Archive for October 2nd, 2017

ਇਹ ਸੰਕਟ ਵਿਸ਼ਵ ਵਿਆਪੀ ਹੈ

ਇਹ ਸੰਕਟ ਵਿਸ਼ਵ ਵਿਆਪੀ ਹੈ

October 2, 2017 at 10:24 pm

ਅਮਰੀਕਾ ਦੇ ਸ਼ਹਿਰ ਲਾਸ ਵੇਗਾਸ ਵਿੱਚ 64 ਸਾਲਾ ਸਟੀਫਨ ਪੈਡੋਕ ਵੱਲੋਂ ਗੋਲੀਆਂ ਚਲਾ ਕੇ ਮੌਜ ਮਸਤੀ ਕਰਨ ਗਏ 2 ਕੈਨੇਡੀਅਨਾਂ ਸਮੇਤ 58 ਵਿਅਕਤੀਆਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਇੱਕ ਪਾਸੇ ਆਈਸਿਸ ਨੇ ਦਾਅਵਾ ਕੀਤਾ ਹੈ ਕਿ ਇਹ ਕਤਲੇਆਮ ਉਸ ਵੱਲੋਂ ਤਿਆਰ ‘ਕੁਰਬਾਨੀ ਦੇ ਰਾਹ’ ਪਏ ਬੰਦੇ ਦੁਆਰਾ ਕੀਤਾ ਗਿਆ […]

Read more ›
ਅੱਜ-ਨਾਮਾ

ਅੱਜ-ਨਾਮਾ

October 2, 2017 at 9:53 pm

ਕਹਿ ਰਿਹਾ ਜੇਤਲੀ ਨਵੇਂ ਜੀ ਟੈਕਸ ਬਾਰੇ, ਕਰਨੀ ਸੋਚ ਰਹੇ ਅਸੀਂ ਕੁਝ ਛੋਟ ਮੀਆਂ। ਉਸ ਨੂੰ ਕਿਹਾ ਇਹ ਆਪ ਵਪਾਰੀਆਂ ਜੀ, ਆਇਆ ਫੈਸਲਾ ਸਾਡੇ ਨਹੀਂ ਲੋਟ ਮੀਆਂ। ਵੱਡੀ ਧਿਰ ਇਹ ਰੁੱਸੀ ਪਈ ਭਾਜਪਾ ਦੀ, ਪਾਉਂਦੀ ਮੁੱਢਾਂ ਤੋਂ ਰਹੀ ਉਹ ਵੋਟ ਮੀਆਂ। ਕੀਤੀ ਕਾਹਲੀ ਸੀ, ਟੋਏ ਨਾ ਨਜ਼ਰ ਆਏ, ਆਪਣੇ ਟੱਬਰ […]

Read more ›
ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਨੂੰ ਭਾਖੜਾ ਵਿਵਾਦ ਦਾ ਦੋਸਤਾਨਾ ਹੱਲ ਤਲਾਸ਼ਣ ਲਈ ਕਿਹਾ

ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਨੂੰ ਭਾਖੜਾ ਵਿਵਾਦ ਦਾ ਦੋਸਤਾਨਾ ਹੱਲ ਤਲਾਸ਼ਣ ਲਈ ਕਿਹਾ

October 2, 2017 at 9:37 pm

* ਤਿੰਨਾਂ ਰਾਜਾਂ ਨੂੰ ਜ਼ਿੰਮੇਵਾਰ ਅਧਿਕਾਰੀ ਨਿਯੁਕਤ ਕਰਨ ਦਾ ਹੁਕਮ ਨਵੀਂ ਦਿੱਲੀ, 2 ਅਕਤੂਬਰ, (ਪੋਸਟ ਬਿਊਰੋ)- ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਭਾਖੜਾ-ਨੰਗਲ ਤੇ ਬਿਆਸ ਪਾਵਰ ਪ੍ਰਾਜੈਕਟਾਂ ਦੇ ਮੁਆਵਜ਼ੇ ਦੇ ਮੁੱਦੇ ਉੱਤੇ ਕਈ ਦਹਾਕਿਆਂ ਤੋਂ ਚੱਲਦੇ ਵਿਵਾਦ ਦਾ ਦੋਸਤਾਨਾ ਹੱਲ ਲੱਭਣ ਦੇ ਲਈ ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਕੇ ਕੇ […]

Read more ›
ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਵਿੱਚ ਫਿਰ ਸ਼ੇਰ ਗਰੁੱਪ ਭਾਰੂ ਰਿਹਾ

ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਵਿੱਚ ਫਿਰ ਸ਼ੇਰ ਗਰੁੱਪ ਭਾਰੂ ਰਿਹਾ

October 2, 2017 at 9:35 pm

ਲੰਡਨ, 2 ਅਕਤੂਬਰ, (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀਆਂ ਚੋਣਾਂ ਦੌਰਾਨ ਸ਼ੇਰ ਗਰੁੱਪ ਦੀ ਇੱਕ ਵਾਰ ਫਿਰ ਸ਼ਾਨਦਾਰ ਜਿੱਤ ਹੋਈ ਹੈ। ਇਨ੍ਹਾਂ ਚੋਣਾਂ ਵਿਚ ਸ਼ੇਰ ਗਰੁੱਪ ਦੇ 15 ਮੈਂਬਰ ਤੇ 6 ਬਾਜ਼ ਗਰੁੱਪ ਦੇ ਮੈਂਬਰ ਚੋਣ ਜਿੱਤੇ ਅਤੇ ਸ਼ੇਰ ਗਰੁੱਪ ਨੂੰ ਬਹੁਮੱਤ ਮਿਲਿਆ ਹੈ। ਜਿੱਤੇ ਹੋਏ […]

Read more ›
ਸਿੰਘ ਸਾਹਿਬਾਨ ਨੇ ਲੰਗਾਹ ਦੇ ਮੁੱਦੇ ਉੱਤੇ ਹੰਗਾਮੀ ਮੀਟਿੰਗ ਸੱਦ ਲਈ

ਸਿੰਘ ਸਾਹਿਬਾਨ ਨੇ ਲੰਗਾਹ ਦੇ ਮੁੱਦੇ ਉੱਤੇ ਹੰਗਾਮੀ ਮੀਟਿੰਗ ਸੱਦ ਲਈ

October 2, 2017 at 9:33 pm

ਅੰਮ੍ਰਿਤਸਰ, 2 ਅਕਤੂਬਰ, (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਪਿੱਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ 5 ਅਕਤੂਬਰ ਨੂੰ ਸੱਦ ਲਈ ਹੈ। ਮੀਟਿੰਗ ਵਿੱਚ […]

Read more ›
ਆਤਮ ਸਮੱਰਪਣ ਲਈ ਆਏ ਲੰਗਾਹ ਦੀ ਗ੍ਰਿਫ਼ਤਾਰੀ ਪਾਉਣੋਂ ਚੰਡੀਗੜ੍ਹ ਦੇ ਜੱਜ ਨੇ ਸਿਰ ਫੇਰਿਆ

ਆਤਮ ਸਮੱਰਪਣ ਲਈ ਆਏ ਲੰਗਾਹ ਦੀ ਗ੍ਰਿਫ਼ਤਾਰੀ ਪਾਉਣੋਂ ਚੰਡੀਗੜ੍ਹ ਦੇ ਜੱਜ ਨੇ ਸਿਰ ਫੇਰਿਆ

October 2, 2017 at 9:31 pm

* ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਹੋਣ ਦੀ ਹਦਾਇਤ ਚੰਡੀਗੜ੍ਹ, 2 ਅਕਤੂਬਰ, (ਪੋਸਟ ਬਿਊਰੋ)- ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਚੰਡੀਗੜ੍ਹ ਦੀ ਹੇਠਲੀ ਅਦਾਲਤ ਕੋਲ ਆਤਮ ਸਮਰਪਣ ਕਰ ਦਿੱਤਾ, ਪਰ ਚੀਫ਼ ਜੁਡੀਸ਼ਲ ਮੈਜਿਸਟਰੇਟ ਹਿਰਦੇਜੀਤ ਸਿੰਘ ਨੇ ਮੁਲਜ਼ਮ ਦੀ ਆਤਮ ਸਮਰਪਣ ਦੀ ਅਰਜ਼ੀ ਰੱਦ ਕਰਦਿਆਂ ਗ੍ਰਿਫ਼ਤਾਰੀ […]

Read more ›
ਚਨਾਬ ਦਾ ਕਿਰੂ ਪ੍ਰਾਜੈਕਟ 624 ਤੇ ਕਵਾਰ ਪ੍ਰਾਜੈਕਟ 540 ਮੈਗਾਵਾਟ ਬਿਜਲੀ ਪੈਦਾ ਕਰੇਗਾ

ਚਨਾਬ ਦਾ ਕਿਰੂ ਪ੍ਰਾਜੈਕਟ 624 ਤੇ ਕਵਾਰ ਪ੍ਰਾਜੈਕਟ 540 ਮੈਗਾਵਾਟ ਬਿਜਲੀ ਪੈਦਾ ਕਰੇਗਾ

October 2, 2017 at 9:29 pm

* ਦੋਵੇਂ ਪ੍ਰਾਜੈਕਟ 54 ਮਹੀਨਿਆਂ ਵਿੱਚ ਮੁਕੰਮਲ ਹੋ ਜਾਣਗੇ ਜੰਮੂ, 2 ਅਕਤੂਬਰ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਚਨਾਬ ਨਦੀ ਉੱਤੇ 4,640.88 ਕਰੋੜ ਰੁਪਏ ਦੇ ਹਾਈਡਰੋ ਇਲੈਕਟ੍ਰਿਕ ਪ੍ਰਾਜੈਕਟ ਦੀ ਸ਼ੁਰੂਆਤ ਅਗਲੇ ਦੋ ਮਹੀਨਿਆਂ ਵਿੱਚ ਹੋ ਜਾਏਗੀ। ਕਿਸ਼ਤਵਾੜ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਅੰਗਰੇਜ਼ ਸਿੰਘ ਰਾਣਾ ਤੇ ਕਿਰੂ ਪ੍ਰਾਜੈਕਟ ਦੇ ਜਨਰਲ ਮੈਨੇਜਰ ਵਰਿੰਦਰ ਸਲਮਾਨ […]

Read more ›
ਯਸ਼ਵੰਤ ਸਿਨਹਾ ਨੇ ਕਿਹਾ: ਕਸ਼ਮੀਰੀ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਮੋਦੀ ਸਰਕਾਰ

ਯਸ਼ਵੰਤ ਸਿਨਹਾ ਨੇ ਕਿਹਾ: ਕਸ਼ਮੀਰੀ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ ਮੋਦੀ ਸਰਕਾਰ

October 2, 2017 at 9:29 pm

ਨਵੀਂ ਦਿੱਲੀ, 2 ਅਕਤੂਬਰ (ਪੋਸਟ ਬਿਊਰੋ)- ਸੀਨੀਅਰ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੇ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਜੰਮੂ-ਕਸ਼ਮੀਰ ਦੇ ਮੁੱਦੇ ‘ਤੇ ਘੇਰਿਆ ਹੈ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਕਸ਼ਮੀਰ ਘਾਟੀ ਦੇ ਲੋਕਾਂ ਨੂੰ ਭਾਵਨਾਤਮਕ ਪੱਧਰ ‘ਤੇ ਗੁਆ ਦਿੱਤਾ ਹੈ। ਇੱਕ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਯਸ਼ਵੰੰਤ […]

Read more ›
ਗੌਰੀ ਲੰਕੇਸ਼ ਬਾਰੇ ਮੋਦੀ ਦੀ ਚੁੱਪ ਤੋਂ ਦੱਖਣ ਭਾਰਤੀ ਅਦਾਕਾਰ ਪ੍ਰਕਾਸ਼ ਭੜਕ ਪਿਆ

ਗੌਰੀ ਲੰਕੇਸ਼ ਬਾਰੇ ਮੋਦੀ ਦੀ ਚੁੱਪ ਤੋਂ ਦੱਖਣ ਭਾਰਤੀ ਅਦਾਕਾਰ ਪ੍ਰਕਾਸ਼ ਭੜਕ ਪਿਆ

October 2, 2017 at 9:28 pm

ਮੁੰਬਈ, 2 ਅਕਤੂਬਰ (ਪੋਸਟ ਬਿਊਰੋ)- ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਨੂੰ ਇਕ ਮਹੀਨਾ ਬੀਤਣ ਤੋਂ ਬਾਅਦ ਦੱਖਣੀ ਭਾਰਤ ਦੇ ਐਕਟਰ ਪ੍ਰਕਾਸ਼ ਰਾਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਦੀ ਨਿੰਦਾ ਕਰਦੇ ਹੋਏ ਆਪਣੇ 5 ਨੈਸ਼ਨਲ ਐਵਾਰਡ ਵਾਪਸ ਦੇਣ ਦੀ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ […]

Read more ›
ਸਾਊਥਾਲ ਸ੍ਰੀ ਗੁਰੂ ਸਿੰਘ ਸਭਾ ਦਾ ਪ੍ਰਚਾਰਕ ਸੱਦਣ ਦਾ ਲਾਈਸੈਂਸ ਫਿਰ ਬਹਾਲ

ਸਾਊਥਾਲ ਸ੍ਰੀ ਗੁਰੂ ਸਿੰਘ ਸਭਾ ਦਾ ਪ੍ਰਚਾਰਕ ਸੱਦਣ ਦਾ ਲਾਈਸੈਂਸ ਫਿਰ ਬਹਾਲ

October 2, 2017 at 9:25 pm

ਲੰਡਨ, 2 ਅਕਤੂਬਰ (ਪੋਸਟ ਬਿਊਰੋ)- ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦਾ ਪੰਜਾਬ ਅਤੇ ਹੋਰ ਦੇਸ਼ਾਂ ਤੋਂ ਸਿੱਖ ਪ੍ਰਚਾਰਕਾਂ ਗ੍ਰੰਥੀ, ਕੀਰਤਨੀ ਜਥੇ, ਢਾਡੀ, ਕਥਾ ਵਾਚਕ ਆਦਿ ਮੰਗਵਾਉਣ ਦਾ ਲਾਈਸੈਂਸ ਯੂ ਕੇ ਦੇ ਗ੍ਰਹਿ ਵਿਭਾਗ ਵੱਲੋਂ ਬਹਾਲ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਗੁਰਬਚਨ ਸਿੰਘ ਅਠਵਾਲ ਨੇ […]

Read more ›