Archive for October 11th, 2017

‘ਜੇ.ਜੇ. ਟਰੱਕ ਐਂਡ ਟਰੇਲਰ ਰੀਪੇਅਰ’ ਵੱਲੋਂ ਬਾਰ-ਬੀਕਿਊ 15 ਨੂੰ

October 11, 2017 at 9:11 pm

ਬਰੈਂਪਟਨ, (ਡਾ. ਝੰਡ) -‘ਜੇ.ਜੇ. ਟਰੱਕ ਐਂਡ ਟਰੇਲਰ ਰੀਪੇਅਰ’ ਦੇ ਮਾਲਕ ਜਸਵੰਤ ਸਿੰਘ ਮਾਨ ‘ਗੁਰ੍ਹੇਈਆਂ ਵਾਲਾ’ ਤੇ ਜਸਵਿੰਦਰ ਸਿੰਘ ‘ਬਾਬਾ’ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਟਰੱਕ ਐਂਡ ਟਰੇਲਰ ਰੀਪੇਅਰ ਸ਼ਾਪ ਜੋ 100 ਰੱਦਰਫ਼ੋਰਡ ਰੋਡ, ਯੂਨਿਟ ਨੰ: 6 ਦੇ ਸਾਹਮਣੇ ਖੁੱਲ੍ਹੀ ਪਾਰਕਿੰਗ ਵਿਚ ਸ਼ਾਨਦਾਰ ਬਾਰ-ਬੀਕਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ […]

Read more ›
ਐਮ ਪੀ ਪੀ ਹਰਿੰਦਰ ਮੱਲ੍ਹੀ ਨੇ ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਦੇ ਮੈਂਬਰਾਂ ਨੂੰ ਹੋਸਟ ਕੀਤਾ

ਐਮ ਪੀ ਪੀ ਹਰਿੰਦਰ ਮੱਲ੍ਹੀ ਨੇ ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਦੇ ਮੈਂਬਰਾਂ ਨੂੰ ਹੋਸਟ ਕੀਤਾ

October 11, 2017 at 9:10 pm

27 ਸਤੰਬਰ ਨੂੰ ਬਰੈਂਪਟਨ-ਸਪਰਿੰਗਡੇਲ ਐਮ ਪੀ ਪੀ ਹਰਿੰਦਰ ਮੱਲ੍ਹੀ ਨੇਂ ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਉਂਡੇਸ਼ਨ ਬਰੈਂਪਟਨ ਦੇ ਮੈਂਬਰਾਂ ਨੂੰ ਕੁਈਨਜ਼ ਪਾਰਕ ਟੋਰੰਟੋ ਵਿੱਚ ਹੋਸਟ ਕੀਤਾ। ਕਲੱਬ ਮੈਂਬਰਾਂ ਨੇਂ ਹਾਊਸ ਵਿੱਚ ਸਵਾਲ/ਜਵਾਬ ਸੈਸ਼ਨ ਦਾ ਆਨੰਦ ਮਾਣਿਆਂ ਅਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸਵਾਲ/ਜਵਾਬ ਸੈਸ਼ਨ ਤੋਂ ਬਾਅਦ ਕਲੱਬ ਮੈਂਬਰਾਂ ਨੇ […]

Read more ›
ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਨੇ ਫੇਅਰਵੈਲ ਪਾਰਟੀ ਦਾ ਅਯੋਜਨ ਕੀਤਾ

ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਨੇ ਫੇਅਰਵੈਲ ਪਾਰਟੀ ਦਾ ਅਯੋਜਨ ਕੀਤਾ

October 11, 2017 at 9:09 pm

ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਵੱਲੋਂ 8 ਅਕਤੂਬਰ 2017 ਦਿਨ ਐਤਵਾਰ ਨੂੰ ਬੌਟਮਬੁੱਡ ਪਾਰਕ ਵਿਖੇ ਕਲੱਬ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਇੰਡੀਆ ਆਪਣੀ ਜਨਮ ਭੂਮੀ ਦੀ ਸਰਦ ਰੁੱਤ ਦਾ ਨਿਘ ਮਾਨਣ ਜਾ ਰਹੇ ਮੈਂਬਰਾਂ ਨੂੰ ਫੇਅਰਵੈਲ ਪਾਰਟੀ ਦਾ ਅਯੋਜਨ ਕੀਤਾ ਗਿਆ । ਪਾਰਟੀ ਤਕਰੀਬਨ ਇਕ ਵਜੇ ਸ਼ੁਰੂ ਹੋਈ ਤੇ […]

Read more ›
ਪੰਥ ਪ੍ਰਸਿੱਧ ਢਾਡੀ ਜੱਥਾ ਗਿ :ਜਗਦੇਵ ਸਿੰਘ ਜਾਚਕ ਪਿੰਡ ਗਿਦੜਵਿੰਡੀ ਅਤੇ ਸਾਥੀ  ਗੁਰਪ੍ਰੀਤ ਸਿੰਘ ਹਠੂਰ, ਸਾਰੰਗੀ ਮਾਸਟਰ ਜਸਵੀਰ ਸਿੰਘ ਮਾਹਮਦਪੁਰ ਅਤੇ ਸੁਰਜੀਤ ਸਿੰਘ ਮੀਨੀਆਂ। ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਚ ਸਿੱਖ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰ ਰਹੇ ਹਨ। । ਗਿ:ਜਗਦੇਵ ਸਿੰਘ ਜਾਚਕ  ਪ੍ਰਸਿੱਧ ਬੁਲਾਰੇ ਪੰਜਾਬੀ ਲਹਿਰਾਂ ਦੇ ਸੰਚਾਲਕ ਸਤਿੰਦਰ ਪਾਲ ਸਿੰਘ ਸਿਧਵਾਂ ਦੇ ਸ਼ਾਗਿਰਦ ਹਨ । ਢਾਡੀ ਜੱਥੇ ਨਾਲ ਗੁਰਦਵਾਰਾ ਸਾਹਿਬ ਮਾਲਟਨ 905 6711662 ਜਾਂ  437  771-2618 ਫ਼ੋਨ ਕੀਤਾ ਜਾ ਸਕਦਾ ਹੈ

October 11, 2017 at 9:07 pm
Read more ›
ਕੈਬਨਿਟ ਫੇਰਬਦਲ ਵਿੱਚ ਕਿਊਬਿਕ ਦੇ ਪ੍ਰੀਮੀਅਰ ਨੇ ਕੈਥਲੀਨ ਵੇਲ ਨੂੰ ਥਾਪਿਆ ਐਂਗਲੋ ਅਫੇਅਰਜ਼ ਮੰਤਰੀ

ਕੈਬਨਿਟ ਫੇਰਬਦਲ ਵਿੱਚ ਕਿਊਬਿਕ ਦੇ ਪ੍ਰੀਮੀਅਰ ਨੇ ਕੈਥਲੀਨ ਵੇਲ ਨੂੰ ਥਾਪਿਆ ਐਂਗਲੋ ਅਫੇਅਰਜ਼ ਮੰਤਰੀ

October 11, 2017 at 7:58 pm

ਮਾਂਟਰੀਅਲ,11 ਅਕਤੂਬਰ (ਪੋਸਟ ਬਿਊਰੋ) : ਫਿਲਿਪ ਕੋਇਲਾਰਡ ਜਦੋਂ ਕਿਊਬਿਕ ਲਿਬਰਲ ਆਗੂ ਬਣਨ ਦੀ ਤਾਂਘ ਲਾਈ ਬੈਠੇ ਸਨ ਤਾਂ ਉਹ ਤੇ ਕੈਥਲੀਨ ਵੇਲ ਪ੍ਰੋਵਿੰਸ ਦੇ ਇੰਗਲਿਸ਼ ਬੋਲਣ ਦੀ ਪੈਰਵੀ ਕਰਨ ਵਾਲੇ ਗਰੁੱਪ ਦੇ ਮੈਂਬਰਾਂ ਨੂੰ ਮਿਲੇ ਸੀ ਤੇ ਉਨ੍ਹਾਂ ਨਾਲ ਐਂਗਲੋ ਅਫੇਅਰਜ਼ ਮੰਤਰੀ ਬਾਰੇ ਉਨ੍ਹਾਂ ਦੀ ਇੱਛਾ ਜਾਨਣ ਲਈ ਗੱਲਬਾਤ ਕਰਨੀ […]

Read more ›
ਟਰੂਡੋ ਨੂੰ ਅਜੇ ਵੀ ਨਾਫਟਾ ਸਬੰਧੀ ਡੀਲ ਸਿਰੇ ਚੜ੍ਹਨ ਦੀ ਆਸ

ਟਰੂਡੋ ਨੂੰ ਅਜੇ ਵੀ ਨਾਫਟਾ ਸਬੰਧੀ ਡੀਲ ਸਿਰੇ ਚੜ੍ਹਨ ਦੀ ਆਸ

October 11, 2017 at 7:54 pm

ਵਾਸਿੰ਼ਗਟਨ, 11 ਅਕਤੂਬਰ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਬੁੱਧਵਾਰ ਵਾਲਾ ਦਿਨ ਕਾਫੀ ਰੁਝੇਵਿਆਂ ਭਰਿਆ ਰਿਹਾ। ਇਸ ਦਿਨ ਉਨ੍ਹਾਂ ਅਮਰੀਕਾ ਦੀ ਰਾਜਧਾਨੀ ਵਾਸਿੰ਼ਗਟਨ ਵਿੱਚ ਕਈ ਮੀਟਿੰਗਾਂ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਟਰੂਡੋ ਨੂੰ ਅਜੇ ਵੀ ਨਾਫਟਾ ਡੀਲ ਦੇ ਬਿਨਾਂ ਕਿਸੇ ਅੜਿੱਕੇ ਸਿਰੇ ਚੜ੍ਹਨ ਦੀ ਆਸ ਹੈ ਜਦਕਿ ਉਨ੍ਹਾਂ […]

Read more ›
ਅਨੁਪਮ ਖੇਰ ਨੂੰ ਪੁਣੇ ਫਿਲਮ ਇੰਸਟੀਚਿਊਟ ਦੇ ਮੁਖੀ ਲਾ ਦਿੱਤਾ ਗਿਆ

ਅਨੁਪਮ ਖੇਰ ਨੂੰ ਪੁਣੇ ਫਿਲਮ ਇੰਸਟੀਚਿਊਟ ਦੇ ਮੁਖੀ ਲਾ ਦਿੱਤਾ ਗਿਆ

October 11, 2017 at 7:51 pm

ਨਵੀਂ ਦਿੱਲੀ, 11 ਅਕਤੂਬਰ, (ਪੋਸਟ ਬਿਊਰੋ)- ਸੀਨੀਅਰ ਫਿਲਮ ਐਕਟਰ ਅਨੁਪਮ ਖੇਰ ਨੂੰ ਕੇਂਦਰ ਸਰਕਾਰ ਨੇ ਪੁਣੇ ਵਿਚਲੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐਫ਼ ਟੀ ਆਈ ਆਈ) ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਉਹ ਅਦਾਕਾਰ ਗਜੇਂਦਰ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਇਸ ਅਦਾਰੇ ਦੇ ਮੁਖੀ ਵਜੋਂ ਕਾਰਜਕਾਲ ਵਿਵਾਦ ਵਾਲਾ […]

Read more ›
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦੀ ਨਿਯੁਕਤੀ ਵਿਰੁੱਧ ਹਾਈ ਕੋਰਟ ਵਿੱਚ ਚੁਣੌਤੀ

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦੀ ਨਿਯੁਕਤੀ ਵਿਰੁੱਧ ਹਾਈ ਕੋਰਟ ਵਿੱਚ ਚੁਣੌਤੀ

October 11, 2017 at 7:49 pm

ਚੰਡੀਗੜ੍ਹ, 11 ਅਕਤੂਬਰ, (ਪੋਸਟ ਬਿਊਰੋ)- ਕਰੀਬ 22 ਸਾਲ ਪਹਿਲਾਂ ਮਾਰੇ ਗਏ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਦੀ ਤਰਸ ਦੇ ਆਧਾਰ ਉੱਤੇ ਪੰਜਾਬ ਪੁਲੀਸ ਵਿੱਚ ਡੀ ਐਸ ਪੀ ਵਜੋਂ ਨਿਯੁਕਤੀ ਨੂੰ ਹੁਣ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ। ਇਸ ਅਹੁਦੇ ਲਈ ਗੁਰਇਕਬਾਲ ਦੇ ਅਯੋਗ ਹੋਣ ਬਾਰੇ […]

Read more ›
ਸ਼ਿਵ ਸੈਨਾ ਆਗੂਆਂ ਨੂੰ ਚੁਸਤੀ ਵਿਖਾਉਣੀ ਮਹਿੰਗੀ ਪਈ, 5 ਗ੍ਰਿਫ਼ਤਾਰ

ਸ਼ਿਵ ਸੈਨਾ ਆਗੂਆਂ ਨੂੰ ਚੁਸਤੀ ਵਿਖਾਉਣੀ ਮਹਿੰਗੀ ਪਈ, 5 ਗ੍ਰਿਫ਼ਤਾਰ

October 11, 2017 at 7:47 pm

ਲੁਧਿਆਣਾ, 11 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਪੁਲੀਸ ਤੋਂ ਹੋਰ ਗੰਨਮੈਨ ਲੈਣ ਦੀ ਸਾਜ਼ਿਸ਼ ਘੜਨ ਦੇ ਦੋਸ਼ ਵਿੱਚ ਸਰਦਾਰ ਨਗਰ ਦੇ ਵਸਨੀਕ ਸ਼ਿਵ ਸੈਨਾ (ਹਿੰਦ) ਦੇ ਜ਼ਿਲ੍ਹਾ ਪ੍ਰਧਾਨ ਸੰਚਿਤ ਮਲਹੋਤਰਾ, ਸ਼ਿਵ ਸੈਨਾ (ਹਿੰਦ) ਦੇ ਕੌਮੀ ਉਪ ਪ੍ਰਧਾਨ ਰੋਹਿਤ ਸਾਹਨੀ, ਪਿੰਡ ਮਿਹਰਬਾਨ ਦੇ ਮਨਿੰਦਰ ਸਿੰਘ ਉਰਫ਼ ਗ਼ੋਲਡੀ, ਬਲਦੇਵ ਨਗਰ ਵਾਸੀ ਪ੍ਰੇਮ ਸਾਗਰ […]

Read more ›
ਗੁਰਦਾਸਪੁਰ ਪਾਰਲੀਮੈਂਟ ਉੱਪ ਚੋਣ ਨੂੰ ਵੋਟਰਾਂ ਦਾ ਹੁੰਗਾਰਾ ਮੱਠਾ ਰਿਹਾ

ਗੁਰਦਾਸਪੁਰ ਪਾਰਲੀਮੈਂਟ ਉੱਪ ਚੋਣ ਨੂੰ ਵੋਟਰਾਂ ਦਾ ਹੁੰਗਾਰਾ ਮੱਠਾ ਰਿਹਾ

October 11, 2017 at 7:44 pm

ਗੁਰਦਾਸਪੁਰ, 11 ਅਕਤੂਬਰ, (ਪੋਸਟ ਬਿਊਰੋ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉੱਪ ਚੋਣ ਮੌਕੇ ਛੋਟੀਆਂ-ਮੋਟੀਆਂ ਘਟਨਾਵਾਂ ਤੋਂ ਬਿਨਾਂ ਅੱਜ ਵੋਟਾਂ ਪੈਣ ਦਾ ਕੰਮ ਬੜੇ ਆਰਾਮ ਨਾਲ ਸਿਰੇ ਚੜ੍ਹ ਗਿਆ। ਮਿਲੀ ਜਾਣਕਾਰੀ ਮੁਤਾਬਕ 55.87 ਫੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਜਿ਼ਕਰ ਯੋਗ ਹੈ ਕਿ 2014 ਦੀਆਂ ਪਾਰਲੀਮੈਂਟ ਚੋਣਾਂ ਦੌਰਾਨ ਇਸ […]

Read more ›