Archive for November 5th, 2017

ਪੰਜਾਬੀ ਪੋਸਟ ਵਿਸ਼ੇਸ਼- ‘ਪੰਜਾਬ ਦੇ ਪੰਛੀ’ ਪੁਸਤਕ ਰੀਲੀਜ਼ ‘ਕਬਰੋਂ ਜਾਗੀ ਹਸਰਤ ਦੇ ਦਰਸ਼ਨ’

ਪੰਜਾਬੀ ਪੋਸਟ ਵਿਸ਼ੇਸ਼- ‘ਪੰਜਾਬ ਦੇ ਪੰਛੀ’ ਪੁਸਤਕ ਰੀਲੀਜ਼ ‘ਕਬਰੋਂ ਜਾਗੀ ਹਸਰਤ ਦੇ ਦਰਸ਼ਨ’

November 5, 2017 at 9:30 pm

ਆਮ ਆਖਿਆ ਜਾਂਦਾ ਹੈ ਕਿ ਜੇ ਤੁਸੀਂ ਆਪਣਾ ਸੁਫ਼ਨਾ ਜਿਉਂਦੇ ਜੀਅ ਸੱਚ ਨਹੀਂ ਕਰ ਸਕਦੇ ਤਾਂ ਮੋਇਆਂ ਬਾਅਦ ਕੌਣ ਕਰਨ ਵਾਲਾ ਹੈ! ਕੈਲੇਡਾਨ, ਉਂਟੇਰੀਓ ਕਸਬੇ ਦੇ ਵਾਸੀ ਸਵਰਗੀ ਰਾਜਪਾਲ ਸਿੰਘ ਸਿੱਧੂ ਦੀ ਪੁਸਤਕ ‘ਪੰਜਾਬ ਦੇ ਪੰਛੀ’ ਦੀ ਸ਼ਨਿਚਰਵਾਰ ਨੂੰ ਬਰੈਂਪਟਨ ਵਿੱਚ ਹੋਈ ਘੁੰਡ ਚੁਕਾਈ ਰਸਮ ਉਸ ਹਸਰਤ ਨੂੰ ਸਾਖਿਆਤ ਜੀਵੰਤ […]

Read more ›
ਹਿੰਦੂ ਹੈਰੀਟੇਜ ਮੰਥ ਦੀ ਝੰਡਾ ਝੁਲਾਈ ਰਸਮ ਮੰਗਲਵਾਰ ਨੂੰ

ਹਿੰਦੂ ਹੈਰੀਟੇਜ ਮੰਥ ਦੀ ਝੰਡਾ ਝੁਲਾਈ ਰਸਮ ਮੰਗਲਵਾਰ ਨੂੰ

November 5, 2017 at 9:22 pm

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਸਿਟੀ ਵਿੱਚ ਨਵੰਬਰ ਮਹੀਨੇ ਨੂੰ ਮਨਾਉਣ ਦੀ ਰਸਮ ਵਜੋਂ 7 ਨਵੰਬਰ 2017 ਦਿਨ ਮੰਗਲਵਾਰ ਨੂੰ ਝੰਡਾ ਝੁਲਾਉਣ ਦੀ ਰਸਮ ਨਿਭਾਈ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਇਹ ਰਸਮ ਬਾਅਦ ਦੁਪਿਹਰ 1 ਵਜੇ ਤੋਂ 2 ਵਜੇ ਸ਼ਾਮ ਤੱਕ ਹੋਵੇਗੀ। ਵਧੇਰੇ ਜਾਣਕਾਰੀ ਲਈ ਮਧੂ ਸੂਦਨ ਲਾਮਾ 647 833 4477, ਮਨਨ […]

Read more ›
ਟੈਕਸਾਂ ਤੋਂ ਬਚਣ ਲਈ ਮਹਾਰਾਣੀ ਸਮੇਤ 120 ਕੌਮਾਂਤਰੀ ਸ਼ਖ਼ਸੀਅਤਾਂ ਨੇ ਵਿਦੇਸ਼ਾਂ ਵਿੱਚ ਜਮ੍ਹਾਂ ਕਰਵਾਈ ਆਪਣੀ ਦੌਲਤ·

ਟੈਕਸਾਂ ਤੋਂ ਬਚਣ ਲਈ ਮਹਾਰਾਣੀ ਸਮੇਤ 120 ਕੌਮਾਂਤਰੀ ਸ਼ਖ਼ਸੀਅਤਾਂ ਨੇ ਵਿਦੇਸ਼ਾਂ ਵਿੱਚ ਜਮ੍ਹਾਂ ਕਰਵਾਈ ਆਪਣੀ ਦੌਲਤ·

November 5, 2017 at 8:41 pm

ਆਈਸੀਆਈਜੇ ਨੇ “ਪੈਰਾਡਾਈਜ਼ ਪੇਪਰਜ਼” ਵਿੱਚ ਕੀਤਾ ਖੁਲਾਸਾ· ਲਿਬਰਲ ਪਾਰਟੀ ਦੇ ਫੰਡਰੇਜ਼ਰ ਸਮੇਤ 3 ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਂ ਵੀ ਸ਼ਾਮਲ ਮਹਾਰਾਣੀ ਐਲਿਜ਼ਾਬੈੱਥ ਦੋਇਮ, ਲਿਬਰਲ ਪਾਰਟੀ ਦੇ ਫੰਡਰੇਜ਼ਰ ਸਟੀਫਨ ਆਰ ਬਰੌਂਫਮੈਨ ਤੇ ਡੌਨਲਡ ਟਰੰਪ ਦੇ ਕਈ ਸਾਥੀਆਂ ਦੇ ਨਾਂ ਉਨ੍ਹਾਂ 120 ਕੌਮਾਂਤਰੀ ਸ਼ਖ਼ਸੀਅਤਾਂ ਤੇ ਕੰਪਨੀਆਂ ਵਿੱਚ ਸ਼ਾਮਲ ਹਨ ਜਿਹੜੇ ਟੈਕਸਾਂ ਤੋਂ […]

Read more ›
ਭਾਰਤੀ ਕੁੜੀਆਂ ਨੇ ਚੀਨ ਨੂੰ ਹਰਾ ਕੇ ਏਸ਼ੀਆ ਹਾਕੀ ਚੈਂਪੀਅਨਸਿ਼ਪ ਜਿੱਤੀ

ਭਾਰਤੀ ਕੁੜੀਆਂ ਨੇ ਚੀਨ ਨੂੰ ਹਰਾ ਕੇ ਏਸ਼ੀਆ ਹਾਕੀ ਚੈਂਪੀਅਨਸਿ਼ਪ ਜਿੱਤੀ

November 5, 2017 at 8:24 pm

ਕਾਕਾਮਿਗਹਰਾ, 5 ਨਵੰਬਰ, (ਪੋਸਟ ਬਿਊਰੋ)- ਸ਼ੂਟਆਊਟ ਦੇ ਤਣਾਅ ਨਾਲ ਭਰਪੂਰ ਪਲਾਂ ਵਿੱਚ ਭਾਰਤ ਦੀ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਵੱਲੋਂ ਕੀਤੇ ਗਏ ਸ਼ਾਨਦਾਰ ਬਚਾਅ ਨਾਲ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਅੱਜ ਏਥੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਚੀਨ ਨੂੰ ਮਾਤ ਦੇ ਦਿੱਤੀ। ਟੀਮ ਦੀ ਕਪਤਾਨ ਰਾਣੀ ਨੇ ਜੇਤੂ […]

Read more ›
ਪਾਕਿ ਫੌਜ ਦੀ ਬੈਟ ਟੀਮ ਦਾ ਹਮਲਾ ਪਛਾੜਿਆ, ਦੋ ਅੱਤਵਾਦੀ ਮਾਰੇ

ਪਾਕਿ ਫੌਜ ਦੀ ਬੈਟ ਟੀਮ ਦਾ ਹਮਲਾ ਪਛਾੜਿਆ, ਦੋ ਅੱਤਵਾਦੀ ਮਾਰੇ

November 5, 2017 at 8:19 pm

ਸ੍ਰੀਨਗਰ, 5 ਨਵੰਬਰ, (ਪੋਸਟ ਬਿਊਰੋ)- ਭਾਰਤੀ ਫ਼ੌਜ ਨੇ ਐਤਵਾਰ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ਤੋਂ ਕੰਟਰੋਲ ਰੇਖਾ ਨੇੜਲੇ ਇਲਾਕੇ ਵਿੱਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਕੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸ੍ਰੀਨਗਰ ਵਿੱਚ ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੋਂ ਉੜੀ […]

Read more ›
ਗਧਿਆਂ ਦੇ ਮੇਲੇ ਵਿੱਚ ‘ਰਾਮ ਰਹੀਮ’ ਤੇ ‘ਹਨੀਪ੍ਰੀਤ’ ਦਾ ਮੁੱਲ ਗਿਆਰਾਂ ਹਜ਼ਾਰ ਰੁਪਏ ਲੱਗਾ

ਗਧਿਆਂ ਦੇ ਮੇਲੇ ਵਿੱਚ ‘ਰਾਮ ਰਹੀਮ’ ਤੇ ‘ਹਨੀਪ੍ਰੀਤ’ ਦਾ ਮੁੱਲ ਗਿਆਰਾਂ ਹਜ਼ਾਰ ਰੁਪਏ ਲੱਗਾ

November 5, 2017 at 8:17 pm

ਉਜੈਨ, 5 ਨਵੰਬਰ, (ਪੋਸਟ ਬਿਊਰੋ)- ਮੱਧ ਪ੍ਰਦੇਸ਼ ਵਿੱਚ ਮੰਦਰਾਂ ਦੇ ਸ਼ਹਿਰ ਵਜੋਂ ਮਸ਼ਹੂਰ ਉਜੈਨ ਵਿੱਚ ਇਸ ਵਕਤ ਹੋ ਰਹੇ ਗਧਿਆਂ ਦੇ ਮੇਲੇ ਵਿੱਚ ਇਕ ਅਨੋਖੀ ਗੱਲ ਦੇਖਣ ਨੂੰ ਮਿਲੀ। ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਜੇਲ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਉਸ […]

Read more ›
ਉੱਤਰੀ ਕੋਰੀਆ ਦੇ ਏਜੰਡੇ ਸਮੇਤ ਡੋਨਾਲਡ ਟਰੰਪ ਜਾਪਾਨ ਪਹੁੰਚੇ

ਉੱਤਰੀ ਕੋਰੀਆ ਦੇ ਏਜੰਡੇ ਸਮੇਤ ਡੋਨਾਲਡ ਟਰੰਪ ਜਾਪਾਨ ਪਹੁੰਚੇ

November 5, 2017 at 8:13 pm

* ਏਸ਼ੀਆ ਦਾ ਕਈ ਦਿਨ ਲੰਮਾ ਦੌਰਾ ਸ਼ੁਰੂ ਟੋਕੀਓ, 5 ਨਵੰਬਰ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ 12 ਦਿਨਾਂ ਦੇ ਏਸ਼ੀਆ ਦੌਰੇ ਦੇ ਦੌਰਾਨ ਪਹਿਲੇ ਪੜਾਅ ਵਿੱਚ ਜਾਪਾਨ ਪਹੁੰਚ ਗਏ ਹਨ। ਉਨ੍ਹਾਂ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਇੱਥੇ ਇੱਕ ਦਿਨ ਪਹਿਲਾਂ ਹੀ ਪਹੁੰਚ ਗਈ ਸੀ ਅਤੇ ਉਹ ਟਰੰਪ […]

Read more ›
ਸਾਊਦੀ ਅਰਬ ਵਿੱਚ 11 ਪ੍ਰਿੰਸ ਗ੍ਰਿਫਤਾਰ, ਕਈ ਮੌਜੂਦਾ ਤੇ ਸਾਬਕਾ ਮੰਤਰੀ ਵੀ ਫੜੇ ਗਏ

ਸਾਊਦੀ ਅਰਬ ਵਿੱਚ 11 ਪ੍ਰਿੰਸ ਗ੍ਰਿਫਤਾਰ, ਕਈ ਮੌਜੂਦਾ ਤੇ ਸਾਬਕਾ ਮੰਤਰੀ ਵੀ ਫੜੇ ਗਏ

November 5, 2017 at 8:07 pm

* ਯੁਵਰਾਜ ਨੇ ਗੱਦੀ ਦਾ ਦਾਅਵੇਦਾਰ ਅਬਦੁੱਲਾ ਵੀ ਖੂੰਜੇ ਲਾਇਆ ਰਿਆਧ, 5 ਨਵੰਬਰ, (ਪੋਸਟ ਬਿਊਰੋ)- ਸਾਊਦੀ ਅਰਬ ਵਿੱਚ 11 ਸ਼ਹਿਜ਼ਾਦਿਆਂ ਦੇ ਨਾਲ ਦਰਜਨਾਂ ਮੌਜੂਦਾ ਤੇ ਸਾਬਕਾ ਮੰਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਉੱਘਾ ਅਰਬਪਤੀ ਸ਼ਹਿਜ਼ਾਦਾ ਅਲ-ਵਲੀਦ ਬਿਨ ਤਲਾਲ ਵੀ ਸ਼ਾਮਲ ਹੈ। ਮਿਲੀਆਂ ਰਿਪੋਰਟਾਂ ਮੁਤਾਬਕ ਨੌਜਵਾਨ ਦੇਸ਼ ਦੇ […]

Read more ›
ਦਸੰਬਰ ਵਿੱਚ ਹੋਣਗੀਆਂ ਚਾਰ ਫੈਡਰਲ ਹਲਕਿਆਂ ਵਿੱਚ ਜਿ਼ਮਨੀ ਚੋਣਾਂ

ਦਸੰਬਰ ਵਿੱਚ ਹੋਣਗੀਆਂ ਚਾਰ ਫੈਡਰਲ ਹਲਕਿਆਂ ਵਿੱਚ ਜਿ਼ਮਨੀ ਚੋਣਾਂ

November 5, 2017 at 8:01 pm

ਓਟਵਾ, 5 ਨਵੰਬਰ (ਪੋਸਟ ਬਿਊਰੋ) : ਸਾਬਕਾ ਪਬਲਿਕ ਸਰਵਿਸਿਜ਼ ਮੰਤਰੀ ਜੂਡੀ ਫੂਟੇ ਦੇ ਹਲਕੇ ਸਮੇਤ ਦੇਸ਼ ਦੇ ਚਾਰ ਹਲਕਿਆਂ ਵਿੱਚ 11 ਦਸੰਬਰ ਨੂੰ ਜਿ਼ਮਨੀ ਚੋਣਾਂ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਹਲਕੇ ਬੌਨਾਵਿਸਤਾ-ਬਰਿਨ-ਟ੍ਰਿਨਿਟੀ, ਬ੍ਰਿਟਿਸ਼ ਕੋਲੰਬੀਆ ਦੇ ਹਲਕੇ ਸਾਊਥ ਸਰ੍ਹੀ-ਵਾੲ੍ਹੀਟ ਰੌਕ, ਸਸਕੈਚਵਨ ਦੇ ਹਲਕੇ […]

Read more ›
ਟੈਕਸਸ ਦੇ ਚਰਚ ਵਿੱਚ ਇੱਕ ਵਿਅਕਤੀ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, 20 ਹਲਾਕ,10 ਜ਼ਖ਼ਮੀ

ਟੈਕਸਸ ਦੇ ਚਰਚ ਵਿੱਚ ਇੱਕ ਵਿਅਕਤੀ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, 20 ਹਲਾਕ,10 ਜ਼ਖ਼ਮੀ

November 5, 2017 at 8:00 pm

ਸਦਰਲੈਂਡ ਸਪਰਿੰਗਸ, ਟੈਕਸਸ, 5 ਨਵੰਬਰ (ਪੋਸਟ ਬਿਊਰੋ) : ਐਤਵਾਰ ਨੂੰ ਦੱਖਣੀ ਟੈਕਸਸ ਦੀ ਇੱਕ ਨਿੱਕੀ ਜਿਹੀ ਕਮਿਊਨਿਟੀ ਦੇ ਚਰਚ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ 20 ਵਿਅਕਤੀ ਮਾਰੇ ਗਏ ਤੇ 10 ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ […]

Read more ›