Archive for October 12th, 2017

ਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਦੀ ਮੀਟਿੰਗ ਹੋਈ

ਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਦੀ ਮੀਟਿੰਗ ਹੋਈ

October 12, 2017 at 9:44 pm

ਕੈਸਲਮੋਰ ਸੀਨੀਅਰ ਕਲੱਬ ਬਰੈਂਪਟਨ ਦੇ ਜਨਰਲ ਸੈਕਟਰੀ ਕੁਲਦੀਪ ਸਿੰਘ ਗਿਲ ਵੱਲੋਂ ਸੂਚਨਾ ਜਾਰੀ ਕੀਤੀ ਜਾਂਦੀ ਹੈ ਕਿ 7 ਅਕਤੂਬਰ ਨੂੰ ਕਲੱਬ ਦੀ ਸਾਲਾਨਾ ਜਨਰਲ ਮੀਟਿੰਗ ਦੁਪਹਿਰ 1 ਵਜੇ ਤੋਂ 4 ਵਜੇ ਤਕ ਸਿੱਖ ਹੈਰੀਟੇਜ ਸੈਂਟਰ ਬਰੈਂਪਟਨ ਏਅਰਪੋਰਟ ਰੋਡ ਗੁਰੂਘਰ ਦੇ ਹਾਲ ਵਿਖੇ ਸ ਕੁਲਦੀਪ ਸਿੰਘ ਗਿਲ ਦੀ ਪਰਧਾਨਗੀ ਹੇਠ ਹੋਈ […]

Read more ›
ਰੈੱਡ ਵਿੱਲੋ ਕਲੱਬ ਵੱਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਪਾਰਟੀ

ਰੈੱਡ ਵਿੱਲੋ ਕਲੱਬ ਵੱਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਪਾਰਟੀ

October 12, 2017 at 9:43 pm

ਬਰੈਂਪਟਨ (ਹਰਜੀਤ ਬੇਦੀ ):ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ ਹਰ ਸਾਲ ਅਕਤੂਬਰ ਮਹੀਨੇ ਵਿੱਚ ਇੰਡੀਆ ਜਾਣ ਵਾਲੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ ਕੀਤੀ ਜਾਂਦੀ ਹੈ। ਇਸ ਵਾਰ ਇਹ 6ਵੀਂ ਪਾਰਟੀ 7 ਅਕਤੂਬਰ 2017 ਦਿਨ ਸ਼ਨੀਵਾਰ 1:00 ਵਜੇ ਕਾਲਡਰਸਟੋਨ ਪਾਰਕ ਵਿੱਚ ਕੀਤੀ ਗਈ। ਇਸ ਪਰੋਗਰਾਮ ਦੀ ਤਿਆਰੀ ਲਈ ਗੁਰਨਾਮ ਸਿੰਘ ਗਿੱਲ ਪਰਧਾਨ ਦੀ […]

Read more ›
ਫਾਦਰ ਟੌਬਿਨ ਕਲੱਬ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

ਫਾਦਰ ਟੌਬਿਨ ਕਲੱਬ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

October 12, 2017 at 9:41 pm

ਫਾਦਰ ਟੌਬਿਨ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 8 ਅਕਤੂਬਰ ਨੂੰ ਗੁਰਦੁਆਰਾ ਸਿੱਖ ਹੈਰੀਟੇਜ ਮੇਅਫੀਲਡ ਵਿਖੇ ਪਿਛਲੇ ਸਾਲ ਦੇ ਸਾਰੇ ਪਰੋਗਰਾਮ ਨਿਰਵਿਘਨ ਨੇਪਰੇ ਚੜ੍ਹਨ ਲਈ ਸ਼ੁਕਰਾਨਾ, ਸਰਬਤ ਦੇ ਭਲੇ ਅਤੇ ਕਲੱਬ ਦੀ ਚੜ੍ਹਦੀ ਕਲਾ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਸਟੇਟ ਅਵਾਰਡੀ ਸੰਪੂਰਨ ਸਿੰਘ ਚਾਨੀਆਂ ਵਲੋਂ ਭੇਜੀ ਜਾਣਕਾਰੀ ਮੁਤਾਬਕ ਸੁਖਮਨੀ ਸਾਹਿਬ […]

Read more ›

ਪੰਜਾਬੀ ਲੇਖ ਮੁਕਾਬਲੇ 29 ਨੂੰ

October 12, 2017 at 9:40 pm

ਬਰੈਂਪਟਨ (ਹਰਜੀਤ ਬੇਦੀ): ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂਸ਼ਹਿਰ ਸਪੋਰਟਸ ਕਲੱਬ ਅਤੇ ਸਹਿਯੋਗੀ ਸੰਸਥਾਵਾਂ ਪੰਜਾਬੀ ਲੇਖ ਮੁਕਾਬਲੇ 29 ਅਕਤੂਬਰ ਦਿਨ ਐਤਵਾਰ ਨੂੰ 1:30 ਵਜੇ ਤੋਂ 4:30 ਵਜੇ ਤੱਕ 3545, ਮੌਰਨਿੰਗ ਸਟਾਰ ਡਰਾਈਵ ਤੇ ਸਥਿਤ ਲਿੰਕਨ ਅਲੈਗਜੈਂਡਰ ਸੈਕੰਡਰੀ ਸਕੂਲ ਮਾਲਟਨ ਵਿੱਚ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਲਈ ਵੱਖ ਵੱਖ ਗਰੁੱਪ ਬਣਾਏ ਜਾਣਗੇ। ਜੇ […]

Read more ›

ਡੈਮੋਕਰੈਟਿਕ ਸਾਊਥ ਏਸ਼ੀਅਨ ਐਸੋਸੀਏਸ਼ਨ ਵਲੋਂ ਐਲਡਰ ਅਬਿਊਜ ਬਾਰੇ ਵਰਕਸ਼ਾਪ 21 ਨੂੰ

October 12, 2017 at 9:39 pm

ਈਟੋਬੀਕੋ (ਹਰਜੀਤ ਬੇਦੀ) ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸ਼ੀਏਸ਼ਨ ਵਲੋਂ 21 ਅਕਤੂਬਰ ਦਿਨ ਸ਼ਨੀਵਾਰ ਨੂੰ ਐਲਡਰ ਅਬਿਊਜ਼ ਬਾਰੇ ਵਰਕਸ਼ਾਪ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ 2,ਰੌਂਟਰੀ ਰੋਡ ਵਿਖੇ ਕਿਪਲਿੰਗ ਕਮਿਊਨਿਟੀ ਸੈਂਟਰ ਈਟੋਬੀਕੋ ਵਿੱਚ 1:30 ਤੋਂ 3:30 ਤੱਕ ਹੋਵੇਗੀ।ਇਸ ਵਰਕਸ਼ਾਪ ਵਿੱਚ ਐਲਡਰ ਅਬਿਊਜ਼ ਸਬੰਧੀ ਮਾਮਲਿਆਂ ਦੀ ਮਾਹਰ ਮੋਨਿਕਾ ਪਰਸਾਦ ਸੀਨੀਅਰਜ਼ […]

Read more ›

ਸੇਵਾਦਲ ਵਲੋਂ ਲਾਈਫ ਸਰਟੀਫਿਕੇਟ ਕੈਂਪ 11 ਨਵੰਬਰ ਨੂੰ

October 12, 2017 at 9:39 pm

ਬਰੈਂਪਟਨ: ਤਿੰਨ ਸਾਲਾ ਤੋਂ ਲਗਾਤਾਰ ਲਾਈਫ ਸਰਟੀਫਿਕੇਟ ਕੈਂਪ ਦੀਆਂ ਸੇਵਾਵਾਂ ਦੇਂਦਾ ਆ ਰਿਹਾ ‘ਸੇਵਾਦਲ-ਕੈਂਪ` ਇਸ ਸਾਲ ਵੀ ਪਹਿਲੇ ਵਾਲੀ ਜਗਾਹ ਯਾਨੀ ਗੁਰੂ ਤੇਗਬਹਾਦੁਰ ਇੰਟਰਨੈਸ਼ਨਲ ਸਕੂਲ ਵਿਚ ਲਗੇਗਾ। ਕਾਨਸੂਲੇਟ ਆਫਿਸ ਅਧਿਕਾਰੀ ਠੀਕ 10 ਵਜੇ ਸਕੂਲ ਪਹੁੰਚ ਜਾਣਗੇ। ਅਸੀਂ ਹਰ ਸਾਲ ਦੀ ਤਰ੍ਹਾ ਅਭਿਲਾਸ਼ੀਆਂ ਨੂੰ ਬੇਨਤੀ ਕਰਦੇ ਹਾਂ ਕਿ ਕੈਂਪ ਤੋਂ ਪਹਿਲਾਂ […]

Read more ›
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮ੍ਰਪਿਤ ਰੀਗਨ ਰੋਡ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਨੂੰ ਨਗਰ ਕੀਰਤਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮ੍ਰਪਿਤ ਰੀਗਨ ਰੋਡ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਨੂੰ ਨਗਰ ਕੀਰਤਨ

October 12, 2017 at 9:35 pm

ਬਰੈਂਪਟਨ ਪੋਸਟ ਬਿਉਰੋ: 15 ਅਕਤੂਬਰ ਦਿਨ ਐਤਵਾਰ ਨੂੰ ਗੁਰੁਦਆਰਾ ਸਿੱਖ ਸੰਗਤ ਬਰੈਂਪਟਨ ਵੱਲਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਰੀ ਨਗਰ ਕੀਰਤਨ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਸੂਚਨਾ ਮੁਤਾਬਕ ਸਵੇਰੇ 8 ਵਜੇ ਆਰੰਭ ਹੋ ਕੇ ਦੁਪਿਹਰ 1 […]

Read more ›
ਢਾਈ ਲੱਖ ਵਿੱਦਿਆਰਥੀਆਂ ਦਾ ਭੱਵਿਖ ਬਚਾਏ ਉਂਟੇਰੀਓ ਸਰਕਾਰ

ਢਾਈ ਲੱਖ ਵਿੱਦਿਆਰਥੀਆਂ ਦਾ ਭੱਵਿਖ ਬਚਾਏ ਉਂਟੇਰੀਓ ਸਰਕਾਰ

October 12, 2017 at 9:31 pm

ਪ੍ਰੌਵਿੰਸ਼ੀਅਲ ਲਿਬਰਲ ਸਰਕਾਰ ਦਾ ਇੱਕ ਚਹੇਤਾ ਗਰੁੱਪ ਯੂਨੀਅਨਾਂ ਹਨ ਕਿਉਂਕਿ ਇਹ ਉਹਨਾਂ ਦਾ ਬਣਿਆ ਬਣਾਇਆ ਵੋਟ ਬੈਂਕ ਹੈ। ਇਹਨਾਂ ਸ਼ਕਤੀਸ਼ਾਲੀ ਯੂਨੀਅਨਾਂ ਦਾ ਉਂਟੇਰੀਓ ਪਬਲਿਕ ਕਾਲਜਾਂ ਵਿੱਚ ਅਕਾਦਮਿਕ ਪ੍ਰੋਫੈਸਰਾਂ, ਪਾਰਟ ਟਾਈਮ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲਾ ਗੁੱਟ 16 ਅਕਤੂਬਰ ਤੋਂ ਹੜਤਾਲ ਉੱਤੇ ਜਾਣ ਦਾ ਐਲਾਨ ਕਰ ਚੁੱਕਾ ਹੈ। ਇਹ ਗੁੱਟ ਉਂਟੇਰੀਓ […]

Read more ›
ਨੌਂ ਸਾਲ ਪੁਰਾਣੇ ਆਰੂਸ਼ੀ ਕੇਸ ਵਿੱਚੋਂ ਤਲਵਾਰ ਜੋੜੀ ਨੂੰ ਹਾਈ ਕੋਰਟ ਨੇ ਬਰੀ ਕੀਤਾ

ਨੌਂ ਸਾਲ ਪੁਰਾਣੇ ਆਰੂਸ਼ੀ ਕੇਸ ਵਿੱਚੋਂ ਤਲਵਾਰ ਜੋੜੀ ਨੂੰ ਹਾਈ ਕੋਰਟ ਨੇ ਬਰੀ ਕੀਤਾ

October 12, 2017 at 9:00 pm

ਅਲਾਹਾਬਾਦ, 12 ਅਕਤੂਬਰ, (ਪੋਸਟ ਬਿਊਰੋ)- ਆਪਣੀ ਧੀ ਆਰੁਸ਼ੀ (14) ਅਤੇ ਨੌਕਰ ਹੇਮਰਾਜ ਦੇ ਕਤਲ ਕੇਸ ਵਿੱਚੋਂ ਰਾਜੇਸ਼ ਅਤੇ ਨੁਪੁਰ ਤਲਵਾਰ ਨੂੰ ਅੱਜ ਅਲਾਹਾਬਾਦ ਹਾਈ ਕੋਰਟ ਨੇ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਨਾ ਤਾਂ ਹਾਲਾਤ ਅਤੇ ਨਾ ਸਬੂਤ ਹੀ ਕਾਫ਼ੀ ਹਨ। ਇਸ ਫੈਸਲੇ […]

Read more ›
ਸੁੱਚਾ ਸਿੰਘ ਲੰਗਾਹ ਦੇ ਫਸਣ ਮਗਰੋਂ ਸਿਪਾਹੀਆ ਗੁੱਜਰ ਦੇ ਵਲਾਵੇਂ ਦੀ ਤਿਆਰੀ

ਸੁੱਚਾ ਸਿੰਘ ਲੰਗਾਹ ਦੇ ਫਸਣ ਮਗਰੋਂ ਸਿਪਾਹੀਆ ਗੁੱਜਰ ਦੇ ਵਲਾਵੇਂ ਦੀ ਤਿਆਰੀ

October 12, 2017 at 8:57 pm

* 2008 ਵਿੱਚ ਮਾਰੇ ਗਏ ਬੱਚੇ ਦੇ ਮਾਪਿਆਂ ਵੱਲੋਂ ਇਨਸਾਫ਼ ਦੀ ਦੁਹਾਈ ਜਲੰਧਰ, 12 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਬਲਾਤਕਾਰ ਦੇ ਕੇਸ ਵਿੱਚ ਗ੍ਰਿਫ਼ਤਾਰੀ ਦੇ ਬਾਅਦ ਧਾਰੀਵਾਲ ਸ਼ਹਿਰ ਦੇ ਨਹਿਰ ਕਿਨਾਰੇ ਰਹਿੰਦੇ ਮੁਹੰਮਦ ਰਫੀ ਉਰਫ ਸਿਪਾਹੀਆ ਗੁੱਜਰ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਜਾਪਦੀਆਂ ਹਨ। […]

Read more ›