Archive for October 17th, 2017

ਅੱਜ-ਨਾਮਾ

ਅੱਜ-ਨਾਮਾ

October 17, 2017 at 10:00 pm

  ਜਿਸ ਨੇ ਭਰੇ ਸਿਰਹਾਣੇ ਵਿੱਚ ਨੋਟ ਹੈ ਸੀ, ਓਸ ਦੀ ਮੁਲਕ ਦੇ ਅੰਦਰ ਪਛਾਣ ਮੀਆਂ।         ਮਹਿਕਮਾ ਮਿਲ ਗਿਆ ਸੀ ਟੈਲੀਕਾਮ ਵਾਲਾ,         ਬਣਿਆ ਉਹਦੇ ਲਈ ਸੋਨੇ ਦੀ ਖਾਣ ਮੀਆਂ। ਬੰਦਾ ਕੋਈ ਵੀ ਗਿਆ ਜਦ ਕੋਲ ਉਸ ਦੇ, ਸੁੱਕਾ ਦਿੱਤਾ ਨਹੀਂ ਕਦੀ ਸੀ ਜਾਣ ਮੀਆਂ।             ਕਾਂਗਰਸ ਵਾਲੇ ਵੀ […]

Read more ›

ਦੀਵਾ ਬਲੈ ਅੰਧੇਰਾ ਜਾਇ..

October 17, 2017 at 9:30 pm

-ਡਾ. ਪ੍ਰਿਤਪਾਲ ਸਿੰਘ ਮਹਿਰੋਕ ਦੀਵਾ ਜਗ ਰਿਹਾ ਹੈ। ਚਾਨਣ ਫੈਲ ਰਿਹਾ ਹੈ। ਹਨੇਰਾ ਮਿਟ ਰਿਹਾ ਹੈ। ਹਨੇਰੇ ਨੂੰ ਮਿਟਾਉਣਾ ਤੇ ਚਾਨਣ ਦਾ ਪਾਸਾਰ ਕਰਨਾ ਦੀਵੇ ਦਾ ਧਰਮ ਹੈ। ਦੀਵਾ ਘਰਾਂ ਦੀ ਬਰਕਤ ਹੁੰਦਾ ਹੈ। ਸਰਕਲ ਦੀ ਹਲੀਮੀ! ਗਿਆਨ, ਸੱਚ, ਉਜਾਲੇ, ਸ਼ਕਤੀ, ਖੁਸ਼ੀ, ਖੇੜੇ, ਜ਼ਿੰਦਗੀ ਦੇ ਹੱਸਦੇ ਪਾਸੇ, ਰੌਸ਼ਨ ਰਾਹਾਂ ਆਦਿ […]

Read more ›
ਜੀ ਐਸ ਟੀ ਦੇ ਦਮਗਜੇ ਤੇ ਦੁੱਖੜੇ

ਜੀ ਐਸ ਟੀ ਦੇ ਦਮਗਜੇ ਤੇ ਦੁੱਖੜੇ

October 17, 2017 at 9:26 pm

-ਬਲਰਾਜ ਸਿੰਘ ਜਦੋਂ ਤੋਂ ਜੀ ਐਸ ਟੀ ਲਾਗੂ ਹੋਇਆ ਹੈ, ਸਰਕਾਰ ਚੱਤੋ ਪਹਿਰ ਇਸ ਦੇ ਸੁਚਾਰੂ ਢੰਗ ਨਾਲ ਲਾਗੂ ਹੋਣ ਦੇ ਦਮਗਜੇ ਮਾਰ ਰਹੀ ਹੈ। ਜੀ ਐਸ ਟੀ ਦੀ ਵਿਆਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਗੁੱਡ ਐਂਡ ਸਿੰਪਲ ਟੈਕਸ’ ਅਤੇ ‘ਗਰੋਇੰਗ ਸਟਰੌਂਗਰ ਟੁਗੈਦਰ’ ਕਹਿ ਕੇ ਕਰਦੇ ਹਨ। ਅਖੇ; ਇਹ ਵਧੀਆ ਅਤੇ […]

Read more ›

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਐਲਾਨ ਵਿੱਚ ਦੇਰੀ ਸਮਝ ਤੋਂ ਬਾਹਰ

October 17, 2017 at 9:25 pm

-ਪੂਨਮ ਆਈ ਕੌਸ਼ਿਸ਼ ਅੱਜ ਸਿਆਸੀ ਵਿਰੋਧੀਆਂ ਅਤੇ ਜਾਨੀ ਦੁਸ਼ਮਣਾਂ ਵਿਚਲੀ ਰੇਖਾ ਧੁੰਦਲੀ ਹੋ ਗਈ ਹੈ। ਵਿਕਾਸ ਦੇ ਮੁੱਦੇ ‘ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਚੱਲ ਰਹੀ ‘ਤੂੰ-ਤੂੰ, ਮੈਂ-ਮੈਂ’ ਇਸ ਤੱਥ ਨੂੰ ਬਾਖੂਬੀ ਬਿਆਨ ਕਰਦੀ ਹੈ ਅਤੇ ਅਜਿਹੀ ਬਹਿਸ ਦੋਵੇਂ ਪਾਰਟੀਆਂ ਸਿਆਸੀ ਲਾਭ ਲੈਣ ਦੀ ਆਸ ਵਿੱਚ ਕਰ ਰਹੀਆਂ ਹਨ, ਪਰ ਇਸ […]

Read more ›
ਜਦੋਂ ਭਾਜਪਾ ਵਰਕਰਾਂ ਨੇ ਪਾਰਟੀ ਵਿਰੋਧੀ ਨਾਅਰੇ ਲਾਏ

ਜਦੋਂ ਭਾਜਪਾ ਵਰਕਰਾਂ ਨੇ ਪਾਰਟੀ ਵਿਰੋਧੀ ਨਾਅਰੇ ਲਾਏ

October 17, 2017 at 9:24 pm

ਪਾਲਮਪੁਰ, 17 ਅਕਤੂਬਰ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਨੇਤਾ ਪ੍ਰਵੀਨ ਸ਼ਰਮਾ ਦੇ ਟਿਕਟ ਕੱਟਣ ਦੇ ਅੰਦਾਜ਼ਿਆਂ ਉੱਤੇ ਵਰਕਰਾਂ ਨੇ ਪਾਰਲੀਮੈਂਟ ਮੈਂਬਰ ਸ਼ਾਂਤਾ ਕੁਮਾਰ ਦੇ ਘਰ ਨਾਅਰੇਬਾਜੀ ਕੀਤੀ। ਲੱਗਭਗ 300 ਵਰਕਰ ਸਵੇਰੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ‘ਇੰਦੂ ਗੋ ਬੈਕ’ ਦੇ ਨਾਅਰੇ ਲਾਏ। ਵਰਕਰਾਂ […]

Read more ›
ਨਜੀਬ ਅਗਵਾ ਕੇਸ ਵਿੱਚ ਅਦਾਲਤ ਨੇ ਸੀ ਬੀ ਆਈ ਨੂੰ ਝਾੜ ਪਾਈ

ਨਜੀਬ ਅਗਵਾ ਕੇਸ ਵਿੱਚ ਅਦਾਲਤ ਨੇ ਸੀ ਬੀ ਆਈ ਨੂੰ ਝਾੜ ਪਾਈ

October 17, 2017 at 9:23 pm

ਨਵੀਂ ਦਿੱਲੀ, 17 ਅਕਤੂਬਰ (ਪੋਸਟ ਬਿਊਰੋ)- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂੀ ਦੇ ਲਾਪਤਾ ਹੋਏ ਵਿਦਿਆਰਥੀ ਨਜੀਬ ਅਹਿਮਦ ਦੇ ਕੇਸ ਵਿੱਚ ਦਿਲਚਸਪੀ ਨਾ ਲੈਣ ਅਤੇ ਕਿਸੇ ਨਤੀਜੇ ਉੱਤੇ ਨਾ ਪੁੱਜਣ ਕਾਰਨ ਸੀ ਬੀ ਆਈ ਦੀ ਕੱਲ੍ਹ ਦਿੱਲੀ ਹਾਈ ਕੋਰਟ ਨੇ ਝਾੜਝੰਬ ਕੀਤੀ। ਵਰਨਣ ਯੋਗ ਹੈ ਕਿ ਇਸ ਕੇਸ ਦੀ […]

Read more ›
ਰਾਖੀ ਸਾਵੰਤ ਵਿਰੁੱਧ ਮਹਿਲਾ ਕਮਿਸ਼ਨ ਦੇ ਕੋਲ ਵੀ ਸਿ਼ਕਾਇਤ ਦਰਜ

ਰਾਖੀ ਸਾਵੰਤ ਵਿਰੁੱਧ ਮਹਿਲਾ ਕਮਿਸ਼ਨ ਦੇ ਕੋਲ ਵੀ ਸਿ਼ਕਾਇਤ ਦਰਜ

October 17, 2017 at 9:22 pm

ਪਾਨੀਪਤ, 17 ਅਕਤੂਬਰ (ਪੋਸਟ ਬਿਊਰੋ)- ਮਨੁੱਖੀ ਅਧਿਕਾਰ ਵਰਕਰ ਵਕੀਲ ਮੋਮਿਨ ਮਲਿਕ ਨੇ ਐਕਟਰੈੱਸ ਰਾਖੀ ਸਾਵੰਤ ਦੇ ਖਿਲਾਫ ਮਹਿਲਾ ਕਮਿਸ਼ਨ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸ਼ਿਕਾਇਤ ਬਿਨਾਂ ਕਿਸੇ ਸਬੂਤ ਤੋਂ ਹਨੀਪ੍ਰੀਤ ਦਾ ਚਰਿੱਤਰ ਜਨਤਕ ਤੌਰ ਉੱਤੇ […]

Read more ›
ਬਾਗੀ ਭਾਜਪਾ ਆਗੂ ਯਸ਼ਵੰਤ ਸਿਨਹਾ ਵੱਲੋਂ ‘ਰਾਜਸ਼ਕਤੀ’ ਦੇ ਮੁਕਾਬਲੇ ਲਈ ‘ਲੋਕਸ਼ਕਤੀ’ ਦਾ ਸੱਦਾ

ਬਾਗੀ ਭਾਜਪਾ ਆਗੂ ਯਸ਼ਵੰਤ ਸਿਨਹਾ ਵੱਲੋਂ ‘ਰਾਜਸ਼ਕਤੀ’ ਦੇ ਮੁਕਾਬਲੇ ਲਈ ‘ਲੋਕਸ਼ਕਤੀ’ ਦਾ ਸੱਦਾ

October 17, 2017 at 9:21 pm

ਮੁੰਬਈ, 17 ਅਕਤੂਬਰ (ਪੋਸਟ ਬਿਊਰੋ)- ਭਾਜਪਾ ਦੇ ਬਾਗੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਇਕ ਵਾਰੀ ਫਿਰ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀਆਂ ਮਾਲੀ ਨੀਤੀਆਂ ਉਤੇ ਜ਼ੋਰਦਾਰ ਹੱਲਾ ਬੋਲਦਿਆਂ ਅਜਿਹੀਆਂ ਨੀਤੀਆਂ ਖਿਲਾਫ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਰਾਜਸ਼ਕਤੀ’ […]

Read more ›
ਗੱਡੀਆਂ ਦਾ ਵੀ ਆਈ ਪੀ ਨੰਬਰ ਐੱਸ ਟੀ ਸੀ ਦੀ ਮਨਜ਼ੂਰੀ ਨਾਲ ਹੀ ਅਲਾਟ ਹੋਵੇਗਾ

ਗੱਡੀਆਂ ਦਾ ਵੀ ਆਈ ਪੀ ਨੰਬਰ ਐੱਸ ਟੀ ਸੀ ਦੀ ਮਨਜ਼ੂਰੀ ਨਾਲ ਹੀ ਅਲਾਟ ਹੋਵੇਗਾ

October 17, 2017 at 9:20 pm

ਲੁਧਿਆਣਾ, 17 ਅਕਤੂਬਰ (ਪੋਸਟ ਬਿਊਰੋ)- ਪੰਜਾਬ ਵਿੱਚ ਹੁਣ ਗੱਡੀਆਂ ਵਾਸਤੇ ਵੀ ਆਈ ਪੀ ਨੰਬਰਾਂ ਦੀ ਅਲਾਟਮੈਂਟ ਸਟੇਟ ਟਰਾਂਸਪੋਰਟ ਕਮਿਸ਼ਨਰ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਹੋਵੇਗੀ। ਇਸ ਬਾਰੇ 11 ਅਕਤੂਬਰ ਨੂੰ ਐਸ ਟੀ ਸੀ ਨੇ ਸੂਬੇ ਦੇ ਸਾਰੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਸੈਕਟਰੀਆਂ ਨੂੰ ਚਿੱਠੀ ਲਿਖ ਕੇ ਹਦਾਇਤ ਜਾਰੀ ਕਰ ਦਿੱਤੀ […]

Read more ›
ਪਰਵਾਰ ਨੇ ਮੋਬਾਈਲ ਲੈ ਕੇ ਨਹੀਂ ਦਿੱਤਾ ਤਾਂ ਫਾਹਾ ਲੈ ਲਿਆ

ਪਰਵਾਰ ਨੇ ਮੋਬਾਈਲ ਲੈ ਕੇ ਨਹੀਂ ਦਿੱਤਾ ਤਾਂ ਫਾਹਾ ਲੈ ਲਿਆ

October 17, 2017 at 9:19 pm

ਜਲੰਧਰ, 17 ਅਕਤੂਬਰ (ਪੋਸਟ ਬਿਊਰੋ)- ਮਾਡਲ ਟਾਊਨ ਦੀ ਇੱਕ ਕੋਠੀ ਵਿੱਚ ਸਫਾਈ ਕਰਨ ਲਈ ਆਈ ਲੜਕੀ ਨੇ ਪਹਿਲੀ ਮੰਜ਼ਿਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਗਿਆ ਹੈ ਕਿ ਲੜਕੀ ਪਰਵਾਰ ਵਾਲਿਆਂ ਵੱਲੋਂ ਮੋਬਾਈਲ ਨਾ ਦੇਣ ਦੀ ਗੱਲ ਤੋਂ ਨਾਰਾਜ਼ ਸੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ […]

Read more ›