Archive for October 16th, 2017

‘ਲਾਇਸੈਂਸ ਟੂ ਵੈਡ’ ਦੇ ਹਿੰਦੀ ਰੀਮੇਕ ਵਿੱਚ ਅਮਿਤਾਭ ਖਾਸ ਕਿਰਦਾਰ ਨਿਭਾਉਣਗੇ

‘ਲਾਇਸੈਂਸ ਟੂ ਵੈਡ’ ਦੇ ਹਿੰਦੀ ਰੀਮੇਕ ਵਿੱਚ ਅਮਿਤਾਭ ਖਾਸ ਕਿਰਦਾਰ ਨਿਭਾਉਣਗੇ

October 16, 2017 at 10:04 pm

ਲਗਭਗ 20 ਸਾਲ ਪਹਿਲਾਂ ਕਮਲ ਹਾਸਨ ਨੇ ਰਾਬਿਨ ਵਿਲੀਅਮਸ ਦੀ ਫਿਲਮ ‘ਮਿਸਿਜ ਡਾਊਟਫਾਇਰ’ ਦੇ ਆਫੀਸ਼ੀਅਲ ਹਿੰਦੀ ਰੀਮੇਕ ‘ਚਾਚੀ 420’ ਵਿੱਚ ਅਹਿਮ ਕਿਰਦਾਰ ਨਿਭਾਇਆ ਸੀ। ਹੁਣ ਖਬਰ ਹੈ ਕਿ ਅਮਿਤਾਭ ਬੱਚਨ ਵੀ ਵਿਲੀਅਮਸ ਦੀ ਇੱਕ ਫਿਲਮ ਦੇ ਹਿੰਦੀ ਰੀਮੇਕ ਵਿੱਚ ਹੋਣਗੇ। ਸੂਤਰਾਂ ਦੀ ਮੰਨੀਏ ਤਾਂ 2007 ਵਿੱਚ ਆਈ ਹਾਲੀਵੁੱਡ ਫਿਲਮ ‘ਲਾਈਸੈਂਸ […]

Read more ›
‘ਮਿਰਜ਼ਾਪੁਰ’ ਵਿੱਚ ਤੇਜ਼ ਤਰਾਰ ਮਹਿਲਾ ਦਾ ਕਿਰਦਾਰ ਕਰੇਗੀ ਰਸਿਕਾ ਦੁੱਗਲ

‘ਮਿਰਜ਼ਾਪੁਰ’ ਵਿੱਚ ਤੇਜ਼ ਤਰਾਰ ਮਹਿਲਾ ਦਾ ਕਿਰਦਾਰ ਕਰੇਗੀ ਰਸਿਕਾ ਦੁੱਗਲ

October 16, 2017 at 10:02 pm

ਨੰਦਿਤਾ ਦਾਸ ਦੀ ਬਾਇਓਪਿਕ ‘ਮੰਟੋ’ ਵਿੱਚ ਰਸਿਕਾ ਦੁੱਗਲ ਸਾਫੀਆ ਮੰਟੋ ਦੀ ਭੂਮਿਕਾ ਨਿਭਾ ਰਹੀ ਹੈ। ਉਹ ਰੰਗਮੰਚ ਨਾਲ ਵੀ ਜੁੜੀ ਹੈ ਅਤੇ ਟੀ ਵੀ ਉੱਤੇ ਵੀ ਨਜ਼ਰ ਆ ਚੁੱਕੀ ਹੈ। ਉਂਝ ਰਸਿਕਾ ਨੇ ਹੁਣ ਤੱਕ ਸਾਫਟ ਅਤੇ ਉਮਦਾ ਕਿਰਦਾਰਾਂ ਨੂੰ ਨਿਭਾਇਆ ਹੈ, ਪਰ ਹੁਣ ਉਹ ਆਪਣਾ ਘੇਰਾ ਤੋੜਨਾ ਚਾਹੁੰਦੀ ਹੈ। […]

Read more ›
ਕਦੇ ਵੀ ਫੁੱਲ ਫਲੈਜ਼ਡ ਹਾਰਰ ਮੂਵੀ ਡਾਇਰੈਕਟ ਨਹੀਂ ਕਰਾਂਗਾ: ਰੋਹਿਤ ਸ਼ੈੱਟੀ

ਕਦੇ ਵੀ ਫੁੱਲ ਫਲੈਜ਼ਡ ਹਾਰਰ ਮੂਵੀ ਡਾਇਰੈਕਟ ਨਹੀਂ ਕਰਾਂਗਾ: ਰੋਹਿਤ ਸ਼ੈੱਟੀ

October 16, 2017 at 10:00 pm

ਕਾਮੇਡੀ, ਰੋਮਾਂਟਿਕ ਤੇ ਐਕਸ਼ਨ ਫਿਲਮ ਬਣਾਉਣ ਪਿੱਛੋਂ ਰੋਹਿਤ ਸ਼ੈੱਟੀ ਨੇ ਆਪਣੀ ਅਗਲੀ ਫਿਲਮ ‘ਗੋਲਮਾਲ ਅਗੇਨ’ ਵਿੱਚ ਹਾਰਰ-ਕਾਮੇਡੀ ਦਾ ਤੜਕਾ ਲਾਇਆ ਹੈ, ਪਰ ਆਪਣੀ ਫਿਲਮ ਵਿੱਚ ਹਿਊਮਰ ਦਾ ਬਿਹਤਰੀਨ ਡੋਜ਼ ਦੇਣ ਵਾਲੇ ਰੋਹਿਤ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਦੇ ਵੀ ਫੁੱਲ ਫਲੈਜ਼ਡ ਹਾਰਰ ਮੂਵੀ ਨਹੀਂ ਬਣਾਉਣਗੇ। ਇਸ […]

Read more ›
ਅੱਜ-ਨਾਮਾ

ਅੱਜ-ਨਾਮਾ

October 16, 2017 at 9:42 pm

ਵਾਹਵਾ ਬਾਅਦ ਸੀ ਹਾਕੀ ਦਾ ਭੇੜ ਹੋਇਆ, ਭਾਰਤ ਜਿੱਤਿਆ, ਪਾਕਿ ਗਿਆ ਹਾਰ ਮੀਆਂ। ਜਦ ਵੀ ਖੇਡਣ ਲਈ ਨਿਕਲਦੇ ਮੁਲਕ ਦੋਵੇਂ, ਉਸ ਦਿਨ ਵਿੰਹਦਾ ਈ ਕੁੱਲ ਸੰਸਾਰ ਮੀਆਂ। ਚੱਲਦਾ ਹਾਕੀ ਲਈ ਮੁੱਢਾਂ ਤੋਂ ਭੇੜ ਆਇਆ, ਚੜ੍ਹਿਆ ਕ੍ਰਿਕਟ ਦਾ ਰਹਿੰਦਾ ਬੁਖਾਰ ਮੀਆਂ। ਹੁਣ ਵੀ ਇੱਦਾਂ ਦਾ ਬਣ ਗਿਆ ਹਾਲ ਹੈ ਸੀ, ਮੋਰਚਾ […]

Read more ›

ਹਲਕਾ ਫੁਲਕਾ

October 16, 2017 at 9:33 pm

ਸ਼ੀਲਾ (ਵੀਨਾ ਨੂੰ), ‘‘ਕੀ ਗੱਲ ਹੈ ਭੈਣੇ ਅੱਜਕੱਲ੍ਹ ਬੜੀ ਪ੍ਰੇਸ਼ਾਨ ਨਜ਼ਰ ਆਉਂਦੀ ਏਂ?” ਵੀਨਾ,‘‘ਕੀ ਕਰਾਂ, ਕੰਮ ਕਰਾਂ ਤਾਂ ਸਾਹ ਫੁੱਲ ਜਾਂਦਾ ਹੈ ਅਤੇ ਨਾ ਕਰਾਂ ਤਾਂ ਸੱਸ ਫੁੱਲ ਜਾਂਦੀ ਹੈ।” ******** ਬੈਂਕ ਮੈਨੇਜਰ, ‘‘ਇਹ ਕਿਹੋ ਜਿਹੇ ਅਜੀਬ ਗੋਲ ਗੋਲ ਸਾਈਨ ਹਨ?” ਗਗਨ, ‘‘ਇਹ ਸਾਈਨ ਮੇਰੇ ਦਾਦੀ ਦੇ ਹਨ ਸਰ।” ਬੈਂਕ […]

Read more ›
ਵਾਤਾਵਰਣ ਪ੍ਰਦੂਸ਼ਣ ਸਿਰਫ ਦਿੱਲੀ ਹੀ ਨਹੀਂ ਪੂਰੇ ਭਾਰਤ ਲਈ ਖਤਰਾ

ਵਾਤਾਵਰਣ ਪ੍ਰਦੂਸ਼ਣ ਸਿਰਫ ਦਿੱਲੀ ਹੀ ਨਹੀਂ ਪੂਰੇ ਭਾਰਤ ਲਈ ਖਤਰਾ

October 16, 2017 at 9:26 pm

-ਆਕਾਰ ਪਟੇਲ ਅੱਸੀ ਦੇ ਦਹਾਕੇ ਦੇ ਅਖੀਰ ਅਤੇ ਨੱਬੇ ਦੇ ਸ਼ੁਰੂ ਦੌਰਾਨ ਕਈ ਸਾਲਾਂ ਤੱਕ ਮੈਂ ਆਪਣੇ ਪਰਵਾਰਕ ਟੈਕਸਟਾਈਲ ਕਾਰੋਬਾਰ ਵਿੱਚ ਕੰਮ ਕਰਦਾ ਸੀ। ਸਾਡੀ ਫੈਕਟਰੀ ਅੰਕਲੇਸ਼ਵਰ ਵਿੱਚ ਸੀ। ਇਹ ਉਦਯੋਗਿਕ ਅਸਟੇਟ ਸਾਡੇ ਗ੍ਰਹਿ ਨਗਰ ਸੂਰਤ ਤੋਂ ਰੇਲ ਗੱਡੀ ਦੇ ਇੱਕ ਘੰਟੇ ਦੇ ਸਫਰ ਦੀ ਦੂਰੀ ਉੱਤੇ ਸੀ। ਮੈਂ ਆਮ […]

Read more ›
ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਆਜ਼ਾਦ ਭਾਰਤ

ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਆਜ਼ਾਦ ਭਾਰਤ

October 16, 2017 at 9:26 pm

-ਦਲਬੀਰ ਸਿੰਘ ਧਾਲੀਵਾਲ ਭਾਰਤ ਵਾਸੀਆਂ ਨੂੰ ਇਸ ਗੱਲ ਦਾ ਬਹੁਤ ਫਖਰ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਵਿੱਚ ਭਗਤ ਸਿੰਘ ਵਰਗੇ ਮਹਾਨ ਆਜ਼ਾਦੀ ਪ੍ਰਵਾਨੇ ਪੈਦਾ ਹੋਏ, ਜਿਨ੍ਹਾਂ ਨੇ ਆਪਣੀਆਂ ਜੁਆਨੀਆਂ ਤੇ ਸਾਰੀਆਂ ਖੁਸ਼ੀਆਂ ਫਾਂਸੀ ਤਖਤਿਆਂ ਦੇ ਲੇਖੇ ਲਾ ਕੇ ਭਾਰਤ ਨੂੰ ਗੁਲਾਮੀ ਦੇ ਕੋਹੜ ਤੋਂ ਮੁਕਤ ਕਰਵਾਇਆ। ਭਗਤ ਸਿੰਘ ਹੋਰਾਂ […]

Read more ›
ਮੋਦੀ ਦਾ ਨਵਾਂ ਹਮਲਾ:  ਗੁਜਰਾਤ ਤੇ ਗੁਜਰਾਤੀਆਂ ਨਾਲ ਨਫਰਤ ਕਰਦੀ ਹੈ ਕਾਂਗਰਸ

ਮੋਦੀ ਦਾ ਨਵਾਂ ਹਮਲਾ: ਗੁਜਰਾਤ ਤੇ ਗੁਜਰਾਤੀਆਂ ਨਾਲ ਨਫਰਤ ਕਰਦੀ ਹੈ ਕਾਂਗਰਸ

October 16, 2017 at 9:24 pm

ਗਾਂਧੀਨਗਰ, 16 ਅਕਤੂਬਰ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ਕਾਂਗਰਸ ਪਾਰਟੀ ਤੇ ਉਸ ਦੀ ਲੀਡਰਸਿ਼ਪ ਨੂੰ ਵਿਕਾਸ ਅਤੇ ਗੁਜਰਾਤ ਦੀ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਈ ਚੋਣ ਵਿਕਾਸਵਾਦ ਦੀ ਜੰਗ ਹੈ, ਪਰ ਕਾਂਗਰਸ ਵਾਲਿਆਂ ਲਈ ਵੰਸ਼ਵਾਦ ਦੀ ਜੰਗ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ […]

Read more ›
ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਫਿਰ ਪੁਲਸ ਪੇਸ਼ੀ ਟਾਲ ਗਈ

ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਫਿਰ ਪੁਲਸ ਪੇਸ਼ੀ ਟਾਲ ਗਈ

October 16, 2017 at 9:22 pm

* ਬਿਮਾਰ ਹੋਣ ਦਾ ਸੁਨੇਹਾ ਭੇਜ ਕੇ ਸਾਰ ਲਿਆ ਪੰਚਕੂਲਾ, 16 ਅਕਤੂਬਰ, (ਪੋਸਟ ਬਿਊਰੋ)- ਸਿਰਸਾ ਵਾਲੇ ਸੱਚਾ ਸੌਦਾ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅੱਜ ਫਿਰ ਪੰਚਕੂਲਾ ਪੁਲਸ ਕੋਲ ਨਹੀਂ ਪਹੁੰਚੀ। ਉਸ ਨੇ ਇਸ ਸਬੰਧ ਵਿੱਚ ਆਪਣਾ ਮੈਡੀਕਲ ਭੇਜ ਕੇ ਸਿਹਤ ਖ਼ਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਪੰਚਕੂਲਾ ਆ ਸਕਣ ਵਿੱਚ […]

Read more ›
ਬਰੈਂਪਟਨ ਸਿਟੀ ਵੱਲੋਂ 25 ਸਾਲਾਂ ਦੀ ਰਣਨੀਤੀ ਲਈ ਗੱਲਬਾਤ ਦਾ ਸਿਲਸਿਲਾ ਜਾਰੀ

ਬਰੈਂਪਟਨ ਸਿਟੀ ਵੱਲੋਂ 25 ਸਾਲਾਂ ਦੀ ਰਣਨੀਤੀ ਲਈ ਗੱਲਬਾਤ ਦਾ ਸਿਲਸਿਲਾ ਜਾਰੀ

October 16, 2017 at 9:21 pm

ਬਰੈਂਪਟਨ, ਪੋਸਟ ਬਿਉਰੋ: ਅਗਲੇ 25 ਸਾਲਾਂ ਵਿੱਚ ਬਰੈਂਪਟਨ ਸਿਟੀ ਦੀ ਰੂਪ ਰੇਖਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਅਤੇ ਕਿਹੜੀਆਂ ਗੱਲਾਂ ਹਨ ਜਿਹੜੀਆਂ ਇਸਨੂੰ ਇੱਕ ਭੱਵਿਖਮੁਖੀ ਸ਼ਹਿਰ ਬਣਨ ਵਿੱਚ ਸਹਾਈ ਹੋਣਗੀਆਂ ਜਾਂ ਉਹ ਕਿਹੜੇ ਨੁਕਤੇ ਹਨ ਜਿਹਨਾਂ ਨੂੰ ਅਮਲ ਵਿੱਚ ਧਾਰਨ ਕਰਕੇ ਬਰੈਂਪਟਨ ਬਾਕੀ ਦੇ ਸਬ-ਅਰਬਨ ਸ਼ਹਿਰਾਂ ਨਾਲੋਂ ਵੱਖਰਾ, ਸਫ਼ਲ ਅਤੇ […]

Read more ›