Archive for November 5th, 2017

ਕੇਜਰੀਵਾਲ ਸਰਕਾਰ ਨੇ ਕਾਂਗਰਸੀ ਆਗੂ ਚਿਦੰਬਰਮ ਨੂੰ ਵਕੀਲ ਬਣਾ ਕੇ ਚਰਚਾ ਛੇੜੀ

ਕੇਜਰੀਵਾਲ ਸਰਕਾਰ ਨੇ ਕਾਂਗਰਸੀ ਆਗੂ ਚਿਦੰਬਰਮ ਨੂੰ ਵਕੀਲ ਬਣਾ ਕੇ ਚਰਚਾ ਛੇੜੀ

November 5, 2017 at 1:41 pm

ਨਵੀਂ ਦਿੱਲੀ, 5 ਨਵੰਬਰ (ਪੋਸਟ ਬਿਊਰੋ)- ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਇਸ ਗੱਲ ਲਈ ਜ਼ੋਰਦਾਰ ਹਮਲਾ ਕੀਤਾ ਹੈ ਕਿ ਉਸ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਇੱਕ ਕੇਸ ਵਿੱਚ ਪੈਰਵੀ ਲਈ ਵਕੀਲ ਨਿਯੁਕਤ ਕੀਤਾ ਹੈ, ਜਿਸ ਨੂੰ ਭੰਡਦਾ ਰਿਹਾ ਸੀ। […]

Read more ›
ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ 71 ਦਿਨ ਪਿੱਛੋਂ ਸ਼ਰਧਾਲੂਆਂ ਲਈ ਸਿਰਸੇ ਦਾ ਡੇਰਾ ਖੁੱਲ੍ਹਾ

ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ 71 ਦਿਨ ਪਿੱਛੋਂ ਸ਼ਰਧਾਲੂਆਂ ਲਈ ਸਿਰਸੇ ਦਾ ਡੇਰਾ ਖੁੱਲ੍ਹਾ

November 5, 2017 at 1:40 pm

   * ਕਮਾਂਡ ਬਿਪਾਸਨਾ ਦੇ ਹੱਥ ਰਹੀ, ਸਾਮਾਨ ਬਾਬੇ ਦੀ ਮਾਂ ਤੋਂ ਵੰਡਾਇਆ ਸਿਰਸਾ, 5 ਨਵੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਹੋਣ ਪਿੱਛੋਂ ਬੰਦ ਹੋਇਆ ਇਹ ਡੇਰਾ 71 ਦਿਨਾਂ ਬਾਅਦ […]

Read more ›
ਦਿੱਲੀ ਵਿੱਚ 9.18 ਕੁਇੰਟਲ ਖਿਚੜੀ ਬਣਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਗਿਆ

ਦਿੱਲੀ ਵਿੱਚ 9.18 ਕੁਇੰਟਲ ਖਿਚੜੀ ਬਣਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਗਿਆ

November 5, 2017 at 1:38 pm

ਨਵੀਂ ਦਿੱਲੀ, 4 ਨਵੰਬਰ, (ਪੋਸਟ ਬਿਊਰੋ)- ਵਰਲਡ ਇੰਡੀਆ ਫੂਡ ਫੈਸਟੀਵਲ ਮੌਕੇ ਅੱਜ ਏਥੇ ਭਾਰਤ ਦੇ ਆਗੂਆਂ ਤੇ ਹੋਰਨਾਂ ਨੇ 918 ਕਿਲੋਗ੍ਰਾਮ ਖਿਚੜੀ ਬਣਾ ਕਰ ਕੇ ‘ਗਿੰਨੀਜ਼ ਵਰਲਡ ਰਿਕਾਰਡ’ ਬਣਾਇਆ ਹੈ। ਸੈਲੇਬ੍ਰਿਟੀ ਸ਼ੈੱਫ ਸੰਜੀਵ ਕਪੂਰ ਦੀ ਅਗਵਾਈ ਵਿੱਚ 50 ਵਿਅਕਤੀਆਂ ਦੀ ਟੀਮ ਤੇ ਗੈਰ- ਸਰਕਾਰੀ ਸੰਗਠਨ ਅਕਸ਼ੈ ਪਾਤਰਾ ਨੇ ਰਾਤ ਭਰ […]

Read more ›
ਐੱਨ ਆਰ ਆਈ ਦੇ ਕਤਲ ਦੇ ਦੋ ਦੋਸ਼ੀ 16 ਦਿਨ ਪਿੱਛੋਂ ਫੜੇ ਗਏ

ਐੱਨ ਆਰ ਆਈ ਦੇ ਕਤਲ ਦੇ ਦੋ ਦੋਸ਼ੀ 16 ਦਿਨ ਪਿੱਛੋਂ ਫੜੇ ਗਏ

November 5, 2017 at 1:36 pm

ਅਬੋਹਰ, 5 ਨਵੰਬਰ (ਪੋਸਟ ਬਿਊਰੋ)- ਪਿਛਲੀ ਦੀਵਾਲੀ ਵਾਲੇ ਦਿਨ ਐੱਨ ਆਰ ਆਈ ਬਲਕਰਨ ਸਿੰਘ ਭੁੱਲਰ ਕਤਲ ਕੇਸ ਵਿੱਚ ਸਦਰ ਥਾਣਾ ਪੁਲਸ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ। ਡੀ ਆਈ ਜੀ ਰਾਜਿੰਦਰ ਸਿੰਘ, ਐੱਸ ਐੱਸ ਪੀ ਕੇਤਨ ਬਲੀਰਾਮ ਪਾਟਿਲ ਅਤੇ ਡੀ ਐੱਸ ਪੀ ਬੱਲੂਆਣਾ ਰਾਹੁਲ ਭਾਰਦਵਾਜ ਨੇ ਪ੍ਰੈੱਸ ਨੂੰ ਦੱਸਿਆ ਕਿ […]

Read more ›
ਸਾਊਦੀ ਅਰਬ ਦਾ ਨਰਕ ਭੁਗਤ ਕੇ ਧੀ ਤੋਂ ਬਗੈਰ ਗੁਰਬਖਸ਼ ਕੌਰ ਦੇਸ਼ ਪਰਤ ਆਈ

ਸਾਊਦੀ ਅਰਬ ਦਾ ਨਰਕ ਭੁਗਤ ਕੇ ਧੀ ਤੋਂ ਬਗੈਰ ਗੁਰਬਖਸ਼ ਕੌਰ ਦੇਸ਼ ਪਰਤ ਆਈ

November 5, 2017 at 1:30 pm

ਸ਼ਹੀਦ ਭਗਤ ਸਿੰਘ ਨਗਰ, 5 ਨਵੰਬਰ (ਪੋਸਟ ਬਿਊਰੋ)- ਟਰੈਵਲ ਏਜੰਟਾਂ ਵੱਲੋਂ ਮਲੇਸ਼ੀਆ ਦੀ ਥਾਂ ਸਾਊਦੀ ਅਰਬ ਵਿੱਚ ਭੇਜੀ ਗਈ ਗੁਰਬਖਸ਼ ਕੌਰ ਆਪਣੀ ਧੀ ਤੋਂ ਬਗੈਰ ਇਕੱਲੀ ਵਤਨ ਪਰਤ ਆਈ ਹੈ। ਗੁਰਬਖਸ਼ ਕੌਰ ਅਤੇ ਉਨ੍ਹਾਂ ਦੇ ਪਤੀ ਗੁਰਮੇਲ ਸਿੰਘ ਨੇ ਸਰਕਾਰ ਤੋਂ ਉਨ੍ਹਾਂ ਦੀ ਧੀ ਰੀਨਾ ਰਾਣੀ (21) ਦੀ ਵਾਪਸੀ ਲਈ […]

Read more ›
ਮਾਰੇ ਗਏ ਹਿੰਦੂ ਲੀਡਰ ਦੇ ਸਸਕਾਰ ਵਿੱਚ ਗੈਂਗਸਟਰਾਂ ਦੇ ਰਿਸ਼ਤੇਦਾਰ ਵੀ ਆਏ ਸੀ

ਮਾਰੇ ਗਏ ਹਿੰਦੂ ਲੀਡਰ ਦੇ ਸਸਕਾਰ ਵਿੱਚ ਗੈਂਗਸਟਰਾਂ ਦੇ ਰਿਸ਼ਤੇਦਾਰ ਵੀ ਆਏ ਸੀ

November 5, 2017 at 1:29 pm

* ਖੁਫੀਆ ਵਿਭਾਗ ਵੱਲੋਂ ਫੁਟੇਜ ਦੀ ਫੋਲਾ-ਫਾਲੀ ਸ਼ੁਰੂ ਅੰਮ੍ਰਿਤਸਰ, 5 ਨਵੰਬਰ (ਪੋਸਟ ਬਿਊਰੋ)- ਇਸ ਸ਼ਹਿਰ ਵਿੱਚ ਮਾਰ ਦਿੱਤੇ ਗਏ ਹਿੰਦੂ ਸੰਘਰਸ਼ ਸੈਨਾ ਦੇ ਆਗੂ ਵਿਪਨ ਸ਼ਰਮਾ ਦੇ ਕੇਸ ਵਿੱਚ ਪੁਲਸ ਨੂੰ ਕਾਫੀ ਵੱਡੇ ਸੁਰਾਗ ਮਿਲੇ ਹਨ। ਪੁਲਸ ਇੱਕ ਗੈਂਗਸਟਰ ਸਾਰਜ ਮਿੰਟੂ, ਉਸ ਦੇ ਸਾਥੀ ਧਰਮਿੰਦਰ, ਭੰਨੀ ਤੇ ਸ਼ੁਭਮ ਦੀ ਗ੍ਰਿਫਤਾਰੀ […]

Read more ›
ਪੰਜਾਬ ਪੁਲਸ ਵਿੱਚ 30 ਨਵੰਬਰ ਤੱਕ 2000 ਮੁਲਾਜ਼ਮਾਂ ਦੀ ਭਰਤੀ ਦੇ ਹੁਕਮ ਜਾਰੀ

ਪੰਜਾਬ ਪੁਲਸ ਵਿੱਚ 30 ਨਵੰਬਰ ਤੱਕ 2000 ਮੁਲਾਜ਼ਮਾਂ ਦੀ ਭਰਤੀ ਦੇ ਹੁਕਮ ਜਾਰੀ

November 5, 2017 at 1:27 pm

* 1200 ਜੇਲ੍ਹ ਮੁਲਾਜ਼ਮ ਵੀ ਭਰਤੀ ਕੀਤੇ ਜਾਣਗੇ ਚੰਡੀਗੜ੍ਹ, 4 ਨਵੰਬਰ, (ਪੋਸਟ ਬਿਊਰੋ)- ਪੰਜਾਬ ਪੁਲੀਸ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਲਈ ਪੰਜਾਬ ਦੀ ਸਰਕਾਰ ਨੇ ਅੱਜ ਫੌਰੀ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਪੰਜਾਬ ਦੇ ਜੇਲ੍ਹ ਵਿਭਾਗ ਵਿੱਚ 1200 ਮੁਲਾਜ਼ਮਾਂ ਤੇ ਪੰਜਾਬ ਪੁਲੀਸ ਵਿੱਚ ਮੌਜੂਦਾ ਸਾਲ ਵਿੱਚ 2 […]

Read more ›
ਹਥਿਆਰਾਂ ਦੀ ਨੋਕ ਉਤੇ ਐਕਸਿਸ ਬੈਂਕ ਵਿੱਚੋਂ 6.10 ਲੱਖ ਲੁੱਟੇ

ਹਥਿਆਰਾਂ ਦੀ ਨੋਕ ਉਤੇ ਐਕਸਿਸ ਬੈਂਕ ਵਿੱਚੋਂ 6.10 ਲੱਖ ਲੁੱਟੇ

November 5, 2017 at 1:26 pm

ਤਰਨ ਤਾਰਨ, 4 ਨਵੰਬਰ (ਪੋਸਟ ਬਿਊਰੋ)- ਪਿੰਡ ਘੁਰਕਵਿੰਡ ਵਿੱਚ ਐਕਸਿਸ ਬੈਂਕ ਵਿੱਚੋਂ ਤਿੰਨ ਨਕਾਬਪੋਸ਼ ਲੁਟੇਰੇ ਹਥਿਆਰਾਂ ਦੀ ਨੋਕ ਉੱਤੇ 6.10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਬੈਂਕ ਮੈਨੇਜਰ ਪ੍ਰਿੰਸ ਚੋਪੜਾ ਨੇ ਦੱਸਿਆ ਕਿ ਕਰੀਬ ਡੇਢ ਵਜੇ ਬੈਂਕ ਵਿੱਚ ਪੰਜ ਮੁਲਾਜ਼ਮ ਸਨ। ਇਸ ਦੌਰਾਨ ਤਿੰਨ ਨਕਾਬਪੋਸ਼ ਲੁਟੇਰੇ ਆਏ, ਜਿਨ੍ਹਾਂ ਕੋਲ […]

Read more ›
ਹਾਈ ਕੋਰਟ ਨੇ ਪੰਜਾਬ ਤੇ ਹਰਿਆਣੇ ਤੋਂ ਸੜਕ ਉੱਤੇ ਪੈਦਲ ਚੱਲਦੇ ਲੋਕਾਂ ਦੀ ਸੁਰੱਖਿਆ ਬਾਰੇ ਪੁੱਛਿਆ

ਹਾਈ ਕੋਰਟ ਨੇ ਪੰਜਾਬ ਤੇ ਹਰਿਆਣੇ ਤੋਂ ਸੜਕ ਉੱਤੇ ਪੈਦਲ ਚੱਲਦੇ ਲੋਕਾਂ ਦੀ ਸੁਰੱਖਿਆ ਬਾਰੇ ਪੁੱਛਿਆ

November 5, 2017 at 1:25 pm

ਚੰਡੀਗੜ੍ਹ, 4 ਨਵੰਬਰ (ਪੋਸਟ ਬਿਊਰੋ)- ਸੜਕ ਉੱਤੇ ਦੁਰਘਟਨਾਵਾਂ ਦੇ ਪੈਦਲ ਚੱਲਦੇ ਜਾਂ ਸਾਈਕਲ ਸਵਾਰ ਲੋਕਾਂ ਦੀਆਂ ਮੌਤਾਂ ਦੀ ਵਧਦੀ ਗਿਣਤੀ ਤੋਂ ਫਿਕਰਮੰਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ। ਹਾਈ ਕੋਰਟ ਨੇ ਕਿਹਾ ਕਿ ਭਵਿੱਖ ਦੇ ਲਈ ਸ਼ਹਿਰਾਂ ਨੂੰ ਬਦਲਣਾ […]

Read more ›
ਤਿੰਨ ਹੋਰਨਾਂ ਵੱਲੋਂ ਯੌਨ ਸ਼ੋਸ਼ਣ ਦੇ ਦੋਸ਼ ਲਾਉਣ ਪਿੱਛੋਂ ਸਪੇਸੀ ਹਾਊਸ ਆਫ ਕਾਰਡਜ਼ ਤੋਂ ਕੱਢੇ ਗਏ

ਤਿੰਨ ਹੋਰਨਾਂ ਵੱਲੋਂ ਯੌਨ ਸ਼ੋਸ਼ਣ ਦੇ ਦੋਸ਼ ਲਾਉਣ ਪਿੱਛੋਂ ਸਪੇਸੀ ਹਾਊਸ ਆਫ ਕਾਰਡਜ਼ ਤੋਂ ਕੱਢੇ ਗਏ

November 5, 2017 at 1:23 pm

ਲਾਸ ਏਂਜਲਸ, 5 ਨਵੰਬਰ (ਪੋਸਟ ਬਿਊਰੋ)- ਹਾਊਸ ਆਫ ਕਾਰਡਜ਼ ਸਟਾਰ ਕੇਵਿਨ ਸਪੇਸੀ ਉੱਤੇ ਸੈੱਟ ‘ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਉਣ ਦੇ ਬਾਅਦ ਉਨ੍ਹਾਂ ਨੂੰ ਟਫਲਿਕਸ ਦੇ ਡਰਾਮਾ ਸੀਰੀਜ਼ ਤੋਂ ਕੱਢ ਦਿੱਤਾ ਗਿਆ ਹੈ। ਸਟੂਡੀਓ ਮੀਡੀਆ ਰਾਈਟਸ ਕੈਪੀਟਲ ਨੇ ਸ਼ੁੱਕਰਵਾਰ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਨੇਟਫਲਿਕਸ ਨੇ ਇੱਕ ਵੱਖਰੇ ਬਿਆਨ […]

Read more ›