Archive for October 10th, 2017

ਸ਼ੋਕ ਸਮਾਚਾਰ: ਸ: ਗੁਰਬਚਨ ਸਿੰਘ ਗਿੱਲ ਸਵਰਗਵਾਸ

ਸ਼ੋਕ ਸਮਾਚਾਰ: ਸ: ਗੁਰਬਚਨ ਸਿੰਘ ਗਿੱਲ ਸਵਰਗਵਾਸ

October 10, 2017 at 11:27 pm

ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਜਿ਼ਲਾ ਜਲੰਧਰ ਦੇ ਪਿੰਡ ਗਿੱਲ ਦੇ ਸਾਬਕਾ ਸਰਪੰਚ ਸ: ਗੁਰਬਚਨ ਸਿੰਘ ਗਿੱਲ ਬੀਤੇ ਮੰਗਲਵਾਰ ਅਕਾਲ ਚਲਾਣਾ ਕਰ ਗਏ। ਸਵੇਰੇ 7:30 ਵਜੇ ਬਰੈਂਪਟਨ ਸਿਵਿਕ ਹਸਪਤਾਲ ਵਿਖੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸ: ਗੁਰਬਚਨ ਸਿੰਘ ਗਿੱਲ ਜੋ ਆਪਣੇ ਪਿੰਡ ਅਤੇ ਇਲਾਕੇ ਵਿਚ […]

Read more ›
ਸ਼੍ਰੋਮਣੀ ਕਮੇਟੀ ਉੱਘੇ ਪੱਤਰਕਾਰ ਕੁਲਦੀਪ ਨਈਅਰ ਨੂੰ ਦਿੱਤਾ ਹੋਇਆ ਸਨਮਾਨ ਵਾਪਸ ਲਵੇਗੀ

ਸ਼੍ਰੋਮਣੀ ਕਮੇਟੀ ਉੱਘੇ ਪੱਤਰਕਾਰ ਕੁਲਦੀਪ ਨਈਅਰ ਨੂੰ ਦਿੱਤਾ ਹੋਇਆ ਸਨਮਾਨ ਵਾਪਸ ਲਵੇਗੀ

October 10, 2017 at 11:08 pm

* ਸੰਤ ਭਿੰਡਰਾਂਵਾਲੇ ਬਾਰੇ ਮੰਦੇ ਸ਼ਬਦ ਵਰਤਣ ਤੋਂ ਨਾਰਾਜ਼ਗੀ ਵਧੀ ਫਤਹਿਗੜ੍ਹ ਸਾਹਿਬ, 10 ਅਕਤੂਬਰ, (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਏਥੇ ਹੋਈ ਮੀਟਿੰਗ ਵਿੱਚ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਕਈ ਵੱਡੇ ਫ਼ੈਸਲੇ ਲਏ ਗਏ, ਜਿਨ੍ਹਾਂ ਵਿੱਚੋਂ ਇੱਕ ਇਹ ਸੀ ਕਿ ਉੱਘੇ ਪੱਤਰਕਾਰ ਕੁਲਦੀਪ ਨਈਅਰ […]

Read more ›
ਸਿੱਖ ਫੈਮਲੀ ਹੈਲਪ-ਲਾਈਨ ਆਰੰਭ

ਸਿੱਖ ਫੈਮਲੀ ਹੈਲਪ-ਲਾਈਨ ਆਰੰਭ

October 10, 2017 at 10:00 pm

ਬਰੈਂਪਟਨ, ਪੋਸਟ ਬਿਉਰੋ: ਵਿਸ਼ਵ ਸਿੱਖ ਸੰਸਥਾ ਵੱਲੋਂ ਸਿੱਖ ਫੈਮਲੀ ਹੈਲਪਲਾਈਨ ਇਕ ਪੀਅਰ-ਟੂ-ਪੀਅਰ (ਇਕ ਦੂਸਰੇ ਦੇ ਸਾਥ ਦੇ ਕੇ ਸਹਾਇਤਾ) ਨਾਨ-ਐਮਰਜੈਂਸੀ ਹੈਲਪਲਾਈਨ ਆਰੰਭ ਕੀਤੀ ਗਈ ਹੈ ਜਿਸਦਾ ਮਕਸਦ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਸਿੱਖ ਭਾਈਚਾਰੇ ਦੀ ਸਹਾਇਤਾ ਕਰਨਾ ਹੈ। ਇਸ ਸੇਵਾ ਰਾਹੀਂ ਭਾਈਚਾਰੇ ਵਿਚ ਪ੍ਰੀਵਾਰਾਂ ਨੂੰ ਨਸ਼ਿਆਂ ਸਦਕਾ ਹੋ ਰੇ ਨੁਕਸਾਨ, […]

Read more ›
ਪ੍ਰਸ਼ਾਸ਼ਨ ਅਤੇ ਭਾਈਚਾਰੇ ਨੂੰ ਸ਼ਰਮਸ਼ਾਰ ਕਰਦਾ ਹੈ ਬਰੈਂਪਟਨ ਦੇ ਬੇਘਰੇ ਬਜ਼ੁਰਗ ਦਾ ਕਿੱਸਾ?

ਪ੍ਰਸ਼ਾਸ਼ਨ ਅਤੇ ਭਾਈਚਾਰੇ ਨੂੰ ਸ਼ਰਮਸ਼ਾਰ ਕਰਦਾ ਹੈ ਬਰੈਂਪਟਨ ਦੇ ਬੇਘਰੇ ਬਜ਼ੁਰਗ ਦਾ ਕਿੱਸਾ?

October 10, 2017 at 9:58 pm

ਬਰੈਂਪਟਨ ਵਿੱਚ ਇੱਕ ਸਿੱਖ ਬਜ਼ੁਰਗ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਇਸ ਸ਼ਹਿਰ ਦੇ ਘੁੱਗ ਵੱਸਦੇ ਇਲਾਕੇ ਬੋਵੇਰਡ ਅਤੇ ਟੌਰਬਰਾਮ ਵਿੱਚ ਪਿਛਲੇ ਦੋ ਸਾਲ ਤੋਂ ਬੇਘਰਾ ਹੋ ਕੇ ਝਾੜੀਆਂ ਵਿੱਚ ਆਪਣੀ ਦਿਨ ਕਟੀ ਕਰ ਰਿਹਾ ਸੀ। ਇੱਕ ਪੁਰਾਣੇ ਮੈਟਰੈਸ ਉੱਤੇ ਚੰਦ ਕੁ ਵਸਤਾਂ ਨਾਲ ਪੁਰਾਣੇ ਜਿਹੇ ਕੰਬਲ ਵਿੱਚ ਲੁਕਿਆ […]

Read more ›
ਦੋ ਬੱਚਿਆਂ ਨੂੰ ਮਾਰਨ ਦੀ ਕੋਸਿ਼ਸ਼ ਕਰਨ ਵਾਲਾ ਟੋਰਾਂਟੋ ਦਾ ਵਿਅਕਤੀ ਗ੍ਰਿਫਤਾਰ

ਦੋ ਬੱਚਿਆਂ ਨੂੰ ਮਾਰਨ ਦੀ ਕੋਸਿ਼ਸ਼ ਕਰਨ ਵਾਲਾ ਟੋਰਾਂਟੋ ਦਾ ਵਿਅਕਤੀ ਗ੍ਰਿਫਤਾਰ

October 10, 2017 at 9:50 pm

ਟੋਰਾਂਟੋ, 10 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਬੱਚਿਆਂ ਦਾ ਕਤਲ ਕਰਨ ਦੀ ਕੋਸਿ਼ਸ਼ ਕਰਨ ਵਾਲੇ ਇੱਕ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਵੱਲੋਂ ਦੋ ਬੱਚਿਆਂ ਦੇ ਸਿਰ ਵਿੱਚ ਹਥੌੜੀ ਮਾਰ ਕੇ ਤੇ ਉਨ੍ਹਾਂ ਦਾ ਗਲ ਘੁੱਟ ਕੇ ਉਨ੍ਹਾਂ ਨੂੰ ਮਾਰਨ ਦੀ […]

Read more ›
ਸੀਅਰਜ਼ ਕੈਨੇਡਾ ਬੰਦ ਕਰਨਾ ਚਾਹੁੰਦੀ ਹੈ ਆਪਣੇ ਸਾਰੇ ਸਟੋਰਜ਼

ਸੀਅਰਜ਼ ਕੈਨੇਡਾ ਬੰਦ ਕਰਨਾ ਚਾਹੁੰਦੀ ਹੈ ਆਪਣੇ ਸਾਰੇ ਸਟੋਰਜ਼

October 10, 2017 at 9:49 pm

1200 ਕਰਮਚਾਰੀ ਹੋ ਜਾਣਗੇ ਵਿਹਲੇ ਟੋਰਾਂਟੋ, 10 ਅਕਤੂਬਰ (ਪੋਸਟ ਬਿਊਰੋ) : ਸੀਅਰਜ਼ ਕੈਨੇਡਾ ਨੇ ਆਪਣੇ 130 ਦੇ ਲੱਗਭਗ ਸਟੋਰਜ਼ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਨਾਲ ਦੇਸ਼ ਵਿੱਚ 12000 ਹੋਰ ਕਰਮਚਾਰੀ ਵਿਹਲੇ ਹੋ ਜਾਣਗੇ। ਸੰਘਰਸ਼ ਕਰ ਰਹੀ ਇਸ ਰਿਟੇਲਰ ਕੰਪਨੀ ਨੇ ਜੂਨ ਵਿੱਚ ਆਪਣੇ ਕ੍ਰੈਡੇਟਰਜ਼ ਤੋਂ ਪ੍ਰੋਟੈਕਸ਼ਨ […]

Read more ›
ਟਰੰਪ ਦੀਆਂ ਨਜਾਇਜ਼ ਮੰਗਾਂ ਕਾਰਨ ਨਾਫਟਾ ਡੀਲ ਹੋ ਸਕਦੀ ਹੈ ਰੱਦ!!

ਟਰੰਪ ਦੀਆਂ ਨਜਾਇਜ਼ ਮੰਗਾਂ ਕਾਰਨ ਨਾਫਟਾ ਡੀਲ ਹੋ ਸਕਦੀ ਹੈ ਰੱਦ!!

October 10, 2017 at 9:46 pm

ਵਾਸਿ਼ੰਗਟਨ, 10 ਅਕਤੂਬਰ (ਪੋਸਟ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਪ੍ਰਸ਼ਾਸਨ ਵੱਲੋਂ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਸਬੰਧੀ ਇਹੋ ਜਿਹੀਆਂ ਗੈਰ ਹਕੀਕੀ ਮੰਗਾਂ ਕੀਤੀਆਂ ਜਾ ਰਹੀਆਂ ਹਨ ਕਿ ਇਹ ਗੱਲਬਾਤ ਸਕਾਰਾਤਮਕ ਢੰਗ ਨਾਲ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ। ਇਸ ਸਬੰਧ ਵਿੱਚ ਟਰੇਡ ਮਾਹਿਰਾਂ ਤੇ ਅਮਰੀਕਾ ਦੇ ਉੱਘੇ ਬਿਜ਼ਨਸ ਲੌਬੀ […]

Read more ›
39 ਵਾਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਪੰਜਾਬੀ ਭਵਨ ਵਿਖੇ 20 ਅਕਤੂਬਰ ਨੂੰ

39 ਵਾਂ ਪ੍ਰੋਫੈਸਰ ਮੋਹਨ ਸਿੰਘ ਮੇਲਾ ਪੰਜਾਬੀ ਭਵਨ ਵਿਖੇ 20 ਅਕਤੂਬਰ ਨੂੰ

October 10, 2017 at 9:27 pm

*ਖੇਤੀਬਾੜੀ ਦੇ ਮਜੂੌਦਾ ਸੰਕਟ ਨੂੰ ਹੱਲ ਕਰਨ ਲਈ ਹੋਵੇਗੀ ਵਿਸ਼ੇਸ ਚਰਚਾ ਲੁਧਿਆਣਾ 10 ਅਕਤੂਬਰ (ਗਿਆਨ ਸਿੰਘ ) 39 ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸੱਭਿਆਚਾਰਕ ਮੇਲਾ ਇਸ ਵਾਰ 20 ਅਕਤੂਬਰ ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਵਿਖੇ ਸ਼ਾਨੋਸ਼ੋਕਤ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆ ਫਾਊਂਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਸੀਨੀਅਰ ਉਪ […]

Read more ›
ਜਗਮੀਤ ਸਿੰਘ ਦੀ ਜਿੱਤ ਨਾਲ ਦੁਨੀਆ ਭਰ ’ਚ ਸਿੱਖ ਇੱਕ ਤਾਕਤ ਵਜੋਂ ਉੱਭਰਿਆ: ਸੰਤ ਹਰਨਾਮ ਸਿੰਘ ਖ਼ਾਲਸਾ

ਜਗਮੀਤ ਸਿੰਘ ਦੀ ਜਿੱਤ ਨਾਲ ਦੁਨੀਆ ਭਰ ’ਚ ਸਿੱਖ ਇੱਕ ਤਾਕਤ ਵਜੋਂ ਉੱਭਰਿਆ: ਸੰਤ ਹਰਨਾਮ ਸਿੰਘ ਖ਼ਾਲਸਾ

October 10, 2017 at 9:26 pm

-ਜਗਮੀਤ ਸਿੰਘ ਜਿਤਾ ਕੇ ਕੈਨੇਡਾ ਦੇ ਲੋਕਾਂ ਨੇ ਸਿੱਖ ਭਾਈਚਾਰੇ ਦੀ ਇਮਾਨਦਾਰੀ ’ਤੇ ਵਿਸ਼ਵਾਸ ਜਤਾਇਆ -ਵਿਦੇਸ਼ਾਂ ’ਚ ਸਿੱਖਾਂ ਨੂੰ ਮਿਲ ਰਿਹਾ ਮਹੱਤਵ ਪਰ ਦੇਸ਼ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਜਬਰ ਜ਼ੁਲਮ ਦਾ ਨਿਸ਼ਾਨਾ ਬਣਾਇਆ ਅੰਮਿ੍ਰਤਸਰ, 10 ਅਕਤੂਬਰ (ਗਿਆਨ ਸਿੰਘ ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ […]

Read more ›
ਮੈਡੀਕਲ ਸਟੋਰ ਦੇ ਕਾਰਿੰਦੇ ਤੋਂ ਚਿੱਟੇ ਦਿਨ 15 ਲੱਖ ਰੁਪਏ ਦੀ ਲੁੱਟ

ਮੈਡੀਕਲ ਸਟੋਰ ਦੇ ਕਾਰਿੰਦੇ ਤੋਂ ਚਿੱਟੇ ਦਿਨ 15 ਲੱਖ ਰੁਪਏ ਦੀ ਲੁੱਟ

October 10, 2017 at 9:24 pm

ਲੁਧਿਆਣਾ, 10 ਅਕਤੂਬਰ (ਪੋਸਟ ਬਿਊਰੋ)- ਪੰਜਾਬ ਦੇ ਇਸ ਸਭ ਤੋਂ ਵੱਡੇ ਸ਼ਹਿਰ ‘ਚ ਆਏ ਦਿਨ ਲੁਟੇਰੇ ਲੁੱਟ ਦੀਆਂ ਵਾਰਦਾਤਾਂ ਕਰ ਰਹੇ ਹਨ। ਏਦਾਂ ਹੀ ਕੱਲ੍ਹ ਇਥੋਂ ਦੇ ਰੌਣਕ ਵਾਲੇ ਇਲਾਕੇ ਗੁੱਜਰ ਮੱਲ ਰੋਡ ਉਤੇ ਬੈਂਕ ਵਿੱਚ ਪੈਸੇ ਜਮ੍ਹਾ ਕਰਾਉਣ ਜਾ ਰਹੇ ਮੈਡੀਕਲ ਸਟੋਰ ਦੇ ਕਾਰਿੰਦੇ ਤੋਂ 15 ਲੱਖ ਰੁਪਏ ਦੀ […]

Read more ›