Archive for November 1st, 2017

ਕਾਲਜਾਂ ਦੀ ਹੜਤਾਲ : ਸ਼ਰਮਨਾਕ ਅਸਫ਼ਲਤਾ ਉੱਤੇ ਚੁੱਪ ਦਾ ਨਕਾਬ

ਕਾਲਜਾਂ ਦੀ ਹੜਤਾਲ : ਸ਼ਰਮਨਾਕ ਅਸਫ਼ਲਤਾ ਉੱਤੇ ਚੁੱਪ ਦਾ ਨਕਾਬ

November 1, 2017 at 9:02 pm

16 ਅਕਤੂਬਰ ਤੋਂ ਉਂਟੇਰੀਓ ਦੇ 24 ਪਬਲਿਕ ਕਾਲਜ ਬੰਦ ਹਨ ਜਿਸ ਕਾਰਣ ਪੰਜ ਲੱਖ ਵਿੱਦਿਆਰਥੀਆਂ ਦੇ ਭੱਵਿਖ ਦਾ ਨੁਕਸਾਨ ਹੋ ਰਿਹਾ ਹੈ। ਸਾਡੀ ਵਿਵਸਥਾ ਦਾ ਹਾਲ ਇਹ ਹੈ ਕਿ ਅਸੀਂ ਸਿਰਫ਼ ਪੰਜ ਲੱਖ ਵਿੱਦਿਆਰਥੀਆਂ ਦੀ ਗੱਲ ਕਰ ਕੇ ਚੁੱਪ ਹੋ ਜਾਂਦੇ ਹਾਂ। ਕਿਸੇ ਸ਼ਹਿਰ ਵਿੱਚ ਕੋਈ ਚੋਰ ਅਨੋਖੇ ਢੰਗ ਨਾਲ […]

Read more ›
2020 ਤੱਕ 340,000 ਇਮੀਗ੍ਰੈਂਟਸ ਨੂੰ ਕੈਨੇਡਾ ਵਿੱਚ ਦਿੱਤਾ ਜਾਵੇਗਾ ਦਾਖਲਾ

2020 ਤੱਕ 340,000 ਇਮੀਗ੍ਰੈਂਟਸ ਨੂੰ ਕੈਨੇਡਾ ਵਿੱਚ ਦਿੱਤਾ ਜਾਵੇਗਾ ਦਾਖਲਾ

November 1, 2017 at 8:56 pm

ਓਟਵਾ, 1 ਨਵੰਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਹੌਲੀ ਹੌਲੀ ਵਧੇਰੇ ਇਮੀਗ੍ਰੈਂਟਸ ਨੂੰ ਦਾਖਲਾ ਦੇਣ ਦੀ ਨਵੀਂ ਯੋਜਨਾ ਪੇਸ਼ ਕਰਕੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਵਧੇਰੇ ਸਥਿਰਤਾ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ 2020 ਤੱਕ ਕੈਨੇਡਾ ਵਿੱਚ ਇਮੀਗ੍ਰੈਂਟਸ ਦੀ ਗਿਣਤੀ ਵਿੱਚ […]

Read more ›
ਹਾਈਵੇਅ 400 ਉੱਤੇ ਹੋਏ ਹਾਦਸੇ ਨੇ ਲਈਆ 3 ਜਾਨਾਂ

ਹਾਈਵੇਅ 400 ਉੱਤੇ ਹੋਏ ਹਾਦਸੇ ਨੇ ਲਈਆ 3 ਜਾਨਾਂ

November 1, 2017 at 8:54 pm

ਓਨਟਾਰੀਓ, 1 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਦੇ ਹਾਈਵੇਅ 400 ਉੱਤੇ ਮੰਗਲਵਾਰ ਸ਼ਾਮ ਨੂੰ 14 ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਜਦਕਿ ਕਈ ਹੋਰ ਜ਼ਖ਼ਮੀ ਹੋਏ। ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦੀ ਸਾਰਜੈਂਟ ਕੈਰੀ ਸ਼ਮਿਡਟ ਅਨੁਸਾਰ ਇਹ ਹਾਦਸਾ ਰਾਤੀਂ 11:30 ਵਜੇ ਬੈਰੀ, ਓਨਟਾਰੀਓ ਦੇ ਦੱਖਣ ਵਿੱਚ ਵਾਪਰਿਆ। […]

Read more ›
ਟਰੰਪ ਨੇ ਇਮੀਗ੍ਰੇਸ਼ਨ ਕਾਨੂੰਨ ਹੋਰ ਸਖ਼ਤ  ਕਰਨ ਦੀ ਕੀਤੀ ਮੰਗ

ਟਰੰਪ ਨੇ ਇਮੀਗ੍ਰੇਸ਼ਨ ਕਾਨੂੰਨ ਹੋਰ ਸਖ਼ਤ ਕਰਨ ਦੀ ਕੀਤੀ ਮੰਗ

November 1, 2017 at 8:50 pm

ਵਾਸਿ਼ੰਗਟਨ, 1 ਨਵੰਬਰ (ਪੋਸਟ ਬਿਊਰੋ) : ਅਮਰੀਕਾ ਦੀ ਧਰਤੀ ਉੱਤੇ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੋਏ ਹਮਲੇ ਮਗਰੋਂ ਰਾਸ਼ਟਰਪਤੀ ਨੇ ਇਮੀਗ੍ਰੇਸ਼ਨ ਕਾਨੂੰਨ ਨੂੰ ਹੋਰ ਸਖ਼ਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਅਜਿਹੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਿਸ ਕਾਰਨ ਅਜਿਹਾ ਮਸ਼ਕੂਕ ਅਮਰੀਕਾ ਪਹੁੰਚ ਸਕਿਆ। […]

Read more ›
30ਵਾਂ ਜਨਮ ਦਿਨ ਮਨਾ ਲਿਆ ਇਲਿਆਨਾ ਡਿਕਰੂਜ਼ ਨੇ

30ਵਾਂ ਜਨਮ ਦਿਨ ਮਨਾ ਲਿਆ ਇਲਿਆਨਾ ਡਿਕਰੂਜ਼ ਨੇ

November 1, 2017 at 6:06 pm

ਬਾਲੀਵੁੱਡ ਅਭਿਨੇਤਰੀ ਇਲਿਆਨਾ ਡਿਕਰੂਜ਼ ਦਾ ਅੱਜ 30ਵਾਂ ਜਨਮਦਿਨ ਹੈ। ਉਸ ਦਾ ਜਨਮ 1 ਨਵੰਬਰ 1987 ਨੂੰ ਹੋਇਆ ਸੀ। ਇਲਿਆਨਾ ਦੀ ਹਾਲ ਹੀ ਵਿੱਚ ਅਜੇ ਦੇਵਗਨ ਨਾਲ ‘ਬਾਦਸ਼ਾਹੋ’ ਫਿਲਮ ਰਿਲੀਜ਼ ਹੋਈ ਸੀ। ਇਸ ਵਿੱਚ ਇਲਿਆਨਾ ਨੇ ਰਾਜਸਥਾਨ ਦੀ ਰਾਣੀ ਦਾ ਕਿਰਦਾਰ ਨਿਭਾਇਆ ਸੀ। ਦੱਸਣ ਯੋਗ ਹੈ ਕਿ ਇਸ ਫਿਲਮ ਵਿੱਚ ਇਲਿਆਨਾ […]

Read more ›
ਪ੍ਰਾਚੀ ਤਹਿਲਾਨ ਨੇ ਸੁਸ਼ਮਿਤਾ ਬਾਰੇ ਵਿਚਾਰ ਸਾਂਝੇ ਕੀਤੇ

ਪ੍ਰਾਚੀ ਤਹਿਲਾਨ ਨੇ ਸੁਸ਼ਮਿਤਾ ਬਾਰੇ ਵਿਚਾਰ ਸਾਂਝੇ ਕੀਤੇ

November 1, 2017 at 6:04 pm

ਟੀ ਵੀ ਇੰਡਸਟਰੀ ਤੋਂ ਪਾਲੀਵੁੱਡ ਦਾ ਸਫਰ ਕਰਨ ਵਾਲੀ ਅਦਾਕਾਰਾ ਪ੍ਰਾਚੀ ਤਹਿਲਾਨ ਨਵੇਂ ਸ਼ੋਅ ‘ਇਸ਼ਕਬਾਜ਼’ ਦੇ ਪ੍ਰਮੋਸ਼ਨ ਲਈ ਬੁੱਧਵਾਰ ਨੂੰ ਰਾਜਧਾਨੀ ਆਈ। ਪ੍ਰਾਚੀ ਦੀ ਖਾਸ ਗੱਲ ਇਹ ਹੈ ਕਿ ਉਹ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਤੋਂ ਵੀ ਜ਼ਿਆਦਾ ਲੰਬੀ ਹੈ। ਸੁਸ਼ਮਿਤਾ ਦੀ ਹਾਈਟ 5.9 ਫੁੱਟ ਹੈ, ਜਦੋਂ ਕਿ ਪ੍ਰਾਚੀ ਦੀ 6 […]

Read more ›
ਇਰਫਾਨ ਖਾਨ ਨੇ ਸੈਕਸ ਬਾਰੇ ਖੁੱਲ੍ਹ ਕੇ ਗੱਲ ਕੀਤੀ

ਇਰਫਾਨ ਖਾਨ ਨੇ ਸੈਕਸ ਬਾਰੇ ਖੁੱਲ੍ਹ ਕੇ ਗੱਲ ਕੀਤੀ

November 1, 2017 at 6:02 pm

ਬਾਲੀਵੁੱਡ ਅਦਾਕਾਰ ਇਰਫਾਨ ਖਾਨ ਨੂੰ ਲੱਗਦਾ ਹੈ ਕਿ ਲੋਕਾਂ ਨੂੰ ਸੈਕਸ ਬਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ। ਉਹ ਇੱਕ ਵਾਰ ਫਿਰ ਵੱਡੇ ਪਰਦੇ ਉਤੇ ਆਪਣੀ ਫਿਲਮ ‘ਕਰੀਬ ਕਰੀਬ ਸਿੰਗਲ’ ਰਾਹੀ ਦਸਤਕ ਦੇ ਰਹੇ ਹਨ। ਇਰਫਾਨ ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਕੁਝ ਅਜਿਹਾ ਕਹਿ ਗਏ, ਜਿਸ ਉੱਤੇ ਲੋਕਾਂ ਨੂੰ ਵਿਚਾਰ ਕਰਨਾ […]

Read more ›
ਅੱਜ-ਨਾਮਾ

ਅੱਜ-ਨਾਮਾ

November 1, 2017 at 6:00 pm

  ਰਾਮ ਰਹੀਮ ਦਾ ਬੋਲ ਪਿਆ ਕੱਲ੍ਹ ਪੁੱਤਰ, ਡੇਰਾ ਸਾਂਭਣੇ ਲਈ ਸਾਡੀ ਚਾਹ ਨਹੀਂ ਜੀ।         ਨਾ ਹੀ ਕਿਸੇ ਨਾਲ ਅਸੀਂ ਕੋਈ ਗੱਲ ਕੀਤੀ,         ਦਿੱਤੀ ਇਹੋ ਜਿਹੀ ਕਿਸੇ ਸਲਾਹ ਨਹੀਂ ਜੀ। ਜੇਲ੍ਹ ਤੜਿਆ ਵੀ ਬਾਪੂ ਨੇ ਮੁਖੀ ਰਹਿਣਾ, ਬਾਪੂ ਬਾਝ ਕੋਈ ਨਵੀਂ ਪਨਾਹ ਨਹੀਂ ਜੀ।         ਮੁਸ਼ਕਲ ਦੌਰ ਹੈ […]

Read more ›

ਹਲਕਾ ਫੁਲਕਾ

November 1, 2017 at 5:59 pm

ਪਤਨੀ, ‘‘ਤੁਸੀਂ ਪਿਛਲੇ ਸਾਲ ਮੇਰੇ ਜਨਮ ਦਿਨ ਮੌਕੇ ਮੈਨੂੰ ਲੋਹੇ ਦਾ ਬੈੱਡ ਦਿੱਤਾ ਸੀ। ਇਸ ਵਾਰ ਤੁਹਾਡਾ ਕੀ ਇਰਾਦਾ ਹੈ।” ਪਤੀ, ‘‘ਇਸ ਸਾਲ ਉਸ ਵਿੱਚ ਕਰੰਟ ਛੱਡਣ ਦਾ ਇਰਾਦਾ ਹੈ।” ******** ਇੱਕ ਪ੍ਰੋਗਰਾਮ ਵਿੱਚ ਨੇਤਾ ਜੀ ਭਾਸ਼ਣ ਦੇ ਰਹੇ ਸਨ। ਉਹ ਬੋਲੇ, ‘‘ਸਾਨੂੰ ਖੁਰਾਕ ਦੀ ਸਮੱਸਿਆ ਦੇ ਹੱਲ ਲਈ ਜ਼ਿਆਦਾ […]

Read more ›
ਤਾਜ ਮਹਿਲ ਸਾਡਾ ਹੀ ਰਹੇਗਾ

ਤਾਜ ਮਹਿਲ ਸਾਡਾ ਹੀ ਰਹੇਗਾ

November 1, 2017 at 5:58 pm

-ਜੀ ਐਸ ਗੁਰਦਿੱਤ ਕੋਈ ਵੀ ਕੌਮ ਆਪਣੀ ਵਿਰਾਸਤ ਤੋਂ ਭੱਜ ਨਹੀਂ ਸਕਦੀ ਅਤੇ ਆਪਣੇ ਇਤਿਹਾਸ ਨੂੰ ਨਕਾਰ ਨਹੀਂ ਸਕਦੀ। ਅਸੀਂ ਆਪਣੀ ਵਿਰਾਸਤ ਜਾਂ ਇਸ ਦੇ ਮੌਜੂਦਾ ਅੰਸ਼ਾਂ ਨੂੰ ਕੋਸ਼ਿਸ਼ ਕਰ ਕੇ ਵੀ ਬਦਲ ਨਹੀਂ ਸਕਦੇ। ਅਸੀਂ ਆਪਣੇ ਅੱਜ ਨੂੰ ਆਪਣੀ ਮਰਜ਼ੀ ਮੁਤਾਬਕ ਢਾਲ ਸਕਦੇ ਹਾਂ, ਆਪਣੇ ਆਉਣ ਵਾਲੇ ਕੱਲ੍ਹ ਨੂੰ […]

Read more ›