Archive for October 1st, 2017

ਬਰੈਂਪਟਨ ਦੇ ਉਭਰਦੇ ਸਿਤਾਰਿਆਂ ਦੀ ਮਦਦ ਲਈ ਬੇਨਤੀ

ਬਰੈਂਪਟਨ ਦੇ ਉਭਰਦੇ ਸਿਤਾਰਿਆਂ ਦੀ ਮਦਦ ਲਈ ਬੇਨਤੀ

October 1, 2017 at 10:09 pm

ਸਾਨੂੰ ਇਹ ਜਾਣ ਕੇ ਖੁਸ਼ੀ ਤੇ ਮਾਣ ਮਹਿਸੂਸ ਹੋਵੇਗਾ ਕਿ ਆਪਣੀ ਕੰਮਿਊਨਿਟੀ ਦੇ ਤਿੰਨ ਬੱਚੇ ਜਿਨ੍ਹਾਂ ਦੀ ਫੋਟੋ ਤੁਹਾਡੇ ਸਾਹਮਣੇ ਹੈ ਇਨ੍ਹਾਂ ਤਿੰਨ੍ਹਾਂ ਬੱਚਿਆਂ ਨੂੰ Canadian Tae Kwon do  ਵਲੋਂ World Championship ਲਈ ਚੁਣਿਆ ਗਿਆ ਹੈ। ਸਾਰੀ ਓਨਟਾਰੀਓ ਕੇਵਲ 6 ਬੱਚਿਆਂ ਨੂੰ ਚੁਣਿਆ ਗਿਆ ਹੈ ਜਿਸ ਵਿੱਚੋਂ ਇਹ ਤਿਨ ਬੱਚੇ Peel Tae […]

Read more ›
ਸੀਨੀਅਰ ਵੁਮੈਨਜ਼ ਕਲੱਬ ਬਰੈਂਪਟਨ ਵੱਲੋਂ ਟੌਬਿਰਮੌਰੀ ਦਾ ਟੂਰ

ਸੀਨੀਅਰ ਵੁਮੈਨਜ਼ ਕਲੱਬ ਬਰੈਂਪਟਨ ਵੱਲੋਂ ਟੌਬਿਰਮੌਰੀ ਦਾ ਟੂਰ

October 1, 2017 at 10:03 pm

24 ਸਤੰਬਰ 2017 ਨੂੰ ਸੀਨੀਅਰ ਵੁਮੈਂਸ ਕਲੱਬ ਬਰੈਂਪਟਨ ਵੱਲੋਂ ਪ੍ਰਧਾਨ ਸ਼੍ਰੀਮਤੀ ਕੁਲਦੀਪ ਕੌਰ ਗਰੇਵਾਲ ਅਤੇ ਵਾਈਸ ਪ੍ਰਧਾਨ ਸਿ਼ਂਦਰ ਪਾਲ ਬਰਾੜ ਦੀ ਅਗਵਾਈ ਵਿਚ ਟੌਬਿਰਮੌਰੀ ਦਾ ਟੂਰ ਲਾਇਆ ਗਿਆ। ਬਰੇਅਡਨ ਏਅਰ ਪੋਰਟ ਪਲਾਜੇ ਤੋਂ ਸਵੇਰੇ 7 ਵਜੇ ਕਲੱਬ ਦੇ 57 ਮੈਂਬਰਾਂ ਨੂੰ ਲੈ ਕੇ ਕੋਚ ਬੱਸ ਰਵਾਨਾ ਹੋਈ। ਰਸਤੇ `ਚ ਪੈੈਦੇ […]

Read more ›
ਸ਼ੋਕ ਸਮਾਚਾਰ : ਨਾਇਬ ਸਿੰਘ ਧਾਲੀਵਾਲ ਸਵਰਗਵਾਸ

ਸ਼ੋਕ ਸਮਾਚਾਰ : ਨਾਇਬ ਸਿੰਘ ਧਾਲੀਵਾਲ ਸਵਰਗਵਾਸ

October 1, 2017 at 9:55 pm

ਸਰਦਾਰ ਨਾਇਬ ਸਿੰਘ ਧਾਲੀਵਾਲ ਸਾਬਕਾ ਸਰਪੰਚ ਪਿੰਡ ਰਣਸੀਹ ਖੁਰਦ (ਨਿਹਾਲਸਿੰਘਵਾਲਾ) ਜਿ਼ਲ੍ਹਾ ਮੋਗਾ ਬੀਤੀ 29 ਸਤੰਬਰ ਨੂੰ ਸਦੀਵੀ ਵਿਸ਼ੋੜਾ ਦੇ ਗਏ ਹਨ।ਉਨ੍ਹਾਂ ਦਾ ਅੰਤਿਮ ਸੰਸਕਾਰ 8 ਅਕਤੂਬਰ ਦਿਨ ਐਂਤਵਾਰ ਨੂੰ ਬਰੈਂਮਪਟਨ ਸੈਰਮਟੋਰੀਅਮ ਐਂਡ ਵੈਂਟੇਸ਼ਨਸੈਂਟਰ (30 ) ਵਿੱਚ 2:30 ਤੋਂ 4:30 ਵਿੱਚ ਕਾਰ ਹੋਵੇਗੀ ਅਤੇ ਅੰਤਿਮ ਅਰਦਾਸ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂ […]

Read more ›
ਸਵਾਮੀ ਨਰਾਇਣ ਅਤੇ ਟ੍ਰਿਲੀਅਮ ਹੈਲਥ ਦੀ ‘ਚੈਰਟੀ ਵਾਕ’ ਵਿੱਚ 700 ਲੋਕਾਂ ਨੇ ਭਾਗ ਲਿਆ

ਸਵਾਮੀ ਨਰਾਇਣ ਅਤੇ ਟ੍ਰਿਲੀਅਮ ਹੈਲਥ ਦੀ ‘ਚੈਰਟੀ ਵਾਕ’ ਵਿੱਚ 700 ਲੋਕਾਂ ਨੇ ਭਾਗ ਲਿਆ

October 1, 2017 at 9:54 pm

ਮਿਸੀਸਾਗਾ, ਪੋਸਟ ਬਿਉਰੋ: ਹਿੰਦੂ ਸਵਾਮੀ ਨਰਾਇਣ ਮੰਦਰ ਅਤੇ ਕਲਚਰਲ ਸੈਂਟਰ ਮਿਸੀਸਾਗਾ ਵੱਲੋਂ ਟ੍ਰਿਲੀਅਮ ਹੈਲਥ ਪਾਰਟਨਰਜ਼ ਨਾਲ ਮਿਲ ਕੇ ਟ੍ਰਿਲੀਅਮ ਹੈਲਥ ਦੇ ਕੈਂਸਰ ਕੇਅਰ ਪ੍ਰੋਗਰਾਮ ਲਈ ਇੱਕ ਫੰਡ ਰੇਜਿ਼ਗ ਵਾਕ ਦਾ ਆਯੋਜਿਨ ਕੀਤਾ ਗਿਆ। ਬੀਤੇ ਦਿਨੀਂ ਹੋਈ ਮਿਸੀਸਾਗਾ ਦੇ ਪੌਲ ਕੋਫੀ ਪਾਰਕ ਵਿੱਚ ਹੋਈ ਇਸ ਵਾਕ ਵਿੱਚ 700 ਤੋਂ ਵੱਧ ਲੋਕਾਂ […]

Read more ›
ਜਗਮੀਤ ਸਿੰਘ ਦੀ ਜਿੱਤ ਨਾਲ ਹੋਇਆ ਇੱਕ ਨਵੇਂ ਕੈਨੇਡੀਅਨ ਸਿਆਸੀ ਸਫ਼ਰ ਦਾ ਆਗਾਜ਼

ਜਗਮੀਤ ਸਿੰਘ ਦੀ ਜਿੱਤ ਨਾਲ ਹੋਇਆ ਇੱਕ ਨਵੇਂ ਕੈਨੇਡੀਅਨ ਸਿਆਸੀ ਸਫ਼ਰ ਦਾ ਆਗਾਜ਼

October 1, 2017 at 9:48 pm

ਕੁੱਲ ਪਈਆਂ 65,782 ਵੋਟਾਂ ਵਿੱਚੋਂ 35,266 ਵੋਟਾਂ ਹਾਸਲ ਕਰਕੇ ਜਗਮੀਤ ਸਿੰਘ ਨੇ ਐਨ ਡੀ ਪੀ ਲੀਡਰਸਿ਼ੱਪ ਚੋਣ ਪਹਿਲੇ ਗੇੜ ਵਿੱਚ ਹੀ ਨਹੀਂ ਜਿੱਤੀ ਸਗੋਂ ਪਹਿਲੀ ਵਾਰ ਇੱਕ ਦਸਤਾਰਧਾਰੀ ਸਿੱਖ ਵਜੋਂ ਕੈਨੇਡਾ ਦੀ ਕਿਸੇ ਪ੍ਰਮੁੱਖ ਸਿਆਸੀ ਪਾਰਟੀ ਦਾ ਲੀਡਰ ਬਣਨ ਦਾ ਮਾਣ ਵੀ ਹਾਸਲ ਕੀਤਾ ਹੈ। ਜਗਮੀਤ ਸਿੰਘ ਦੇ ਐਨ ਡੀ […]

Read more ›
ਕੈਟਾਲੋਨੀਆ ਦੀ ਰਾਏ ਸ਼ੁਮਾਰੀ ਮੌਕੇ ਪੁਲਸ ਤੇ ਲੋਕਾਂ ਵਿਚਾਲੇ ਝੜਪਾਂ, 761 ਜ਼ਖਮੀ

ਕੈਟਾਲੋਨੀਆ ਦੀ ਰਾਏ ਸ਼ੁਮਾਰੀ ਮੌਕੇ ਪੁਲਸ ਤੇ ਲੋਕਾਂ ਵਿਚਾਲੇ ਝੜਪਾਂ, 761 ਜ਼ਖਮੀ

October 1, 2017 at 9:22 pm

ਬਾਰਸੀਲੋਨਾ, 1 ਅਕਤੂਬਰ, (ਪੋਸਟ ਬਿਊਰੋ)- ਸਪੇਨ ਦੀ ਦੰਗਾ ਵਿਰੋਧੀ ਪੁਲਿਸ ਨੇ ਅੱਜ ਕੈਟਾਲੋਨੀਆ ਰਾਜ ਵਿਚ ਸਪੇਨ ਤੋਂ ਵੱਖ ਹੋਣ ਲਈ ਪਾਬੰਦੀ ਸ਼ੁਦਾ ਰਾਏਸ਼ਮਾਰੀ ਲਈ ਪਾਈਆਂ ਜਾ ਰਹੀਆਂ ਵੋਟਾਂ ਰੋਕਣ ਦੀ ਪ੍ਰਕਿਰਿਆ ਹੇਠ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਚੋਣ ਕੇਂਦਰਾਂ ਵਿਚ ਜ਼ਬਰੀ ਦਾਖ਼ਲ ਹੋ ਕੇ ਵੋਟ ਪੇਟੀਆਂ ਕਬਜ਼ੇ ਵਿਚ ਲੈ ਲਈਆਂ। […]

Read more ›
ਅਮਰੀਕੀ ਤੇ ਅਫਗਾਨ ਫੌਜਾਂ ਦੀ ਸਾਂਝੀ ਕਾਰਵਾਈ ਵਿੱਚ 20 ਅੱਤਵਾਦੀ ਮਾਰੇ ਗਏ

ਅਮਰੀਕੀ ਤੇ ਅਫਗਾਨ ਫੌਜਾਂ ਦੀ ਸਾਂਝੀ ਕਾਰਵਾਈ ਵਿੱਚ 20 ਅੱਤਵਾਦੀ ਮਾਰੇ ਗਏ

October 1, 2017 at 9:20 pm

* ਮਰਨ ਵਾਲਿਆਂ ਵਿੱਚ 7 ਪਾਕਿਸਤਾਨੀ ਵੀ ਸ਼ਾਮਲ ਕਾਬਲ, 1 ਅਕਤੂਬਰ, (ਪੋਸਟ ਬਿਊਰੋ)- ਅਫਗਾਨਿਸਤਾਨ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਫੋਰਸਾਂ ਦੀ ਮੁੱਠਭੇੜ ਵਿੱਚ ਅੱਜ ਨਾਂਗਰਹਰ ਖੇਤਰ ਵਿੱਚ ਪਾਕਿਸਤਾਨ ਮੂਲ ਵਾਲੇ ਅਤੇ ਆਈ ਐਸ ਆਈ ਐਸ ਨਾਲ ਜੁੜੇ ਹੋਏ 20 ਅੱਤਵਾਦੀਆਂ ਨੂੰ ਫੌਜ ਨੇ ਸਾਂਝੇ ਮਿਲਟਰੀ ਆਪਰੇਸ਼ਨ ਵਿੱਚ ਮਾਰ ਦਿੱਤਾ ਗਿਆ। ਮੀਡੀਆ […]

Read more ›
ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਜੀ ਐਸ ਟੀ ਦੀਆਂ ਸਲੈਬਾਂ ਘਟਾਉਣ ਦਾ ਸੰਕੇਤ ਦਿੱਤਾ

ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਜੀ ਐਸ ਟੀ ਦੀਆਂ ਸਲੈਬਾਂ ਘਟਾਉਣ ਦਾ ਸੰਕੇਤ ਦਿੱਤਾ

October 1, 2017 at 9:18 pm

ਫਰੀਦਾਬਾਦ, 1 ਅਕਤੂਬਰ, (ਪੋਸਟ ਬਿਊਰੋ)- ਭਾਰਤ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਅੱਜ ਸੰਕੇਤ ਦਿੱਤੇ ਹਨ ਕਿ ਰੈਵੇਨਿਊ ਵਿੱਚ ਕੁਝ ਸਥਿਰਤਾ ਹੋਣ ਪਿੱਛੋਂ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀ ਐਸ ਟੀ) ਦੇ ਲਈ ਸਲੈਬਾਂ ਦੀ ਕਟੌਤੀ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੇ ਮੁਤਾਬਕ ‘ਜੀ ਐਸ ਟੀ ਲਾਗੂ ਕੀਤੇ ਨੂੰ ਮਸਾਂ […]

Read more ›
ਗੁਰਦਾਸਪੁਰ ਦੇ ਦੀਨਾਨਗਰ ਤੋਂ ਆਪ ਉਮੀਦਵਾਰ ਛੀਨਾ ਭਾਜਪਾ ਵਿੱਚ ਜਾ ਰਲਿਆ

ਗੁਰਦਾਸਪੁਰ ਦੇ ਦੀਨਾਨਗਰ ਤੋਂ ਆਪ ਉਮੀਦਵਾਰ ਛੀਨਾ ਭਾਜਪਾ ਵਿੱਚ ਜਾ ਰਲਿਆ

October 1, 2017 at 9:16 pm

* ਭਗਵੰਤ ਮਾਨ ਉੱਤੇ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਬਣਾਉਣ ਦੇ ਦੋਸ਼ ਲਾਏ ਪਠਾਨਕੋਟ, 1 ਅਕਤੂਬਰ, (ਪੋਸਟ ਬਿਊਰੋ)- ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੀਨਾ ਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਜੋਗਿੰਦਰ ਸਿੰਘ ਛੀਨਾ ਅੱਜ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ। ਆਮ ਆਦਮੀ ਪਾਰਟੀ […]

Read more ›
ਲੰਗਾਹ ਦੇ ਕਾਰਨ ਅਕਾਲੀ ਲੀਡਰਸ਼ਿਪ ਵੱਡੀ ਔਝੜ ਵਿੱਚ ਫਸੀ

ਲੰਗਾਹ ਦੇ ਕਾਰਨ ਅਕਾਲੀ ਲੀਡਰਸ਼ਿਪ ਵੱਡੀ ਔਝੜ ਵਿੱਚ ਫਸੀ

October 1, 2017 at 9:13 pm

* ਸੁਖਬੀਰ ਵਲੋਂ ਲੰਗਾਹ ਦੇ ਹਲਕੇ ਤੋਂ ਪ੍ਰਚਾਰ ਦੀ ਸ਼ੁਰੂਆਤ ਨਹੀਂ ਹੋ ਸਕੀ ਚੰਡੀਗੜ੍ਹ, 1 ਅਕਤੂਬਰ, (ਪੋਸਟ ਬਿਊਰੋ)- ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਉੱਤੇ ਬਲਾਤਕਾਰ ਦਾ ਕੇਸ ਬਣ ਜਾਣ ਤੇ ਹਲਕੇ ਵਿੱਚ ਇਸ ਦਾ ਮਾਰੂ ਅਸਰ ਪੈਣ ਕਾਰਨ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ […]

Read more ›