Archive for October 6th, 2017

ਅੱਜ-ਨਾਮਾ

ਅੱਜ-ਨਾਮਾ

October 6, 2017 at 3:14 pm

ਪਰਸੋਂ ਪੁਲਸ ਹਰਿਆਣੇ ਦੀ ਟੀਮ ਤਕੜੀ, ਕਹਿੰਦੇ ਗੇੜਾ ਬਠਿੰਡੇ ਦਾ ਮਾਰ ਗਈ ਜੀ। ਹਨੀਪ੍ਰੀਤ ਰਹੀ ਜਿੱਧਰ ਵੱਲ ਹੱਥ ਕਰਦੀ, ਸਿੱਧੇ ਓਥੇ ਨੂੰ ਪੁਲਸ ਦੀ ਕਾਰ ਗਈ ਜੀ। ਕਈ ਘਰ ਤੇ ਨਗਰ ਕਈ ਫੋਲ ਲਏ ਜੀ, ਚੱਕਰ ਲਾ-ਲਾ ਕੇ ਪੁਲਸ ਹਾਰ ਗਈ ਜੀ। ਕਹਿੰਦੇ ਚਾਤਰ-ਚਲਾਕ ਆ ਪੁਲਸ ਵਾਲੇ, ਬਾਹਲੇ ਚਾਤਰਾਂ ਨੂੰ […]

Read more ›
ਡੈਨਮਾਰਕ ਦੀਆਂ ਜ਼ਿਆਦਾ ਪਾਰਟੀਆਂ ਬੁਰਕੇ ਉੱਤੇ ਰੋਕ ਦੇ ਹੱਕ ਵਿੱਚ

ਡੈਨਮਾਰਕ ਦੀਆਂ ਜ਼ਿਆਦਾ ਪਾਰਟੀਆਂ ਬੁਰਕੇ ਉੱਤੇ ਰੋਕ ਦੇ ਹੱਕ ਵਿੱਚ

October 6, 2017 at 3:12 pm

ਕੋਪਨਹੇਗਨ, 6 ਅਕਤੂਬਰ (ਪੋਸਟ ਬਿਊਰੋ)- ਯੂਰਪੀ ਦੇਸ਼ ਡੈਨਮਾਰਕ ਵੀ ਬੁਰਕੇ ਉੱਤੇ ਨਕਾਬ ਉੱਤੇ ਪਾਬੰਦੀ ਲਾਉਣ ਦੀ ਤਿਆਰੀ ਵਿਚ ਹੈ। ਓਥੋਂ ਦੀ ਪਾਰਲੀਮੈਂਟ ਵਿਚ ਜ਼ਿਆਦਾਤਰ ਪਾਰਟੀਆਂ ਨੇ ਮੁਸਲਿਮ ਔਰਤਾਂ ਦੇ ਇਸ ਪਹਿਰਾਵੇ ਉੱਤੇ ਪਾਬੰਦੀ ਲਾਉਣ ਦਾ ਸਮੱਰਥਨ ਕੀਤਾ ਹੈ। ਯੂਰਪ ਵਿਚ ਪੂਰੀ ਤਰ੍ਹਾਂ ਜਾਂ ਕੁਝ ਹੱਦ ਤੱਕ ਚਿਹਰਾ ਢੱਕਣ ਦੇ ਪਹਿਰਾਵੇ […]

Read more ›
ਮਹਿਲਾ ਦੋਸਤ ਦੇ ਗਰਭ ਪਾਤ ਪਿੱਛੋਂ ਅਮਰੀਕੀ ਪਾਰਲੀਮੈਂਟ ਮੈਂਬਰ ਦਾ ਅਸਤੀਫਾ

ਮਹਿਲਾ ਦੋਸਤ ਦੇ ਗਰਭ ਪਾਤ ਪਿੱਛੋਂ ਅਮਰੀਕੀ ਪਾਰਲੀਮੈਂਟ ਮੈਂਬਰ ਦਾ ਅਸਤੀਫਾ

October 6, 2017 at 3:11 pm

ਵਾਸ਼ਿੰਗਟਨ, 6 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਵਿਚ ਆਪਣੀ ਮਹਿਲਾ ਦੋਸਤ ਨਾਲ ਗਰਭਪਾਤ ਕਰਾਉਣ ਦੀ ਗੱਲਬਾਤ ਕਰਦੇ ਫੜੇ ਗਏ ਗਰਭਪਾਤ ਵਿਰੋਧੀ ਰੀਪਬਲਿਕਨ ਪਾਰਲੀਮੈਂਟ ਮੈਂਬਰ ਟਿਮ ਮਰਫੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕਾਂਗਰਸ ਤੋਂ ਅਸਤੀਫਾ ਦੇ ਰਹੇ ਹਨ। ਮਰਫੀ ਨੇ ਇਹ ਕਦਮ ਉਦੋਂ ਚੁੱਕਿਆ, ਜਦੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਐਲਾਨ […]

Read more ›
ਆਸਟਰੇਲੀਆ ਵਿੱਚ ਤਿੰਨ ਮਹੀਨਿਆਂ ਵਿੱਚ 51 ਹਜ਼ਾਰ ਗੈਰ ਕਾਨੂੰਨੀ ਹਥਿਆਰ ਜਮ੍ਹਾਂ ਕਰਵਾਏ ਗਏ

ਆਸਟਰੇਲੀਆ ਵਿੱਚ ਤਿੰਨ ਮਹੀਨਿਆਂ ਵਿੱਚ 51 ਹਜ਼ਾਰ ਗੈਰ ਕਾਨੂੰਨੀ ਹਥਿਆਰ ਜਮ੍ਹਾਂ ਕਰਵਾਏ ਗਏ

October 6, 2017 at 3:10 pm

ਸਿਡਨੀ, 6 ਅਕਤੂਬਰ (ਪੋਸਟ ਬਿਊਰੋ)- ਆਸਟ੍ਰੇਲੀਆ ਸਰਕਾਰ ਵੱਲੋਂ ਗੈਰ-ਕਾਨੂੰਨੀ ਹਥਿਆਰ ਜਮਾਂ ਕਰਾਉਣ ਦੇ ਲਈ ਚਲਾਈ ਗਈ ਯੋਜਨਾ ਹੇਠ ਬੀਤੇ 3 ਮਹੀਨਿਆਂ ਵਿਚ ਕਰੀਬ 51 ਹਜ਼ਾਰ ਹਥਿਆਰ ਜਮਾਂ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਸਾਰੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਸਰਕਾਰ ਦੀ ਇਹ ਯੋਜਨਾ ਸ਼ੁੱਕਰਵਾਰ ਨੂੰ ਖਤਮ ਹੋ ਗਈ ਸੀ। ਇਸ […]

Read more ›
ਅਖਿਲੇਸ਼ ਯਾਦਵ ਫਿਰ ਬਿਨਾਂ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਪੰਜ ਸਾਲ ਲਈ ਚੁਣੇ ਗਏ ਪ੍ਰਧਾਨ

ਅਖਿਲੇਸ਼ ਯਾਦਵ ਫਿਰ ਬਿਨਾਂ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਪੰਜ ਸਾਲ ਲਈ ਚੁਣੇ ਗਏ ਪ੍ਰਧਾਨ

October 6, 2017 at 3:07 pm

* ਮੁਲਾਇਮ ਸਿੰਘ ਤੇ ਸ਼ਿਵਪਾਲ ਸੰਮੇਲਨ ਵਿੱਚ ਨਹੀਂ ਪਹੁੰਚੇ ਆਗਰਾ, 6 ਅਕਤੂਬਰ (ਪੋਸਟ ਬਿਊਰੋ)- ਅਖਿਲੇਸ਼ ਯਾਦਵ ਨੂੰ ਕੱਲ੍ਹ ਇਥੇ ਸਮਾਜਵਾਦੀ ਪਾਰਟੀ ਦੇ 10ਵੇਂ ਕੌਮੀ ਸੰਮੇਲਨ ‘ਚ ਬਿਨਾਂ ਮੁਕਾਬਲਾ ਪ੍ਰਧਾਨ ਚੁਣ ਲਿਆ ਗਿਆ। ਉਹ ਲਗਾਤਾਰ ਦੂਜੀ ਵਾਰ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ। ਚੋਣ ਅਧਿਕਾਰੀ ਅਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ […]

Read more ›
ਰਾਜ ਠਾਕਰੇ ਕਹਿੰਦਾ ਬਈ ਏਨਾ ਝੂਠ ਬੋਲਣ ਵਾਲਾ ਪ੍ਰਧਾਨ ਮੰਤਰੀ ਮੈਂ ਕਦੇ ਨਹੀਂ ਦੇਖਿਆ

ਰਾਜ ਠਾਕਰੇ ਕਹਿੰਦਾ ਬਈ ਏਨਾ ਝੂਠ ਬੋਲਣ ਵਾਲਾ ਪ੍ਰਧਾਨ ਮੰਤਰੀ ਮੈਂ ਕਦੇ ਨਹੀਂ ਦੇਖਿਆ

October 6, 2017 at 3:05 pm

ਮੁੰਬਈ, 6 ਅਕਤੂਬਰ (ਪੋਸਟ ਬਿਊਰੋ)- ਐਲਫਿੰਸਟਨ ਰੇਲਵੇ ਪੁਲ ‘ਤੇ ਬੀਤੇ ਹਫਤੇ 29 ਸਤੰਬਰ ਨੂੰ ਪਈ ਭਾਜੜ ਨੂੰ ਲੈ ਕੇ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਕੱਲ੍ਹ ਇਥੇ ਮੈਟਰੋ ਸਿਨੇਮਾ ਤੋਂ ਚਰਚ ਗੇਟ ਤੱਕ ਰੈਲੀ ਕੱਢੀ। ਇਸ ਰੈਲੀ ਵਿੱਚ ਉਨ੍ਹਾਂ ਨੇ ਦੋਹਰਾਇਆ ਕਿ ਜਦੋਂ ਤੱਕ ਮੁੰਬਈ ਵਿੱਚ ਲੋਕਲ […]

Read more ›
ਯਸ਼ਵੰਤ ਸਿਨਹਾ ਨੇ ਕਿਹਾ: ਭੀਸ਼ਮ ਪਿਤਾਮਾ ਹਾਂ, ਪਰ ਅਰਥ-ਵਿਵਸਥਾ ਦਾ ਚੀਰ ਹਰਨ ਹੋਇਆ ਤਾਂ ਚੁੱਪ ਨਹੀਂ ਬੈਠਾਂਗਾ

ਯਸ਼ਵੰਤ ਸਿਨਹਾ ਨੇ ਕਿਹਾ: ਭੀਸ਼ਮ ਪਿਤਾਮਾ ਹਾਂ, ਪਰ ਅਰਥ-ਵਿਵਸਥਾ ਦਾ ਚੀਰ ਹਰਨ ਹੋਇਆ ਤਾਂ ਚੁੱਪ ਨਹੀਂ ਬੈਠਾਂਗਾ

October 6, 2017 at 3:04 pm

ਨਵੀਂ ਦਿੱਲੀ, 6 ਅਕਤੂਬਰ (ਪੋਸਟ ਬਿਊਰੋ)- ਭਾਰਤ ਦੇ ਸਾਬਕਾ ਕੇਂਦਰੀ ਖਜ਼ਾਨਾ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਚੀਰ-ਫਾੜ ਕਰਨ ਦੇ ਰੁਝਾਨ ਵਾਲੇ ਲੋਕਾਂ ਤੋਂ ਬਚਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਉੱਤੇ ਕੱਲ੍ਹ ਹਮਲਾ ਕਰਦਿਆਂ ਕਿਹਾ ਕਿ ਮੈਂ ਮਹਾਭਾਰਤ ਦਾ ਭੀਸ਼ਮ ਪਿਤਾਮਾ ਹਾਂ ਅਤੇ […]

Read more ›
ਪੁਲਸ ਦੀ ਕੁੱਟ ਦੇ ਕਾਰਨ ਬਜ਼ੁਰਗ ਦੀ ਮੌਤ

ਪੁਲਸ ਦੀ ਕੁੱਟ ਦੇ ਕਾਰਨ ਬਜ਼ੁਰਗ ਦੀ ਮੌਤ

October 6, 2017 at 3:02 pm

ਤਰਨ ਤਾਰਨ, 6 ਅਕਤੂਬਰ (ਪੋਸਟ ਬਿਊਰੋ)- ਇਥੋਂ ਦੇ ਸਿਵਲ ਹਸਪਤਾਲ ਦੇ ਬਾਹਰ ਸ਼ਾਮ ਨੂੰ ਬਿਨਾ ਵਰਦੀ ਪੁਲਸ ਵਾਲਿਆਂ ਵੱਲੋਂ ਇਕ ਬਜ਼ੁਰਗ ਕਿਸਾਨ ਦੀ ਕੁੱਟਮਾਰ ਨਾਲ ਮੌਕੇ ‘ਤੇ ਮੌਤ ਹੋ ਗਈ। ਉਸ ਦੇ ਵਾਰਸਾਂ ‘ਤੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਦੇਰ ਰਾਤ ਤੱਕ ਸਿਵਲ ਹਸਪਤਾਲ ਤਰਨ ਤਾਰਨ ‘ਚ ਰੋਸ ਜ਼ਾਹਰ ਕੀਤਾ […]

Read more ›
ਲਾਹੌਰ ਦੇ ਮਾਲਖਾਨੇ ਵਿੱਚ ਰੁਲ ਰਹੀਆਂ ਨੇ ਭਗਤ ਸਿੰਘ ਦੀਆਂ ਵਸਤਾਂ

ਲਾਹੌਰ ਦੇ ਮਾਲਖਾਨੇ ਵਿੱਚ ਰੁਲ ਰਹੀਆਂ ਨੇ ਭਗਤ ਸਿੰਘ ਦੀਆਂ ਵਸਤਾਂ

October 6, 2017 at 2:18 pm

ਚੰਡੀਗੜ੍ਹ, 6 ਅਕਤੂਬਰ (ਪੋਸਟ ਬਿਊਰੋ)- ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਸਬੰਧਤ ਵਿਰਾਸਤੀ ਵਸਤਾਂ ਉੱਤੇ ਲਾਹੌਰ ਦੇ ਮਾਲਖਾਨੇ ਵਿੱਚ ਧੂੜ ਜੰਮ ਰਹੀ ਹੈ। ਇਨ੍ਹਾਂ ਵਿੱਚ ਪੁਸਤਕਾਂ, ਤਸਵੀਰਾਂ, ਰਸਾਲੇ, ਬਰਤਨ, ਕੱਪੜੇ, ਨਿੱਜੀ ਨੋਟਬੁੱਕ ਤੇ ਹੋਰ ਸਾਮਾਨ ਸ਼ਾਮਲ ਹੈ। ਆਜ਼ਾਦੀ ਸੰਘਰਸ਼ ਵੇਲੇ ਬਰਤਾਨਵੀ ਹਕੂਮਤ ਵੱਲੋਂ ਭਗਤ ਸਿੰਘ ਤੇ ਉਨ੍ਹਾਂ […]

Read more ›
ਝੋਨੇ ਦੀ ਖਰੀਦ ਵਾਸਤੇ ਪੰਜਾਬ ਲਈ 28 ਹਜ਼ਾਰ ਕਰੋੜ ਦੀ ਪ੍ਰਵਾਨਗੀ

ਝੋਨੇ ਦੀ ਖਰੀਦ ਵਾਸਤੇ ਪੰਜਾਬ ਲਈ 28 ਹਜ਼ਾਰ ਕਰੋੜ ਦੀ ਪ੍ਰਵਾਨਗੀ

October 6, 2017 at 2:14 pm

ਚੰਡੀਗੜ੍ਹ, 6 ਅਕਤੂਬਰ (ਪੋਸਟ ਬਿਊਰੋ)- ਰਿਜ਼ਰਵ ਬੈਂਕ ਆਫ ਇੰਡੀਆ ਨੇ ਝੋਨੇ ਦੇ ਸੀਜ਼ਨ ਲਈ 28,262.84 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ (ਸੀ ਸੀ ਐਲ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਵਰਤੋਂ ਝੋਨਾ ਖਰੀਦਣ ਲਈ ਪੰਜਾਬ ਸਰਕਾਰ ਨੇ 31 ਅਕਤੂਬਰ ਤੱਕ ਕਰਨੀ ਹੈ। ਇਸ ਬਾਰੇ ਆਰ ਬੀ ਆਈ ਦੇ ਅਸਿਸਟੈਂਟ […]

Read more ›