Archive for November 3rd, 2017

ਅੱਜ-ਨਾਮਾ

ਅੱਜ-ਨਾਮਾ

November 3, 2017 at 2:30 pm

  ਵਿਧਾਇਕ ਸਾਬਕਾ ਕਹਿੰਦੇ ਕੋਈ ਭਾਜਪਾ ਦਾ, ਕੁੰਡੀ ਉਹਨੂੰ ਕੋਈ ਗਿਆ ਬਈ ਲਾ ਸੁਣਿਆ।           ਵਿਕਦੇ ਅਹੁਦਿਆਂ ਦਾ ਪਾਇਆ ਗਿਆ ਚੋਗਾ,           ਲੀਡਰ ਚੋਗਾ ਇਹ ਗਿਆ ਫਿਰ ਖਾ ਸੁਣਿਆ। ਪਹਿਲੀ ਕਿਸ਼ਤ ਵਿੱਚ ਦਿੱਤੀ ਸੀ ਰਕਮ ਮੋਟੀ, ਅਗਲੀ ਕਿਸ਼ਤ ਵੀ ਆਇਆ ਪੁਚਾ ਸੁਣਿਆ।           ਪਦਵੀ ਮਿਲੀ ਨਹੀਂ, ਰਕਮ ਵੀ ਮੁੜੀ ਹੈ […]

Read more ›
ਫੈਡਰਲ ਰਿਜ਼ਰਵ ਦੇ ਨਵੇਂ ਮੁਖੀ ਪਾਵੇਲ ਹੋਣਗੇ

ਫੈਡਰਲ ਰਿਜ਼ਰਵ ਦੇ ਨਵੇਂ ਮੁਖੀ ਪਾਵੇਲ ਹੋਣਗੇ

November 3, 2017 at 2:29 pm

ਵਾਸ਼ਿੰਗਟਨ, 3 ਨਵੰਬਰ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਭਵ ਹੈ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਨਵੇਂ ਮੁਖੀ ਦੀ ਚੋਣ ਕਰ ਲਈ ਹੈ। ਸਮਝਿਆ ਜਾਂਦਾ ਹੈ ਕਿ ਟਰੰਪ ਨੇ ਫੈਡਰਲ ਰਿਜ਼ਰਵ ਦੇ ਗਵਰਨਰ ਜੇਰੋਮ ਪਾਵੇਲ ਨੂੰ ਦੱਸਿਆ ਹੈ ਕਿ ਉਹ ਜੈਨੇਟ ਯੇਲੇਨ ਦੀ ਥਾਂ ਫੈਡਰਲ ਰਿਜ਼ਰਵ ਦੇ […]

Read more ›
ਮਲੇਸ਼ੀਆ ਨੇ ਰਾਜਨੀਤਕ ਲਾਭ ਲਈ ਨਾਇਕ ਨੂੰ ਪਨਾਹ ਦਿੱਤੀ

ਮਲੇਸ਼ੀਆ ਨੇ ਰਾਜਨੀਤਕ ਲਾਭ ਲਈ ਨਾਇਕ ਨੂੰ ਪਨਾਹ ਦਿੱਤੀ

November 3, 2017 at 2:28 pm

ਕੁਆਲਾਲੰਪੁਰ, 3 ਨਵੰਬਰ (ਪੋਸਟ ਬਿਊਰੋ)- ਭਾਰਤੀ ਜਾਂਚ ਏਜੰਸੀਆਂ ਦੇ ਨਿਸ਼ਾਨੇ ‘ਤੇ ਆਏ ਹੋਏ ਇਸਲਾਮੀ ਪ੍ਰਚਾਰਕ ਜਾਕਿਰ ਨਾਇਕ ਨੂੰ ਮਲੇਸ਼ੀਆ ਸਰਕਾਰ ਨੇ ਆਪਣੇ ਰਾਜਨੀਤਕ ਲਾਭ ਲਈ ਪਨਾਹ ਦਿੱਤੀ ਹੈ। ਨਾਇਕ ਨੂੰ ਪਿਛਲੇ ਮਹੀਨੇ ਪਤਰਾ ਮਸਜਿਦ ਤੋਂ ਨਿਕਲਦੇ ਦੇਖਿਆ ਗਿਆ। ਉਸ ਨਾਲ ਗੰਨਮੈਨ ਸਨ ਤੇ ਉਹ ਨਮਾਜ਼ ਪੜ੍ਹਨ ਦੇ ਬਾਅਦ ਉਥੋਂ ਜਾ […]

Read more ›
ਨਵਾਜ਼ ਸ਼ਰੀਫ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਅੱਗੇ ਪਈ

ਨਵਾਜ਼ ਸ਼ਰੀਫ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਅੱਗੇ ਪਈ

November 3, 2017 at 2:27 pm

ਇਸਲਾਮਾਬਾਦ, 3 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਆਪਣੇ ਖਿਲਾਫ ਚੱਲਦੇ ਭ੍ਰਿਸ਼ਟਾਚਾਰ ਦੇ ਕੇਸ ਦੀ ਸੁਣਵਾਈ ਲਈ ਅੱਜ ਭ੍ਰਿਸ਼ਟਾਚਾਰ ਰੋਕੂ ਅਦਾਲਤ ਵਿਚ ਪੇਸ਼ ਹੋਏ। ਇਸ ਮੌਕੇ ਅਦਾਲਤ ਨੇ ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਅਤੇ ਜਵਾਈ ਦੇ ਖਿਲਾਫ ਪਨਾਮਾ ਪੇਪਰ ਕਾਂਡ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ […]

Read more ›
ਪੱਤਰਕਾਰਾਂ ਲਈ ਖਤਰਨਾਕ ਦੇਸ਼ਾਂ ਦੀ ਸੂਚੀ ਵਿੱਚ ਪਾਕਿ ਵੀ ਸ਼ਾਮਲ

ਪੱਤਰਕਾਰਾਂ ਲਈ ਖਤਰਨਾਕ ਦੇਸ਼ਾਂ ਦੀ ਸੂਚੀ ਵਿੱਚ ਪਾਕਿ ਵੀ ਸ਼ਾਮਲ

November 3, 2017 at 2:27 pm

ਨਿਊ ਯਾਰਕ, 3 ਨਵੰਬਰ (ਪੋਸਟ ਬਿਊਰੋ)- ਪ੍ਰੈੱਸ ਦੀ ਆਜ਼ਾਦੀ ਬਾਰੇ ਇਕ ਅੰਤਰ ਰਾਸ਼ਟਰੀ ਸੂਚੀ ਜਾਰੀ ਹੋਈ ਤਾਂ ਇਸ ਦੇ ਮੁਤਾਬਕ ਪੱਤਰਕਾਰਾਂ ਲਈ ਸਭ ਤੋਂ ਵੱਧ ਖਤਰਨਾਕ ਦੇਸ਼ਾਂ ਵਿਚ ਫਿਲੀਪੀਨਜ਼ ਅਤੇ ਬੰਗਲਾ ਦੇਸ਼ ਦੇ ਨਾਲ ਪਾਕਿਸਤਾਨ ਦਾ ਨਾਂਅ ਵੀ ਇਸ ਸਾਲ ਸ਼ਾਮਲ ਕਰ ਲਿਆ ਗਿਆ ਹੈ। ਅੰਤਰ ਰਾਸ਼ਟਰੀ ਮੀਡੀਆ ਗਰੁੱਪ ‘ਰਿਪੋਟਰਸ […]

Read more ›
‘ਫੇਕ ਨਿਊਜ਼’ ਐਤਕੀਂ ਵਰਡ ਆਫ ਦਾ ਈਅਰ ਬਣ ਗਿਆ

‘ਫੇਕ ਨਿਊਜ਼’ ਐਤਕੀਂ ਵਰਡ ਆਫ ਦਾ ਈਅਰ ਬਣ ਗਿਆ

November 3, 2017 at 2:26 pm

ਲੰਡਨ, 3 ਨਵੰਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਵਰਨਣ ਨਾਲ ਚਰਚਾ ਵਿੱਚ ਆਏ ਸ਼ਬਦ ‘ਫੇਕ ਨਿਊਜ਼’ ਨੂੰ ਕਾੱਲਿਨਸ ਡਿਕਸ਼ਨਰੀ ਨੇ ਵਰਡ ਆਫ ਦਾ ਈਅਰ 2017 ਐਲਾਨਿਆ ਹੈ। ਦੁਨੀਆ ਭਰ ਵਿੱਚ ਇਸ ਸ਼ਬਦ ‘ਫੇਕ ਨਿਊਜ਼’ ਦੀ ਵੱਡੀ ਵਰਤੋਂ ਕਾਰਨ ਕਾੱਲਿਨਸ ਡਿਕਸ਼ਨਰੀ ਨੇ ਇਹ ਫੈਸਲਾ ਲਿਆ। ਬ੍ਰਿਟੇਨ ਦੇ […]

Read more ›
ਲੱਦਾਖ ਵਿੱਚ ਬੀ ਆਰ ਓ ਨੇ ਦੁਨੀਆ ਦੀ ਸਭ ਤੋਂ ਉੱਚੀ ਸੜਕ ਬਣਾਈ

ਲੱਦਾਖ ਵਿੱਚ ਬੀ ਆਰ ਓ ਨੇ ਦੁਨੀਆ ਦੀ ਸਭ ਤੋਂ ਉੱਚੀ ਸੜਕ ਬਣਾਈ

November 3, 2017 at 2:25 pm

ਸ੍ਰੀਨਗਰ, 3 ਨਵੰਬਰ (ਪੋਸਟ ਬਿਊਰੋ)- ਬਾਰਡਰ ਰੋਡ ਆਰਗੇਨਾਈਜੇਸ਼ਨ (ਬੀ ਆਰ ਓ) ਨੇ ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਵਿੱਚ ਮੋਟਰ ਗੱਡੀਆਂ ਦੇ ਚੱਲਣ ਯੋਗ ਦੁਨੀਆ ਦੀ ਸਭ ਤੋਂ ਉਚੀ ਸੜਕ ਬਣਾਈ ਹੈ। ਇਹ ਸੜਕ 19300 ਫੁੱਟ ਤੋਂ ਵੱਧ ਉਚਾਈ ‘ਤੇ ‘ਉਮਲਿੰਗਲਾ ਟਾਪ’ ਤੋਂ ਹੋ ਕੇ ਲੰਘਦੀ ਹੈ। ਬੀ ਆਰ ਓ ਨੇ […]

Read more ›
ਅੱਤਵਾਦੀ ਸਲਾਹੁਦੀਨ ਦਾ ਬੇਟਾ ਸਰਕਾਰੀ ਨੌਕਰੀ ਤੋਂ ਬਰਖਾਸਤ

ਅੱਤਵਾਦੀ ਸਲਾਹੁਦੀਨ ਦਾ ਬੇਟਾ ਸਰਕਾਰੀ ਨੌਕਰੀ ਤੋਂ ਬਰਖਾਸਤ

November 3, 2017 at 2:24 pm

ਸ੍ਰੀਨਗਰ, 3 ਨਵੰਬਰ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਸਰਕਾਰ ਨੇ ਕਸ਼ਮੀਰ ਵਿੱਚ ਸਰਗਰਮ ਹਿਜ਼ਬੁਲ ਮੁਜਾਹਦੀਨ ਦੇ ਮੁਖੀ ਸਈਦ ਸਲਾਹੂਦੀਨ ਦੇ ਬੇਟੇ ਸ਼ਾਹਿਦ ਯੁਸੂਫ ਨੂੰ ਕੱਲ੍ਹ ਸਰਕਾਰੀ ਨੌਕਰੀ ਤੋਂ ਕੱਢ ਦਿੱਤਾ ਹੈ। ਸ਼ਾਹਿਦ ਯੁਸਫ ‘ਤੇ ਆਪਣੇ ਪਿਤਾ ਦੇ ਇਸ਼ਾਰੇ ਉੱਤੇ ਕਸ਼ਮੀਰ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਵਧਾਉਣ ਲਈ ਹਵਾਲਾ ਦੇ ਜ਼ਰੀਏ ਵਿਦੇਸ਼ ਤੋਂ ਪੈਸਾ […]

Read more ›
ਛੋਟੇ ਦੁਕਾਨਦਾਰ ਦੀ ਧੀ ਨੇ ਸੁਰੱਖਿਆ ਉਲੰਘ ਕੇ ਰਾਹੁਲ ਨਾਲ ਸੈਲਫੀ ਖਿਚਵਾ ਲਈ

ਛੋਟੇ ਦੁਕਾਨਦਾਰ ਦੀ ਧੀ ਨੇ ਸੁਰੱਖਿਆ ਉਲੰਘ ਕੇ ਰਾਹੁਲ ਨਾਲ ਸੈਲਫੀ ਖਿਚਵਾ ਲਈ

November 3, 2017 at 2:23 pm

ਭਰੂਚ, 3 ਨਵੰਬਰ, (ਪੋਸਟ ਬਿਊਰੋ)- ਗੁਜਰਾਤ ਵਿੱਚ ਰਾਹੁਲ ਗਾਂਧੀ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ ਗੱਡੀ ਉੱਤੇ ਚੜ੍ਹ ਕੇ ਸੈਲਫੀ ਖਿਚਵਾਉਣ ਵਾਲੀ ਲੜਕੀ ਚਰਚਾ ਵਿੱਚ ਹੈ। ਉੱਚ ਪੱਧਰੀ ਆਗੂਆਂ ਨਾਲ ਲਾਈ ਜਾਂਦੀ ਵਿਸ਼ੇਸ਼ ਐਸ ਪੀ ਜੀ ਸੁਰੱਖਿਆ ਨੂੰ ਚਕਮਾ ਦੇ ਕੇ ਰਾਹੁਲ ਗਾਂਧੀ ਤੱਕ ਜਾ ਪੁੱਜਣ ਵਾਲੀ ਇਹ ਲੜਕੀ 10ਵੀਂ […]

Read more ›
ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਸਭ ਤੋਂ ਅਮੀਰ ਭਾਰਤੀ ਬਣੇ

ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਸਭ ਤੋਂ ਅਮੀਰ ਭਾਰਤੀ ਬਣੇ

November 3, 2017 at 2:23 pm

ਨਵੀਂ ਦਿੱਲੀ, 3 ਨਵੰਬਰ (ਪੋਸਟ ਬਿਊਰੋ)- ਰਿਲਾਇੰਸ ਇੰਡਸਟਰੀਜ਼ (ਆਰ ਆਈ ਐੱਲ) ਦੇ ਮੁਖੀ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਅਮੀਰ ਭਾਰਤੀਆਂ ਦੀ ਸੂਚੀ ਵਿੱਚ ਸਿਖਰ ‘ਤੇ ਬਣੇ ਰਹਿਣ ਵਿੱਚ ਸਫਲ ਹੋਏ ਹਨ। ਅਮਰੀਕੀ ਮੈਗਜ਼ੀਨ ਫੋਰਬਸ ਨੇ 100 ਅਮੀਰ ਭਾਰਤੀਆਂ ਦੀ ਸੂਚੀ ਜਾਰੀ ਕੀਤੀ ਹੈ। 2017 ਦੀ ਇਸ ਸੂਚੀ ਵਿੱਚ ਕੁੱਲ 38 […]

Read more ›