Archive for October 18th, 2017

ਕਿਊਬਿਕ ਵਿੱਚ ਵਿਵਾਦਗ੍ਰਸਤ ਕਾਨੂੰਨ ਪਾਸ

ਕਿਊਬਿਕ ਵਿੱਚ ਵਿਵਾਦਗ੍ਰਸਤ ਕਾਨੂੰਨ ਪਾਸ

October 18, 2017 at 9:13 pm

ਕੋਈ ਵੀ ਸ਼ਖ਼ਸ ਮੂੰਹ ਢੱਕ ਕੇ ਜਨਤਕ ਸੇਵਾਵਾਂ ਮੁਹੱਈਆ ਜਾ ਹਾਸਲ ਨਹੀਂ ਕਰ ਸਕੇਗਾ ਮਾਂਟਰੀਅਲ, 18 ਅਕਤੂਬਰ (ਪੋਸਟ ਬਿਊਰੋ) : ਕਿਊਬਿਕ ਸਰਕਾਰ ਵੱਲੋਂ ਬੁੱਧਵਾਰ ਨੂੰ ਪਾਸ ਕੀਤੇ ਗਏ ਨਵੇਂ ਕਾਨੂੰਨ ਮੁਤਾਬਕ ਕੋਈ ਵੀ ਸ਼ਖਸ ਆਪਣਾ ਮੂੰਹ ਢੱਕ ਕੇ ਜਨਤਕ ਸੇਵਾਵਾਂ ਮੁਹੱਈਆ ਜਾ ਹਾਸਲ ਨਹੀਂ ਕਰ ਸਕੇਗਾ। ਨਾ ਹੀ ਮੂੰਹ ਢੱਕ […]

Read more ›
ਅੱਜ-ਨਾਮਾ

ਅੱਜ-ਨਾਮਾ

October 18, 2017 at 8:59 pm

  ਗਾਇਕਾ ਇੱਕ ਹਰਿਆਣੇ ਦੀ ਗਈ ਮਾਰੀ, ਕਈਆਂ ਤਰ੍ਹਾਂ ਦੀ ਉੱਡੀ ਅਫਵਾਹ ਮੀਆਂ।         ਕੋਈ ਕਹਿੰਦਾ ਕਿ ਬੜੀ ਸੀ ਤੇਜ਼ ਲੜਕੀ,         ਛੱਡਦੀ ਕਿਸੇ ਨੂੰ ਨਹੀਂ ਉਹ ਰਾਹ ਮੀਆਂ। ਕੋਈ ਆਖਦਾ ਜੀਹਦੇ ਬਈ ਮਗਰ ਪੈਂਦੀ, ਚੱਲਦੀ ਬੰਦੇ ਦੀ ਕੋਈ ਨਹੀਂ ਵਾਹ ਮੀਆਂ।         ਕੋਈ ਕਹਿੰਦਾ ਕਿ ਸਾਕਾਂ-ਸਨਬੰਧੀਆਂ ਨੇ,         ਕਰਿਆ […]

Read more ›
ਵਿਰੋਧੀ ਧਿਰਾਂ ਵੱਲੋਂ ਐਕਸੈੱਸ ਟੂ ਇਨਫਰਮੇਸ਼ਨ ਲਾਅ ਵਿੱਚ ਪ੍ਰਸਤਾਵਿਤ ਤਬਦੀਲੀਆਂ ਦਾ ਵਿਰੋਧ

ਵਿਰੋਧੀ ਧਿਰਾਂ ਵੱਲੋਂ ਐਕਸੈੱਸ ਟੂ ਇਨਫਰਮੇਸ਼ਨ ਲਾਅ ਵਿੱਚ ਪ੍ਰਸਤਾਵਿਤ ਤਬਦੀਲੀਆਂ ਦਾ ਵਿਰੋਧ

October 18, 2017 at 8:57 pm

ਓਟਵਾ, 18 ਅਕਤੂਬਰ (ਪੋਸਟ ਬਿਊਰੋ) : ਕੈਨੇਡੀਅਨਾਂ ਨੂੰ ਸਰਕਾਰੀ ਫਾਈਲਾਂ ਤੱਕ ਪਹੁੰਚ ਦਿਵਾਉਣ ਵਾਲੇ ਐਕਸੈੱਸ ਟੂ ਇਨਫਰਮੇਸ਼ਨ ਲਾਅ ਵਿੱਚ ਪ੍ਰਸਤਾਵਿਤ ਤਬਦੀਲੀਆਂ ਦਾ ਜਦੋਂ ਬੁੱਧਵਾਰ ਨੂੰ ਵਿਰੋਧੀ ਧਿਰਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਫੈਡਰਲ ਕੈਬਨਿਟ ਮੰਤਰੀ ਇਸ ਦਾ ਬਚਾਅ ਕਰਦੇ ਨਜ਼ਰ ਆਏ। ਜਿ਼ਕਰਯੋਗ ਹੈ ਕਿ ਪਿਛਲੇ ਮਹੀਨੇ ਫੈਡਰਲ ਇਨਫਰਮੇਸ਼ਨ ਵਾਚਡੌਗ ਵੱਲੋਂ […]

Read more ›
ਐਡਮੰਟਨ ਵਿੱਚ ਦੋ-ਰੋਜ਼ਾ ਮੀਟਿੰਗ ਦੌਰਾਨ ਸਿਹਤ ਮੰਤਰੀ ਕਰਨਗੇ ਮੈਰੀਜੁਆਨਾ ਉੱਤੇ ਚਰਚਾ

ਐਡਮੰਟਨ ਵਿੱਚ ਦੋ-ਰੋਜ਼ਾ ਮੀਟਿੰਗ ਦੌਰਾਨ ਸਿਹਤ ਮੰਤਰੀ ਕਰਨਗੇ ਮੈਰੀਜੁਆਨਾ ਉੱਤੇ ਚਰਚਾ

October 18, 2017 at 8:49 pm

ਐਡਮੰਟਨ, 18 ਅਕਤੂਬਰ (ਪੋਸਟ ਬਿਊਰੋ) : ਕੈਨੇਡਾ ਦੇ ਸਿਹਤ ਮੰਤਰੀਆਂ ਵੱਲੋਂ ਵੀਰਵਾਰ ਨੂੰ ਐਡਮੰਟਨ ਵਿੱਚ ਕੀਤੀ ਜਾਣ ਵਾਲੀ ਦੋ-ਰੋਜ਼ਾ ਮੀਟਿੰਗ ਵਿੱਚ ਨਸਿ਼ਆਂ ਸਬੰਧੀ ਮੌਜੂਦਾ ਸੰਕਟ ਤੇ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਵਰਗੇ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਸਾਲ ਨਸਿ਼ਆਂ ਦੀ ਵਰਤੋਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ […]

Read more ›
ਡੋਨਾਲਡ ਟਰੰਪ ਦੇ ਯਾਤਰਾ ਪਾਬੰਦੀ ਹੁਕਮ ਉੱਤੇ ਅਮਰੀਕੀ ਅਦਾਲਤ ਨੇ ਰੋਕ ਲਾਈ

ਡੋਨਾਲਡ ਟਰੰਪ ਦੇ ਯਾਤਰਾ ਪਾਬੰਦੀ ਹੁਕਮ ਉੱਤੇ ਅਮਰੀਕੀ ਅਦਾਲਤ ਨੇ ਰੋਕ ਲਾਈ

October 18, 2017 at 8:32 pm

ਵਾਸ਼ਿੰਗਟਨ, 18 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯਾਤਰਾ ਪਾਬੰਦੀਆਂ ਵਾਲੇ ਹੁਕਮ ਉੱਤੇ ਅਦਾਲਤ ਨੇ ਝਟਕਾ ਦੇ ਦਿੱਤਾ ਹੈ। ਫੈਡਰਲ ਅਦਾਲਤ ਨੇ ਵ੍ਹਾਈਟ ਹਾਊਸ ਨੂੰ ਇਹ ਫੈਸਲਾ ਲਾਗੂ ਕਰਨ ਤੋਂ ਰੋਕ ਦਿੱਤਾ ਹੈ। ਡੋਨਾਲਡ ਟਰੰਪ ਦੇ ਇਸ ਵਿਵਾਦ ਪੂਰਨ ਨਵੇਂ ਆਦੇਸ਼ ਨੂੰ ਬੁੱਧਵਾਰ ਤੋਂ ਲਾਗੂ ਕੀਤਾ ਜਾਣਾ […]

Read more ›
ਪਾਕਿ ਵਿੱਚ ਆਤਮਘਾਤੀ ਧਮਾਕੇ ਵਿੱਚ 7 ਮੌਤਾਂ, ਮ੍ਰਿਤਕਾਂ ਵਿੱਚ 5 ਜਣੇ ਪੁਲਸ ਵਾਲੇ

ਪਾਕਿ ਵਿੱਚ ਆਤਮਘਾਤੀ ਧਮਾਕੇ ਵਿੱਚ 7 ਮੌਤਾਂ, ਮ੍ਰਿਤਕਾਂ ਵਿੱਚ 5 ਜਣੇ ਪੁਲਸ ਵਾਲੇ

October 18, 2017 at 5:19 pm

ਕੁਏਟਾ, 18 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੇ ਦੱਖਣ ਪੱਛਮੀ ਸ਼ਹਿਰ ਕੁਏਟਾ ਵਿੱਚ ਅੱਜ ਅੱਤਵਾਦੀਆਂ ਨੇ ਆਤਮਘਾਤੀ ਧਮਾਕੇ ਨਾਲ ਪੁਲਿਸ ਦਾ ਟਰੱਕ ਨੂੰ ਉੱਡਾ ਦਿੱਤਾ। ਇਸ ਵਿਚ ਪੰਜ ਪੁਲਿਸ ਵਾਲਿਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਪਾਕਿਸਤਾਨੀ ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। […]

Read more ›
ਸਪੇਨ ਹਾਈ ਕੋਰਟ ਨੇ ਵੱਖਰੇ ਕੈਟਲੋਨ ਦੇ ਦੋ ਸਮੱਰਥਕਾਂ ਨੂੰ ਜੇਲ ਭੇਜਣ ਦਾ ਹੁਕਮ ਕੀਤਾ

ਸਪੇਨ ਹਾਈ ਕੋਰਟ ਨੇ ਵੱਖਰੇ ਕੈਟਲੋਨ ਦੇ ਦੋ ਸਮੱਰਥਕਾਂ ਨੂੰ ਜੇਲ ਭੇਜਣ ਦਾ ਹੁਕਮ ਕੀਤਾ

October 18, 2017 at 5:13 pm

ਮੈਡਰਿਡ, 18 ਅਕਤੂਬਰ (ਪੋਸਟ ਬਿਊਰੋ)- ਸਪੇਨ ਨੇ ਕੈਟਲੋਨੀਆ ਦੀ ਆਜ਼ਾਦੀ ਦੀ ਮੁਹਿੰਮ ਨਾਕਾਮ ਕਰਨ ਲਈ ਉਥੇ ਕੇਂਦਰੀ ਸ਼ਾਸਨ ਲਾਗੂ ਕਰਨ ਵੱਲ ਕਦਮ ਵਧਾ ਦਿੱਤਾ ਹੈ। ਮੈਡਰਿਡ ਦੀ ਹਾਈ ਕੋਰਟ ਨੇ ਸਭ ਤੋਂ ਵੱਡੇ ਵੱਖਵਾਦੀ ਸੰਗਠਨਾਂ ਦੇ ਦੋ ਨੇਤਾਵਾਂ ਨੂੰ ਜੇਲ ਭੇਜ ਕੇ ਸਖਤ ਸੰਕੇਤ ਦਿੱਤਾ ਹੈ। ਕੈਟਲਨ ਨੈਸ਼ਨਲ ਅਸੈਂਬਲੀ (ਏ […]

Read more ›
ਪੰਜਾਬੀ ਪੋਸਟ ਦੇ ਸਾਰੇ ਪਾਠਕਾਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ

ਪੰਜਾਬੀ ਪੋਸਟ ਦੇ ਸਾਰੇ ਪਾਠਕਾਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ

October 18, 2017 at 8:23 am
Read more ›
ਬੀਸੀ ਵਿੱਚ ਅਮੋਨੀਆ ਲੀਕ ਹੋਣ ਕਾਰਨ ਤਿੰਨ ਮਰੇ

ਬੀਸੀ ਵਿੱਚ ਅਮੋਨੀਆ ਲੀਕ ਹੋਣ ਕਾਰਨ ਤਿੰਨ ਮਰੇ

October 18, 2017 at 7:26 am

ਬੀਸੀ, 18 ਅਕਤੂਬਰ (ਪੋਸਟ ਬਿਊਰੋ) : ਫਰਨੀ, ਬੀਸੀ ਦੇ ਹਾਕੀ ਅਰੇਨਾ ਵਿੱਚ ਅਮੋਨੀਆ ਲੀਕ ਹੋ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਸਿਟੀ ਵੱਲੋਂ ਸਥਾਨਕ ਪੱਧਰ ਉੱਤੇ ਐਮਰਜੰਸੀ ਐਲਾਨ ਦਿੱਤੀ ਗਈ ਹੈ। ਫਰਨੀ ਮੈਮੋਰੀਅਲ ਅਰੇਨਾ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਮੰਗਲਵਾਰ ਦੁਪਹਿਰ ਨੂੰ ਇਲਾਕਾ ਖਾਲੀ ਕਰਨ ਲਈ […]

Read more ›
ਐਨਡੀਪੀ ਕੈਬਨਿਟ ਵਿੱਚ ਜੇਨਸਨ ਬਣੀ ਇੰਫਰਾਸਟ੍ਰਕਚਰ ਮੰਤਰੀ

ਐਨਡੀਪੀ ਕੈਬਨਿਟ ਵਿੱਚ ਜੇਨਸਨ ਬਣੀ ਇੰਫਰਾਸਟ੍ਰਕਚਰ ਮੰਤਰੀ

October 18, 2017 at 7:24 am

ਐਡਮੰਟਨ, 18 ਅਕਤੂਬਰ (ਪੋਸਟ ਬਿਊਰੋ) : ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ ਸੈਂਡਰਾ ਜੇਨਸਨ ਹੁਣ ਅਲਬਰਟਾ ਦੀ ਪ੍ਰੀਮੀਅਰ ਰੇਚਲ ਨੌਟਨੇ ਦੇ ਐਨਡੀਪੀ ਕੈਬਨਿਟ ਵਿੱਚ ਇੰਫਰਾਸਟ੍ਰਕਚਰ ਮੰਤਰੀ ਹੈ। ਮੰਗਲਵਾਰ ਨੂੰ ਗਵਰਮੈਂਟ ਹਾਊਸ ਵਿੱਚ ਹੋਏ ਇੱਕ ਸਮਾਰੋਹ ਵਿੱਚ ਜੇਨਸਨ ਨੂੰ ਅਹੁਦੇ ਦੀ ਸੰਹੁ ਚੁਕਾਈ ਗਈ। ਕੈਲਗਰੀ ਨੌਰਥ ਵੈਸਟ ਐਮਐਲਏ ਨੇ ਬ੍ਰਾਇਨ ਮੇਸਨ ਦੀ […]

Read more ›