Archive for October 7th, 2017

ਅੱਜ-ਨਾਮਾ

ਅੱਜ-ਨਾਮਾ

October 7, 2017 at 12:07 pm

ਦਿੱਤੀ ਰਾਹਤ ਸਰਕਾਰ ਕੁਝ ਟੈਕਸ ਵੰਨੀਂ, ਮਸਲਾ ਸਮਝਿਆ ਗਿਆ ਹੈ ਮੁੱਕ ਮੀਆਂ। ਸਰਕਾਰ ਆਖਦੀ, ਦਿੱਤੀ ਆ ਛੋਟ ਇੰਨੀ, ਭਰ-ਭਰ ਵੰਡੇ ਮਖਾਣੇ ਜਿਉਂ ਬੁੱਕ ਮੀਆਂ। ਕਹਿੰਦੇ ਚਾਟੜੇ, ਬਾਹਲੀ ਕਮਾਲ ਹੋ ਗਈ, ਬੰਨ੍ਹਿਆ ਗਿਆ ਸਰਕਾਰ ਦਾ ਠੁੱਕ ਮੀਆਂ। ਮਾੜੇ-ਧੀੜੇ ਦੇ ਉੱਤੇ ਵੀ ਮਿਹਰ ਹੋ ਗਈ, ਪੱਕਣ ਲੱਗ ਪਊ ਉਹਦੇ ਵੀ ਟੁੱਕ ਮੀਆਂ। […]

Read more ›
ਜਰਮਨੀ ਦੇ ਪ੍ਰਸਿੱਧ ਜਾਸੂਸ ਉੱਤੇ ਟੈਕਸ ਚੋਰੀ ਦਾ ਦੋਸ਼

ਜਰਮਨੀ ਦੇ ਪ੍ਰਸਿੱਧ ਜਾਸੂਸ ਉੱਤੇ ਟੈਕਸ ਚੋਰੀ ਦਾ ਦੋਸ਼

October 7, 2017 at 12:05 pm

ਬਰਲਿਨ, 7 ਅਕਤੂਬਰ (ਪੋਸਟ ਬਿਊਰੋ)- ਜਰਮਨੀ ਦੇ ਸਾਬਕਾ ਟਾਪ ਖੁਫੀਆ ਅਧਿਕਾਰੀ ਨੂੰ ਟੈਕਸ ਚੋਰੀ ਦਾ ਦੋਸ਼ੀ ਪਾਇਆ ਗਿਆ ਹੈ। ਬੀਤੇ ਦਿਨੀਂ ਵਰਨਰ ਮਾਸ ਨੂੰ ਦੋਸ਼ ਲਈ ਦੋ ਸਾਲ ਤੱਕ ਸਸਪੈਂਡ ਤੇ ਦੋ ਲੱਖ 35 ਹਜ਼ਾਰ ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਸ ਦੌਰਾਨ ਸਜ਼ਾ ਨੂੰ ਪ੍ਰੋਬੇਸ਼ਨ ‘ਤੇ ਰੱਖ ਦਿੱਤਾ ਜਾਂਦਾ […]

Read more ›
ਸਾਊਦੀ ਅਰਬ ਦੇ ਬਾਦਸ਼ਾਹ ਦੀ ਸੋਨੇ ਦੀ ਪੌੜੀ ਅਤੇ ਕਾਰਪੈਟ ਲੈ ਕੇ 1500 ਸੇਵਕ ਰੂਸ ਗਏ

ਸਾਊਦੀ ਅਰਬ ਦੇ ਬਾਦਸ਼ਾਹ ਦੀ ਸੋਨੇ ਦੀ ਪੌੜੀ ਅਤੇ ਕਾਰਪੈਟ ਲੈ ਕੇ 1500 ਸੇਵਕ ਰੂਸ ਗਏ

October 7, 2017 at 12:03 pm

ਮਾਸਕੋ, 7 ਅਕਤੂਬਰ (ਪੋਸਟ ਬਿਊਰੋ)- ਸਾਊਦੀ ਅਰਬ ਦੇ ਕਿੰਗ ਸਲਮਾਨ ਬਿਨ ਅਬਲੁਲਾਜੀਜ ਚਾਰ ਦਿਨਾ ਰੂਸ ਦੌਰੇ ਉੱਤੇ ਹਨ। ਇਸ ਦੌਰੇ ‘ਤੇ ਵੀ ਉਹ ਆਪਣੀ ਸ਼ਾਨੋ ਸ਼ੌਕਤ ਲਈ ਚਰਚਾ ਵਿੱਚ ਹਨ। ਵਰਨਣ ਯੋਗ ਹੈ ਕਿ ਉਨ੍ਹਾਂ ਦੇ ਨਾਲ ਲਗਭਗ ਡੇਢ ਹਜ਼ਾਰ ਲੋਕ ਮਾਸਕੋ ਪਹੁੰਚੇ ਹਨ। ਰਿਆਦ ਤੋਂ ਉਨ੍ਹਾਂ ਲਈ ਆਟੋਮੈਟਿਕ ਪੌੜੀਆਂ, […]

Read more ›
ਬੇਨਜ਼ੀਰ ਕਤਲ ਕੇਸ ਵਿੱਚ ਦੋ ਪੁਲਸ ਅਫਸਰਾਂ ਦੀ ਸਜ਼ਾ ‘ਤੇ ਰੋਕ

ਬੇਨਜ਼ੀਰ ਕਤਲ ਕੇਸ ਵਿੱਚ ਦੋ ਪੁਲਸ ਅਫਸਰਾਂ ਦੀ ਸਜ਼ਾ ‘ਤੇ ਰੋਕ

October 7, 2017 at 12:02 pm

ਇਸਲਾਮਾਬਾਦ, 7 ਅਕਤੂਬਰ (ਪੋਸਟ ਬਿਊਰੋ)- ਲਾਹੌਰ ਹਾਈ ਕੋਰਟ ਦੀ ਰਾਵਲਪਿੰਡੀ ਬੈਂਚ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਲਈ ਦੋ ਸੀਨੀਅਰ ਪੁਲਸ ਅਫਸਰਾਂ ਦੀ ਸਜ਼ਾ ਉਤੇ ਰੋਕ ਲਾ ਦਿੱਤੀ ਹੈ। ਅਖਬਾਰ ‘ਡਾਨ’ ਅਨੁਸਾਰ ਰਾਵਲਪਿੰਡੀ ਦੀ ਅੱਤਵਾਦ ਰੋਕੂ ਕਾਨੂੰਨ (ਏ ਟੀ ਸੀ) ਅਦਾਲਤ ਨੇ ਇਸ ਸਾਲ 31 ਅਗਸਤ ਨੂੰ ਸਾਬਕਾ […]

Read more ›
ਰਾਜਿੰਦਰ ਮਿਰਧਾ ਅਗਵਾ ਕੇਸ ਵਿੱਚ ਹਰਨੇਕ ਸਿੰਘ ਨੂੰ ਉਮਰ ਕੈਦ

ਰਾਜਿੰਦਰ ਮਿਰਧਾ ਅਗਵਾ ਕੇਸ ਵਿੱਚ ਹਰਨੇਕ ਸਿੰਘ ਨੂੰ ਉਮਰ ਕੈਦ

October 7, 2017 at 11:59 am

ਜੈਪੁਰ, 7 ਅਕਤੂਬਰ (ਪੋਸਟ ਬਿਊਰੋ)- ਸਥਾਨਕ ਅਦਾਲਤ ਨੇ ਸਾਲ 1995 ‘ਚ ਕਾਂਗਰਸ ਦੇ ਸੀਨੀਅਰ ਆਗੂ ਰਾਮ ਨਿਵਾਸ ਮਿਰਧਾ ਦੇ ਪੁੱਤਰ ਰਾਜਿੰਦਰ ਮਿਰਧਾ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਕੱਲ੍ਹ ਇੱਕ ਸਾਬਕਾ ਖਾੜਕੂ ਹਰਨੇਕ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਬਾਅਦ ਸਰਕਾਰੀ ਵਕੀਲ ਨੇ ਦੱਸਿਆ ਕਿ ਐਡੀਸ਼ਨਲ […]

Read more ›
ਮਹਾਤਮਾ ਗਾਂਧੀ ਕਤਲ ਕੇਸ ਦੀ ਨਵੀਂ ਜਾਂਚ ਬਾਰੇ ਸੁਣਵਾਈ 30 ਨੂੰ

ਮਹਾਤਮਾ ਗਾਂਧੀ ਕਤਲ ਕੇਸ ਦੀ ਨਵੀਂ ਜਾਂਚ ਬਾਰੇ ਸੁਣਵਾਈ 30 ਨੂੰ

October 7, 2017 at 11:57 am

ਨਵੀਂ ਦਿੱਲੀ, 7 ਅਕਤੂਬਰ (ਪੋਸਟ ਬਿਊਰੋ)- ਸੱਤਰ ਸਾਲ ਪਹਿਲਾਂ ਹੋਏ ਮਹਾਤਮਾ ਗਾਂਧੀ ਦੇ ਕਤਲ ਦੀ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕਰਨ ਵਾਲੀ ਅਰਜ਼ੀ ਉਤੇ ਸੁਪਰੀਮ ਕੋਰਟ ਨੇ ਕੱਲ੍ਹ ਕਈ ਸਵਾਲ ਪੁੱਛੇ ਅਤੇ ਸੀਨੀਅਰ ਵਕੀਲ ਅਮਰੇਂਦਰ ਸ਼ਰਨ ਨੂੰ ਇਸ ਕੇਸ ਵਿੱਚ ਮਦਦ ਲਈ ਅਦਾਲਤੀ ਮਿੱਤਰ ਨਿਯੁਕਤ ਕਰ ਦਿੱਤਾ ਹੈ। ਜਸਟਿਸ […]

Read more ›
ਨੋਟਬੰਦੀ ਪਿੱਛੋਂ 5800 ਕੰਪਨੀਆਂ ਵੱਲੋਂ ਸ਼ੱਕੀ ਲੈਣ ਦੇਣ ਦੇ ਅੰਕੜੇ ਬੈਂਕਾਂ ਨੇ ਦਿੱਤੇ

ਨੋਟਬੰਦੀ ਪਿੱਛੋਂ 5800 ਕੰਪਨੀਆਂ ਵੱਲੋਂ ਸ਼ੱਕੀ ਲੈਣ ਦੇਣ ਦੇ ਅੰਕੜੇ ਬੈਂਕਾਂ ਨੇ ਦਿੱਤੇ

October 7, 2017 at 11:55 am

* 13,140 ਖਾਤਿਆਂ ਵਿੱਚ 4573 ਕਰੋੜ ਰੁਪਏ ਆਸੇ-ਪਾਸੇ ਹੋਏ ਨਵੀਂ ਦਿੱਲੀ, 7 ਅਕਤੂਬਰ (ਪੋਸਟ ਬਿਊਰੋ)- ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੇ ਫੈਸਲੇ ਤੋਂ ਕਰੀਬ ਇਕ ਸਾਲ ਬਾਅਦ 13 ਬੈਂਕਾਂ ਨੇ ਸਰਕਾਰ ਨੂੰ ਸ਼ੱਕੀ ਲੈਣ ਦੇਣ ਦੇ ਅਹਿਮ ਅੰਕੜੇ ਦਿੱਤੇ ਹਨ। ਇਹ ਅੰਕੜੇ ਤਕਰੀਬਨ 5800 ਕੰਪਨੀਆਂ ਦੇ ਹਨ। […]

Read more ›
ਮੌਤ ਦੀ ਸਜ਼ਾ ਲਈ ਫਾਂਸੀ ਤੋਂ ਬਿਨਾਂ ਕੀ ਕੋਈ ਹੋਰ ਬਦਲ ਹੋ ਸਕਦੈ

ਮੌਤ ਦੀ ਸਜ਼ਾ ਲਈ ਫਾਂਸੀ ਤੋਂ ਬਿਨਾਂ ਕੀ ਕੋਈ ਹੋਰ ਬਦਲ ਹੋ ਸਕਦੈ

October 7, 2017 at 11:52 am

ਨਵੀਂ ਦਿੱਲੀ, 7 ਅਕਤੂਬਰ (ਪੋਸਟ ਬਿਊਰੋ)- ਫਾਂਸੀ ਦੀ ਸਜ਼ਾ ਵਿਰੁੱਧ ਦਾਖਲ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਤਿੰਨ ਹਫਤਿਆਂ ਵਿੱਚ ਇਹਂ ਪੁੱਛਿਆ ਹੈ ਕਿ ਕੀ ਫਾਂਸੀ ਤੋਂ ਬਿਨਾ ਮੌਤ ਦੀ ਸਜ਼ਾ ਦਾ ਕੋਈ ਹੋਰ ਤਰੀਕਾ ਹੋ ਸਕਦਾ ਹੈ, ਜਿਸ ਨਾਲ ਕੈਦੀ ਨੂੰ […]

Read more ›
ਨਹਿਰ ‘ਚ ਛਾਲ ਮਾਰ ਗਏ ਅਕਾਲੀ ਆਗੂ ਦੀ ਲਾਸ਼ ਮਿਲੀ

ਨਹਿਰ ‘ਚ ਛਾਲ ਮਾਰ ਗਏ ਅਕਾਲੀ ਆਗੂ ਦੀ ਲਾਸ਼ ਮਿਲੀ

October 7, 2017 at 11:50 am

ਦੋਰਾਹਾ, 7 ਅਕਤੂਬਰ (ਪੋਸਟ ਬਿਊਰੋ)- ਦੋਰਾਹਾ ਵਿੱਚ ਪ੍ਰਾਪਰਟੀ ਕਾਰੋਬਾਰ ‘ਚ ਝਗੜੇ ਵਿੱਚ ਦੋ ਭਾਈਵਾਲਾਂ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਪਿਛਲੇ ਦਿਨੀਂ ਆਈ ਸੀ। ਇਨ੍ਹਾਂ ਵਿੱਚੋਂ ਇਕ ਭਾਈਵਾਲ ਅਤੇ ਅਕਾਲੀ ਆਗੂ ਸਰਬਜੀਤ ਸਿੰਘ ਮਾਂਗਟ ਵਾਸੀ ਦੋਰਾਹਾ ਦੀ ਲਾਸ਼ ਕੱਲ੍ਹ ਲੁਧਿਆਣਾ ਦੀ ਸਿੱਧਵਾਂ ਬੇਟ ਨਹਿਰ ‘ਚੋਂ ਮਿਲੀ ਹੈ। ਵਰਨਣ ਯੋਗ ਹੈ ਕਿ […]

Read more ›
ਜਰਮਨੀ ਭੇਜਣ ਦੇ ਨਾਂਅ ਉੱਤੇ ਛੇ ਲੱਖ ਦੀ ਠੱਗੀ ਮਾਰ ਲਈ

ਜਰਮਨੀ ਭੇਜਣ ਦੇ ਨਾਂਅ ਉੱਤੇ ਛੇ ਲੱਖ ਦੀ ਠੱਗੀ ਮਾਰ ਲਈ

October 7, 2017 at 11:49 am

ਸਾਹੇਨਵਾਲ, 7 ਅਕਤੂਬਰ (ਪੋਸਟ ਬਿਊਰੋ)- ਪਿੰਡ ਰਜੂਲ ਦੇ ਕਿਸਾਨ ਨਾਲ ਟਰੈਵਲ ਏਜੰਟਾਂ ਨੇ ਛੇ ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਇਸ ਦੀ ਜਾਂਚ ਪਿੱਛੋਂ ਕੂਮਕਲਾਂ ਪੁਲਸ ਨੇ ਮੇਜਰ ਸਿੰਘ ਵਾਸੀ ਰਜੂਲ ਦੇ ਬਿਆਨਾਂ ‘ਤੇ ਟਰੈਵਲ ਏਜੰਟ ਬਲਵਿੰਦਰ ਸਿੰਘ ਤੇ ਜਰਨੈਲ ਸਿੰਘ ਉੱਤੇ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ […]

Read more ›