Archive for October 15th, 2017

ਏਸ਼ੀਆ ਹਾਕੀ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਖੜਕਾ ਸੁੱਟਿਆ

ਏਸ਼ੀਆ ਹਾਕੀ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਖੜਕਾ ਸੁੱਟਿਆ

October 15, 2017 at 8:32 pm

ਢਾਕਾ, 15 ਅਕਤੂਬਰ, (ਪੋਸਟ ਬਿਉਰੋ)- ਏਸ਼ੀਅਨ ਹਾਕੀ ਦੇ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਭਾਰਤੀ ਪੁਰਸ਼ ਹਾਕੀ ਟੀਮ ਨੇ ਪਾਕਿਸਤਾਨ ਉੱਤੇ ਪਿਛਲੇ ਕੁਝ ਸਮੇਂ ਤੋਂ ਚੱਲੀ ਆ ਰਹੀ ਜਿੱਤ ਦੀ ਸਰਦਾਰੀ ਕਾਇਮ ਰੱਖੀ ਤੇ ਆਪਣੇ ਰਵਾਇਤੀ ਵਿਰੋਧੀ ਅੱਜ ਏਥੇ ਨੂੰ 3-1 ਨਾਲ ਹਰਾ ਦਿੱਤਾ ਹੈ। ਭਾਰਤ ਨੇ ਜਪਾਨ ਦੇ ਖ਼ਿਲਾਫ਼ 5-1 ਤੇ […]

Read more ›
ਸੋਮਾਲੀਆ ਦੀ ਰਾਜਧਾਨੀ ਵਿੱਚ ਟਰੱਕ ਬੰਬ ਧਮਾਕੇ ਨਾਲ 189 ਲੋਕਾਂ ਦੀ ਮੌਤ

ਸੋਮਾਲੀਆ ਦੀ ਰਾਜਧਾਨੀ ਵਿੱਚ ਟਰੱਕ ਬੰਬ ਧਮਾਕੇ ਨਾਲ 189 ਲੋਕਾਂ ਦੀ ਮੌਤ

October 15, 2017 at 8:30 pm

ਮੋਗਾਦਿਸ਼ੂ, 15 ਅਕਤੂਬਰ, (ਪੋਸਟ ਬਿਉਰੋ)- ਸੋਮਾਲੀਆ ਦੀ ਰਾਜਧਾਨੀ ਵਿੱਚ ਅੱਜ ਹੋਏ ਇੱਕ ਬੰਬ ਧਮਾਕੇ ਦੇ ਨਾਲ 189 ਲੋਕ ਮਾਰੇ ਗਏ ਤੇ ਦੋ ਸੌ ਦੇ ਕਰੀਬ ਜ਼ਖ਼ਮੀ ਹੋ ਗਏ। ਪੁਲੀਸ ਸੂਤਰਾਂ ਅਨੁਸਾਰ ਸ਼ਹਿਰ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਬੰਬ ਧਮਾਕਾ ਹੈ ਤੇ ਇਸ ਪਿੱਛੋਂ ਸ਼ਹਿਰ ਵਿੱਚ ਹੰਗਾਮੀ ਹਾਲਤ ਐਲਾਨੀ ਗਈ […]

Read more ›
ਪੰਜਾਬਣ ਨੂੰ ਕਾਰ ਵਿੱਚ ਸੜਦੀ ਛੱਡ ਕੇ ਡਰਾਈਵਰ ਦੌੜ ਗਿਆ

ਪੰਜਾਬਣ ਨੂੰ ਕਾਰ ਵਿੱਚ ਸੜਦੀ ਛੱਡ ਕੇ ਡਰਾਈਵਰ ਦੌੜ ਗਿਆ

October 15, 2017 at 8:28 pm

ਨਿਊ ਯਾਰਕ, 15 ਅਕਤੂਬਰ, (ਪੋਸਟ ਬਿਉਰੋ)- ਇਥੇ ਇੱਕ ਹਾਦਸੇ ਵਿੱਚ ਕਾਰ ਨੂੰ ਅੱਗ ਲੱਗਣ ਦੇ ਬਾਅਦ ਡਰਾਈਵਰ ਨੇ ਭਾਰਤੀ ਮੂਲ ਦੀ ਪੰਜਾਬ ਮੁਟਿਆਰ ਨੂੰ ਸੜਨ ਲਈ ਕਾਰ ਵਿੱਚ ਇਕੱਲਿਆ ਛੱਡ ਦਿੱਤਾ। ਨਿਊ ਯਾਰਕ ਡੇਲੀ ਦੀ ਰਿਪੋਰਟ ਮੁਤਾਬਕ ਅੱਗ ਬੁਝਾਊ ਅਮਲੇ ਨੇ ਸ਼ੁੱਕਰਵਾਰ ਤੜਕੇ ਹਰਲੀਨ ਗਰੇਵਾਲ (25) ਦੀ ਸੜੀ ਹੋਈ ਲਾਸ਼ […]

Read more ›
ਜਗੀਰ ਕੌਰ ਦੀ ਅਗਵਾਈ ਵਿੱਚ ਬਦਲਵੇਂ ਜਥੇਦਾਰਾਂ ਦੇ ਵਿਰੁੱਧ ਅਕਾਲ ਤਖਤ ਨੂੰ ਸਿ਼ਕਾਇਤ ਪੇਸ਼

ਜਗੀਰ ਕੌਰ ਦੀ ਅਗਵਾਈ ਵਿੱਚ ਬਦਲਵੇਂ ਜਥੇਦਾਰਾਂ ਦੇ ਵਿਰੁੱਧ ਅਕਾਲ ਤਖਤ ਨੂੰ ਸਿ਼ਕਾਇਤ ਪੇਸ਼

October 15, 2017 at 8:25 pm

* ਜਥੇਦਾਰ ਅਕਾਲ ਤਖਤ ਨੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਨੂੰ ਦੋਸ਼ ਦਿੱਤਾ ਅੰਮ੍ਰਿਤਸਰ, 15 ਅਕਤੂਬਰ, (ਪੋਸਟ ਬਿਉਰੋ)- ਦੋ ਸਾਲ ਪਹਿਲਾਂ ਹੋਏ ਸਰਬੱਤ ਖਾਲਸਾ ਦੌਰਾਨ ਤਿੰਨ ਤਖਤਾਂ ਦੇ ਲਈ ਨਿਯੁਕਤ ਕੀਤੇ ਗਏ ਬਦਲਵੇਂ ਜਥੇਦਾਰਾਂ ਵਲੋਂ ਦੋ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਬੈਠਕ ਕਰ ਕੇ ‘ਹੁਕਮਨਾਮਾ’ ਜਾਰੀ ਕਰਨ […]

Read more ›
ਕੈਪਟਨ ਅਮਰਿੰਦਰ ਨੇ ਕਿਹਾ: ਗੁਰਦਾਸਪੁਰ ਦੀ ਜਿੱਤ ਕਾਂਗਰਸ ਪਾਰਟੀ ਲਈ ਸੰਜੀਵਨੀ ਬਣੇਗੀ

ਕੈਪਟਨ ਅਮਰਿੰਦਰ ਨੇ ਕਿਹਾ: ਗੁਰਦਾਸਪੁਰ ਦੀ ਜਿੱਤ ਕਾਂਗਰਸ ਪਾਰਟੀ ਲਈ ਸੰਜੀਵਨੀ ਬਣੇਗੀ

October 15, 2017 at 8:22 pm

ਚੰਡੀਗੜ੍ਹ, 15 ਅਕਤੂਬਰ, (ਪੋਸਟ ਬਿਉਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਗੁਰਦਾਸਪੁਰ ਲੋਕ ਸਭਾ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਉੱਪ ਚੋਣ ਜਿੱਤਣ ਨਾਲ ਕਾਂਗਰਸ ਦੀ ਬਹਾਲੀ ਸ਼ੁਰੂ ਹੋਈ ਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦਾ ਰਾਹ ਪੱਧਰਾ ਹੋ […]

Read more ›
ਐਨਡੀਪੀ ਆਗੂ ਜਗਮੀਤ ਸਿੰਘ ਕਰਨਗੇ ਹਰ  ਪ੍ਰੋਵਿੰਸ ਤੇ ਟੈਰੇਟਰੀ ਦਾ ਦੌਰਾ

ਐਨਡੀਪੀ ਆਗੂ ਜਗਮੀਤ ਸਿੰਘ ਕਰਨਗੇ ਹਰ  ਪ੍ਰੋਵਿੰਸ ਤੇ ਟੈਰੇਟਰੀ ਦਾ ਦੌਰਾ

October 15, 2017 at 8:19 pm

ਓਟਵਾ, 15 ਅਕਤੂਬਰ (ਪੋਸਟ ਬਿਊਰੋ) : ਐਨਡੀਪੀ ਵੱਲੋਂ ਆਪਣੇ ਨਵੇਂ ਆਗੂ ਜਗਮੀਤ ਸਿੰਘ ਦੀ ਪ੍ਰੋਫਾਈਲ ਨੂੰ ਹੁਲਾਰਾ ਦੇਣ ਲਈ ਐਤਵਾਰ ਨੂੰ ਇੱਕ ਟੂਰ ਓਟਵਾ ਤੋਂ ਲਾਂਚ ਕੀਤਾ ਗਿਆ। ਇਸ ਟੂਰ ਦੌਰਾਨ ਪਾਰਟੀ ਦੇ ਨਵੇਂ ਆਗੂ ਨੂੰ ਹਰੇਕ ਪ੍ਰੋਵਿੰਸ ਤੇ ਟੈਰੇਟਰੀ ਵਿੱਚ ਲਿਜਾਇਆ ਜਾਵੇਗਾ। ਇਹ ਸਾਰਾ ਕੁੱਝ ਫਰਵਰੀ ਵਿੱਚ ਹੋਣ ਵਾਲੇ […]

Read more ›
ਕਿਊਬਿਕ ਵਿੱਚ ਕਮਰਸ਼ੀਅਲ ਜਹਾਜ਼ ਨਾਲ ਟਕਰਾਇਆ ਡਰੋਨ

ਕਿਊਬਿਕ ਵਿੱਚ ਕਮਰਸ਼ੀਅਲ ਜਹਾਜ਼ ਨਾਲ ਟਕਰਾਇਆ ਡਰੋਨ

October 15, 2017 at 8:16 pm

-ਵੱਡਾ ਹਾਦਸਾ ਟਲਿਆ ਕਿਊਬਿਕ, 15 ਅਕਤੂਬਰ (ਪੋਸਟ ਬਿਊਰੋ) : ਕਿਊਬਿਕ ਸ਼ਹਿਰ ਦੇ ਜੀਨ ਲੈਸੇਜ ਇੰਟਰਨੈਸ਼ਨਲ ਏਅਰਪੋਰਟ ਵੱਲ ਵੱਧ ਰਹੇ ਸਕਾਈਜੈੱਟ ਦੇ ਜਹਾਜ਼ ਨਾਲ ਇੱਕ ਡਰੋਨ ਦੇ ਟਕਰਾ ਜਾਣ ਕਾਰਨ ਵੱਡਾ ਹਾਦਸਾ ਹੋਣ ਤੋਂ ਮਸ੍ਹਾਂ ਬਚਿਆ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਦਿੱਤੀ। ਫਰੈਂਚ ਮੀਡੀਆ ਰਿਪੋਰਟਾਂ ਅਨੁਸਾਰ ਫੌਰਨ ਐਮਰਜੰਸੀ ਮਾਪਦੰਡ […]

Read more ›
ਓਨਟਾਰੀਓ ਵਿੱਚ ਆਏ ਜ਼ਬਰਦਸਤ ਤੂਫਾਨ ਕਾਰਨ ਜਨਜੀਵਨ ਠੱਪ

ਓਨਟਾਰੀਓ ਵਿੱਚ ਆਏ ਜ਼ਬਰਦਸਤ ਤੂਫਾਨ ਕਾਰਨ ਜਨਜੀਵਨ ਠੱਪ

October 15, 2017 at 8:13 pm

· ਹਾਈਡਰੋ ਲਾਈਨਾਂ ਟੁੱਟੀਆਂ, ਰੁੱਖ ਜੜ੍ਹਾਂ ਤੋਂ ਪੁੱਟੇ ਗਏ · ਹਜ਼ਾਰਾਂ ਲੋਕ ਬਿਜਲੀ ਠੱਪ ਹੋਣ ਕਾਰਨ ਪਰੇਸ਼ਾਨ ਓਨਟਾਰੀਓ, 15 ਅਕਤੂਬਰ (ਪੋਸਟ ਬਿਊਰੋ) : ਐਤਵਾਰ ਦੁਪਹਿਰ ਨੂੰ ਦੱਖਣੀ ਓਨਟਾਰੀਓ ਵਿੱਚ ਤੇਜ਼ ਹਵਾਵਾਂ ਤੇ ਭਾਰੀ ਮੀਂਹ ਕਾਰਨ ਹਾਈਡਰੋ ਲਾਈਨਾਂ ਟੁੱਟ ਗਈਆਂ, ਰੁੱਖ ਜੜ੍ਹਾਂ ਤੋਂ ਪੁੱਟੇ ਗਏ ਤੇ ਪਬਲਿਕ ਟਰਾਂਸਪੋਰਟੇਸ਼ਨ ਵੀ ਕਾਫੀ ਪ੍ਰਭਾਵਿਤ […]

Read more ›
ਆਮਿਰ ਦੀ ਪਤਨੀ ਦਾ ਕਿਰਦਾਰ ਨਿਭਾਵੇਗੀ ਪ੍ਰਿਅੰਕਾ

ਆਮਿਰ ਦੀ ਪਤਨੀ ਦਾ ਕਿਰਦਾਰ ਨਿਭਾਵੇਗੀ ਪ੍ਰਿਅੰਕਾ

October 15, 2017 at 8:11 pm

ਦੇਸੀ ਗਰਲ ਪ੍ਰਿਅੰਕਾ ਚੋਪੜਾ ਫਿਲਮੀ ਪਰਦੇ ‘ਤੇ ਮਿਸਟਰ ਪ੍ਰਫੈਕਟਨਿਸਟ ਆਮਿਰ ਖਾਨ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੇ ਜੀਵਨ ‘ਤੇ ਬਣਾਈ ਜਾਣ ਵਾਲੀ ਫਿਲਮ ਵਿੱਚ ਆਮਿਰ ਖਾਨ ਰਾਕੇਸ਼ ਸ਼ਰਮਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਸਕਦੇ ਹਨ। ਰਾਕੇਸ਼ ਸ਼ਰਮਾ ਪਹਿਲੇ ਭਾਰਤੀ ਪੁਲਾੜ ਯਾਤਰੀ ਸਨ, […]

Read more ›
ਉਮਰ ਦੇ ਆਖਰੀ ਪੜਾਅ ਤੱਕ ਫਿਲਮਾਂ ਕਰਨਾ ਚਾਹੁੰਦੀ ਹੈ ਆਲੀਆ

ਉਮਰ ਦੇ ਆਖਰੀ ਪੜਾਅ ਤੱਕ ਫਿਲਮਾਂ ਕਰਨਾ ਚਾਹੁੰਦੀ ਹੈ ਆਲੀਆ

October 15, 2017 at 8:04 pm

ਅਦਾਕਾਰਾ ਆਲੀਆ ਭੱਟ ਉਮਰ ਦੇ ਆਖਰੀ ਪੜਾਅ ਤੱਕ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹੈ। ਆਲੀਆ ਭੱਟ ਨੂੰ ਫਿਲਮ ਇੰਡਸਟਰੀ ਵਿੱਚ ਆਏ ਹੋਏ ਪੰਜ ਸਾਲ ਹੋ ਗਏ ਹਨ। ਹਾਲ ਹੀ ਵਿੱਚ ਆਲੀਆ ਤੋਂ ਜਦੋਂ ਇਹ ਸਵਾਲ ਕੀਤਾ ਗਿਆ ਕਿ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨਾਲ ਕੰਮ ਕਰ ਚੁੱਕੀਆਂ ਅਭਿਨੇਤਰੀਆਂ ਨੂੰ ਹੁਣ […]

Read more ›