Archive for October 21st, 2017

ਅੱਜ-ਨਾਮਾ

ਅੱਜ-ਨਾਮਾ

October 21, 2017 at 3:21 pm

  ਲੰਘ ਗਈ ਜਦੋਂ ਦੀਵਾਲੀ ਤਾਂ ਦਿਨ ਦੂਜੇ, ਸਮਾਜ ਸੇਵੀਆਂ ਸੀ ਬੈਠਕ ਲਾਈ ਬੇਲੀ।         ਕਿੰਨਾ ਹੋਇਆ ਪ੍ਰਦੂਸ਼ਣ ਤੇ ਜਗ੍ਹਾ ਕਿਹੜੀ,         ਲਿਸਟ ਇਹਦੀ ਹੁਣ ਗਈ ਬਣਾਈ ਬੇਲੀ। ਪੁੱਛਿਆ ਗਿਆ ਸਰਕਾਰ ਦੇ ਅਫਸਰਾਂ ਨੇ, ਡਿਊਟੀ ਕਿੰਨੀ ਸੀ ਕਿੱਥੇ ਨਿਭਾਈ ਬੇਲੀ।         ਲੇਖਾ-ਪੱਤਾ ਨਹੀਂ ਹਾਲੇ ਸੀ ਕੁੱਲ ਹੋਇਆ,         ਖਬਰ ਇੱਕ […]

Read more ›
ਉਹ ਵੀ ਸਮਾਂ ਸੀ, ਜਦੋਂ ਡੇਰਾ ਸਿਰਸਾ ਦੀ ਦੀਵਾਲੀ ਮਸ਼ਹੂਰ ਹੁੰਦੀ ਸੀ

ਉਹ ਵੀ ਸਮਾਂ ਸੀ, ਜਦੋਂ ਡੇਰਾ ਸਿਰਸਾ ਦੀ ਦੀਵਾਲੀ ਮਸ਼ਹੂਰ ਹੁੰਦੀ ਸੀ

October 21, 2017 at 3:19 pm

ਸਿਰਸਾ, 21 ਅਕਤੂਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਤੋਂ ਬਾਅਦ ਉਸ ਦੇ ਡੇਰੇ ਦੀ ਰੌਣਕ ਗਾਇਬ ਹੋ ਗਈ ਹੈ। ਬੀਤੇ ਸਾਲ ਦੀਵਾਲੀ ‘ਤੇ ਜਿੱਥੇ ਡੇਰੇ ਦਾ ਮੁੱਖ ਦਫਤਰ ਤੇ ਨਾਮ ਚਰਚਾ ਘਰਾਂ ਵਿੱਚ ਦੋ ਲੱਖ ਦੀਵੇ ਜਗਾਏ ਗਏ ਸਨ, ਉਥੇ ਇਸ ਵਾਰ […]

Read more ›
ਸੁਖਰਾਮ ਦਾ ਦੋਸ਼: ਵੀਰਭੱਦਰ ਦੇ ਕਹੇ ਉੱਤੇ ਮੇਰੇ ਘਰ ਪੈਸੇ ਰਖਵਾਏ ਗਏ ਸਨ

ਸੁਖਰਾਮ ਦਾ ਦੋਸ਼: ਵੀਰਭੱਦਰ ਦੇ ਕਹੇ ਉੱਤੇ ਮੇਰੇ ਘਰ ਪੈਸੇ ਰਖਵਾਏ ਗਏ ਸਨ

October 21, 2017 at 3:16 pm

ਮੰਡੀ, 21 ਅਕਤੂਬਰ (ਪੋਸਟ ਬਿਊਰੋ)- ਸਾਬਕਾ ਕੇਂਦਰੀ ਮੰਤਰੀ ਸੁਖਰਾਮ ਨੇ ਭਾਜਪਾ ‘ਚ ਸ਼ਾਮਲ ਹੋਣ ਪਿੱਛੋਂ ਮੁੱਖ ਮੰਤਰੀ ਵੀਰਭੱਦਰ ਸਿੰਘ ਉੱਤੇ ਕਿਹਾ ਹੈ ਕਿ ਮੈਨੂੰ ਤੇ ਮੇਰੇ ਪਰਵਾਰ ਨੂੰ ਖਤਮ ਕਰਨ ਲਈ ਵੀਰਭੱਦਰ ਸਿੰਘ ਤੋਂ ਜੋ ਹੋ ਸਕਦਾ ਸੀ, ਉਨ੍ਹਾਂ ਨੇ ਉਹ ਸਭ ਕੀਤਾ। ਹੁਣ ਵੀਰਭੱਦਰ ਸਿੰਘ ਦੀ ਤਾਨਾਸ਼ਾਹੀ ਖਤਮ ਕਰ […]

Read more ›
ਕੇਜਰੀਵਾਲ ਨੇ ਲੋਕਾਂ ਕੋਲੋਂ 100-100 ਰੁਪਏ ਪਾਰਟੀ ਲਈ ਮੰਗੇ

ਕੇਜਰੀਵਾਲ ਨੇ ਲੋਕਾਂ ਕੋਲੋਂ 100-100 ਰੁਪਏ ਪਾਰਟੀ ਲਈ ਮੰਗੇ

October 21, 2017 at 3:12 pm

ਨਵੀਂ ਦਿੱਲੀ, 21 ਅਕਤੂਬਰ (ਪੋਸਟ ਬਿਊਰੋ)- ਭਾਰਤ ਦੀ ਰਾਜਧਾਨੀ ਦਿੱਲੀ ਦੀ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ, ਨੇਤਾਵਾਂ ਅਤੇ ਦਿੱਲੀ ਦੀ ਜਨਤਾ ਕੋਲੋਂ 100-100 ਰੁਪਏ ਮੰਗੇ ਹਨ। ਦੱਸਿਆ ਗਿਆ ਹੈ ਕਿ ਕੇਜਰੀਵਾਲ ਨੇ ਪੱਤਰ ਲਿਖ ਕੇ ਸਾਫ ਸੁਥਰੀ ਸਿਆਸਤ ਲਈ ਪਾਰਟੀ ਵਰਕਰਾਂ ਅਤੇ […]

Read more ›
ਸੈਰ ਕਰਦੇ ਹੋਏ ਐੱਨ ਆਰ ਆਈ ਦੀ ਗੋਲੀਆਂ ਮਾਰ ਕੇ ਹੱਤਿਆ

ਸੈਰ ਕਰਦੇ ਹੋਏ ਐੱਨ ਆਰ ਆਈ ਦੀ ਗੋਲੀਆਂ ਮਾਰ ਕੇ ਹੱਤਿਆ

October 21, 2017 at 3:10 pm

ਅਬੋਹਰ, 21 ਅਕਤੂਬਰ (ਪੋਸਟ ਬਿਊਰੋ)- ਸਥਾਨਕ ਅਬੋਹਰ-ਮਲੋਟ ਰੋਡ ਉੱਤੇ ਪਿੰਡ ਬੱਲੂਆਣਾ ਨੇੜੇ ਢਾਣੀ ਠਾਕੁਰ ਸਿੰਘ ਵਿਖੇ ਰਹਿਣ ਵਾਲੇ ਐੱਨ ਆਰ ਆਈ ਬਲਕਰਨ ਸਿੰਘ ਭੁੱਲਰ (57) ਦੀ ਦੀਵਾਲੀ ਵਾਲੇ ਦਿਨ ਕੁਝ ਵਿਅਕਤੀਆਂ ਨੇ ਅੰਨ੍ਹੇਵਾਹ ਫਾਈਰਿੰਗ ਕਰ ਕੇ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਬਲਕਰਨ ਸਿੰਘ ਸਵੇਰੇ ਸੈਰ ਕਰ ਰਿਹਾ ਸੀ, ਜਦੋਂ […]

Read more ›
ਪੰਜਾਬ ਸਰਕਾਰ 800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਲੱਗੀ

ਪੰਜਾਬ ਸਰਕਾਰ 800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਲੱਗੀ

October 21, 2017 at 2:55 pm

ਨੂਰਪੁਰ ਬੇਦੀ, 21 ਅਕਤੂਬਰ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਇਸ ਰਾਜ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਘਟਦੀ ਗਿਣਤੀ ਕਾਰਨ 20 ਵਿਦਿਆਰਥੀਆਂ ਤੋਂ ਘੱਟ ਗਿਣਤੀ ਵਾਲੇ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰ ਕੇ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਿਲਾਉਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧ ਵਿੱਚ ਪੰਜਾਬ ਦੇ […]

Read more ›
ਦੀਵਾਲੀ ਦੀ ਰਾਤ ਦੁਰਗਿਆਣਾ ਮੰਦਰ ਵਿੱਚੋਂ ਛੇ ਲੱਖ ਰੁਪਏ ਚੋਰੀ

ਦੀਵਾਲੀ ਦੀ ਰਾਤ ਦੁਰਗਿਆਣਾ ਮੰਦਰ ਵਿੱਚੋਂ ਛੇ ਲੱਖ ਰੁਪਏ ਚੋਰੀ

October 21, 2017 at 2:53 pm

ਅੰਮ੍ਰਿਤਸਰ, 21 ਅਕਤੂਬਰ (ਪੋਸਟ ਬਿਊਰੋ)- ਇਸ ਮਹਾਂਨਗਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਦੇ ਕੈਸ਼ ਰੂਮ ਤੋਂ ਚੋਰ ਗਰੋਹ ਦੇ ਬੰਦੇ ਦੀਵਾਲੀ ਦੀ ਰਾਤ ਛੇ ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਹੈ ਕਿ ਲਿਫਾਫਿਆਂ ਵਿੱਚ ਰੱਖੇ 7.71 ਲੱਖ ਰੁਪਏ ਉਹ ਛੱਡ ਗਏ। ਪੁਲਸ ਤੇ ਮੰਦਰ ਦੀ ਪ੍ਰਬੰਧਕ ਕਮੇਟੀ […]

Read more ›
ਸਰਕਾਰ ਨੂੰ ਸਰਫੇ ਦੀ ਮੱਤ ਦੇਣ ਵਾਲਾ ਮਨਪ੍ਰੀਤ ਬਾਦਲ ਖੁਦ ਬਿਜਲੀ ਮੁਫਤ ਦੀ ਵਰਤੀ ਜਾਂਦੈ

ਸਰਕਾਰ ਨੂੰ ਸਰਫੇ ਦੀ ਮੱਤ ਦੇਣ ਵਾਲਾ ਮਨਪ੍ਰੀਤ ਬਾਦਲ ਖੁਦ ਬਿਜਲੀ ਮੁਫਤ ਦੀ ਵਰਤੀ ਜਾਂਦੈ

October 21, 2017 at 2:16 pm

* ਪਿੰਡ ਬਾਦਲ ਦੋ ਟਿਊਬਵੈੱਲਾਂ ‘ਤੇ ਸਬਸਿਡੀ ਲੈ ਰਹੇ ਨੇ ਮਨਪ੍ਰੀਤ ਬਾਦਲ ਮੁਕਤਸਰ, 21 ਅਕਤੂਬਰ (ਪੋਸਟ ਬਿਊਰੋ)- ਪੰਜਾਬ ਦੇ ਸਰਦੇ-ਪੁਜਦੇ ਕਿਸਾਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਫਤ ਬਿਜਲੀ ਸਹੂਲਤ ਨਾ ਲੈਣ ਵਾਸਤੇ ਕੀਤੀ ਅਪੀਲ ਨੂੰ ਉਨ੍ਹਾਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹੀ ਅਣਸੁਣੀ ਕਰ ਛੱਡਿਆ ਹੈ। […]

Read more ›
ਅਫਗਾਨਿਸਤਾਨ ਦੀਆਂ ਦੋ ਮਸਜਿਦਾਂ ਵਿੱਚ ਧਮਾਕਿਆਂ ਨਾਲ 63 ਮੌਤਾਂ

ਅਫਗਾਨਿਸਤਾਨ ਦੀਆਂ ਦੋ ਮਸਜਿਦਾਂ ਵਿੱਚ ਧਮਾਕਿਆਂ ਨਾਲ 63 ਮੌਤਾਂ

October 21, 2017 at 4:56 am

ਕਾਬੁਲ, 21 ਅਕਤੂਬਰ, (ਪੋਸਟ ਬਿਊਰੋ)- ਅਫ਼ਗਾਨਿਸਤਾਨ ਵਿੱਚ ਦੋ ਵੱਖ-ਵੱਖ ਮਸਜਿਦਾਂ ਵਿੱਚ ਹੋਏ ਆਤਮਘਾਤੀ ਹਮਲਿਆਂ ਵਿੱਚ ਅੱਜ 63 ਲੋਕ ਮਾਰੇ ਜਾਣ ਦੀ ਖਬਰ ਹੈ। ਇਸ ਦੇਸ਼ ਦੇ ਗ੍ਰਹਿ ਵਿਭਾਗ ਦੇ ਬੁਲਾਰੇ ਮੇਜਰ ਜਨਰਲ ਅਲੀ ਮਸਤ ਮੋਮਾਂਦ ਦੇ ਮੁਤਾਬਕ ਪਹਿਲਾ ਧਮਾਕਾ ਕਾਬੁਲ ਦੀ ਇਮਾਮ-ਜ਼ਮਨ ਮਸਜਿਦ ਨੇੜੇ ਓਦੋਂ ਹੋਇਆ, ਜਦੋਂ ਪੈਦਲ ਆਏ ਹਮਲਾਵਰ […]

Read more ›
ਅਮਰੀਕਾ ਦੇ ਦੋ ਸਾਬਕਾ ਰਾਸ਼ਟਰਪਤੀਆਂ ਵੱਲੋਂ ਟਰੰਪ ਦਾ ਨਾਂਅ ਲਏ ਬਿਨਾਂ ਨੁਕਤਾਚੀਨੀ

ਅਮਰੀਕਾ ਦੇ ਦੋ ਸਾਬਕਾ ਰਾਸ਼ਟਰਪਤੀਆਂ ਵੱਲੋਂ ਟਰੰਪ ਦਾ ਨਾਂਅ ਲਏ ਬਿਨਾਂ ਨੁਕਤਾਚੀਨੀ

October 21, 2017 at 4:52 am

* ਜਾਰਜ ਬੁੱਸ਼ ਨੇ ਵੰਡ ਪਾਊ ਨੀਤੀ ਅਮਰੀਕਾ ਲਈ ਖ਼ਤਰਾ ਆਖੀ ਨਿਊਯਾਰਕ, 21 ਅਕਤੂਬਰ, (ਪੋਸਟ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਕੱਟੜਤਾ, ਗੋਰਿਆਂ ਦੀ ਸਰਬ ਉੱਚਤਾ ਤੇ ਫਰੇਬ ਦੀ ਤਿੱਖੀ ਨਿਖੇਧੀ ਕੀਤੀ ਹੈ। ਇਸ ਨੁਕਤਾਚੀਨੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰ ਦੀਆਂ ਨੀਤੀਆਂ ਦੀ ਸਪੱਸ਼ਟ ਆਲੋਚਨਾ ਮੰਨਿਆ […]

Read more ›