Archive for October 5th, 2017

ਕੈਂਸਰ ਜਾਗਰੂਕਤਾ ਸਬੰਧੀ ਫੀਚਰ ਫਿ਼ਲਮ ‘ਝਾਂਜਰ ਵਿੱਦ ਔਸਟੀਓਸਾਰਕੋਮਾ’ ਦਾ ਸ਼ੋਅ

ਕੈਂਸਰ ਜਾਗਰੂਕਤਾ ਸਬੰਧੀ ਫੀਚਰ ਫਿ਼ਲਮ ‘ਝਾਂਜਰ ਵਿੱਦ ਔਸਟੀਓਸਾਰਕੋਮਾ’ ਦਾ ਸ਼ੋਅ

October 5, 2017 at 9:14 pm

ਬਰੈਂਪਟਨ, (ਡਾ. ਝੰਡ) -ਬਹੁ-ਪੱਖੀ ਸ਼ਖ਼ਸੀਅਤ ਉੱਘੇ ਪਥਾਲੋਜਿਸਟ ਡਾ. ਮਨਜੀਤ ਸਿੰਘ ਬੱਲ ਜਿਹੜੇ ਨਾ ਕੇਵਲ ਸਫ਼ਲ ਡਾਕਟਰ, ਅਧਿਆਪਕ, ਗਾਇਕ ਅਤੇ ਵਧੀਆ ਲੇਖਕ ਹੀ ਹਨ, ਸਗੋਂ ਇੱਕ ਚੰਗੇ ਫਿਲਮ-ਮੇਕਰ ਵੀ ਹਨ। ਉਨ੍ਹਾਂ ਦੀਆਂ ਸਿਹਤ ਸਬੰਧੀ ਜਾਗਰੂਕਤਾ ਅਤੇ ਕਵਿਤਾਵਾਂ, ਕਹਾਣੀਆਂ ਦੀਆਂ ਹੁਣ ਤੱਕ 11 ਪੁਸਤਕਾਂ ਆ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਦੋ ਫਿ਼ਲਮਾਂ […]

Read more ›
ਸਾਹਾਰਾ ਸੀਨੀਅਰ ਸਰਵਿਸਜ਼ ਨੇ ਕੈਨੇਡਾ ਦਾ 150ਵਾਂ ਜਨਮ ਦਿਵਸ ਮਨਾਇਆ

ਸਾਹਾਰਾ ਸੀਨੀਅਰ ਸਰਵਿਸਜ਼ ਨੇ ਕੈਨੇਡਾ ਦਾ 150ਵਾਂ ਜਨਮ ਦਿਵਸ ਮਨਾਇਆ

October 5, 2017 at 9:12 pm

150 ਸਾਲਾ ਕਨੇਡਾ ਜਨਮ ਦਿਵਸ ਸਾਹਾਰਾ ਸੀਨੀਅਰ ਸਰਵਿਸਜ਼ ਕਲੱਬ ਨੇ ਬਹੁਤ ਹੀ ਧੂਮ ਧਾਮ ਨਾਲ 28 ਸਤੰਬਰ 2017 ਨੂੰ ਮੈਡੋਵੇਲ ਮਿਸਿਸਾਗਾ ਵਿੱਚ ਮਨਾਇਆ। ਅਸ਼ੋਕ ਭਾਰਤੀ ਹੁਰਾਂ ਨੇ ਆਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਨੇਡਾ ਦੇ ਰਾਸ਼ਟਰੀਆ ਗੀਤ ਨਾਲ ਸ਼ੁਰੂਆਤ ਕੀਤੀ। ਓ ਕਾਨਾਡਾ ਟੀਮ ਮੈਂਬਰ ਸਨੇਹ ਗੁਪਤਾ, ਸੁਮਨ ਸੋਡੀ, ਸੁਰਜੀਤ […]

Read more ›
ਬਲਿਊ ਡਾਇਮੰਡ ਇੰਟਰਟੇਨਮੈਂਟ ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੇ ‘ਦੀਵਾਲੀ ਮੇਲਾ’ ਮਨਾਇਆ

ਬਲਿਊ ਡਾਇਮੰਡ ਇੰਟਰਟੇਨਮੈਂਟ ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਨੇ ‘ਦੀਵਾਲੀ ਮੇਲਾ’ ਮਨਾਇਆ

October 5, 2017 at 9:06 pm

ਬੀਤੇ ਦਿਨੀਂ ਬਲਿਉ ਡਾਇਮਿੰਡ ਇੰਟਰਟੇਨਮਿੰਟ ਅਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਵਲੋਂ ਸਾਂਜੇ ਤੌਰ ਤੇ ਏਅਰਪੋਰਟ ਨਿਸਾਨ, ਚਾਰਜਰ ਲੋਜਿਸਟਿਕ, ਸੀ ਆਈ ਬੀ ਸੀ 9 (ਬੈਂਕ), ਕੈਨੇਡਾ ਕਾਰਟਜ , ਕਿੰਗ ਫੋਰਸ ਟਰਾਂਸਪੋਰਟ ਦੇ ਸਹਿਯੋਗ ਨਾਲ ਇਕ ਬਹੁਤ ਹੀ ਵਧਿਆ ਦੰਗ ਨਾਲ ਸੁਯੋਜਿਤ ਕੀਤਾ ਦੀਵਾਲੀ ਮੇਲਾ 2017 ਬਰੈਮਲੀ ਗੋ ਸਟੇਸ਼ਨ ਦੀ ਪਾਰਕ ਵਿਚ […]

Read more ›
ਕੀ ਮਾਅਨੇ ਰੱਖੇਗਾ ਮੂਲਵਾਸੀਆਂ ਲਈ 6 ਅਕਤੂਬਰ 2017

ਕੀ ਮਾਅਨੇ ਰੱਖੇਗਾ ਮੂਲਵਾਸੀਆਂ ਲਈ 6 ਅਕਤੂਬਰ 2017

October 5, 2017 at 8:58 pm

ਅੱਜ 6 ਅਕਤੁਬਰ 2017 ਹੈ। ਆਮ ਦਿਨਾਂ ਵਰਗਾ ਇੱਕ ਸਾਧਾਰਨ ਦਿਨ ਸਿਵਾਏ ਇਸ ਗੱਲ ਤੋਂ ਕਿ 60ਵਿਆਂ ਦੇ ਦਹਾਕੇ ਤੋਂ 80ਵਿਆਂ ਤੱਕ ਕੈਨੇਡਾ ਦੇ ਜਿਹਨਾਂ ਹਜ਼ਾਰਾਂ ਮੂਲਵਾਸੀ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਕੋਲੋਂ ਜ਼ਬਰੀ ਵੱਖ ਕਰਕੇ ਗੈਰ ਮੂਲਵਾਸੀ ਪਰਿਵਾਰਾਂ ਨੂੰ ਗੋਦ ਵਿੱਚ ਦੇ ਦਿੱਤਾ ਜਾਂਦਾ ਸੀ, ਉਸ ਮਹਾਨ ਹਾਨੀ ਦੀ […]

Read more ›
ਰਾਧੇ ਮਾਂ ਨੂੰ ਥਾਣਾ ਮੁਖੀ ਦੀ ਕੁਰਸੀ ਉੱਤੇ ਬਿਠਾਉਣ ਵਾਲਾ ਐੱਸ ਐੱਚ ਓ ਸਸਪੈਂਡ

ਰਾਧੇ ਮਾਂ ਨੂੰ ਥਾਣਾ ਮੁਖੀ ਦੀ ਕੁਰਸੀ ਉੱਤੇ ਬਿਠਾਉਣ ਵਾਲਾ ਐੱਸ ਐੱਚ ਓ ਸਸਪੈਂਡ

October 5, 2017 at 8:51 pm

ਨਵੀਂ ਦਿੱਲੀ, 5 ਅਕਤੂਬਰ, (ਪੋਸਟ ਬਿਊਰੋ)- ਵਿਵਾਦਾਂ ਅਤੇ ਅਪਰਾਧਕ ਕੇਸਾਂ ਵਿੱਚ ਫਸੀ ਹੋਈ ਰਾਧੇ ਮਾਂ ਦੀਆਂ ਤਾਜ਼ਾ ਤਸਵੀਰਾਂ ਅਤੇ ਵੀਡੀਉ ਨੇ ਦਿੱਲੀ ਵਿੱਚ ਕੁਝ ਪੁਲਿਸ ਵਾਲਿਆਂ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਇੱਕ ਥਾਣੇ ਅੰਦਰ ਇਕ ਐਸ ਐਚ ਓ ਦੀ ਕੁਰਸੀ ਉਤੇ ਬੈਠੀ ਦਿਸ ਰਹੀ ਹੈ ਅਤੇ […]

Read more ›
ਗੁਜਰਾਤ ਦੰਗੇ ਕੇਸ ਵਿੱਚ ਮੋਦੀ ਖ਼ਿਲਾਫ਼ ਸਾਜ਼ਿਸ਼ ਦੇ ਦੋਸ਼ ਹਾਈ ਕੋਰਟ ਵੱਲੋਂ ਰੱਦ

ਗੁਜਰਾਤ ਦੰਗੇ ਕੇਸ ਵਿੱਚ ਮੋਦੀ ਖ਼ਿਲਾਫ਼ ਸਾਜ਼ਿਸ਼ ਦੇ ਦੋਸ਼ ਹਾਈ ਕੋਰਟ ਵੱਲੋਂ ਰੱਦ

October 5, 2017 at 8:49 pm

ਅਹਿਮਦਾਬਾਦ, 5 ਅਕਤੂਬਰ, (ਪੋਸਟ ਬਿਊਰੋ)- ਗੁਜਰਾਤ ਵਿੱਚ ਹੋਏ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵੱਲੋਂ ਦੰਗਿਆਂ ਵੇਲੇ ਦੇ ਮੁੱਖ ਮੰਤਰੀ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੇ ਜਾਣ ਦੇ ਖ਼ਿਲਾਫ਼ ਦਾਇਰ ਕੀਤੀ ਗਈ ਅਪੀਲ ਨੂੰ ਗੁਜਰਾਤ ਹਾਈ ਕੋਰਟ ਨੇ ਅੱਜ ਰੱਦ ਕਰ […]

Read more ›
ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੂੰ ਸੰਮਨ

ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੂੰ ਸੰਮਨ

October 5, 2017 at 8:46 pm

ਚੰਡੀਗੜ੍ਹ, 5 ਅਕਤੂਬਰ, (ਪੋਸਟ ਬਿਊਰੋ)- ਸਾਲ 2015 ਵਿੱਚ ਪੰਜਾਬ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਪੇਸ਼ ਹੋਣ ਦੇ ਸੰਮਨ ਭੇਜੇ ਹਨ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਬਾਰੇ […]

Read more ›
ਸਲਾਰੀਆ ਉੱਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਔਰਤ ਸੁਪਰੀਮ ਕੋਰਟ ਜਾ ਪਹੁੰਚੀ

ਸਲਾਰੀਆ ਉੱਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਔਰਤ ਸੁਪਰੀਮ ਕੋਰਟ ਜਾ ਪਹੁੰਚੀ

October 5, 2017 at 8:42 pm

ਨਵੀਂ ਦਿੱਲੀ, 5 ਅਕਤੂਬਰ, (ਪੋਸਟ ਬਿਊਰੋ)- ਗੁਰਦਾਸਪੁਰ ਦੀ ਪਾਰਲੀਮੈਂਟ ਉੱਪ ਚੋਣ ਤੋਂ ਪਹਿਲਾਂ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਬੁਰੂ ਤਰ੍ਹਾਂ ਵਿਵਾਦਾਂ ਵਿੱਚ ਘਿਰ ਗਏ ਹਨ। ਸਲਾਰੀਆ ਉੱਤਰੇ ਬਲਾਤਕਾਰ, ਧੋਖਾਧੜੀ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਉਣ ਵਾਲੀ ਔਰਤ ਨੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੰਦਿਆਂ ਇਸ ਮਾਮਲੇ […]

Read more ›
ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ਵਿੱਚੋਂ ਛੇਕਿਆ

ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ਵਿੱਚੋਂ ਛੇਕਿਆ

October 5, 2017 at 8:40 pm

* ਮਨਪ੍ਰੀਤ ਬਾਦਲ ਦੇ ਮੁੰਡੇ ਤੇ ਬੀਬੀ ਭੱਠਲ ਨੂੰ ਪੇਸ਼ ਹੋਣ ਦਾ ਆਖਰੀ ਮੌਕਾ ਅੰਮ੍ਰਿਤਸਰ, 5 ਅਕਤੂਬਰ, (ਪੋਸਟ ਬਿਊਰੋ)- ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਫ਼ੈਸਲੇ ਤੋਂ ਇਕ ਦਿਨ ਬਾਅਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਇੱਕ ਮੀਟਿੰਗ ਕਰ ਕੇ ਪੰਜ ਸਿੰਘ ਸਾਹਿਬਾਨ ਨੇ ਵੀ […]

Read more ›
ਨਵੀਂ ਸਰਜੀਕਲ ਗਲੂ ਸਕਿੰਟਾਂ ਵਿੱਚ ਭਰ ਸਕਦੀ ਹੈ ਜ਼ਖ਼ਮ

ਨਵੀਂ ਸਰਜੀਕਲ ਗਲੂ ਸਕਿੰਟਾਂ ਵਿੱਚ ਭਰ ਸਕਦੀ ਹੈ ਜ਼ਖ਼ਮ

October 5, 2017 at 8:35 pm

ਆਸਟਰੇਲੀਆਈ ਤੇ ਅਮਰੀਕੀ ਵਿਗਿਆਨੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇੱਕ ਅਜਿਹੀ ਇਲਾਸਟਿਕ ਸਰਜੀਕਲ ਗਲੂ ਤਿਆਰ ਕੀਤੀ ਹੈ ਜਿਹੜੀ ਖਰਾਬ ਤੋਂ ਖਰਾਬ ਸੱਟ ਤੇ ਜ਼ਖ਼ਮ ਨੂੰ ਵੀ ਤੇਜ਼ੀ ਨਾਲ ਸੀਲ ਕਰ ਸਕਦੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਗਲੂ ਦੀ ਵਰਤੋਂ ਕਰਨ ਦੌਰਾਨ […]

Read more ›