Archive for November 2nd, 2017

ਅਲੀ ਨੇ ‘ਮਿਰਜ਼ਾਪੁਰ’ ਦਾ ਬਨਾਰਸ ਸ਼ਡਿਊਲ ਪੂਰਾ ਕੀਤਾ

ਅਲੀ ਨੇ ‘ਮਿਰਜ਼ਾਪੁਰ’ ਦਾ ਬਨਾਰਸ ਸ਼ਡਿਊਲ ਪੂਰਾ ਕੀਤਾ

November 2, 2017 at 8:37 pm

ਅਲੀ ਫਜ਼ਲ ਨੇ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਵਿੱਚ ਬਨਾਰਸ ਸ਼ਡਿਊਲ ਦੀ ਆਪਣੀ ਸ਼ੂਟਿੰਗ ਪੂਰੀ ਕ ਲਈ ਹੈ। ਇਸ ਸ਼ਾਨਦਾਰ ਅਨੁਭਵ ਦੇ ਬਾਅਦ ਉਹ ਮੁੰਬਈ ਸ਼ਡਿਊਲ ਲਈ ਤਿਆਰ ਹਨ। ਅਲੀ ਕਹਿੰਦੇ ਹਨ, ‘ਬਨਾਰਸ ਇੱਕ ਅਨੋਖਾ ਸ਼ਹਿਰ ਹੈ। ਇਹ ਸਥਾਨ ਵਿਰਾਸਤ ਤੇ ਸੱਭਿਆਚਾਰ ਨਾਲ ਭਰਿਆ ਹੈ। ਇਥੇ ਸ਼ੂਟਿੰਗ ਦੌਰਾਨ ਸਾਰੀਆਂ ਚੀਜ਼ਾਂ ਨੂੰ ਮਹਿਸੂਸ […]

Read more ›
ਸੰਨੀ ਲਿਓਨ ਨੂੰ ਅਰਬਾਜ਼ ਤੋਂ ਵੱਡੀ ਉਮੀਦ

ਸੰਨੀ ਲਿਓਨ ਨੂੰ ਅਰਬਾਜ਼ ਤੋਂ ਵੱਡੀ ਉਮੀਦ

November 2, 2017 at 8:34 pm

ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਸੰਨੀ ਲਿਓਨ ਦੀ ਫਿਲਮ ‘ਤੇਰਾ ਇੰਤਜ਼ਾਰ’ ਵਿੱਚ ਭਾਵੇਂ ਉਸ ਨੇ ਫਿਰ ਆਪਣਾ ਬੋਲਡ ਅੰਦਾਜ਼ ਵਿਖਾਇਆ ਹੈ, ਪਰ ਹੁਣ ਉਸ ਦੀ ਇਸ ਫਿਲਮ ਨੂੰ ਲੋਕ ਗੰਭੀਰਤਾ ਨਾਲ ਲੈ ਰਹੇ ਹਨ। ‘ਤੇਰਾ ਇੰਤਜ਼ਾਰ’ ਨੂੰ ਉਸ ਦੇ ਲਈ ਵੱਡਾ ਮੌਕਾ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਉਸ […]

Read more ›
ਅੱਜ-ਨਾਮਾ

ਅੱਜ-ਨਾਮਾ

November 2, 2017 at 8:30 pm

ਫਾਥਾ ਔਕੜ ਦੇ ਵਿੱਚ ਸੁਖਪਾਲ ਖਹਿਰਾ, ਸਭਨਾਂ ਪਾਸਿਆਂ ਤੋਂ ਹਮਲਾ ਹੋਈ ਜਾਂਦਾ।         ਕਾਂਗਰਸ-`ਕਾਲੀਏ ਪਏ ਨੇ ਮਗਰ ਡਾਢੇ,         ਹਰ ਕੋਈ ਦੋਸ਼ਾਂ ਦੀ ਲੜੀ ਪਰੋਈ ਜਾਂਦਾ। ਜਿਹੜੇ ਯਾਰ ਤੋਂ ਮਦਦ ਦੀ ਆਸ ਹੈ ਸੀ, ਬੂਹਾ ਖਹਿਰੇ ਦੇ ਲਈ ਉਹ ਢੋਈ ਜਾਂਦਾ।         ਨਾਲ ਜੀਹਨਾਂ ਦੇ ਬਹਿਣੀ ਤੇ ਉੱਠਣੀ ਸੀ,         […]

Read more ›

ਹਲਕਾ ਫੁਲਕਾ

November 2, 2017 at 8:28 pm

;gਗੋਲੂ, ‘‘ਤੂੰ ਕਿਸ ਦਿਨ ਪੈਦਾ ਹੋਇਆ ਸੀ?” ਮੋਲੂ, ‘‘ਐਤਵਾਰ।” ਗੋਲੂ, ‘‘ਮੈਨੁੂੰ ਪਾਗਲ ਬਣਾ ਰਿਹਾ ਏਂ? ਐਤਵਾਰ ਤਾਂ ਛੁੱਟੀ ਹੁੰਦੀ ਹੈ।” ******** ਮਾਂ, ‘‘ਤੂੰ ਕਿੰਨੇ ਸਾਲ ਦੀ ਕੁੜੀ ਨਾਲ ਵਿਆਹ ਕਰਾਵੇਂਗਾ?” ਸੋਨੂੰ, ‘‘36 ਸਾਲ ਦੀ ਨਾਲ।” ਮਾਂ, ‘‘ਜੇ 36 ਸਾਲ ਦੀ ਨਾ ਮਿਲੀ ਤਾਂ?” ਸੋਨੂ, ‘‘ਫਿਰ 18-18 ਸਾਲ ਦੀਆਂ ਦੋ ਕੁੜੀਆਂ […]

Read more ›

ਅੰਨ, ਅਕਲ ਤੇ ਅਖਬਾਰ

November 2, 2017 at 8:18 pm

-ਮੋਹਨ ਲਾਲ ਫਿਲੌਰੀਆ ਅੰਨ-ਅੰਨ ਹੈ। ਅੰਨ ਦੇਵਤਾ ਹੈ। ਅੰਨ ਭਗਵਾਨ ਹੈ। ਅੰਨ ਵਿੱਚ ਲੋਕਾਈ ਦੀ ਜਾਨ ਹੈ। ਅੰਨਦਾਤਾ ਹੈ। ਜਿਸ ਧਰਤੀ ‘ਚੋਂ ਅੰਨ ਪੈਦਾ ਹੁੰਦਾ ਹੈ, ਉਹੀ ਧਰਤੀ ਮਾਤਾ ਹੈ। ਸਾਡੇ ਵਡੇਰੇ ਅੰਨ ਦੀ ਪੂਜਾ ਕਰਦੇ ਰਹੇ। ਮਨੁੱਖ ਤੋਂ ਇਲਾਵਾ ਪਸ਼ੂ ਪੰਛੀ ਅਤੇ ਹੋਰ ਜੀਵ ਜੰਤੂ ਅੰਨ ਆਸਰੇ ਜਿਉਂਦੇ ਰਹੇ […]

Read more ›

ਭੰਗੜਾ ਧਿਆਨ, ਗਿਆਨੀ ਬੰਸਾ

November 2, 2017 at 8:17 pm

-ਇੰਦਰਜੀਤ ਭਲਿਆਣ ‘ਓਏ! ਐਨੇ ਅਲਗਰਜ਼ ਹੋਣਗੇ ਇਹ ਪੜ੍ਹੇ ਲਿਖੇ ਮੁੰਡੇ?’ ਨਿਹੰਗ ਗੁਰਮੁਖ ਸਿੰਘ ਗੁਰਦੁਆਰੇ ਵਿੱਚੋਂ ਨਿਕਲ ਕੇ ਬਾਹਰ ਥੜ੍ਹੇ ਉਪਰ ਬੈਠਦਿਆਂ ਮੱਥੇ ਉਪਰ ਹੱਥ ਮਾਰ ਕੇ ਬੋਲਿਆ। ਇਹ ਗੱਲ ਗੁਰਮੁੱਖ ਸਿੰਘ ਨੇ ਪੁੱਛੀ ਤਾਂ ਸ਼ਾਇਦ ਖੁਦ ਤੋਂ ਸੀ, ਪਰ ਉਸ ਦੀ ਆਵਾਜ਼ ਵਿਚਲੀ ਤਲਖੀ ਨੇ ਇਕ ਪਾਸੇ ਖੜੇ ਬੰਦਿਆਂ ਦੇ […]

Read more ›
ਪਾਕਿਸਤਾਨ ਆਪਣੀ ਐਟਮੀ ਸ਼ਕਤੀ ਵਾਲੀ ਹੈਸੀਅਤ ਦੀ ਦੁਰਵਰਤੋਂ ਕਰ ਰਿਹੈ

ਪਾਕਿਸਤਾਨ ਆਪਣੀ ਐਟਮੀ ਸ਼ਕਤੀ ਵਾਲੀ ਹੈਸੀਅਤ ਦੀ ਦੁਰਵਰਤੋਂ ਕਰ ਰਿਹੈ

November 2, 2017 at 8:16 pm

-ਗੁਰਮੀਤ ਕੰਵਲ ਦੱਖਣੀ ਏਸ਼ੀਆ ਦੇ ਮੰਨੇ-ਪ੍ਰਮੰਨੇ ਵਿਦਵਾਨ ਐਸ਼ਲੀ ਜੇ. ਟੈਲਿਸ ਨੇ ਦਸੰਬਰ 2014 ਵਿੱਚ ‘ਕਾਰਨੇਗੀ ਇੰਡੀਆ’ ਵੱਲੋਂ ਆਯੋਜਤ ਗੋਸ਼ਟੀ ਵਿੱਚ ‘ਕੀ ਭਾਰਤ-ਪਾਕਿ ਵਾਰਤਾਵਾਂ ਦਾ ਕੌਡੀ ਮੁੱਲ ਵੀ ਹੈ?’ ਵਿਸ਼ੇ ਉਤੇ ਬੋਲਦਿਆਂ ਦੋ-ਟੁਕ ਅਤੇ ਬੇਬਾਕ ਭਾਸ਼ਣ ਦਿੱਤਾ ਸੀ। ਜੋ ਲੋਕ ਉਦੋਂ ਇਸ ਭਾਸ਼ਣ ਨੂੰ ਨਹੀਂ ਸੁਣ ਸਕੇ ਸਨ, ਉਹ ਹੁਣ ਇਸ […]

Read more ›
ਕੈਪਟਨ ਅਮਰਿੰਦਰ ਵੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠਲੀ ਇੰਟਰ ਸਟੇਟ ਕੌਂਸਲ ਵਿੱਚ

ਕੈਪਟਨ ਅਮਰਿੰਦਰ ਵੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠਲੀ ਇੰਟਰ ਸਟੇਟ ਕੌਂਸਲ ਵਿੱਚ

November 2, 2017 at 8:13 pm

ਨਵੀਂ ਦਿੱਲੀ, 2 ਨਵੰਬਰ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਅੰਤਰ ਰਾਜੀ ਕੌਂਸਲ ਦਾ ਪੁਨਰ ਗਠਨ ਕੀਤਾ ਗਿਆ ਹੈ। ਛੇ ਕੇਂਦਰੀ ਮੰਤਰੀਆਂ ਅਤੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇਸ ਦੇ ਮੈਂਬਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ […]

Read more ›
ਹਿਮਾਚਲ ਵਿੱਚ 158 ਉਮੀਦਵਾਰ ਕਰੋੜਪਤੀ, 61 ਵਿਰੁੱਧ ਅਪਰਾਧਕ ਕੇਸ ਦਰਜ

ਹਿਮਾਚਲ ਵਿੱਚ 158 ਉਮੀਦਵਾਰ ਕਰੋੜਪਤੀ, 61 ਵਿਰੁੱਧ ਅਪਰਾਧਕ ਕੇਸ ਦਰਜ

November 2, 2017 at 8:10 pm

* 31 ਉਮੀਦਵਾਰਾਂ ਵਿਰੁੱਧ ਕਤਲ ਅਤੇ ਅਗਵਾ ਦੇ ਕੇਸ ਨਵੀਂ ਦਿੱਲੀ, 2 ਨਵੰਬਰ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਵਿੱਚ ਨੌਂ ਨਵੰਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਕੁੱਲ 158 ਕਰੋੜਪਤੀ ਉਮੀਦਵਾਰਾਂ ਵਿੱਚੋਂ 61 ਨੇ ਆਪਣੇ ਵਿਰੁੱਧ ਅਪਰਾਧਕ ਕੇਸ ਹੋਣਾ ਮੰਨਿਆ ਹੈ। ਚੋਣ ਅਤੇ ਰਾਜਨੀਤਕ ਸੁਧਾਰਾਂ ਲਈ ਕੰਮ ਕਰ ਰਹੀ ਸੰਸਥਾ […]

Read more ›
ਸੁਪਰੀਮ ਕੋਰਟ ਨੇ ਇਨਫੋਰਸਮੈਂਟ ਅਧਿਕਾਰੀ ‘ਤੇ ਕਾਰਵਾਈ ਤੋਂ ਕੇਂਦਰ ਨੂੰ ਰੋਕਿਆ

ਸੁਪਰੀਮ ਕੋਰਟ ਨੇ ਇਨਫੋਰਸਮੈਂਟ ਅਧਿਕਾਰੀ ‘ਤੇ ਕਾਰਵਾਈ ਤੋਂ ਕੇਂਦਰ ਨੂੰ ਰੋਕਿਆ

November 2, 2017 at 8:09 pm

ਨਵੀਂ ਦਿੱਲੀ, 2 ਨਵੰਬਰ (ਪੋਸਟ ਬਿਊਰੋ)- ਡਾਕਟਰ ਮਨਮੋਹਨ ਸਿੰਘ ਸਰਕਾਰ ਸਮੇਂ ਵਾਪਰੇ ਟੂ ਜੀ ਸਪੈਕਟਰਮ ਅਤੇ ਏਅਰਸੈਲ ਮੈਕਸਿਸ ਕਾਂਡ ਦੀ ਜਾਂਚ ਕਰਦੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਰਾਜੇਸ਼ਵਰ ਸਿੰਘ ਦੇ ਖਿਲਾਫ ਮਿਲੀਆਂ ਸ਼ਿਕਾਇਤਾਂ ਉੱਤੇ ਤੁਰੰਤ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਕੇਂਦਰ ਨੂੰ ਸੁਪਰੀਮ ਕੋਰਟ ਨੇ ਰੋਕ ਦਿੱਤਾ ਹੈ। ਰਾਜੇਸ਼ਵਰ ਸਿੰਘ […]

Read more ›