Archive for October 14th, 2017

ਅੱਜ-ਨਾਮਾ

ਅੱਜ-ਨਾਮਾ

October 14, 2017 at 1:52 pm

ਕੋਰਟ ਕਹਿੰਦੀ ਪਟਾਕੇ ਨਾ ਵਿਕਣ ਬਹੁਤੇ, ਕਰੀਏ ਠਾਹ-ਠੂਹ ਜਿਹੀ ਨੂੰ ਘੱਟ ਭਾਈ। ਦਿਨੋ-ਦਿਨ ਪਰਦੂਸ਼ਣ ਜਿਹਾ ਵਧੀ ਜਾਵੇ, ਲੰਘਣਾ ਏਦਾਂ ਨਹੀਂ ਲੋਕਾਂ ਦਾ ਝੱਟ ਭਾਈ। ਜਿਹੜੇ ਕਰਦੇ ਕਮਾਈ ਹਨ ਸਾਲ ਜੋਗੀ, ਕਾਰੋਬਾਰੀ ਵੀ ਲਾਉਣ ਪਏ ਰੱਟ ਭਾਈ। ਕਹਿੰਦੇ ਰੌਲਾ ਪਰਦੂਸ਼ਣ ਦਾ ਛੇੜ ਵਾਧੂ, ਸਾਡੇ ਪੇਟ `ਤੇ ਮਾਰੀ ਗਈ ਸੱਟ ਭਾਈ। ਨੇਕ […]

Read more ›
ਨਵਾਜ਼ ਸ਼ਰੀਫ ਕੇਸ ਦੀ ਸੁਣਵਾਈ 19 ਤੱਕ ਮੁਲਤਵੀ

ਨਵਾਜ਼ ਸ਼ਰੀਫ ਕੇਸ ਦੀ ਸੁਣਵਾਈ 19 ਤੱਕ ਮੁਲਤਵੀ

October 14, 2017 at 1:51 pm

ਇਸਲਾਮਾਬਾਦ, 14 ਅਕਤੂਬਰ (ਪੋਸਟ ਬਿਊਰੋ)- ਪਨਾਮਾ ਪੇਪਰ ਲੀਕੇਜ ਕੇਸ ‘ਚ ਫਸੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇਕ ਵਾਰ ਫਿਰ ਰਾਹਤ ਮਿਲ ਗਈ ਹੈ। ਅਕਾਊਂਟੇਬਿਲਿਟੀ ਕੋਰਟ ਵਿੱਚ ਵਕੀਲਾਂ ਦੇ ਹੰਗਾਮੇ ਕਾਰਨ ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਅਤੇ ਜਵਾਈ ਕੈਪਟਨ (ਰਿਟਾਇਰਡ) ਮੁਹੰਮਦ ਸਫਦਰ ਦੇ ਖਿਲਾਫ ਦੋਸ਼ ਤੈਅ ਨਹੀਂ ਕੀਤੇ […]

Read more ›
ਬੈਂਕਾਂ ‘ਚ ਲੁੱਟਾਂ ਦੀ ਸਾਜ਼ਿਸ਼ ਹੇਠ ਪੰਜਾਬੀ ਨੌਜਵਾਨ ਨੂੰ ਸਾਥੀ ਸਮੇਤ 9 ਸਾਲ ਜੇਲ

ਬੈਂਕਾਂ ‘ਚ ਲੁੱਟਾਂ ਦੀ ਸਾਜ਼ਿਸ਼ ਹੇਠ ਪੰਜਾਬੀ ਨੌਜਵਾਨ ਨੂੰ ਸਾਥੀ ਸਮੇਤ 9 ਸਾਲ ਜੇਲ

October 14, 2017 at 1:49 pm

ਲੰਡਨ, 14 ਅਕਤੂਬਰ (ਪੋਸਟ ਬਿਊਰੋ)- ਇਕ ਪੰਜਾਬੀ ਨੌਜਵਾਨ ਨੂੰ ਈਸਟ ਲੰਡਨ ਵਿੱਚ ਹਥਿਆਰ ਦੀ ਨੋਕ ‘ਤੇ ਕਈ ਬੈਂਕ ਡਕੈਤੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਤਹਿਤ ਜੇਲ ਦੀ ਸਜ਼ਾ ਸੁਣਾਈ ਗਈ ਹੈ। ਸਥਾਨਕ ਕਰਾਊਨ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੂਬੀ ਸਹੋਤਾ (51) ਵਾਸੀ ਸਾਊਥ ਪਾਰਕ ਡਰਾਈਵ, […]

Read more ›
ਯੂ ਕੇ ਵਿੱਚ ਨਾਜਾਇਜ਼ ਰਹਿੰਦੇ ਪ੍ਰਵਾਸੀ ਭਾਰਤੀ ਨੂੰ ਪੰਜ ਸਾਲ ਕੈਦ

ਯੂ ਕੇ ਵਿੱਚ ਨਾਜਾਇਜ਼ ਰਹਿੰਦੇ ਪ੍ਰਵਾਸੀ ਭਾਰਤੀ ਨੂੰ ਪੰਜ ਸਾਲ ਕੈਦ

October 14, 2017 at 1:47 pm

ਲੰਡਨ, 14 ਅਕਤੂਬਰ (ਪੋਸਟ ਬਿਊਰੋ)- ਬਰਮਿੰਘਮ ਕਰਾਊਨ ਕੋਰਟ ਵਿੱਚ ਇਕ ਕੇਸ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਹਰਜੀਤ ਸਹੋਤਾ (25) ਵਾਸੀ ਰੌਕੀ ਲੇਨ, ਹੈਮਸਟੈਂਡ ਵਿਲੇਜਨੇ ਬਰਮਿੰਘਮ ਵਿੱਚ ਸੇਂਟ ਪੈਟਰਿਕਜ ਡੇਅ ਦੇ ਜਸ਼ਨਾਂ ਮੌਕੇ ਦੋ ਔਰਤਾਂ ਉੱਤੇ ਜਿਣਸੀ ਹਮਲਾ ਕੀਤਾ ਸੀ। ਉਸ ਨੇ ਲੇਡੀਜ਼ ਟਾਇਲਟ ਵਿੱਚ ਹਮਲਾ ਕੀਤਾ ਅਤੇ ਫਿਰ […]

Read more ›
ਫਟੇ ਹੋਏ ਨੋਟ ਕਿਸੇ ਵੀ ਬੈਂਕ ਬਰਾਂਚ ਵਿੱਚ ਦਿੱਤੇ ਜਾ ਸਕਣਗੇ

ਫਟੇ ਹੋਏ ਨੋਟ ਕਿਸੇ ਵੀ ਬੈਂਕ ਬਰਾਂਚ ਵਿੱਚ ਦਿੱਤੇ ਜਾ ਸਕਣਗੇ

October 14, 2017 at 1:45 pm

ਜਲੰਧਰ, 14 ਅਕਤੂਬਰ (ਪੋਸਟ ਬਿਊਰੋ)- ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਫਟੇ ਹੋਏ ਨੋਟ ਭਾਰਤ ਦੀ ਕਿਸੇ ਵੀ ਬੈਂਕ ਦੀ ਬਰਾਂਚ ਵਿੱਚ ਦਿੱਤੇ ਜਾ ਸਕਦੇ ਹਨ, ਕੋਈ ਇਨਕਾਰ ਨਹੀਂ ਕਰ ਸਕਦਾ। ਆਰ ਟੀ ਆਈ ਐਕਟਿਵਿਸਟ ਡਾਲ ਚੰਦ ਪਵਾਰ ਨੇ ਸੂਚਨਾ ਅਧਿਕਾਰ ਐਕਟ ਰਾਹੀਂ ਭਾਰਤੀ ਰਿਜ਼ਰਵ ਬੈਂਕ ਦੇ ਕਰੰਸੀ ਮੈਨੇਜਮੈਂਟ […]

Read more ›
ਟਾਈਮ ਮੈਗਜ਼ੀਨ ਦੇ ‘ਨੈਕਸਟ ਜੈਨਰੇਸ਼ਨ ਲੀਡਰਜ਼’ ਵਿੱਚ ਗੁਰਮੇਹਰ ਕੌਰ ਸ਼ਾਮਲ

ਟਾਈਮ ਮੈਗਜ਼ੀਨ ਦੇ ‘ਨੈਕਸਟ ਜੈਨਰੇਸ਼ਨ ਲੀਡਰਜ਼’ ਵਿੱਚ ਗੁਰਮੇਹਰ ਕੌਰ ਸ਼ਾਮਲ

October 14, 2017 at 1:44 pm

ਜਲੰਧਰ, 14 ਅਕਤੂਬਰ (ਪੋਸਟ ਬਿਊਰੋ)- ਦਿੱਲੀ ਯੂਨੀਵਰਸਿਟੀ ਦੀ ਬਹੁ ਚਰਚਿਤ ਵਿਦਿਆਰਥਣ ਗੁਰਮਿਹਰ ਕੌਰ ਨੂੰ ਟਾਈਮ ਮੈਗਜ਼ੀਨ ਨੇ ਨੈਕਸਟ ਜੈਨਰੇਸ਼ਨ ਲੀਡਰਾਂ ਦੀ ਕੈਟੇਗਰੀ ਵਿੱਚ ਚੁਣਿਆ ਹੈ। ਮੈਗਜ਼ੀਨ ਨੇ ਦੁਨੀਆ ਵਿੱਚ ਇਸ ਕੈਟੇਗਰੀ ਦੇ ਦਸ ਨੌਜਵਾਨਾਂ ਦੀ ਚੋਣ ਕੀਤੀ ਹੈ, ਜਿਸ ਵਿੱਚ ਭਾਰਤ ਵਿੱਚੋਂ ਇਕੱਲੀ ਗੁਰਮਿਹਰ ਕੌਰ ਚੁਣੀ ਗਈ ਹੈ, ਜਿਸ ਨੇ […]

Read more ›
ਗੁਰੂ ਘਰ ਵਿੱਚ ਝਗੜੇ ਦਾ ਮੁੱਦਾ: ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ‘ਤੇ ਚਾਰ ਜਣਿਆਂ ਉੱਤੇ ਕੇਸ ਦਰਜ

ਗੁਰੂ ਘਰ ਵਿੱਚ ਝਗੜੇ ਦਾ ਮੁੱਦਾ: ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ‘ਤੇ ਚਾਰ ਜਣਿਆਂ ਉੱਤੇ ਕੇਸ ਦਰਜ

October 14, 2017 at 1:40 pm

ਅੰਮ੍ਰਿਤਸਰ, 14 ਅਕਤੂਬਰ (ਪੋਸਟ ਬਿਊਰੋ)- ਬੀਤੇ ਦਿਨ ਸਰਬੱਤ ਖਾਲਸਾ ਵਾਲੇ ਜਥੇਦਾਰਾਂ ਦੇ ਸਮੱਰਥਕਾਂ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਟਾਸਕ ਫੋਰਸ ਦਾ ਟਕਰਾਅ ਹੋਣ ਪਿੱਛੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਚਾਰ ਜਣਿਆਂ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਤੋਂ ਬਾਅਦ ਕੱਲ੍ਹ ਪੁਲਸ ਵੱਲੋਂ ਚਾਰ ਜਣਿਆਂ ਦੇ ਖਿਲਾਫ […]

Read more ›
ਹਾਈ ਕੋਰਟ ਵਿੱਚ ਅਰਜ਼ੀ: ਸਰਕਾਰ ਚਲਾਣ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਪਰਾਲੀ ਸਾਂਭਣ ਦੀ ਸਹੂਲਤ ਦੇਵੇ

ਹਾਈ ਕੋਰਟ ਵਿੱਚ ਅਰਜ਼ੀ: ਸਰਕਾਰ ਚਲਾਣ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਪਰਾਲੀ ਸਾਂਭਣ ਦੀ ਸਹੂਲਤ ਦੇਵੇ

October 14, 2017 at 1:39 pm

ਚੰਡੀਗੜ੍ਹ, 14 ਅਕਤੂਬਰ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਇਕ ਪਟੀਸ਼ਨ ਦਾਖਲ ਕੀਤੀ ਗਈ ਹੈ ਕਿ ਕੋਰਟ ਦੇ ਹੁਕਮ ਮੁਤਾਬਕ ਕਿਸਾਨਾਂ ਨੂੰ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸਹੂਲਤ ਦਿੱਤੀ ਨਹੀੜ ਗਈ ਤੇ ਚਲਾਨ ਕੱਟਣ ਅਤੇ ਰੈਵੀਨਿਊ ਰਿਕਾਰਡ ‘ਚ ਲਾਲ ਲਕੀਰਾਂ ਮਾਰਨ ਜਿਹੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ […]

Read more ›
ਅੰਮ੍ਰਿਤਸਰ ਏਅਰ ਪੋਰਟ ਉੱਤੇ ਜ਼ੀਰੋ ਵਿਜ਼ੀਬਿਲਟੀ ਵਿੱਚ ਲੈਂਡਿੰਗ ਦਾ ਕੰਮ ਮੁਕੰਮਲ

ਅੰਮ੍ਰਿਤਸਰ ਏਅਰ ਪੋਰਟ ਉੱਤੇ ਜ਼ੀਰੋ ਵਿਜ਼ੀਬਿਲਟੀ ਵਿੱਚ ਲੈਂਡਿੰਗ ਦਾ ਕੰਮ ਮੁਕੰਮਲ

October 14, 2017 at 1:36 pm

ਅੰਮ੍ਰਿਤਸਰ, 14 ਅਕਤੂਬਰ (ਪੋਸਟ ਬਿਊਰੋ)- ਏਥੋਂ ਪੰਦਰਾਂ ਕਿਲੋਮੀਟਰ ਦੂਰ ਰਾਜਾਸਾਂਸੀ ਵਿਖੇ ਸ੍ਰੀ ਗੁਰੁ ਰਾਮਦਾਸ ਇੰਟਰੈਸ਼ਨਲ ਏਅਰਪੋਰਟ ਤੋਂ ਉਡਾਣ ਲੈਣ ਵਾਲੇ ਪੰਜਾਬੀਆਂ ਲਈ ਚੰਗੀ ਖਬਰ ਹੈ ਕਿ ਰਾਜਾਸਾਂਸੀ ਏਅਰਪੋਰਟ ਵਿਖੇ ਅਜਿਹਾ ਸਿਸਟਮ ਚਾਲੂ ਹੋ ਗਿਆ ਹੈ, ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਮੌਸਮ ਤੇ ਸੰਘਣੀ ਧੁੰਦ ਵਿਚ ਫਲਾਈਟ ਲੈਂਡ ਕਰਵਾਈ ਜਾ […]

Read more ›
ਰਣਜੀਤ ਬਾਵਾ ਦੀ ਆ ਰਹੀ ਫ਼ਿਲਮ ‘ਭਲਵਾਨ ਸਿੰਘ’ ਵਿਚੋਂ ਨਵਾਂ ਗਾਣਾ ‘ਮਾਣਕ ਦੀ ਕਲੀ’

ਰਣਜੀਤ ਬਾਵਾ ਦੀ ਆ ਰਹੀ ਫ਼ਿਲਮ ‘ਭਲਵਾਨ ਸਿੰਘ’ ਵਿਚੋਂ ਨਵਾਂ ਗਾਣਾ ‘ਮਾਣਕ ਦੀ ਕਲੀ’

October 14, 2017 at 7:36 am
Read more ›