Archive for October 3rd, 2017

ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

October 3, 2017 at 9:50 pm

(ਬਰੈਂਪਟਨ/ਬਾਸੀ ਹਰਚੰਦ) ਪੰਜਾਬੀ ਸੱਭਿਆਚਾਰ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਬਰੈਂਪਟਨ ਦੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਬੁੱਧੀਜੀਵੀਆਂ ਸਮਾਜੀ ਕਾਰਕੁਨਾਂ, ਪ੍ਰਗਤੀਸ਼ੀਲ ਵਿਚਾਰਾਂ ਵਾਲੇ ਲੋਕਾਂ ਨਾਲ ਰਲ ਕੇ ਮਨਾਇਆ। ਇਸ ਸਮੇਂ ਤੇ ਸਮਾਜ ਦੀ ਬਿਹਤਰੀ ਲਈ ਚੰਗੇ ਕੰਮ ਚੰਗੇ ਕਰਨ ਵਾਲਿਆਂ ਸੁਭਾਸ਼ ਚੰਦਰ ਖੁਰਮੀ […]

Read more ›
ਲਿਬਰਲਾਂ ਦੀ ਬੇਲੋੜੀ ਅਸਹਿਣਸ਼ੀਲਤਾ!

ਲਿਬਰਲਾਂ ਦੀ ਬੇਲੋੜੀ ਅਸਹਿਣਸ਼ੀਲਤਾ!

October 3, 2017 at 9:35 pm

ਪਿਛਲੇ ਕੁੱਝ ਦਿਨਾਂ ਤੋਂ ਇੱਕ ਵੱਖਰੀ ਕਿਸਮ ਦੇ ਚੱਲ ਰਹੇ ਡਰਾਮੇ ਦਾ ਲਿਬਰਲ ਬਹੁ-ਗਿਣਤੀ ਮੈਂਬਰਾਂ ਨੇ ਐਨ ਡੀ ਪੀ ਦੀ ਸਹਾਇਤਾ ਨਾਲ ਆਪਣੀ ਮਨ ਮਰਜ਼ੀ ਦੇ ਹਿਸਾਬ ਨਾਲ ਭੋਗ ਪਾ ਦਿੱਤਾ। ਸਥਾਪਤ ਪਾਰਲੀਮਾਨੀ ਮਰਿਆਦਾ ਮੁਤਾਬਕ ਪਾਰਲੀਮੈਂਟ ਵਿੱਚ ‘ਸਟੈਸਸ ਆਫ ਵੂਮੈਨ’ (ਔਰਤਾਂ ਦੇ ਦਰਜ਼ੇ ਬਾਬਤ) ਕਮੇਟੀ ਦਾ ਮੁਖੀ ਵਿਰੋਧੀ ਧਿਰ ਦੇ […]

Read more ›
ਸ੍ਰੀਨਗਰ ਹਵਾਈ ਅੱਡੇ ਨੇੜੇ ਅੱਤਵਾਦੀ ਹਮਲਾ, ਥਾਣੇਦਾਰ ਦੀ ਮੌਤ, 3 ਫਿਦਾਈਨ ਹਲਾਕ

ਸ੍ਰੀਨਗਰ ਹਵਾਈ ਅੱਡੇ ਨੇੜੇ ਅੱਤਵਾਦੀ ਹਮਲਾ, ਥਾਣੇਦਾਰ ਦੀ ਮੌਤ, 3 ਫਿਦਾਈਨ ਹਲਾਕ

October 3, 2017 at 9:07 pm

ਸ੍ਰੀਨਗਰ, 3 ਅਕਤੂਬਰ, (ਪੋਸਟ ਬਿਊਰੋ)- ਸ੍ਰੀਨਗਰ ਦੇ ਸਖ਼ਤ ਸੁਰੱਖਿਆ ਵਾਲੇ ਅੰਤਰ ਰਾਸ਼ਟਰੀ ਹਵਾਈ ਅੱਡੇ ਨੇੜੇ ਸਥਿਤ ਬੀ ਐਸ ਐਫ ਕੈਂਪ ਉੱਤੇ ਮੰਗਲਵਾਰ ਤੜਕੇ ਕੀਤੇ ਗਏ ਫਿਦਾਈਨ ਹਮਲੇ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰਕੇ ਜੈਸ਼-ਏ-ਮੁਹੰਮਦ ਦੇ ਅਫਜ਼ਲ ਗੁਰੂ ਸਕੁਐਡ ਦੇ 3 ਵਿਦੇਸ਼ੀ ਫਿਦਾਈਨ ਨੂੰ ਮਾਰ ਦਿੱਤਾ। ਇਸ ਕਾਰਵਾਈ ਵਿੱਚ ਬੀ ਐਸ […]

Read more ›
ਇੰਗਲੈਂਡ ਵਿੱਚ ਵਿਜੇ ਮਾਲਿਆ ਗ੍ਰਿਫਤਾਰ ਤੇ ਜ਼ਮਾਨਤ ਉੱਤੇ ਰਿਹਾਅ

ਇੰਗਲੈਂਡ ਵਿੱਚ ਵਿਜੇ ਮਾਲਿਆ ਗ੍ਰਿਫਤਾਰ ਤੇ ਜ਼ਮਾਨਤ ਉੱਤੇ ਰਿਹਾਅ

October 3, 2017 at 9:04 pm

ਲੰਡਨ, 3 ਅਕਤੂਬਰ, (ਪੋਸਟ ਬਿਊਰੋ)- ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਘਿਰੇ ਹੋਏ ਸ਼ਰਾਬ ਕਾਰੋਬਰੀ ਵਿਜੇ ਮਾਲਿਆ ਨੂੰ ਮਨੀ ਲਾਂਡਰਿੰਗ ਦੇ ਇੱਕ ਨਵੇਂ ਮਾਮਲੇ ਵਿੱਚ ਭਾਰਤ ਦੇ ਇਨਫ਼ੋਰਸਮੈਂਟ ਡਾਇਰੈਕਟਰੋਟ (ਈ ਡੀ) ਦੀ ਸੂਚਨਾ ਪਹੁੰਚਣ ਦੇ ਬਾਅਦ ਅੱਜ ਗ੍ਰਿਫ਼ਤਾਰ ਕੀਤਾ ਗਿਆ। ਇਸ ਸੰਬੰਧ ਵਿੱਚ ਬ੍ਰਿਟੇਨ ਦੀ ਕਰਾਊਨ ਪ੍ਰੋਸਿਕਿਊਸ਼ਨ ਸਰਵਿਸ (ਸੀ ਪੀ ਐਸ) […]

Read more ›
ਕਾਂਗਰਸੀ ਵਿਧਾਇਕ ਸੁਖੀ ਰੰਧਾਵਾ ਦਾ ਭਰਾ ਅਕਾਲੀ ਦਲ ਵਿੱਚ ਸ਼ਾਮਲ

ਕਾਂਗਰਸੀ ਵਿਧਾਇਕ ਸੁਖੀ ਰੰਧਾਵਾ ਦਾ ਭਰਾ ਅਕਾਲੀ ਦਲ ਵਿੱਚ ਸ਼ਾਮਲ

October 3, 2017 at 9:02 pm

ਬਟਾਲਾ, 3 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਮਰਹੂਮ ਪ੍ਰਧਾਨ ਸੰਤੋਖ ਸਿੰਘ ਰੰਧਾਵਾ ਦੇ ਵੱਡੇ ਪੁੱਤਰ ਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੇ ਭਰਾ ਇੰਦਰਜੀਤ ਸਿੰਘ ਰੰਧਾਵਾ ਅੱਜ ਆਪਣੇ ਪੁੱਤਰ ਦੀਪਇੰਦਰ ਸਿੰਘ ਰੰਧਾਵਾ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਆਪਣੇ ਜੱਦੀ ਪਿੰਡ ਧਾਰੋਵਾਲੀ […]

Read more ›
ਹਨੀਪ੍ਰੀਤ ਨੂੰ ਜ਼ੀਰਕਪੁਰ ਤੋਂ ਫੜਨ ਦੇ ਦਾਅਵੇ ਦੀਆਂ ਤੰਦਾਂ ਨਹੀਂ ਜੁੜ ਰਹੀਆਂ

ਹਨੀਪ੍ਰੀਤ ਨੂੰ ਜ਼ੀਰਕਪੁਰ ਤੋਂ ਫੜਨ ਦੇ ਦਾਅਵੇ ਦੀਆਂ ਤੰਦਾਂ ਨਹੀਂ ਜੁੜ ਰਹੀਆਂ

October 3, 2017 at 8:59 pm

ਜ਼ੀਰਕਪੁਰ, 3 ਅਕਤੂਬਰ, (ਪੋਸਟ ਬਿਊਰੋ)- ਹਰਿਆਣਾ ਦੇ ਪੰਚਕੂਲਾ ਦੀ ਪੁਲੀਸ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਜੇਲ੍ਹ ਬੈਠੇ ਮੁਖੀ ਦੀ ‘ਮੂੰਹ ਬੋਲੀ ਧੀ’ ਹਨੀਪ੍ਰੀਤ ਨੂੰ ਜ਼ੀਰਕਪੁਰ-ਪਟਿਆਲਾ ਸੜਕ ਤੋਂ ਦੁਪਹਿਰ ਬਾਅਦ ਤਿੰਨ ਵਜੇ ਗ੍ਰਿਫ਼ਤਾਰ ਕਰਨ ਦਾ ਜਿਹੜਾ ਦਾਅਵਾ ਕੀਤਾ ਹੈ, ਉਸ ਦੀਆਂ ਤੰਦਾਂ ਆਪਸ ਵਿੱਚ ਨਹੀਂ ਜੁੜ ਰਹੀਆਂ। ਪੁਲੀਸ ਅਫਸਰ ਦਾਅਵਾ […]

Read more ›
ਗੁਰਦਾਸਪੁਰ ਜਿ਼ਲਾ ਪੁਲੀਸ ਨੇ ਸੁੱਚਾ ਸਿੰਘ ਲੰਗਾਹ ਦੀ ਗ੍ਰਿਫ਼ਤਾਰੀ ਲਈ ‘ਅਲਰਟ’ ਜਾਰੀ ਕੀਤਾ

ਗੁਰਦਾਸਪੁਰ ਜਿ਼ਲਾ ਪੁਲੀਸ ਨੇ ਸੁੱਚਾ ਸਿੰਘ ਲੰਗਾਹ ਦੀ ਗ੍ਰਿਫ਼ਤਾਰੀ ਲਈ ‘ਅਲਰਟ’ ਜਾਰੀ ਕੀਤਾ

October 3, 2017 at 8:57 pm

ਚੰਡੀਗੜ੍ਹ, 3 ਅਕਤੂਬਰ, (ਪੋਸਟ ਬਿਊਰੋ)- ਸੀਨੀਅਰ ਅਕਾਲੀ ਨੇਤਾ ਤੇ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਕੇਸ ਵਿੱਚ ਜਿੱਥੇ ਅਕਾਲੀ ਦਲ ਨੂੰ ਲਗਾਤਾਰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪੰਜਾਬ ਪੁਲੀਸ ਦੇ ਕੁਝ ਪੈਂਤੜਿਆਂ ਕਾਰਨ ਪੁਲੀਸ ਦੀ ਹਾਲਤ ਵੀ ਹਾਸੋਹੀਣੀ ਬਣਦੀ ਜਾ ਰਹੀ ਹੈ। ਗੁਰਦਾਸਪੁਰ ਦੇ ਇੱਕ […]

Read more ›
ਅਗਲੇ ਹਫਤੇ ਟਰੂਡੋ ਕਰਨਗੇ ਵਾਸਿ਼ੰਗਟਨ ਤੇ ਮੈਕਸਿਕੋ ਦਾ ਦੌਰਾ

ਅਗਲੇ ਹਫਤੇ ਟਰੂਡੋ ਕਰਨਗੇ ਵਾਸਿ਼ੰਗਟਨ ਤੇ ਮੈਕਸਿਕੋ ਦਾ ਦੌਰਾ

October 3, 2017 at 8:52 pm

ਵਾਸਿ਼ੰਗਟਨ, 3 ਅਕਤੂਬਰ (ਪੋਸਟ ਬਿਊਰੋ) : ਅਗਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੌਰਥ ਅਮੈਰੀਕਨ ਕੈਪੀਟਲਜ਼ ਦਾ ਦੌਰਾ ਕਰਨਗੇ। ਟਰੂਡੋ ਆਪਣੇ ਦੋ ਰੋਜ਼ਾ ਵਾਸਿ਼ੰਗਟਨ ਦੌਰੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕਰਨਗੇ ਤੇ ਇਸ ਦੇ ਨਾਲ ਹੀ ਦੋ ਰੋਜ਼ਾ ਮੈਕਸਿਕੋ ਦੌਰੇ ਦੌਰਾਨ ਮੈਕਸਿਕੋ ਦੇ ਰਾਸ਼ਟਰਪਤੀ ਐਨਰਿਕ ਪੈਨਾ ਨਿਏਟੋ ਨਾਲ […]

Read more ›
ਲਾਸ ਵੇਗਸ ਗੋਲੀਕਾਂਡ ਵਿੱਚ ਮਰਨ ਵਾਲੇ ਕੈਨੇਡੀਅਨਾਂ ਦੀ ਗਿਣਤੀ ਚਾਰ ਹੋਈ 

ਲਾਸ ਵੇਗਸ ਗੋਲੀਕਾਂਡ ਵਿੱਚ ਮਰਨ ਵਾਲੇ ਕੈਨੇਡੀਅਨਾਂ ਦੀ ਗਿਣਤੀ ਚਾਰ ਹੋਈ 

October 3, 2017 at 8:49 pm

-ਕਈ ਹੋਰ ਜ਼ਖ਼ਮੀ ਵੀ ਹੋਏ ਲਾਸ ਵੇਗਸ ਵਿੱਚ ਵਾਪਰੇ ਗੋਲੀਕਾਂਡ ਵਿੱਚ ਮਾਰੇ ਗਏ 59 ਲੋਕਾਂ ਵਿੱਚ ਅਲਬਰਟਾ ਤੋਂ ਤਿੰਨ ਮਹਿਲਾਵਾਂ ਤੇ ਬੀਸੀ ਤੋਂ ਇੱਕ ਪੁਰਸ਼ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇਸ ਘਟਨਾ ਵਿੱਚ ਸੱਤ ਹੋਰ ਕੈਨੇਡੀਅਨ ਜ਼ਖ਼ਮੀ ਹੋ ਗਏ। ਮੇਪਲ ਰਿੱਜ, ਬੀਸੀ ਤੋਂ ਮਕੈਨਿਕ ਜੌਰਡਨ ਮੈਕਲਡੂਨ ਨੇ ਸੁ਼ੱਕਰਵਾਰ ਨੂੰ […]

Read more ›
ਅੱਜ-ਨਾਮਾ

ਅੱਜ-ਨਾਮਾ

October 3, 2017 at 8:47 pm

ਹਨੀਪ੍ਰੀਤ ਹੁਣ ਪੁਲਸ ਦੇ ਪੇਸ਼ ਹੋ ਗਈ, ਹੋਇਆ ਹਾਲੇ ਨਹੀਂ ਪੇਸ਼ ਲੰਗਾਹ ਬੇਲੀ। ਦੌੜਾਂ ਲਾਉਂਦਾ ਉਹ ਵਿੱਚ ਅਦਾਲਤਾਂ ਦੇ, ਲੱਭਦਾ ਕੋਈ ਕਾਨੂੰਨੀ ਨਹੀਂ ਰਾਹ ਬੇਲੀ। ਕੁਝ ਤਾਂ ਆਖਦੇ ਅਕਲ ਨਾ ਕੰਮ ਕਰਦੀ, ਮੰਗਿਆਂ ਬਿਨਾਂ ਕਈ ਦੇਣ ਸਲਾਹ ਬੇਲੀ। ਪੱਕਿਆਂ ਯਾਰਾਂ ਨੂੰ ਅੱਡੇ ਨਾ ਦੱਸਦਾ ਉਹ, ਕਰਨਾ ਕਿਸੇ ਦਾ ਮੁਸ਼ਕਲ ਵਸਾਹ […]

Read more ›