Archive for October 22nd, 2017

ਸਿੱਖ ਹੈਰੀਟੇਜ ਮੰਥ : ਸੰਭਾਵਨਾਵਾਂ ਅਤੇ ਚੁਣੌਤੀਆਂ

ਸਿੱਖ ਹੈਰੀਟੇਜ ਮੰਥ : ਸੰਭਾਵਨਾਵਾਂ ਅਤੇ ਚੁਣੌਤੀਆਂ

October 22, 2017 at 9:15 pm

ਕੈਨੇਡਾ ਵੱਸਦੇ ਸਿੱਖ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਕਿ ਕੈਨੇਡਾ ਭਰ ਵਿੱਚ ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਦਾ ਦਰਜ਼ਾ ਦੇਣ ਲਈ ਲਿਬਰਲ ਪਾਰਟੀ ਦੇ ਸਿੱਖ ਐਮ ਪੀ ਸੁਖ ਧਾਲੀਵਾਲ ਵੱਲੋਂ ਫੈਡਰਲ ਪਾਰਲੀਮੈਂਟ ਵਿੱਚ ਵੀਰਵਾਰ ਵਾਲੇ ਦਿਨ ਇੱਕ ਮੋਸ਼ਨ ਪੇਸ਼ ਕੀਤਾ ਗਿਆ ਹੈ। ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ […]

Read more ›
ਦੋ ਨਵੀਆਂ ਫਿਲਮਾਂ ‘ਤੇ ਕੰਮ ਸ਼ੁਰੂ ਕਰਨਗੇ ਅਕਸ਼ੈ ਕੁਮਾਰ

ਦੋ ਨਵੀਆਂ ਫਿਲਮਾਂ ‘ਤੇ ਕੰਮ ਸ਼ੁਰੂ ਕਰਨਗੇ ਅਕਸ਼ੈ ਕੁਮਾਰ

October 22, 2017 at 8:21 pm

ਇਸ ਸਾਲ ਰਿਲੀਜ਼ ਹੋਈ ‘ਜੌਲੀ ਐੱਲ ਐੱਲ ਬੀ 2’ ਅਤੇ ‘ਟਾਇਲਟ : ਏਕ ਪ੍ਰੇਮ ਕਥਾ’ ਨੇ ਬਾਕਸ ਆਫਿਸ ਉਤੇ ਚੰਗਾ ਪ੍ਰਦਰਸ਼ਨ ਕੀਤਾ। ਅਕਸ਼ੈ ‘ਨਾਮ ਸ਼ਬਾਨਾ’ ਵਿੱਚ ਵੀ ਨਜ਼ਰ ਆਏ। ਹੁਣ ਉਨ੍ਹਾਂ ਦੀ ਅਗਲੀ ਫਿਲਮ ‘2.0’ ਅਤੇ ‘ਪੈਡਮੈਨ’ ਤਿਆਰ ਹਨ। ਇਸ ਦੇ ਇਲਾਵਾ ‘ਗੋਲਡ’ ਦੀ ਸ਼ੂਟਿੰਗ ਜਾਰੀ ਹੈ। ਹਾਲੇ ਕੁਝ ਮਹੀਨੇ […]

Read more ›
ਕੈਟਰੀਨਾ ਨਹੀਂ, ਅਕਸ਼ੈ ਦੀ ਪਤਨੀ ਦੀ ਕਿਰਦਾਰ ਪਰਿਣੀਤੀ ਨਿਭਾਏਗੀ

ਕੈਟਰੀਨਾ ਨਹੀਂ, ਅਕਸ਼ੈ ਦੀ ਪਤਨੀ ਦੀ ਕਿਰਦਾਰ ਪਰਿਣੀਤੀ ਨਿਭਾਏਗੀ

October 22, 2017 at 8:19 pm

ਕੁਝ ਦਿਨ ਪਹਿਲਾਂ ਇਹ ਸੁਣਨ ਨੂੰ ਮਿਲਿਆ ਸੀ ਕਿ ਕੈਟਰੀਨਾ ਕੈਫ ਨੇ ਪਰਿਣੀਤੀ ਚੋਪੜਾ ਨੂੰ ਫਿਲਮ ‘ਕੇਸਰੀ’ ਵਿੱਚ ਰਿਪਲੇਸ ਕੀਤਾ ਹੈ, ਪਰ ਅਜਿਹਾ ਹੈ ਨਹੀਂ। ਸੂਤਰਾਂ ਦੀ ਮੰਨੀਏ ਤਾਂ ਪਰਿਣੀਤੀ ਚੋਪੜਾ ਇਸ ਫਿਲਮ ਵਿੱਚ ਅਕਸ਼ੈ ਕੁਮਾਰ ਦੀ ਪਤਨੀ ਦਾ ਕਿਰਦਾਰ ਨਿਭਾਏਗੀ ਤੇ ਇਸ ਫਿਲਮ ਨੂੰ ਕਰਣ ਜੌਹਰ ਪ੍ਰੋਡਿਊਸ ਕਰਨਗੇ। ਦਰਅਸਲ […]

Read more ›
‘ਦ ਗਰਲ ਆਨ ਦ ਟਰੇਨ’ ਦੇ ਹਿੰਦੀ ਰਿਮੇਕ ਵਿੱਚ ਜੈਕਲੀਨ ਨਜ਼ਰ ਆਏਗੀ

‘ਦ ਗਰਲ ਆਨ ਦ ਟਰੇਨ’ ਦੇ ਹਿੰਦੀ ਰਿਮੇਕ ਵਿੱਚ ਜੈਕਲੀਨ ਨਜ਼ਰ ਆਏਗੀ

October 22, 2017 at 8:17 pm

ਜੈਕਲੀਨ ਫਰਨਾਂਡੀਜ ਹਾਲੀਵੁੱਡ ਫਿਲਮ ‘ਦ ਗਰਲ ਆਨ ਦ ਟਰੇਨ’ ਦੇ ਹਿੰਦੀ ਰੀਮੇਕ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਰੀਮੇਕ ਵਿੱਚ ਜੈਕਲੀਨ ਹਾਲੀਵੁੱਡ ਅਭਿਨੇਤਰੀ ਐਮਿਲੀ ਬਲੰਟ ਦਾ ਕਿਰਦਾਰ ਨਿਭਾਏਗੀ। ਰੀਮੇਕ ਬਣਾਉਣ ਦੇ ਆਫੀਸ਼ੀਅਲ ਅਧਿਕਾਰ ਖਰੀਦਣ ਪਿੱਛੋਂ ਇਹ ਖਬਰ ਡਾਇਰੈਕਟਰ ਰਿਭੂ ਨੇ ਇੱਕ ਲੀਡਿੰਗ ਡੇਲੀ ਨੂੰ ਕਨਫਰਮ ਕੀਤੀ ਹੈ। ਇਸ ਤੋਂ ਪਹਿਲਾਂ […]

Read more ›
‘ਪਦਮਾਵਤੀ’ ਬਹੁਤ ਹੀ ਥਕਾ ਦੇਣ ਵਾਲਾ ਤਜਰਬਾ ਰਿਹਾ : ਦੀਪਿਕਾ

‘ਪਦਮਾਵਤੀ’ ਬਹੁਤ ਹੀ ਥਕਾ ਦੇਣ ਵਾਲਾ ਤਜਰਬਾ ਰਿਹਾ : ਦੀਪਿਕਾ

October 22, 2017 at 8:14 pm

ਬਾਲੀਵੁਡ ਹੀਰੋਇਨ ਦੀਪਿਕਾ ਪਾਦੁਕੋਣ ਨੇ ਕਿਹਾ ਹੈ ਕਿ ਉਹ ਸੰਜੇ ਲੀਲਾ ਭੰਸਾਲੀ ਨਾਲ ਆਉਣ ਵਾਲੀ ਫਿਲਮ ‘ਪਦਮਾਵਤੀ’ ਵਿੱਚ ਕੰਮ ਕਰਨ ਲਈ ਖੁਦ ਨੂੰ ਬਹੁਤ ਹੀ ਕਿਸਮਤ ਵਾਲੀ ਮਹਿਸੂਸ ਕਰਦੀ ਹੈ, ਪਰ ਇਸ ਦੀ ਸ਼ੂਟਿੰਗ ਦਾ ਤਜਰਬਾ ਬਹੁਤ ਹੀ ਥਕਾਵਟ ਭਰਿਆ ਰਿਹਾ। ਦੀਪਿਕਾ ਨੇ ਕਿਹਾ ਕਿ ਰਾਣੀ ਪਦਮਾਵਤੀ ਦਾ ਕਿਰਦਾਰ ਉਸ […]

Read more ›
ਏਸ਼ੀਆ ਹਾਕੀ ਕੱਪ: ਭਾਰਤ ਨੇ ਦਸ ਸਾਲਾਂ ਬਾਅਦ ਫਾਈਨਲ ਮੁਕਾਬਲਾ ਜਿੱਤਿਆ

ਏਸ਼ੀਆ ਹਾਕੀ ਕੱਪ: ਭਾਰਤ ਨੇ ਦਸ ਸਾਲਾਂ ਬਾਅਦ ਫਾਈਨਲ ਮੁਕਾਬਲਾ ਜਿੱਤਿਆ

October 22, 2017 at 8:10 pm

ਢਾਕਾ, 22 ਅਕਤੂਬਰ, (ਪੋਸਟ ਬਿਊਰੋ)- ਅੱਜ ਹੋਏ ਸਖਤ ਮੁਕਾਬਲੇ ਵਿੱਚ ਮਲੇਸ਼ੀਆ ਨੂੰ 2-1 ਦੇ ਫਰਕ ਨਾਲ ਹਰਾ ਕੇ ਭਾਰਤ ਨੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਵਿੱਚ ਜਿੱਤ ਦਰਜ ਕਰਦੇ ਹੋਏ ਦਸ ਸਾਲ ਪਿੱਛੋਂ ਝੰਡਾ ਝੁਲਾਇਆ ਹੈ। ਹੁਣ ਤੱਕ ਕੁੱਲ ਮਿਲਾ ਕੇ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਤੀਸਰੀ ਵਾਰੀ ਜਿੱਤ ਦਰਜ ਕੀਤੀ […]

Read more ›
ਟੌਮ ਪੈਰੇਜ਼ ਨੇ ਕਿਹਾ:  ਇਤਹਾਸ ਦਾ ਸਭ ਤੋਂ ਖਤਰਨਾਕ ਵਿਅਕਤੀ ਹੈ ਟਰੰਪ

ਟੌਮ ਪੈਰੇਜ਼ ਨੇ ਕਿਹਾ: ਇਤਹਾਸ ਦਾ ਸਭ ਤੋਂ ਖਤਰਨਾਕ ਵਿਅਕਤੀ ਹੈ ਟਰੰਪ

October 22, 2017 at 8:00 pm

* ਅਮਰੀਕਾ ਦੀ ਮੁੱਖ ਵਿਰੋਧੀ ਪਾਰਟੀ ਦੇ ਮੁਖੀ ਹਨ ਟੌਮ ਪੈਰੇਜ਼ ਵਾਸ਼ਿੰਗਟਨ, 22 ਅਕਤੂਬਰ, (ਪੋਸਟ ਬਿਊਰੋ)- ਅਮਰੀਕਾ ਦੀ ਮੁੱਖ ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਟੌਮ ਪੇਰੇਜ਼ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਨਾਲ ਮੁਕਾਬਲਾ ਕਰਨ ਲਈ ਪਾਰਟੀ ਦੀ ਏਕਤਾ ਅਹਿਮ ਹੈ। ਉਨ੍ਹਾਂ ਨੇ ਟਰੰਪ ਉਤੇ ਨਿਸ਼ਾਨਾ ਸਾਧਦੇ ਹੋਏ ਆਪਣੇ […]

Read more ›
ਨਵਾਜ਼ ਸ਼ਰੀਫ ਉੱਤੇ ਨਵਾਂ ਦੋਸ਼: ਜ਼ਰਦਾਰੀ ਕਹਿੰਦੈ: ਸ਼ਰੀਫ ਭਰਾਵਾਂ ਨੇ ਮੈਨੂੰ ਦੋ ਵਾਰ ਕਤਲ ਕਰਵਾਉਣ ਦਾ ਯਤਨ ਕੀਤਾ ਸੀ

ਨਵਾਜ਼ ਸ਼ਰੀਫ ਉੱਤੇ ਨਵਾਂ ਦੋਸ਼: ਜ਼ਰਦਾਰੀ ਕਹਿੰਦੈ: ਸ਼ਰੀਫ ਭਰਾਵਾਂ ਨੇ ਮੈਨੂੰ ਦੋ ਵਾਰ ਕਤਲ ਕਰਵਾਉਣ ਦਾ ਯਤਨ ਕੀਤਾ ਸੀ

October 22, 2017 at 7:58 pm

ਲਾਹੌਰ, 22 ਅਕਤੂਬਰ, (ਪੋਸਟ ਬਿਊਰੋ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਦਾਅਵਾ ਕਰ ਦਿਤਾ ਹੈ ਕਿ ਸੁਪਰੀਮ ਕੋਰਟ ਵੱਲੋਂ ਅਯੋਗ ਕਰਾਰ ਦਿੱਤੇ ਗਏ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਸ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਉਨ੍ਹਾਂ ਦਾ ਕਤਲ ਕਰਵਾਉਣ ਦੀ ਦੋ ਵਾਰ ਸਾਜਿ਼ਸ਼ ਕੀਤੀ ਸੀ। ਸਾਬਕਾ ਰਾਸ਼ਟਰਪਤੀ ਜ਼ਰਦਾਰੀ […]

Read more ›
ਬਾਦਲ ਦੇ ਨੇੜੂ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਉੱਤੇ ਹਮਲਾ, ਲੱਤ ਤੋੜ ਦਿੱਤੀ ਗਈ

ਬਾਦਲ ਦੇ ਨੇੜੂ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਉੱਤੇ ਹਮਲਾ, ਲੱਤ ਤੋੜ ਦਿੱਤੀ ਗਈ

October 22, 2017 at 7:55 pm

ਮੁਕਤਸਰ ਸਾਹਿਬ, 22 ਅਕਤੂਬਰ, (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਅਕਾਲੀ ਦਲ ਦੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਉਤੇ ਅੱਜ ਸ਼ਾਮ ਕੁਝ ਲੋਕਾਂ ਨੇ ਮਲੋਟ ਵਿੱਚ ਹਮਲਾ ਕਰ ਦਿੱਤਾ। ਪਰਿਵਾਰ ਨੇ ਅਜੇ ਤੱਕ ਕਿਸੇ ਦੋਸ਼ੀ ਦਾ ਨਾਂ ਨਹੀਂ ਲਿਆ, ਪਰ ਸੂਤਰਾਂ […]

Read more ›
ਆਰ ਐੱਸ ਐੱਸ ਵੱਲੋਂ ਕਰਵਾਏ ਜਾ ਰਹੇ ਸਿੱਖ ਸਮਾਗਮ ਕਾਰਨ ਸਿੱਖ ਸਫਾਂ ਵਿੱਚ ਹਲਚਲ

ਆਰ ਐੱਸ ਐੱਸ ਵੱਲੋਂ ਕਰਵਾਏ ਜਾ ਰਹੇ ਸਿੱਖ ਸਮਾਗਮ ਕਾਰਨ ਸਿੱਖ ਸਫਾਂ ਵਿੱਚ ਹਲਚਲ

October 22, 2017 at 7:53 pm

* ਸਿੱਖ ਧਾਰਮਿਕ ਸ਼ਖਸੀਅਤਾਂ ਦੀ ਸ਼ਮੂਲੀਅਤ ਬਾਰੇ ਸਥਿਤੀ ਸਾਫ ਨਹੀਂ ਅੰਮ੍ਰਿਤਸਰ, 22 ਅਕਤੂਬਰ, (ਪੋਸਟ ਬਿਊਰੋ)- ਰਾਸ਼ਟਰੀ ਸਿੱਖ ਸੰਗਤ, ਜਿਹੜੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੀ ਅਗਵਾਈ ਵਿੱਚ ਚੱਲਦੀ ਜਥੇਬੰਦੀ ਹੈ, ਵੱਲੋਂ 25 ਅਕਤੂਬਰ ਨੂੰ ਦਿੱਲੀ ਵਿਖੇ ਕੀਤੇ ਜਾ ਰਹੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 […]

Read more ›