Archive for October 4th, 2017

ਨਾਟਕ ‘ਗੋਲਡਨ ਟਰ੍ਰੀ’ ਦੀ ਪੇਸ਼ਕਾਰੀ 22 ਅਕਤੂਬਰ ਨੂੰ

ਨਾਟਕ ‘ਗੋਲਡਨ ਟਰ੍ਰੀ’ ਦੀ ਪੇਸ਼ਕਾਰੀ 22 ਅਕਤੂਬਰ ਨੂੰ

October 4, 2017 at 9:52 pm

ਟੋਰਾਂਟੋ (ਨਿਊਜ਼ ਬਿਊਰੋ)-ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ ਅੱਪ) ਵੱਲੋਂ ਆਪਣੇ ਪੰਜਾਬੀ ਨਾਟਕ ‘ਗੋਲਡਨ ਟ੍ਰੀ’ ਦੀ ਪੇਸ਼ਕਾਰੀ 22 ਅਕਤੂਬਰ 2017, ਦਿਨ ਐਤਵਾਰ ਨੂੰ ਬਾਅਦ ਦੁਪਹਿਰ 5 ਵਜੇ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਕੀਤੀ ਜਾਵੇਗੀ। ਪੰਜਾਬੀ ਰੰਗਮੰਚ ਦੇ ਸੂਝਵਾਨ ਦਰਸ਼ਕਾਂ ਨੂੰ ਉਕਤ ਦਿਨ ਸਣੇ ਪਰਿਵਾਰ ਇਸ ਨਾਟਕ ਦਾ […]

Read more ›
ਪੰਧੇਰ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ

ਪੰਧੇਰ ਨੇ ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਨੂੰ ਪਾਰਟੀ ਦਿੱਤੀ

October 4, 2017 at 9:50 pm

ਹੰਬਰਵੁੱਡ ਸੀਨੀਅਰ ਕਲੱਬ ਦੇ ਸੀਨੀਅਰ ਮੈਂਬਰ ਸ. ਹਰੋਦਆਲ ਸਿੰਘ ਪੰਧੇਰ ਦੀ ਦੋਤਰੀ ਤੇ ਉਨ੍ਹਾਂ ਦੇ ਪਤੀ ਪਰਵਿੰਦਰ ਸਿੰਘ ਢਿੱਲੋਂ ਦੇ ਘਰ ਪੁੱਤਰ ਦੇ ਜਨਮ ਦੀ ਖੁਸ਼ੀ ਵਿਚ ਕਲੱਬ ਦੇ ਮੈਂਬਰਾਂ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਪਾਰਟੀ […]

Read more ›
ਸ਼ੋਕ ਸਮਾਚਾਰ: ਸੁਖਦੇਵ ਸਿੰਘ ਸੋਹੀ ਸਵਰਗਵਾਸ

ਸ਼ੋਕ ਸਮਾਚਾਰ: ਸੁਖਦੇਵ ਸਿੰਘ ਸੋਹੀ ਸਵਰਗਵਾਸ

October 4, 2017 at 9:48 pm

ਗੁਰਮੇਲ ਸਿੰਘ ਸੱਗੂ ਜੀ ਨੇ ਬੜੇ ਦੁਖੀ ਹਿਰਦੇ ਨਾਲ ਦੁੱਖ ਸਾਂਝਾ ਕੀਤਾ ਕਿ ਉੱਘੇ ਸਮਾਜਸੇਵੀ ਸੁਖਦੇਵ ਸਿੰਘ ਸੋਹੀ ਸਵਰਗਵਾਸ ਹੋ ਗਏ ਹਨ। ਜੋ ਕਿ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਸਨ ਭਾਵੇਂ ਉਹ ਖੇਡਾਂ ਦਾ ਖੇਤਰ ਹੋਵੇ ਜਾਂ ਸਮਾਜਿਕ ਕੰਮਾਂ ਕਾਰਾਂ ਦਾ ਜਾਂ ਧਾਰਮਿਕ। ਇਸੇ ਤਰਾਂ ਹੀ ਰਾਜਨੀਤੀ […]

Read more ›
ਕੀ ਲਿਬਰਲਾਂ ਨੂੰ ਸਿਆਸੀ ਲਾਭ ਦੇਣਗੀਆਂ ਸਿਟੀਜ਼ਨਸਿ਼ੱਪ ਐਕਟ ਵਿੱਚ ਤਬਦੀਲੀਆਂ

ਕੀ ਲਿਬਰਲਾਂ ਨੂੰ ਸਿਆਸੀ ਲਾਭ ਦੇਣਗੀਆਂ ਸਿਟੀਜ਼ਨਸਿ਼ੱਪ ਐਕਟ ਵਿੱਚ ਤਬਦੀਲੀਆਂ

October 4, 2017 at 9:35 pm

ਫੈਡਰਲ ਸਿਟੀਜ਼ਨਸਿ਼ੱਪ ਅਤੇ ਇੰਮੀਗਰੇਸ਼ਨ ਮੰਤਰੀ ਅਹਿਮਦ ਹੁਸੈਨ ਵੱਲੋਂ ਸਿਟੀਜ਼ਨਸਿ਼ੱਪ ਐਕਟ ਦੀਆਂ ਤਬਦੀਲੀਆਂ ਨੂੰ 11 ਅਕਤੂਬਰ ਤੋਂ ਲਾਗੂ ਕੀਤੇ ਜਾਣ ਦੇ ਐਲਾਨ ਨਾਲ ਵੱਡੀ ਗਿਣਤੀ ਵਿੱਚ ਪਰਵਾਸੀ ਭਾਈਚਾਰੇ ਦੇ ਲੋਕ ਰਾਹਤ ਮਹਿਸੂਸ ਕਰਨਗੇ। ਇਹ ਉਹ ਤਬਦੀਲੀਆਂ ਹਨ ਜਿਹਨਾਂ ਬਾਰੇ ਲਿਬਰਲ ਪਾਰਟੀ ਨੇ ਬਹੁਤ ਜੋਰ ਸ਼ੋਰ ਨਾਲ ਵਾਅਦੇ ਕੀਤੇ ਸਨ ਪਰ ਇਹ […]

Read more ›
ਹਾਊਸ ਆਫ ਕਾਮਨਜ਼ ਵਿੱਚ ਜਗਮੀਤ ਸਿੰਘ ਦੀ ਆਵਾਜ਼ ਬਣਨਗੇ ਗਾਇ ਕੈਰਨ

ਹਾਊਸ ਆਫ ਕਾਮਨਜ਼ ਵਿੱਚ ਜਗਮੀਤ ਸਿੰਘ ਦੀ ਆਵਾਜ਼ ਬਣਨਗੇ ਗਾਇ ਕੈਰਨ

October 4, 2017 at 9:32 pm

ਓਟਵਾ, 5 ਅਕਤੂਬਰ (ਪੋਸਟ ਬਿਊਰੋ) : ਕਿਊਬਿਕ ਤੋਂ ਐਮਪੀ ਗਾਇ ਕੈਰਨ, ਜਿਹੜੇ ਧਾਰਮਿਕ ਚਿੰਨ੍ਹਾਂ ਤੇ ਧਰਮਨਿਰਪੱਖਤਾ ਦੀ ਲੜਾਈ ਨੂੰ ਐਨਡੀਪੀ ਦੀ ਲੀਡਰਸਿ਼ਪ ਦੌੜ ਤੱਕ ਖਿੱਚ ਲਿਆਏ ਸਨ, ਹੁਣ ਪਾਰਲੀਆਮੈਂਟ ਵਿੱਚ ਪਾਰਟੀ ਦੀ ਅਗਵਾਈ ਕਰਨਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਨਵ-ਨਿਯੁਕਤ ਆਗੂ ਜਗਮੀਤ ਸਿੰਘ ਕੋਲ ਸੀਟ ਨਹੀਂ ਹੈ। […]

Read more ›
ਮਾੜੇ ਮਿਆਰਾਂ ਕਾਰਨ ਤਿੰਨ ਨਰਸਿੰਗ ਹੋਮਜ਼ ਨੂੰ ਨਵੇਂ ਰੈਜ਼ੀਡੈਂਟਜ਼ ਸਵੀਕਾਰਨ ਤੋਂ ਰੋਕਿਆ

ਮਾੜੇ ਮਿਆਰਾਂ ਕਾਰਨ ਤਿੰਨ ਨਰਸਿੰਗ ਹੋਮਜ਼ ਨੂੰ ਨਵੇਂ ਰੈਜ਼ੀਡੈਂਟਜ਼ ਸਵੀਕਾਰਨ ਤੋਂ ਰੋਕਿਆ

October 4, 2017 at 9:29 pm

ਓਨਟਾਰੀਓ, 4 ਅਕਤੂਬਰ (ਪੋਸਟ ਬਿਊਰੋ) : ਮਿਸੀਸਾਗਾ ਦੇ ਇੱਕ ਨਰਸਿੰਗ ਹੋਮ ਸਮੇਤ ਓਨਟਾਰੀਓ ਦੇ ਤਿੰਨ ਨਰਸਿੰਗ ਹੋਮਜ਼ ਨੂੰ ਦੇਖਭਾਲ ਦੇ ਮਾੜੇ ਮਿਆਰਾਂ ਕਾਰਨ ਨਵੇਂ ਰੈਜ਼ੀਡੈਂਟਜ਼ ਨੂੰ ਸਵੀਕਾਰਨ ਤੋਂ ਰੋਕ ਦਿੱਤਾ ਗਿਆ ਹੈ। ਇਹ ਕਾਰਵਾਈ ਇਸ ਹਫਤੇ ਹੈਲਥ ਐਂਡ ਲਾਂਗ ਟਰਮ ਕੇਅਰ ਮੰਤਰਾਲੇ ਵੱਲੋਂ ਕੀਤੀ ਗਈ। ਇਨ੍ਹਾਂ ਹੁਕਮਾਂ ਨਾਲ ਸੈ਼ਰਨ ਵਿਲੇਜ […]

Read more ›
ਸੁਪਰ ਸਟਾਰ ਬਣਨ ਵਿੱਚ ਸਮਾਂ ਲੱਗਦਾ ਹੈ : ਵਰੁਣ ਧਵਨ

ਸੁਪਰ ਸਟਾਰ ਬਣਨ ਵਿੱਚ ਸਮਾਂ ਲੱਗਦਾ ਹੈ : ਵਰੁਣ ਧਵਨ

October 4, 2017 at 9:03 pm

ਫਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੇ ਵਰੁਣ ਧਵਨ ਨੇ ‘ਬਦਰੀਨਾਥ ਕੀ ਦੁਲਹਨੀਆ’ ਤੱਕ ਪੰਜ ਸਾਲਾਂ ਵਿੱਚ ਅੱਠ ਫਿਲਮਾਂ ਕਰ ਲਈਆਂ ਹਨ। ਉਸ ਦੀਆਂ ਲਗਭਗ ਸਾਰੀਆਂ ਫਿਲਮਾਂ ਨੇ ਚੰਗਾ ਕਾਰੋਬਾਰ ਕੀਤਾ ਹੈ, ਪਰ ਵਰੁਣ ਖੁਦ ਨੂੰ ਸਟਾਰਡਮ ਦੀ ਰੇਸ ਵਿੱਚ ਨਹੀਂ ਮੰਨਦਾ। ਉਹ ਕਹਿੰਦਾ ਹੈ, ‘ਸਟਾਰਡਮ […]

Read more ›
ਤਾਪਸੀ ਦਾ ਕਰਾਰਾ ਜਵਾਬ

ਤਾਪਸੀ ਦਾ ਕਰਾਰਾ ਜਵਾਬ

October 4, 2017 at 9:02 pm

ਅੱਜਕੱਲ੍ਹ ਛੋਟੀ-ਛੋਟੀ ਗੱਲ ‘ਤੇ ਵੀ ਸੋਸ਼ਲ ਮੀਡੀਆ ‘ਤੇ ਸੈਲੀਬ੍ਰਿਟੀਜ਼ ਨੂੰ ਟਰੋਲ ਕੀਤਾ ਜਾਣ ਲੱਗਾ ਹੈ। ਜਿਸ ਤਰ੍ਹਾਂ ਦੀਆਂ ਅਸਭਿਅਕ ਟਿੱਪਣੀਆਂ ਹੁਣ ਉਨ੍ਹਾਂ ਨੂੰ ਸੁਣਨ ਨੂੰ ਮਿਲਦੀਆਂ ਹਨ, ਉਸ ਤੋਂ ਤਾਂ ਲੱਗਣ ਲੱਗਾ ਹੈ ਕਿ ਸੈਲੀਬ੍ਰਿਟੀਜ਼ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦਾ ਕੋਈ ਅਧਿਕਾਰ ਹੀ ਨਹੀਂ। ਆਪਣੀ ਇੱਛਾ ਅਨੁਸਾਰ ਜ਼ਿੰਦਗੀ […]

Read more ›
ਸੁਲਝੀ ਰਫਤਾਰ ਨਾਲ ਵਾਪਸੀ ਕਰਨਗੇ ਅਕਸ਼ੈ ਖੰਨਾ

ਸੁਲਝੀ ਰਫਤਾਰ ਨਾਲ ਵਾਪਸੀ ਕਰਨਗੇ ਅਕਸ਼ੈ ਖੰਨਾ

October 4, 2017 at 9:00 pm

28 ਮਾਰਚ 1975 ਨੂੰ ਪੈਦਾ ਹੋਏ ਅਕਸ਼ੈ ਖੰਨਾ ਨੇ ਕਿਸ਼ੋਰ ਨਮਿਤ ਕਪੂਰ ਦੇ ਐਕਟਿੰਗ ਇੰਸਟੀਚਿਊਟ ਤੋਂ ਐਕਟਿੰਗ ਸਿੱਖਣ ਤੋਂ ਬਾਅਦ 1997 ਵਿੱਚ ਆਪਣੇ ਪਿਤਾ ਵਿਨੋਦ ਖੰਨਾ ਵੱਲੋਂ ਬਣਾਈ ਗਈ ਫਿਲਮ ‘ਹਿਮਾਲਿਆ ਪੁੱਤਰ’ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਮਾਧੁਰੀ ਦੀਕਸ਼ਿਤ ਨਾਲ ਫਿਲਮ ‘ਮੁਹੱਬਤੇਂ’ ਵਿੱਚ ਨਜ਼ਰ ਆਇਆ, […]

Read more ›
ਅੱਜ-ਨਾਮਾ

ਅੱਜ-ਨਾਮਾ

October 4, 2017 at 8:58 pm

ਕਰਤਾਰ ਸਿੰਘ ਨੇ ਕਿਹਾ ਬਈ ਤਿਲਕ ਚੰਦਾ, ਕਿਉਂ ਨਹੀਂ ਲੀਡਰਾਂ ਨੂੰ ਆਉਂਦੀ ਸੰਗ ਬੇਲੀ। ਕੀਤੇ ਕੰਮ ਗਿਣਵਾਉਣ ਬਈ ਜਦੋਂ ਲੱਗਣ, ਟਾਕੀ ਆਉਂਦੇ ਅਸਮਾਨ ਵਿੱਚ ਟੰਗ ਬੇਲੀ। ਉਹ ਤਾਂ ਕਰਦੇ ਤਰੱਕੀ ਲਈ ਕਥਾ ਰਹਿੰਦੇ, ਕੀਤੀ ਜਨਤਾ ਮਹਿੰਗਾਈ ਪਈ ਤੰਗ ਬੇਲੀ। ਇਹ ਹਨ ਏਦਾਂ ਦੀ ਪੇਸ਼ ਤਸਵੀਰ ਕਰਦੇ, ਜੀਹਦੇ ਸੋਹਣੇ ਜਿਹੇ ਹੁੰਦੇ […]

Read more ›