Archive for October 13th, 2017

ਅੱਜ-ਨਾਮਾ

ਅੱਜ-ਨਾਮਾ

October 13, 2017 at 3:10 pm

ਮੁੜ ਕੇ ਮੂਰਥਲ ਦਾ ਪਿਆ ਹੈ ਨਿਕਲ ਮੁੱਦਾ, ਲੁਕਵੀਂ ਬਾਹਰ ਆ ਗਈ ਜਾਪੇ ਗੱਲ ਮੀਆਂ। ਅਸ਼ਕੇ ਕਹੀਏ ਬਈ ਪੁਲਸ ਹਰਿਆਣਵੀ ਦੇ, ਸਕਦੀ ਜਿਹੜੀ ਪੜਤਾਲ ਕੋਈ ਠੱਲ੍ਹ ਮੀਆਂ। ਮੀਡੀਆ ਕੂਕਿਆ, ਕੋਰਟ ਵੀ ਖੂਬ ਭੜਕੀ, ਝਿੜਕ-ਝਾੜ ਉਹ ਗਈ ਸਭ ਝੱਲ ਮੀਆਂ। ਸਭ ਕੁਝ ਵੇਖ ਉਹ ਰਹੀ ਅਣਡਿੱਠ ਕਰਦੀ, ਵਿੰਹਦੀ ਸਿਰਫ ਰਹੀ ਹਾਕਮਾਂ […]

Read more ›
ਪਾਕਿ ਦੀ ਫੌਜ ਦੇ ਮੁਖੀ ਨੇ ਭਾਰਤ ਨਾਲ ਸ਼ਾਂਤੀ ਪੂਰਨ ਰਿਸ਼ਤਿਆਂ ਦੀ ਗੱਲ ਕੀਤੀ

ਪਾਕਿ ਦੀ ਫੌਜ ਦੇ ਮੁਖੀ ਨੇ ਭਾਰਤ ਨਾਲ ਸ਼ਾਂਤੀ ਪੂਰਨ ਰਿਸ਼ਤਿਆਂ ਦੀ ਗੱਲ ਕੀਤੀ

October 13, 2017 at 3:09 pm

ਕਰਾਚੀ, 13 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਸਮੇਤ ਹੋਰ ਗੁਆਂਢੀ ਦੇਸ਼ਾਂ ਨਾਲ ਅਮਨੋ ਅਮਾਨ ਦੇ ਰਿਸ਼ਤੇ ਚਾਹੁੰਦਾ ਹੈ। ਕੱਲ੍ਹ ਇਥੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਨਰਲ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਦੇ ਦੁਆਲੇ ਦਾ ਖਿੱਤਾ […]

Read more ›
ਕੈਲੀਫੋਰਨੀਆ ਵਿੱਚ ਅੱਗ ਕਾਰਨ ਭਾਰਤੀਆਂ ਦੇ ਘਰ ਰਾਖ ਦਾ ਢੇਰ ਬਣੇ, 23 ਮੌਤਾਂ

ਕੈਲੀਫੋਰਨੀਆ ਵਿੱਚ ਅੱਗ ਕਾਰਨ ਭਾਰਤੀਆਂ ਦੇ ਘਰ ਰਾਖ ਦਾ ਢੇਰ ਬਣੇ, 23 ਮੌਤਾਂ

October 13, 2017 at 3:06 pm

ਫਾਊਟੇਨਗ੍ਰੋਵ, 13 ਅਕਤੂਬਰ (ਪੋਸਟ ਬਿਊਰੋ)- ਕੈਲੀਫੋਰਨੀਆ ਦੇ ਫਾਊਟੇਨਗ੍ਰੋਵ ਖੇਤਰ ਵਿੱਚ ਭਿਆਨਕ ਅੱਗ ਕਾਰਨ ਭਾਰਤੀ ਅਮਰੀਕੀਆਂ ਦੇ ਘਰ ਰਾਖ ਦੇ ਢੇਰ ਬਣ ਗਏ ਹਨ। 9 ਅਕਤੂਬਰ ਨੂੰ ਸਵੇਰ ਸਮੇਂ ਭਾਰਤੀ ਅਮਰੀਕੀ ਪਾਲੋਮੀ ਸ਼ਾਹ, ਜੋ ਬੱਚਿਆਂ ਦੇ ਰੋਗਾਂ ਦੀ ਮਾਹਰ ਹੈ, ਆਪਣੇ ਘਰ ਸੁੱਤੀ ਪਈ ਸੀ। ਉਸ ਨੂੰ ਉਸ ਦੇ ਗੁਆਂਢੀ ਨੇ […]

Read more ›
ਹੋਰ ਸੁਣ ਲਓ, ਟਰੰਪ ਕਹਿੰਦਾ: ਮੈਂ ਵਾਈਟ ਹਾਊਸ ਵਿੱਚ ਸਾਰਿਆਂ ਨੂੰ ਨਫਰਤ ਕਰਦਾਂ

ਹੋਰ ਸੁਣ ਲਓ, ਟਰੰਪ ਕਹਿੰਦਾ: ਮੈਂ ਵਾਈਟ ਹਾਊਸ ਵਿੱਚ ਸਾਰਿਆਂ ਨੂੰ ਨਫਰਤ ਕਰਦਾਂ

October 13, 2017 at 3:04 pm

ਵਾਸ਼ਿੰਗਟਨ, 13 ਅਕਤੂਬਰ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਦਫਸਰ ਵਾਲੇ ਭਵਨ ਵਾਈਟ ਹਾਊਸ ਵਿਚ ਸਭ ਠੀਕ ਨਹੀਂ ਚੱਲ ਰਿਹਾ। ਬੀਤੇ ਦਿਨੀਂ ਰੀਪਬਲਕਿਨ ਪਾਰਟੀ ਦੇ ਸੈਨੇਟਰ ਬੌਬ ਕੌਰਕਰ ਨੇ ਰਾਸ਼ਟਰਪਤੀ ਉੱਤੇ ਆਪਣੀ ਭੜਾਸ ਕੱਢੀ ਸੀ, ਪਰ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਖੁਦ ਡੋਨਾਲਡ ਟਰੰਪ ਹੀ ਵਾਈਟ ਵਿਚ ਪਰੇਸ਼ਾਨ […]

Read more ›
ਅਖਿਲੇਸ਼ ਸਿੰਘ ਅਤੇ ਮੁਲਾਇਮ ਸਿੰਘ ਫਿਰ ਇਕੱਠੇ ਦਿਖਾਈ ਦਿੱਤੇ

ਅਖਿਲੇਸ਼ ਸਿੰਘ ਅਤੇ ਮੁਲਾਇਮ ਸਿੰਘ ਫਿਰ ਇਕੱਠੇ ਦਿਖਾਈ ਦਿੱਤੇ

October 13, 2017 at 3:03 pm

ਲਖਨਊ, 13 ਅਕਤੂਬਰ (ਪੋਸਟ ਬਿਊਰੋ)- ਲੰਬੇ ਸਮੇਂ ਪਿੱਛੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੇ ਪਿਤਾ ਮੁਲਾਇਮ ਸਿੰਘ ਯਾਦਵ ਕਿਸੇ ਜਨਤਕ ਸਮਾਗਮ ‘ਚ ਇਕੱਠਿਆਂ ਨਜ਼ਰ ਆਏ ਹਨ। ਡਾਕਟਰ ਰਾਮ ਮਨੋਹਰ ਲੋਹੀਆ ਦੀ ਬਰਸੀ ਮੌਕੇ ਕੱਲ੍ਹ ਦੋਵੇਂ ਲੋਹੀਆ ਪਾਰਕ ‘ਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਬਾਅਦ ‘ਚ ਪਿਤਾ […]

Read more ›
ਸਹਾਰਾ ਗਰੁੱਪ ਦੀ ਜਾਇਦਾਦ ਨੀਲਾਮ ਹੋਣ ਵਿੱਚ ਦਖਲ ਦੇਣ ਵਾਲਾ ਜੇਲ ਜਾਏਗਾ

ਸਹਾਰਾ ਗਰੁੱਪ ਦੀ ਜਾਇਦਾਦ ਨੀਲਾਮ ਹੋਣ ਵਿੱਚ ਦਖਲ ਦੇਣ ਵਾਲਾ ਜੇਲ ਜਾਏਗਾ

October 13, 2017 at 3:01 pm

ਨਵੀਂ ਦਿੱਲੀ, 13 ਅਕਤੂਬਰ (ਪੋਸਟ ਬਿਊਰੋ)- ਸਹਾਰਾ ਗਰੁੱਪ ਵੱਲੋਂ ਐਂਬੀ ਵੈਲੀ ਦੀ ਨਿਲਾਮੀ ਦੀ ਪ੍ਰਕਿਰਿਆ ਵਿੱਚ ਸਥਾਨਕ ਪੁਲਸ ਨੂੰ ਚਿੱਠੀ ਲਿਖਣ ‘ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਨਿਲਾਮੀ ਪ੍ਰਕਿਰਿਆ ਜਦੋਂ ਇਸ ਅਦਾਲਤ ਦੇ ਆਦੇਸ਼ ਨਾਲ ਚੱਲਦੀ ਪਈ ਹੈ ਤਾਂ ਕੰਪਨੀ ਨੂੰ ਪੁਣੇ ਦਿਹਾਤੀ […]

Read more ›
ਹਨੀਪ੍ਰੀਤ ਦੇ ਸਾਬਕਾ ਪਤੀ ਨੂੰ ਸੁਰੱਖਿਆ ਦੇਣ ਤੋਂ ਹਾਈ ਕੋਰਟ ਵੱਲੋਂ ਇਨਕਾਰ

ਹਨੀਪ੍ਰੀਤ ਦੇ ਸਾਬਕਾ ਪਤੀ ਨੂੰ ਸੁਰੱਖਿਆ ਦੇਣ ਤੋਂ ਹਾਈ ਕੋਰਟ ਵੱਲੋਂ ਇਨਕਾਰ

October 13, 2017 at 2:59 pm

ਚੰਡੀਗੜ੍ਹ, 13 ਅਕਤੂਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਸਿੰਘ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਸਾਬਕਾ ਪਤੀ ਦੀ ਸੁਰੱਖਿਆ ਦੀ ਮੰਗ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਅਤੇ ਉਨ੍ਹਾਂ ਦੇ ਪਿਤਾ ਮੋਹਿੰਦਰ ਪਾਲ ਗੁਪਤਾ […]

Read more ›
ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਛੱਡੀ

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਛੱਡੀ

October 13, 2017 at 2:58 pm

ਮੋਗਾ, 13 ਅਕਤੂਬਰ (ਪੋਸਟ ਬਿਊਰੋ)- ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਦੇ ਲਖਵੀਰ ਸਿੰਘ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲੀਭੁਗਤ ਕਰ ਕੇ ਇੱਟਾਂ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਮ੍ਰਿਤਕ ਦੇ ਚਾਚਾ ਸ਼ਮਸ਼ੇਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਰਾਮਗੜ੍ਹ (ਧਰਮਕੋਟ) ਨੇ […]

Read more ›
ਪਾਕਿ ਜੇਲ੍ਹ ਵਿੱਚ ਬੰਦ ਬੀ ਐਸ ਐਫ ਜਵਾਨ ਦੀ ਵਾਪਸੀ ਲਈ ਹਾਈ ਕੋਰਟ ਕੋਲ ਪਹੁੰਚ

ਪਾਕਿ ਜੇਲ੍ਹ ਵਿੱਚ ਬੰਦ ਬੀ ਐਸ ਐਫ ਜਵਾਨ ਦੀ ਵਾਪਸੀ ਲਈ ਹਾਈ ਕੋਰਟ ਕੋਲ ਪਹੁੰਚ

October 13, 2017 at 2:53 pm

ਚੰਡੀਗੜ੍ਹ, 13 ਅਕਤੂਬਰ (ਪੋਸਟ ਬਿਊਰੋ)- ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਦੱਸੇ ਜਾਂਦੇ ਬੀ ਐਸ ਐਫ ਦੇ ਜਵਾਨ ਸੁਰਜੀਤ ਸਿੰਘ ਦੀ ਵਾਪਸੀ ਲਈ ਹਾਈ ਕੋਰਟ ਨੂੰ ਪਹੁੰਚ ਕੀਤੀ ਗਈ ਹੈ। ਹਾਈ ਕੋਰਟ ਨੇ ਕੱਲ੍ਹ ਵਿਦੇਸ਼ ਮੰਤਰਾਲੇ ਅਤੇ ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਨੂੰ 13 ਨਵੰਬਰ ਲਈ ਨੋਟਿਸ ਜਾਰੀ ਕਰ ਦਿੱਤਾ […]

Read more ›
ਅਮਰੀਕੀ ਕੰਪਨੀ ਵੱਲੋਂ ਪੰਜਾਬ ਵਿੱਚ ਗੈਸ ਪਾਵਰ ਪਲਾਂਟ ਲਾਉਣ ਦੀ ਪੇਸ਼ਕਸ਼

ਅਮਰੀਕੀ ਕੰਪਨੀ ਵੱਲੋਂ ਪੰਜਾਬ ਵਿੱਚ ਗੈਸ ਪਾਵਰ ਪਲਾਂਟ ਲਾਉਣ ਦੀ ਪੇਸ਼ਕਸ਼

October 13, 2017 at 2:51 pm

ਜਲੰਧਰ, 13 ਅਕਤੂਬਰ (ਪੋਸਟ ਬਿਊਰੋ)- ਪੰਜਾਬ ਵਿੱਚ ਸਰਕਾਰ ਵੱਲੋਂ ਉਦਯੋਗਿਕ ਵਾਤਾਵਰਣ ਨੂੰ ਸੁਧਾਰਨ ਲਈ ਚੁੱਕੇ ਜਾ ਰਹੇ ਕਦਮਾਂ ਦੌਰਾਨ ਅਮਰੀਕੀ ਕੰਪਨੀ ਜਨਰਲ ਇਲੈਕਟਿ੍ਰਕ (ਜੀ ਈ) ਨੇ ਪੰਜਾਬ ਵਿੱਚ 2400 ਮੈਗਾਵਾਟ ਦਾ ਗੈਸ ਵਾਲਾ ਬਿਜਲੀ ਪਲਾਂਟ ਲਾਉਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਖਪਤਕਾਰਾਂ ਨੂੰ 4.81 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ […]

Read more ›