Archive for October, 2017

ਇੰਡਿਅਨ ਇੰਨਟਰਨੈਸ਼ਨਲ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ 

ਇੰਡਿਅਨ ਇੰਨਟਰਨੈਸ਼ਨਲ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ 

October 31, 2017 at 10:23 pm

ਇੰਡਿਅਨ ਇੰਨਟਰਨੈਸ਼ਨਲ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇ ਮਨਾਇਆ ਇੰਡਿਅਨ ਇੰਨਟਰਨੈਸ਼ਨਲ ਸੀਨੀਅਰਜ਼ ਕਲਬ ਬਰੈਂਪਟਨ ਨੇ ਕੇਨੈਡਾ ਡੇ 150 ਅਤੇ ਉਨਟੈਰੀੳ 150 ਤਿੰਨ ਪੜਾਵਾਂ ਵਿਚ ਮਨਾਇਆ ਗਿਆ। ਪਹਿਲੇ ਪੜਾਅ ਵਿਚ ਜੁਲਾਈ 2 ਨੂੰ ਟਿੰਬਰਲੇਨ ਪਾਰਕ, ਬਰੈਂਪਟਨ ਵਿਚ ਇਕ ਵਿਸ਼ਾਲ ਸੀਨੀਅਰ ਫਨਫੇਅਰ ਕਰਵਾਇਆ। ਜਿਸ ਵਿਚ ਸੋਨਿਆ ਸਿੱਧੂ ਐਮ ਪੀ ਅਤੇ ਵਿੱਕ ਢਿੱਲੋਂ ਐਮ ਪੀਪੀ […]

Read more ›
ਡਾ. ਨੇਕੀ ਦਾ ਅੰਤਰ-ਰਾਸ਼ਟਰੀ ਕਾਨਫ਼ਰੰਸ ਵਿਚ ਲੈਕਚਰ ਭਲਕੇ

ਡਾ. ਨੇਕੀ ਦਾ ਅੰਤਰ-ਰਾਸ਼ਟਰੀ ਕਾਨਫ਼ਰੰਸ ਵਿਚ ਲੈਕਚਰ ਭਲਕੇ

October 31, 2017 at 10:19 pm

ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ‘ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿਚ ਮੈਡੀਕਲ ਖ਼ੇਤਰ ਵਿਚ ਅੰਤਰ-ਰਾਸ਼ਟਰੀ ਪੱਧਰ ‘ਤੇ ਆਪਣਾ ਨਾਮ ਦਰਜ ਕਰਵਾ ਚੁੱਕੀ ਨਾਮਵਰ ਸ਼ਖ਼ਸੀਅਤ ਡਾ. ਨਿਰੰਕਾਰ ਸਿੰਘ ਨੇਕੀ, ਪ੍ਰੋਫ਼ੈਸਰ ਆਫ਼ ਮੈਡੀਸੀਨ, ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਡੈਨਮਾਰਕ ਦੇ ਸ਼ਹਿਰ ਕੋਪਨਹੈਗਨ ਵਿਚ 2 ਨਵੰਬਰ ਤੋਂ […]

Read more ›

‘ਗਾਲਾ ਨਾਈਟ’ ਪਹਿਲੀ ਦਸੰਬਰ ਨੂੰ

October 31, 2017 at 10:18 pm

ਬਰੈਂਪਟਨ, (ਡਾ. ਝੰਡ) -ਮਹਿੰਦਰ ਸਿੰਘ ਆਹਲੂਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ 1 ਦਸੰਬਰ 2017 ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ 6.00 ਵਜੇ ਤੋਂ ਰਾਤ ਦੇ 11.00 ਵਜੇ ਤੱਕ ‘ਡਰੀਮਜ਼ ਕਨਵੈੱਨਸ਼ਨ ਸੈਂਟਰ’ ਬਰੈਂਪਟਨ ਵਿਖੇ ਸ਼ਾਨਦਾਰ ‘ਗਾਲਾ-ਨਾਈਟ’ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਜ਼ਾਇਕੇਦਾਰ ਸਨੈਕਸ ਦੇ […]

Read more ›
ਪੰਜਾਬੀ ਸੱਭਿਆਚਾਰ ਮੰਚ ਨੇ ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮਨਾਈ

ਪੰਜਾਬੀ ਸੱਭਿਆਚਾਰ ਮੰਚ ਨੇ ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮਨਾਈ

October 31, 2017 at 10:17 pm

ਪੰਜਾਬੀ ਸੱਭਿਆਚਾਰ ਮੰਚ ਨੇ ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮਨਾਈ(ਬਰੈਂਪਟਨ/ਬਾਸੀ ਹਰਚੰਦ)ਪੰਜਾਬੀ ਸੱਭਿਆਚਾਰ ਮੰਚ ਨੇ ਗੁਰੁ ਤੇਗ ਬਹਾਦਰ ਪਬਲਿਕ ਸਕੂਲ ਦੇ ਹਾਲ ਵਿਖੇ ਪਰਸਿੱਧ ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮਨਾਈ।ਪੰਜਾਬੀ ਸੱਭਿਆਚਾਰ ਮੰਚ ਮਹਿਸੂਸ ਕਰਦਾ ਹੈ ਕਿ ਸਾਡੇ ਸਮਾਜ ਵਿੱਚ ਅੱਗੇ ਵਧੂ ਵਿਚਾਰਧਾਰਾ ਦੀਆਂ ਬਹੁਮੁਲੀਆਂ ਪਰੰਪਰਾਵਾ […]

Read more ›
ਪੰਜਾਬੀ ਪੋਸਟ ਵਿਸ਼ੇਸ਼: ਬਰੈਂਪਟਨ ਹਸਪਤਾਲ ਉਂਟੇਰੀਓ ਸਰਕਾਰ ਵੱਲੋਂ ਇੱਕ ਅਖੰਡ ਦੁਖਾਂਤ ਦਾ ਤੋਹਫਾ

ਪੰਜਾਬੀ ਪੋਸਟ ਵਿਸ਼ੇਸ਼: ਬਰੈਂਪਟਨ ਹਸਪਤਾਲ ਉਂਟੇਰੀਓ ਸਰਕਾਰ ਵੱਲੋਂ ਇੱਕ ਅਖੰਡ ਦੁਖਾਂਤ ਦਾ ਤੋਹਫਾ

October 31, 2017 at 9:58 pm

ਉਂਟੇਰੀਓ ਦੇ ਸਿਹਤ ਮੰਤਰੀ ਡਾਕਟਰ ਐਰਿਕ ਹੌਸਕਿਨਸਨ ਖੁਦ ਇੱਕ ਮੈਡੀਕਲ ਡਾਕਟਰ ਹਨ ਜਿਹਨਾਂ ਨੇ ਕੱਲ ਸਮੁੱਚੇ ਉਂਟੇਰੀਓ ਵਿੱਚ 2200 ਨਵੇਂ ਹਸਪਤਾਲ ਬੈੱਡਾਂ ਦੀ ਸਹੂਲਤ ਕਾਇਮ ਕੀਤੇ ਜਾਣ ਦਾ ਐਲਾਨ ਕੀਤਾ। ਉਹਨਾਂ ਨੂੰ ਮਾਣ ਹੈ ਕਿ ਸਰਕਾਰ ਪ੍ਰੋਵਿੰਸ ਦੀਆਂ ਵੱਧਦੀਆਂ ਸਿਹਤ ਮੰਗਾਂ ਨੂੰ ਬਹੁਤ ਸੂਝ ਬੂਝ ਨਾਲ ਸਿੱਝਦੀ ਹੋਈ ਇੱਕ ਭੱਵਿਖਮੁਖੀ […]

Read more ›

ਮਿੱਟੀ ਦਾ ਮੁੱਲ

October 31, 2017 at 9:27 pm

-ਸੁਖਦੇਵ ਸਿੰਘ ਮਾਨ ਸਿਰਹਾਣੇ ਪਏ ਅਲਾਰਮ ਨੇ ਤਿੰਨ ਵਜਾ ਦਿੱਤੇ ਸਨ। ਭਗਤੂ ਨੇ ਅੱਭੜਵਾਹੇ ਸਿਰ ਚੁੱਕਿਆ ਅਤੇ ਵਾਲਾਂ ਦੀਆਂ ਜਟੂਰੀਆਂ ਨੂੰ ਕਸਣ ਲੱਗ ਪਿਆ। ਪਰ੍ਹੇ ਲੱਕਡ ਦੀ ਖੁਰਲੀ ‘ਤੇ ਖੜਾ ਉਸ ਦਾ ਖੱਚਰ ਵੀ ਕੰਨ ਛਿਨਕਣ ਲੱਗ ਪਿਆ। ਭਗਤੂ ਤਾਰਿਆਂ ਵੱਲ ਝਾਕਦਾ ਬੋਲਿਆ, ‘ਲੈ ਇਕੇਰਾਂ ਚਾਹ ਬਣਾ ਚੱਕਮੀਂ ਜੀ। ਮੈਂ […]

Read more ›
ਅਜੇ ਪੂਰਾ ਧਿਆਨ ਹਿੰਦੀ ਦੀ ਡਿਕਸ਼ ਕਲਾਸ ਉਤੇ ਹੈ : ਡਾਇਨਾ ਪੇਂਟੀ

ਅਜੇ ਪੂਰਾ ਧਿਆਨ ਹਿੰਦੀ ਦੀ ਡਿਕਸ਼ ਕਲਾਸ ਉਤੇ ਹੈ : ਡਾਇਨਾ ਪੇਂਟੀ

October 31, 2017 at 9:26 pm

ਪਿਛਲੀ ਰਿਲੀਜ਼ ਫਿਲਮ ‘ਲਖਨਊ ਸੈਂਟਰਲ’ ਦੇ ਲਈ ਡਾਇਨਾ ਪੇਂਟੀ ਨੇ ਕਿੱਕ ਬਾਕਸਿੰਗ ਸਿੱਖੀ। ਆਉਣ ਵਾਲੀ ਫਿਲਮ ‘ਪਰਮਾਣੂ’ ਵਿੱਚ ਅੰਬਾਲਿਕਾ ਬੰਧੋਪਾਧਿਆਇ ਦਾ ਕਿਰਦਾਰ ਨਿਭਾ ਰਹੀ ਹੈ, ਜੋ ਆਰਮੀ ਅਫਸਰ ਹੈ। ਜ਼ਾਹਰ ਹੈ, ਉਹ ਗਲੈਮਰਸ ਅਵਤਾਰ ਨਾਲੋਂ ਅਲੱਗ ਕੰਟੈਂਟ ਡ੍ਰਿਵੇਨ ਫਿਲਮਾਂ ਵਿੱਚ ਅਸਰਦਾਰ ਅਦਾਕਾਰੀ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪੇਸ਼ […]

Read more ›
ਕੋਈ ਇਤਰਾਜ਼ ਨਹੀਂ : ਵਾਣੀ ਕਪੂਰ

ਕੋਈ ਇਤਰਾਜ਼ ਨਹੀਂ : ਵਾਣੀ ਕਪੂਰ

October 31, 2017 at 9:25 pm

ਚਾਰ ਸਾਲਾਂ ਵਿੱਚ ਦੋ ਹਿੰਦੀ ਅਤੇ ਇੱਕ ਸਾਊਥ ਫਿਲਮ ਵਿੱਚ ਕੰਮ ਕਰਨ ਵਾਲੀ ਵਾਣੀ ਕਪੂਰ ਦਾ ਦਾ ਕਰੀਅਰ ਕੁਝ ਖਾਸ ਨਹੀਂ ਰਿਹਾ। ਪਿਛਲੇ ਸਾਲ ਆਈ ‘ਬੇਫਿਕਰੇ’ ਵੀ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼ : * 2013 ਵਿੱਚ ‘ਸ਼ੁੱਧ […]

Read more ›
ਮੈਂ ਹਾਂ ਸੱਤਵੇਂ ਆਸਮਾਨ ਉੱਤੇ : ਤਮੰਨਾ ਭਾਟੀਆ

ਮੈਂ ਹਾਂ ਸੱਤਵੇਂ ਆਸਮਾਨ ਉੱਤੇ : ਤਮੰਨਾ ਭਾਟੀਆ

October 31, 2017 at 9:23 pm

ਤਮੰਨਾ ਭਾਟੀਆ ਨੇ 2005 ਵਿੱਚ ਫਿਲਮ ‘ਚਾਂਦ ਸਾ ਰੋਸ਼ਨ ਚਿਹਰਾ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ, ਪਰ ਫਿਲਮ ਦੇ ਅਸਫਲ ਰਹਿਣ ਤੋਂ ਬਾਅਦ ਉਸ ਨੇ ਦੱਖਣ ਭਾਰਤੀ ਫਿਲਮਾਂ ਦਾ ਰੁਖ਼ ਕਰ ਲਿਆ। ਤਮਿਲ, ਤੇਲਗੂ ਅਤੇ ਕੰਨੜ ਭਾਸ਼ਾਵਾਂ ਦੀਆਂ ਫਿਲਮਾਂ ਕਰਨ ਪਿੱਛੋਂ ਫਿਰ ਹਿੰਦੀ ਦਾ ਰੁਖ਼ ਕੀਤਾ ਤੇ ‘ਹਿੰਮਤਵਾਲਾ’, ‘ਹਮਸ਼ਕਲ’, ‘ਐਂਟਰਟੇਨਮੈਂਟ’ […]

Read more ›

ਪੰਜਾਬੀ ਕਹਾਵਤਾਂ ਤੇ ਮੁਹਾਵਰਿਆਂ ਦੇ ਬਿਰਤਾਂਤ

October 31, 2017 at 9:22 pm

-ਜਲੌਰ ਸਿੰਘ ਖੀਵਾ ਬਿਰਤਾਂਤ ਕਿਸੇ ਵਿਚਾਰ, ਸੰਕਲਪ, ਘਟਨਾ ਜਾਂ ਵਿਸ਼ੇ ਨੂੰ ਕਿਸੇ ਰਚਨਾ ਵਿੱਚ ਸਿੱਧੇ ਤੇ ਇਕਹਿਰੇ ਵਰਨਣ ਦੀ ਥਾਂ ਉਸ ਨੂੰ ਵਕਤ ਅਤੇ ਵਕਫ਼ੇ ਵਿੱਚ ਫੈਲਾਅ ਕੇ ਪੇਸ਼ ਕਰਨ ਦੀ ਕਲਾਤਮਿਕ ਜੁਗਤ ਹੈ। ਨਿਸ਼ਚੇ ਹੀ ਇਹ ਜੁਗਤ ਵਿਸ਼ੇ ਨੂੰ ‘ਸਮੁੱਚ’ ਵਿੱਚ ਪੇਸ਼ ਕਰਕੇ ਸਬੰਧਤ ਰਚਨਾ ਨੂੰ ਵੀ ਗਹਿਰਾਈ ਪ੍ਰਦਾਨ […]

Read more ›