Archive for November 3rd, 2017

ਪੈਸਿਆਂ ਦੇ ਲੈਣ ਦੇਣ ਵਿੱਚ ਕੈਮਰਾਮੈਨ ਵੱਲੋਂ ਮੇਕਅਪ ਆਰਟਿਸਟ ਦੀ ਹੱਤਿਆ

ਪੈਸਿਆਂ ਦੇ ਲੈਣ ਦੇਣ ਵਿੱਚ ਕੈਮਰਾਮੈਨ ਵੱਲੋਂ ਮੇਕਅਪ ਆਰਟਿਸਟ ਦੀ ਹੱਤਿਆ

November 3, 2017 at 2:09 pm

ਪਟਿਆਲਾ, 3 ਨਵੰਬਰ (ਪੋਸਟ ਬਿਊਰੋ)- ਰਾਜਪੁਰਾ ਦੇ ਫੋਕਲ ਪੁਆਇੰਟ ‘ਤੇ ਹੋਈ ਲੜਕੀ ਦੀ ਹੱਤਿਆ ਦੀ ਗੁੱਥੀ ਨੂੰ ਪੁਲਸ ਨੇ 24 ਘੰਟੇ ਵਿੱਚ ਸੁਲਝਾ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਫਿਲਮ ਇੰਡਸਟਰੀ ਦੀ ਮੇਕਅਪ ਆਰਟਿਸਟ ਨਵਗੀਤ ਕੌਰ ਉਰਫ ਗੀਤ ਬਰਾੜ (27) ਨਿਵਾਸੀ ਬੈਰੋਕੀ ਥਾਣਾ ਸਮਾਲਸਰ ਜ਼ਿਲਾ ਮੋਗਾ ਦੇ ਤੌਰ ‘ਤੇ ਹੋਈ ਹੈ। […]

Read more ›
ਅੰਮ੍ਰਿਤਸਰ ਜੇਲ ਵਿੱਚ ਜਨਮੀ 11 ਸਾਲਾ ਪਾਕਿਸਤਾਨੀ ਬੱਚੀ ਮਾਂ ਅਤੇ ਮਾਸੀ ਨਾਲ ਦੇਸ ਪਰਤੀ

ਅੰਮ੍ਰਿਤਸਰ ਜੇਲ ਵਿੱਚ ਜਨਮੀ 11 ਸਾਲਾ ਪਾਕਿਸਤਾਨੀ ਬੱਚੀ ਮਾਂ ਅਤੇ ਮਾਸੀ ਨਾਲ ਦੇਸ ਪਰਤੀ

November 3, 2017 at 2:07 pm

ਅੰਮ੍ਰਿਤਸਰ, 3 ਨਵੰਬਰ (ਪੋਸਟ ਬਿਊਰੋ)- ਭਾਰਤ-ਪਾਕਿਸਤਾਨ ਵਿਚਾਲੇ ਸਦਭਾਵਨਾ ਪੈਦਾ ਕਰਨ ਲਈ ਭਾਰਤ ਸਰਕਾਰ ਨੇ ਭੁੱਜ ਜੇਲ ‘ਚੋਂ ਰਿਹਾਅ ਕੀਤੇ ਪਾਕਿਸਤਾਨੀ ਮੂਲ ਦੇ 9 ਮਛੇਰੇ, ਦੋ ਸਿਵਲ ਕੈਦੀ ਅਤੇ ਅੰਮ੍ਰਿਤਸਰ ਜੇਲ ਤੋਂ ਇੱਕ ਬੱਚੀ ਸਮੇਤ ਦੋ ਸਿਵਲ ਕੈਦੀ ਔਰਤਾਂ ਕੱਲ੍ਹ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਭੇਜ ਦਿੱਤੇ। ਭਾਰਤ ‘ਚ ਜਨਮੀ ਬੱਚੀ […]

Read more ›
ਪੰਜਾਬ ਦੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਕੇਸ ਬਾਰੇ ਪਟੀਸ਼ਨ ਦਾ ਨਿਪਟਾਰਾ

ਪੰਜਾਬ ਦੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਕੇਸ ਬਾਰੇ ਪਟੀਸ਼ਨ ਦਾ ਨਿਪਟਾਰਾ

November 3, 2017 at 2:07 pm

ਚੰਡੀਗੜ੍ਹ, 3 ਨਵੰਬਰ (ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਦੇ ਖਿਲਫ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਅਰਜ਼ੀ ਉੱਤੇ ਨੋਟਿਸ ਪਿੱਛੋਂ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਸੰਬੰਧਤ ਫੈਸਲਾ ਅਧਿਆਪਕਾਂ ਨੂੰ ਲਾਭ ਦੇਣ ਲਈ ਕੀਤਾ ਗਿਆ ਹੈ ਤਾਂ ਜੋ ਅਧਿਆਪਕਾਂ ਨੂੰ ਦੂਜੀ […]

Read more ›
ਮੁੱਖ ਮੰਤਰੀ ਦੇ ਸਲਾਹਕਾਰਾਂ ਲਈ ਆਮਦਨ ਟੈਕਸ ਛੋਟ ਦੀ ਮੰਗ ਵਿੱਤ ਵਿਭਾਗ ਵੱਲੋਂ ਰੱਦ

ਮੁੱਖ ਮੰਤਰੀ ਦੇ ਸਲਾਹਕਾਰਾਂ ਲਈ ਆਮਦਨ ਟੈਕਸ ਛੋਟ ਦੀ ਮੰਗ ਵਿੱਤ ਵਿਭਾਗ ਵੱਲੋਂ ਰੱਦ

November 3, 2017 at 2:06 pm

ਚੰਡੀਗੜ੍ਹ, 3 ਨਵੰਬਰ (ਪੋਸਟ ਬਿਊਰੋ)- ਪੰਜਾਬ ਦੇ ਵਿੱਤ ਵਿਭਾਗ ਨੇ ਮੁੱਖ ਮੰਤਰੀ ਦੇ ਸਲਾਹਕਾਰਾਂ ਦੀਆਂ ਤਨਖਾਹਾਂ ‘ਚੋਂ ਅਮਦਨ ਟੈਕਸ ਨਾ ਕੱਟਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਸਲਾਹਕਾਰਾਂ, ਜੋ ਪਹਿਲਾਂ ਹੀ ਮੰਤਰੀਆਂ ਤੋਂ ਵੱਧ ਤਨਖਾਹ ਲੈ ਰਹੇ ਹਨ, ਬਾਰੇ ਮੁੱਖ ਮੰਤਰੀ ਦੇ ਦਫਤਰ ਵਲੋਂ ਲਿਖ ਕੇ […]

Read more ›
ਪਿਸਟੋਰੀਅਸ ਮਾਮਲੇ ਵਿੱਚ ਵੱਧ ਸਜ਼ਾ ਦੀ ਮੰਗ ਕਰ ਰਹੇ ਹਨ ਪ੍ਰੌਸੀਕਿਊਟਰਜ਼

ਪਿਸਟੋਰੀਅਸ ਮਾਮਲੇ ਵਿੱਚ ਵੱਧ ਸਜ਼ਾ ਦੀ ਮੰਗ ਕਰ ਰਹੇ ਹਨ ਪ੍ਰੌਸੀਕਿਊਟਰਜ਼

November 3, 2017 at 7:04 am

ਸਮਰਸੈੱਟ ਵੈਸਟ, 3 ਨਵੰਬਰ (ਪੋਸਟ ਬਿਊਰੋ) : ਬਲੇਡ ਰਨਰ ਦੇ ਨਾਂ ਨਾਲ ਮਸ਼ਹੂਰ ਓਸਕਰ ਪਿਸਟੋਰੀਅਸ ਤੇ ਕਥਿਤ ਤੌਰ ਉੱਤੇ ਆਪਣੀ ਗਰਲਫਰੈਂਡ ਰੀਵਾ ਸਟੀਨਕੈਂਪ ਦਾ ਕਤਲ ਕਰਨ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਦੌੜਾਕ ਦੀ ਸਜ਼ਾ ਵਿੱਚ ਇਜਾਫਾ ਕਰਨ ਦੀ ਪ੍ਰੌਸੀਕਿਊਟਰਜ਼ ਵੱਲੋਂ ਮੰਗ ਕੀਤੀ ਗਈ। ਸ਼ੁੱਕਰਵਾਰ ਨੂੰ ਪ੍ਰੌਸਿਕਿਊਟਰਜ਼ ਨੇ ਦੱਖਣੀ ਅਫਰੀਕਾ […]

Read more ›
2 ਸਾਲਾ ਬੱਚੇ ਨੂੰ ਦੰਦੀ ਵੱਢਣ ਵਾਲੀ ਅਧਿਆਪਿਕਾ ਗ੍ਰਿਫਤਾਰ

2 ਸਾਲਾ ਬੱਚੇ ਨੂੰ ਦੰਦੀ ਵੱਢਣ ਵਾਲੀ ਅਧਿਆਪਿਕਾ ਗ੍ਰਿਫਤਾਰ

November 3, 2017 at 7:03 am

ਕੌਵਿੰਗਟਨ, 3 ਨਵੰਬਰ (ਪੋਸਟ ਬਿਊਰੋ) : ਲੁਜਿ਼ਆਨਾ ਵਿੱਚ ਇੱਕ ਪ੍ਰੀਸਕੂਲ ਅਧਿਆਪਿਕਾ ਨੂੰ 2 ਸਾਲਾਂ ਦੇ ਬੱਚੇ ਦੇ ਮੂੰਹ ਉੱਤੇ ਦੰਦੀ ਵੱਢਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 28 ਸਾਲਾ ਹੈਦਰ ਮਾਰਕੌਟੇ ਨੂੰ ਕੌਵਿੰਗਟਨ ਦੇ ਨੌਰਥਲੇਕ ਕ੍ਰਿਸਚੀਅਨ ਸਕੂਲ ਤੋਂ ਕੱਢੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਗ੍ਰਿਫਤਾਰ […]

Read more ›