Archive for October 8th, 2017

ਅੱਜ-ਨਾਮਾ

ਅੱਜ-ਨਾਮਾ

October 8, 2017 at 1:54 pm

ਫਿਰ ਹੈ ਆ ਗਿਆ ਖੇਮਕਾ ਮੂਡ ਅੰਦਰ, ਦਬਕਾ ਮੰਤਰੀ ਨੂੰ ਦਿੱਤਾ ਮਾਰ ਉਸ ਨੇ। ਅਫਸਰ ਕਿਸੇ ਨੂੰ ਹੋਈ ਅਲਾਟ ਜਿਹੜੀ, ਮੰਤਰੀ ਕੋਲੋਂ ਛੁਡਾਈ ਆ ਕਾਰ ਉਸ ਨੇ। ਲਿਖੀ ਚਿੱਠੀ ਸੀ ਸਖਤ ਸ਼ਬਦਾਵਲੀ ਦੀ, ਦੱਸਿਆ ਕੁੱਲ ਕਾਨੂੰਨ ਦਾ ਸਾਰ ਉਸ ਨੇ। ਮੁੜ-ਮੁੜ ਖੇਮਕਾ ਤੰਗ ਸਰਕਾਰ ਕਰਦੀ, ਅਜੇ ਤੀਕ ਵੀ ਮੰਨੀ ਨਹੀਂ […]

Read more ›
70 ਲੱਖ ਪੌਂਡ ਦੀ ਡਕੈਤੀ ਵਿੱਚ ਇੱਕ ਪੰਜਾਬੀ ਸਮੇਤ ਪੰਜ ਦੋਸ਼ੀ ਕਰਾਰ

70 ਲੱਖ ਪੌਂਡ ਦੀ ਡਕੈਤੀ ਵਿੱਚ ਇੱਕ ਪੰਜਾਬੀ ਸਮੇਤ ਪੰਜ ਦੋਸ਼ੀ ਕਰਾਰ

October 8, 2017 at 1:53 pm

ਲੰਡਨ, 8 ਅਕਤੂਬਰ (ਪੋਸਟ ਬਿਊਰੋ)- ਹੀਥਰੋ ਹਵਾਈ ਅੱਡੇ ਤੋਂ ਇੱਕ ਬੈਂਕ ਦੀ ਵੈਨ ‘ਚੋਂ 70 ਲੱਖ ਪੌਂਡ ਦੀ ਰਾਸ਼ੀ ਨਾਲ ਭਰ ਵੈਨ ਨੂੰ ਅਗਵਾ ਕਰਨ ਦੇ ਦੋਸ਼ਾਂ ਤਹਿਤ ਕਿੰਗਸਟਨ ਕਰਾਊਨ ਕੋਰਟ ਵਿੱਚ ਸਲੋਹ ਵਾਸੀ ਦੋ ਵਿਅਕਤੀਆਂ 31 ਸਾਲਾ ਮੁਹੰਮਦ ਸਦੀਕੀ ਅਤੇ 40 ਸਾਲਾ ਰਨਜੀਵ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। […]

Read more ›
ਅਡਾਨੀ ਕੋਲ ਮਾਈਨ ਵਿਰੁੱਧ ਪੂਰੇ ਆਸਟਰੇਲੀਆ ਵਿੱਚ ਵਿਖਾਵਾ

ਅਡਾਨੀ ਕੋਲ ਮਾਈਨ ਵਿਰੁੱਧ ਪੂਰੇ ਆਸਟਰੇਲੀਆ ਵਿੱਚ ਵਿਖਾਵਾ

October 8, 2017 at 1:51 pm

ਸਿਡਨੀ, 8 ਅਕਤੂਬਰ (ਪੋਸਟ ਬਿਊਰੋ)- ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦਾ ਆਸਟਰੇਲੀਆ ਦੇ ਕਵੀਨਸਲੈਂਡ ਦਾ ਕੋਲਾ ਪ੍ਰੋਜੈਕਟ ਮੁਸ਼ਕਲ ਵਿੱਚ ਪੈਂਦਾ ਨਜ਼ਰ ਆ ਰਿਹਾ ਹੈ। ਕੱਲ੍ਹ ਪੂਰੇ ਆਸਟਰੇਲੀਆ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਇਸ ਦੇ ਵਿਰੁੱਧ ਵਿਖਾਵਾ ਕੀਤਾ। ਦੱਸਿਆ ਜਾਂਦਾ ਹੈ ਕਿ ਇਹ ਆਸਟਰੇਲੀਆ ਦੀ ਸਭ ਤੋਂ ਵੱਡੀ ਕੋਲਾ ਖਾਨ ਹੋਵੇਗੀ, […]

Read more ›
ਫੂਡ ਬੈਂਕ ਨੂੰ ਦਾਨ ਵਿੱਚ 35 ਸਾਲ ਪੁਰਾਣਾ ਸਵੀਟ ਕਾਰਨ ਦਾ ਡੱਬਾ ਦੇ ਦਿੱਤਾ ਗਿਆ

ਫੂਡ ਬੈਂਕ ਨੂੰ ਦਾਨ ਵਿੱਚ 35 ਸਾਲ ਪੁਰਾਣਾ ਸਵੀਟ ਕਾਰਨ ਦਾ ਡੱਬਾ ਦੇ ਦਿੱਤਾ ਗਿਆ

October 8, 2017 at 1:50 pm

ਲੰਡਨ, 8 ਅਕਤੂਬਰ (ਪੋਸਟ ਬਿਊਰੋ)- ਅਕਸਰ ਲੋਕ ਅਜਿਹੀਆਂ ਚੀਜ਼ਾਂ ਦਾਨ ਵਿੱਚ ਦਿੰਦੇ ਹਨ, ਜੋ ਉਨ੍ਹਾਂ ਦੇ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ। ਕੱਪੜਿਆਂ, ਜੁੱਤੀਆਂ, ਕਿਤਾਬਾਂ ਨਾਲ ਇਹ ਕੰਮ ਚੱਲ ਜਾਂਦਾ ਹੈ, ਕਿਉਂਕਿ ਇਨ੍ਹਾਂ ਦੀ ਐਕਸਾਇਰੀ ਡੇਟ ਨਹੀਂ ਹੁੰਦੀ, ਪਰ ਕਈ ਲੋਕ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਵੀ ਇਹੀ ਵਿਹਾਰ ਕਰੇ ਹਨ। […]

Read more ›
ਦਿੱਲੀ ਵਿੱਚ ਇੱਕੋ ਘਰ ਦੀਆਂ ਚਾਰ ਔਰਤਾਂ ਸਮੇਤ ਪੰਜ ਜਣੇ ਕਤਲ

ਦਿੱਲੀ ਵਿੱਚ ਇੱਕੋ ਘਰ ਦੀਆਂ ਚਾਰ ਔਰਤਾਂ ਸਮੇਤ ਪੰਜ ਜਣੇ ਕਤਲ

October 8, 2017 at 1:49 pm

ਨਵੀਂ ਦਿੱਲੀ, 8 ਅਕਤੂਬਰ (ਪੋਸਟ ਬਿਊਰੋ)- ਦਿੱਲੀ ਦੇ ਜਮਨਾ ਪਾਰ ਇਲਾਕੇ ਮਾਨਸਰੋਵਰ ਪਾਰਕ ਵਿੱਚ ਇੱਕੋ ਘਰ ਦੀਆਂ ਚਾਰ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਨਾਲ ਉਨ੍ਹਾਂ ਦੇ ਘਰ ਵਿੱਚ ਤੈਨਾਤ ਗਾਰਡ ਦੀ ਵੀ ਹੱਤਿਆ ਕਰ ਦਿੱਤੀ ਗਈ ਹੈ। ਪਰਵਾਰ ਵਿੱਚ ਜਿਨ੍ਹਾਂ ਦੀ ਹੱਤਿਆ ਕੀਤੀ ਗਈ ਹੈ, ਉਸ ਵਿੱਚ […]

Read more ›
ਖੇਮਕਾ ਨੇ ਮੰਤਰੀ ਨੂੰ ਕਿਹਾ : ਜ਼ਿਲ੍ਹਾ ਅਫਸਰ ਦੀ ਗੱਡੀ ਵਾਪਸ ਕਰੋ

ਖੇਮਕਾ ਨੇ ਮੰਤਰੀ ਨੂੰ ਕਿਹਾ : ਜ਼ਿਲ੍ਹਾ ਅਫਸਰ ਦੀ ਗੱਡੀ ਵਾਪਸ ਕਰੋ

October 8, 2017 at 1:48 pm

ਚੰਡੀਗੜ੍ਹ, 8 ਅਕਤੂਬਰ (ਪੋਸਟ ਬਿਊਰੋ)- ਹਰਿਆਣਾ ਵਿੱਚ ਅੰਬਾਲਾ ਦੇ ਜ਼ਿਲ੍ਹਾ ਸਮਾਜ ਕਲਿਆਣ ਅਫਸਰ ਦਾ ਦਫਤਰ ਇੱਕ ਸਾਲ ਤੋਂ ਉਸ ਗੱਡੀ ਦਾ ਤੇਲ, ਮੈਂਟੀਨੈਂਸ, ਡਰਾਈਵਰ ਦੀ ਸੈਲਰੀ ਸਮੇਤ ਕਈ ਖਰਚੇ ਚੁੱਕਦਾ ਰਿਹਾ, ਜੋ ਉਥੇ ਹੈ ਹੀ ਨਹੀਂ ਸਨ। ਇਸ ਗੱਡੀ ਦੀ ਵਰਤੋਂ ਸਮਾਜਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ […]

Read more ›
ਧਰਨੇ ਉੱਤੇ ਬੈਠੀ ਸ਼ਾਂਤੀ ਨੇ ਕਿਹਾ; ਜੇ ਮੋਦੀ ਮੇਰੇ ਨਾਲ ਵਿਆਹ ਕਰਵਾ ਲਵੇ, ਦਾਜ ‘ਚ ਦੋ ਕਰੋੜ ਦੇਵਾਂਗੀ

ਧਰਨੇ ਉੱਤੇ ਬੈਠੀ ਸ਼ਾਂਤੀ ਨੇ ਕਿਹਾ; ਜੇ ਮੋਦੀ ਮੇਰੇ ਨਾਲ ਵਿਆਹ ਕਰਵਾ ਲਵੇ, ਦਾਜ ‘ਚ ਦੋ ਕਰੋੜ ਦੇਵਾਂਗੀ

October 8, 2017 at 1:45 pm

ਨਵੀਂ ਦਿੱਲੀ, 8 ਅਕਤੂਬਰ (ਪੋਸਟ ਬਿਊਰੋ)- ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਜੰਤਰ ਮੰਤਰ ‘ਤੇ ਕਈ ਅੰਦੋਲਨ ਚੱਲ ਰਹੇ ਹਨ। ਨੈਸ਼ਨਲ ਗਰੀਨ ਟਿ੍ਰਬਿਊਨਲ (ਐੱਨ ਜੀ ਟੀ) ਨੇ ਜੰਤਰ ਮੰਤਰ ਨੇੜੇ ਸਾਰੇ ਧਰਨੇ ਵਿਖਾਵਿਆਂ ‘ਤੇ ਕੱਲ੍ਹ ਪਾਬੰਦੀ ਲਾ ਕੇ ਇਸ ਸਥਾਨ ਦੀ ਬਜਾਏ ਰਾਮਲੀਲਾ ਮੈਦਾਨ ਵਿੱਚ ਜਾਣ ਲਈ ਕਹਿ ਦਿੱਤਾ ਸੀ। ਇਸੇ […]

Read more ›
ਅਦਾਲਤ ਨੇ ਰੇਆਨ ਗਰੁੱਪ ਦੇ ਮਾਲਕਾਂ ਦੀ ਗ੍ਰਿਫਤਾਰੀ ਪੰਜ ਦਸੰਬਰ ਤੱਕ ਰੋਕੀ

ਅਦਾਲਤ ਨੇ ਰੇਆਨ ਗਰੁੱਪ ਦੇ ਮਾਲਕਾਂ ਦੀ ਗ੍ਰਿਫਤਾਰੀ ਪੰਜ ਦਸੰਬਰ ਤੱਕ ਰੋਕੀ

October 8, 2017 at 1:44 pm

ਚੰਡੀਗੜ੍ਹ, 8 ਅਕਤੂਬਰ (ਪੋਸਟ ਬਿਊਰੋ)- ਗੁਰੂਗ੍ਰਾਮ ਦੇ ਭੌਂਡਸੀ ਵਿੱਚ ਚੱਲਦੇ ਰੇਆਨ ਇੰਟਰਨੈਸ਼ਨਲ ਸਕੂਲ ‘ਚ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਕੇਸ ਵਿੱਚ ਮੁਲਜ਼ਮ ਬਣਾਏ ਗਏ ਰੇਆਨ ਗਰੁੱਪ ਦੇ ਮਾਲਕਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਹਤ ਦਿੱਤੀ ਹੈ। ਕੋਰਟ ਨੇ ਰੇਆਨ ਪਿੰਟੋ, ਉਸ ਦੇ ਪਿਤਾ ਅਗਸਟੀਨ ਪਿੰਟੋ ਅਤੇ […]

Read more ›
ਭਾਜਪਾ ਉਮੀਦਵਾਰ ਸਲਾਰੀਆ ਵਿਰੁੱਧ ਅਫਵਾਹਾਂ ਫੈਲਾਉਣ ਵਾਲਿਆਂ ਉੱਤੇ ਕੇਸ ਦਰਜ

ਭਾਜਪਾ ਉਮੀਦਵਾਰ ਸਲਾਰੀਆ ਵਿਰੁੱਧ ਅਫਵਾਹਾਂ ਫੈਲਾਉਣ ਵਾਲਿਆਂ ਉੱਤੇ ਕੇਸ ਦਰਜ

October 8, 2017 at 1:41 pm

ਚੰਡੀਗੜ੍ਹ, 8 ਅਕਤੂਬਰ (ਪੋਸਟ ਬਿਊਰੋ)- ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉੱਪ ਚੋਣ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਦੇ ਖਿਲਾਫ ਗਲਤ ਪ੍ਰਚਾਰ ਕਰਨ ਦੇ ਦੋਸ਼ਾਂ ਤਹਿਤ ਪੰਜਾਬ ਪੁਲਸ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਤੇ ਅਣਪਛਾਤੇ ਲੋਕਾਂ ਉੱਤੇ ਕੇਸ ਦਰਜ ਕਰ ਲਿਆ ਹੈ। ਇਹ ਕੇਸ ਮੁਹਾਲੀ ਦੇ ਸਾਈਬਰ ਕਰਾਈਮ […]

Read more ›
ਪਿਛਲੀ ਸਰਕਾਰ ਵੱਲੋਂ ਪੀ ਸੀ ਐੱਸ ਅਧਿਕਾਰੀ ਬਣਾਏ ਰਮਨ ਕੋਛੜ ਨੂੰ ਮੁੱਖ ਮੰਤਰੀ ਨੇ ਰਿਵਰਟ ਕੀਤਾ

ਪਿਛਲੀ ਸਰਕਾਰ ਵੱਲੋਂ ਪੀ ਸੀ ਐੱਸ ਅਧਿਕਾਰੀ ਬਣਾਏ ਰਮਨ ਕੋਛੜ ਨੂੰ ਮੁੱਖ ਮੰਤਰੀ ਨੇ ਰਿਵਰਟ ਕੀਤਾ

October 8, 2017 at 1:38 pm

ਜਲੰਧਰ, 8 ਅਕਤੂਬਰ (ਪੋਸਟ ਬਿਊਰੋ)- ਪੰਜਾਬ ਦੀ ਪਿਛਲੀ ਸਰਕਾਰ ਵੱਲੋਂ ਇੱਕ ਸੀਨੀਅਰ ਸਹਾਇਕ ਨੂੰ ਪੀ ਸੀ ਐੱਸ ਅਫਸਰ ਵੱਜੋਂ ਦਿੱਤੀ ਗਈ ਤਰੱਕੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰ ਕੇ ਉਸ ਨੂੰ ਪੁਰਾਣੇ ਸੀਨੀਅਰ ਸਹਾਇਕ ਦੇ ਅਹੁਦੇ ‘ਤੇ ਭੇਜਣ ਦਾ ਫੈਸਲਾ ਲਿਆ ਹੈ। ਜਾਣਕਾਰ ਸੂਤਰਾਂ ਮੁਤਾਬਕ ਇਸ ਅਧਿਕਾਰੀ […]

Read more ›