ ਤੋਂ ਬ੍ਰਿਟੇਨ ਦੀਆਂ ਮਸਜਿਦਾਂ ਨੇ ਇਨਕਾਰ ਕਰ ਦਿੱਤਾ ਸੀ। ਇਸ ਹਮਲੇ ਵਿਚ 22 ਲੋਕ ਮਾਰੇ ਗਏ ਸਨ। ਇਕ ਅੰਗਰੇਜੀ ਅਖਬਾਰ ਦੀ […]

Read more ›
ਜੱਲ੍ਹਿਆਂਵਾਲੇ ਬਾਗ ਦੇ ਸਾਕੇ ਲਈ ਮਾਫੀ ਦੀ ਮੰਗ ਉੱਤੇ ਜ਼ੋਰ ਦੇਣ ਲਈ ਜਨਤਕ ਪਟੀਸ਼ਨ ਵੀ ਦਾਇਰ

ਜੱਲ੍ਹਿਆਂਵਾਲੇ ਬਾਗ ਦੇ ਸਾਕੇ ਲਈ ਮਾਫੀ ਦੀ ਮੰਗ ਉੱਤੇ ਜ਼ੋਰ ਦੇਣ ਲਈ ਜਨਤਕ ਪਟੀਸ਼ਨ ਵੀ ਦਾਇਰ

November 5, 2017 at 1:14 pm

ਲੰਡਨ, 5 ਨਵੰਬਰ, (ਪੋਸਟ ਬਿਊਰੋ)- ਪਿਛਲੀ ਸਦੀ ਵਿੱਚ 13 ਅਪ੍ਰੈਲ 1919 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ਼ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਬ੍ਰਿਟਿਸ਼ ਫੌਜ ਦੇ ਅਫਸਰ ਡਾਇਰ ਦੇ ਹੁਕਮ ਉੱਤੇ ਸੈਂਕੜੇ ਬੇਗੁਨਾਹ ਨਿਹੱਥੇ ਲੋਕਾਂ ਨੂੰ ਮਾਰ ਦੇਣ ਵਿਰੁੱਧ ਬ੍ਰਿਟੇਨ ਦੇ ਪਾਰਲੀਮੈਂਟ ਮੈਂਬਰ ਵਰਿੰਦਰ ਸ਼ਰਮਾ ਨੇ […]

Read more ›