Archive for November 2nd, 2017

ਡੇਰਾ ਸਿਰਸਾ ਮੁਖੀ ਦਾ ਵਕੀਲ ਅਦਾਲਤ ਨਹੀਂ ਪੁੱਜਾ, ਪੇਸ਼ੀ ਅੱਗੇ ਪਈ

ਡੇਰਾ ਸਿਰਸਾ ਮੁਖੀ ਦਾ ਵਕੀਲ ਅਦਾਲਤ ਨਹੀਂ ਪੁੱਜਾ, ਪੇਸ਼ੀ ਅੱਗੇ ਪਈ

November 2, 2017 at 8:08 pm

ਪੰਚਕੂਲਾ, 2 ਨਵੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਸਿੰਘ ਉੱਤੇ ਚੱਲ ਰਹੇ ਰਣਜੀਤ ਕਤਲ ਕੇਸ ਵਿੱਚ ਅੱਜ ਪੰਚਕੂਲਾ ਵਿੱਚ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਰਾਮ ਰਹੀਮ ਸਿੰਘ ਦੇ ਵਕੀਲ ਅਦਾਲਤ ਨਹੀਂ ਪੁੱਜੇ। ਹੋਰ ਦੋਸ਼ੀਆਂ ਦੇ ਵਕੀਲਾਂ ਅਤੇ ਸੀ ਬੀਆਈ […]

Read more ›
ਹਾਈਵੇ ਉਤੇ ਸ਼ਰਾਬ ਦੇ ਠੇਕੇ ਪਹਿਲਾਂ ਵਾਂਗ ਫਿਰ ਜਾਰੀ

ਹਾਈਵੇ ਉਤੇ ਸ਼ਰਾਬ ਦੇ ਠੇਕੇ ਪਹਿਲਾਂ ਵਾਂਗ ਫਿਰ ਜਾਰੀ

November 2, 2017 at 8:06 pm

* ਹਾਈ ਕੋਰਟ ਨੇ ਕਿਹਾ, ਕਿਉਂ ਨਾ ਅਫਸਰਾਂ ਉੱਤੇ ਕਾਰਵਾਈ ਕੀਤੀ ਜਾਵੇ ਚੰਡੀਗੜ੍ਹ, 2 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਨੈਸ਼ਨਲ ਤੇ ਸਟੇਟ ਹਾਈਵੇ ‘ਤੇ ਸ਼ਰਾਬ ਦੇ ਠੇਕੇ ਪਹਿਲਾਂ ਵਾਂਗ ਜਾਰੀ ਰਹਿਣ ‘ਤੇ ਹਰਿਆਣਾ ਸਰਕਾਰ ਨੂੰ ਸਖਤ ਫਟਕਾਰ ਲਾਉਂਦੇ ਹੋਏ ਹਾਈ ਕੋਰਟ ਨੇ ਪੁੱਛਿਆ ਕਿ ਕਿਉਂ ਨਾ […]

Read more ›
ਗੁਰਪੁਰਬ ਵਾਲੇ ਦਿਨ ਸਿਰਫ ਤਿੰਨ ਘੰਟੇ ਪਟਾਕੇ ਚਲਾਏ ਜਾ ਸਕਣਗੇ

ਗੁਰਪੁਰਬ ਵਾਲੇ ਦਿਨ ਸਿਰਫ ਤਿੰਨ ਘੰਟੇ ਪਟਾਕੇ ਚਲਾਏ ਜਾ ਸਕਣਗੇ

November 2, 2017 at 8:04 pm

ਚੰਡੀਗੜ੍ਹ, 2 ਨਵੰਬਰ (ਪੋਸਟ ਬਿਊਰੋ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਚਾਰ ਨਵੰਬਰ ਨੂੰ ਪਟਾਕੇ ਚਲਾਉਣ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਛੋਟ ਦੇ ਦਿੱਤੀ ਹੈ, ਪਰ ਪਟਾਕਿਆਂ ਦੀ ਪਾਬੰਦੀ ਪਹਿਲੇ ਹੁਕਮਾਂ ਅਨੁਸਾਰ ਜਾਰੀ ਰਹੇਗੀ ਅਤੇ ਗੁਰਪੁਰਬ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਕੇ ਨਹੀਂ ਚਲਾਏ ਜਾ ਸਕਣਗੇ। […]

Read more ›
ਬਿਜਲੀ ਟਰਾਂਸਫਾਰਮਰ ਵਿੱਚ ਧਮਾਕੇ ਪਿੱਛੋਂ ਕਾਂਗਰਸ ਪ੍ਰਧਾਨ ਦੀ ਕੋਠੀ ਨੂੰ ਅੱਗ ਲੱਗੀ

ਬਿਜਲੀ ਟਰਾਂਸਫਾਰਮਰ ਵਿੱਚ ਧਮਾਕੇ ਪਿੱਛੋਂ ਕਾਂਗਰਸ ਪ੍ਰਧਾਨ ਦੀ ਕੋਠੀ ਨੂੰ ਅੱਗ ਲੱਗੀ

November 2, 2017 at 8:03 pm

ਜਲੰਧਰ, 2 ਨਵੰਬਰ (ਪੋਸਟ ਬਿਊਰੋ)- ਕੱਲ੍ਹ ਸਵੇਰੇ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਹੋਏ ਸ਼ਾਰਟ ਸਰਕਟ ਨਾਲ ਕੂਲ ਰੋਡ ਉੱਤੇ ਦੋ ਕੋਠੀਆਂ ਵਿੱਚ ਬਿਜਲੀ ਦੇ ਸਾਮਾਨ ਸੜ ਗਏ। ਇਨ੍ਹਾਂ ‘ਚੋਂ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ ਦੀ ਕੂਲ ਰੋਡ ਵਾਲੀ ਕੋਠੀ ਦੀ ਉਪਰਲੀ ਮੰਜ਼ਿਲ ਵਿੱਚ ਅੱਗ ਲੱਗ ਗਈ। ਅੱਖੀਂ […]

Read more ›
ਪੰਜਾਬ ਵਿੱਚ ਕੁੱਤਾ ਬਿੱਲੀ ਟੈਕਸ ਦਾ ਹੋਰ ਖਿਲਾਰਾ ਬਾਹਰ ਆਇਆ

ਪੰਜਾਬ ਵਿੱਚ ਕੁੱਤਾ ਬਿੱਲੀ ਟੈਕਸ ਦਾ ਹੋਰ ਖਿਲਾਰਾ ਬਾਹਰ ਆਇਆ

November 2, 2017 at 8:02 pm

ਚੰਡੀਗੜ੍ਹ, 2 ਨਵੰਬਰ (ਪੋਸਟ ਬਿਊਰੋ)- ਪੰਜਾਬ ਵਿੱਚ ਕੁੱਤੇ-ਬਿੱਲੀ ਉੱਤੇ ਟੈਕਸ ਲਾਉਣ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਖਾਸਕਰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹਨ, ਪਰ ਇਸ ਵੱਖਰੀ ਕਿਸਮ ਦੇ ਟੈਕਸ ਦਾ ਇੱਕ ਹੋਰ ਪਹਿਲੂ ਪਤਾ ਲੱਗਾ ਹੈ। ਹਾਈ ਕੋਰਟ ਵਿੱਚ ਪੇਸ਼ ਕੀਤੇ ਦਸਤਾਵੇਜ਼ਾਂ ਵਿੱਚ ਪੰਜਾਬ […]

Read more ›
ਬਿਜਲੀ ਕੰਪਨੀਆਂ ਨਾਲ ਸਮਝੌਤੇ ਬਾਰੇ ਸੁਨੀਲ ਜਾਖੜ ਵੱਲੋਂ ਲਾਏ ਦੋਸ਼ ਸੁਖਬੀਰ ਬਾਦਲ ਨੇ ਝੂਠੇ ਆਖੇ

ਬਿਜਲੀ ਕੰਪਨੀਆਂ ਨਾਲ ਸਮਝੌਤੇ ਬਾਰੇ ਸੁਨੀਲ ਜਾਖੜ ਵੱਲੋਂ ਲਾਏ ਦੋਸ਼ ਸੁਖਬੀਰ ਬਾਦਲ ਨੇ ਝੂਠੇ ਆਖੇ

November 2, 2017 at 8:01 pm

ਚੰਡੀਗੜ੍ਹ, 2 ਨਵੰਬਰ (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਆਪਣੀ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਕੀਤੇ ਵੱਡੇ ਵਾਧੇ ਪਿੱਛੋਂ ਊਲ-ਜ਼ਲੂਲ ਦੋਸ਼ ਲਾਉਣ ਦੀ ਖੇਡ ਖੇਡਣ ਤੋਂ ਬਾਜ਼ ਆਉਣ। […]

Read more ›
ਸ਼ਿੰਜੋ ਅਬੇ ਚੌਥੀ ਵਾਰ ਜਾਪਾਨ ਦੇ ਪ੍ਰਧਾਨ ਮੰਤਰੀ ਬਣੇ

ਸ਼ਿੰਜੋ ਅਬੇ ਚੌਥੀ ਵਾਰ ਜਾਪਾਨ ਦੇ ਪ੍ਰਧਾਨ ਮੰਤਰੀ ਬਣੇ

November 2, 2017 at 7:57 pm

ਟੋਕੀਓ, 2 ਨਵੰਬਰ (ਪੋਸਟ ਬਿਊਰੋ)- ਜਾਪਾਨ ਵਿੱਚ 22 ਅਕਤੂਬਰ ਨੂੰ ਹੋਈਆਂ ਆਮ ਚੋਣਾਂ ‘ਚ ਦੋ ਤਿਹਾਈ ਬਹੁਮਤ ਹਾਸਲ ਕਰਨ ਵਾਲੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੇ ਸ਼ਿੰਜੋ ਅਬੇ ਨੂੰ ਫਿਰ ਪ੍ਰਧਾਨ ਮੰਤਰੀ ਚੁਣ ਲਿਆ ਹੈ। 63 ਸਾਲਾ ਸ਼ਿੰਜੋ ਚੌਥੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ […]

Read more ›
ਬੰਗਲਾ ਦੇਸ਼ ਨੇ ਗਲਤ ਫੇਸਬੁੱਕ ਪੋਸਟ ਉੱਤੇ ਪਾਕਿ ਨੂੰ ਮੁਆਫੀ ਮੰਗਣ ਲਈ ਕਿਹਾ

ਬੰਗਲਾ ਦੇਸ਼ ਨੇ ਗਲਤ ਫੇਸਬੁੱਕ ਪੋਸਟ ਉੱਤੇ ਪਾਕਿ ਨੂੰ ਮੁਆਫੀ ਮੰਗਣ ਲਈ ਕਿਹਾ

November 2, 2017 at 7:55 pm

ਢਾਕਾ, 2 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਰਾਜਦੂਤ ਵੱਲੋਂ ਫੇਸਬੁੱਕ ਉੱਤੇ ਬੰਗਲਾ ਦੇਸ਼ ਦੀ ਆਜ਼ਾਦੀ ਬਾਰੇ ਗਲਤ ਜਾਣਕਾਰੀ ਪੋਸਟ ਕਰਨ ਤੋਂ ਬਾਅਦ ਬੰਗਲਾ ਦੇਸ਼ ਨੇ ਪਾਕਿਸਤਾਨ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਪਾਕਿਸਤਾਨ ਅਫੇਅਰਜ਼ ਨਾਂ ਦੇ ਫੇਸਬੁੱਕ ਪੇਜ ਉੱਤੇ ਪੋਸਟ ਕੀਤੇ ਗਏ 14 ਮਿੰਟ ਦੇ ਵੀਡੀਓ ਵਿੱਚ ਕਿਹਾ ਗਿਆ ਹੈ […]

Read more ›
ਮੈਲਬਰਨ ਵਿੱਚ ਪੰਜਾਬੀ ਦੀ ਦੁਕਾਨ ਵਿੱਚ ਚੋਰੀ, ਮਾਰਨ ਦੀ ਧਮਕੀ

ਮੈਲਬਰਨ ਵਿੱਚ ਪੰਜਾਬੀ ਦੀ ਦੁਕਾਨ ਵਿੱਚ ਚੋਰੀ, ਮਾਰਨ ਦੀ ਧਮਕੀ

November 2, 2017 at 7:52 pm

ਮੈਲਬਰਨ, 2 ਨਵੰਬਰ (ਪੋਸਟ ਬਿਊਰੋ)- ਨਕਾਬਪੋਸ਼ ਚੋਰਾਂ ਨੇ ਮੌਕੇ ਦੇ ਗਵਾਹ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਿਨ੍ਹਾਂ ਨੇ ਲੁੱਟ ਦੀ ਸੂਚਨਾ ਪੁਲਸ ਨੂੰ ਪੁਚਾਈ ਸੀ। ਮੈਲਟਨ ਵੈਸਟ ਫੂਡਵਰਕ ਨੇ ਸੁਪਰ ਮਾਰਕੀਟ ਦਾ ਗੇਟ ਆਪਣੀ ਗੱਡੀ ਨਾਲ ਬੰਨ੍ਹ ਕੇ ਪੁੱਟਿਆ ਅਤੇ ਦੁਕਾਨ ਲੁੱਟੀ। ਕੈਮਰੇ ਵਿੱਚ ਰਿਕਾਰਡ ਹੋਈ ਵਾਰਦਾਤ ਤੇ ਮੌਕੇ […]

Read more ›
ਗਲਤ ਹਰਕਤ ਕਰਨ ਦੇ ਦੋਸ਼ ਕਾਰਨ ਬ੍ਰਿਟੇਨ ਦੇ ਰੱਖਿਆ ਮੰਤਰੀ ਦਾ ਅਸਤੀਫਾ

ਗਲਤ ਹਰਕਤ ਕਰਨ ਦੇ ਦੋਸ਼ ਕਾਰਨ ਬ੍ਰਿਟੇਨ ਦੇ ਰੱਖਿਆ ਮੰਤਰੀ ਦਾ ਅਸਤੀਫਾ

November 2, 2017 at 7:51 pm

ਲੰਡਨ, 2 ਨਵੰਬਰ (ਪੋਸਟ ਬਿਊਰੋ)- ਪਿਛਲੇ ਕੁਝ ਦਿਨਾਂ ਤੋਂ ਗੰਭੀਰ ਦੋਸ਼ਾਂ ਵਿਚ ਘਿਰੇ ਹੋਏ ਬ੍ਰਿਟੇਨ ਦੇ ਰੱਖਿਆ ਮੰਤਰੀ ਮਾਈਕਲ ਫੈਲਨ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨੂੰ ਅਸਤੀਫਾ ਸੌਂਪਦੇ ਹੋਏ ਮਾਈਕਲ ਨੇ ਕਿਹਾ ਕਿ ਉਹ ਆਪਣੇ ਚਰਿੱਤਰ ਨੂੰ ਅਹੁਦੇ ਦੇ ਉਲਟ ਨਹੀਂ ਸਮਝਦੇ। ਮਾਈਕਲ ਫੈਲਨ […]

Read more ›