Archive for September, 2017

ਮਜੀਠੀਆ ਮਾਣਹਾਨੀ ਕੇਸ ਵਿੱਚ ਆਮ ਆਦਮੀ ਪਾਰਟੀ ਦਾ ਆਗੂ ਸੰਜੇ ਸਿੰਘ ਅਦਾਲਤੇ ਪੇਸ਼

ਮਜੀਠੀਆ ਮਾਣਹਾਨੀ ਕੇਸ ਵਿੱਚ ਆਮ ਆਦਮੀ ਪਾਰਟੀ ਦਾ ਆਗੂ ਸੰਜੇ ਸਿੰਘ ਅਦਾਲਤੇ ਪੇਸ਼

September 29, 2017 at 6:36 am

ਅੰਮ੍ਰਿਤਸਰ, 29 ਸਤੰਬਰ (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਅੰਮ੍ਰਿਤਸਰ ਵਿੱਚ ਚੱਲਦੇ ਮਾਣਹਾਨੀ ਕੇਸ ਵਿਚ ਅਦਾਲਤ ਨੇ ਅਗਲੀ ਸੁਣਵਾਈ ਛੇ ਨਵੰਬਰ ਤੈਅ ਕਰ ਦਿੱਤੀ ਹੈ। ਇਸ ਕੇਸ ਦੀ ਸੁਣਵਾਈ ਦੌਰਾਨ ਆਪ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਪਹਿਲਾ ਕੱਲ੍ਹ ਜੁਡੀਸ਼ਲ ਮੈਜਿਸਟਰੇਟ ਅਰਜਨ ਸਿੰਘ ਦੀ ਅਦਾਲਤ ਵਿੱਚ […]

Read more ›
ਰੂਸ ਵੱਲੋਂ ਆਪਣੇ ਕੈਮੀਕਲ ਹਥਿਆਰ ਖਤਮ ਕਰਨ ਦਾ ਐਲਾਨ

ਰੂਸ ਵੱਲੋਂ ਆਪਣੇ ਕੈਮੀਕਲ ਹਥਿਆਰ ਖਤਮ ਕਰਨ ਦਾ ਐਲਾਨ

September 28, 2017 at 8:47 pm

ਮਾਸਕੋ, 28 ਸਤੰਬਰ, (ਪੋਸਟ ਬਿਊਰੋ)- ਰੂਸ ਨੇ ਆਪਣੀ ਆਖਰੀ ਕੈਮੀਕਲ ਯੁੱਧ ਸਮੱਗਰੀ ਨੂੰ ਦੇਸ਼ ਦੇ ਦੱਖਣੀ ਪੱਛਮੀ ਖੇਤਰ ਵਿੱਚ ਪੂਰੀ ਤਰ੍ਹਾਂ ਖਤਮ ਕਰ ਦੇਣ ਦਾ ਐਲਾਨ ਕਰ ਦਿੱਤਾ ਹੈ। ਕੈਮੀਕਲ ਨਿਰਲੇਪਤਾ ਬਾਰੇ ਸਟੇਟ ਕਮਿਸ਼ਨ ਦੇ ਪ੍ਰਧਾਨ ਮਿਖਾਈਲ ਬਾਬਿਚ ਨੇ ਰੂਸ ਦੇ ਰਾਸ਼ਟਰਤੀ ਵਲਾਦਿਮੀਰ ਪੁਤਿਨ ਨੂੰ ਦੱਸਿਆ ਕਿ ਕੈਮੀਕਲ ਹਥਿਆਰਾਂ ਨੂੰ […]

Read more ›
ਹਰਿਆਣਾ ਪੁਲਸ ਨੇ ਸੱਚਾ ਸੌਦਾ ਦੇ ਦੰਗਾ ਕੰਟਰੋਲ ਰੂਮ ਦੀ ਜੜ੍ਹ ਲੱਭੀ

ਹਰਿਆਣਾ ਪੁਲਸ ਨੇ ਸੱਚਾ ਸੌਦਾ ਦੇ ਦੰਗਾ ਕੰਟਰੋਲ ਰੂਮ ਦੀ ਜੜ੍ਹ ਲੱਭੀ

September 28, 2017 at 8:43 pm

* ਹਨੀਪ੍ਰੀਤ ਨੂੰ ਭਗੌੜੀ ਐਲਾਨੇ ਜਾਣ ਦਾ ਦਬਕਾ ਛੱਡਿਆ ਚੰਡੀਗੜ੍ਹ, 28 ਸਤੰਬਰ, (ਪੋਸਟ ਬਿਊਰੋ)- ਹਰਿਆਣਾ ਦੀ ਪੰਚਕੂਲਾ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਉਸ ਨੂੰ ਇਕ ਅਜਿਹੇ ਕੰਟਰੋਲ ਰੂਮ ਦਾ ਪਤਾ ਲੱਗਾ ਹੈ, ਜਿਸ ਨਾਲ 25 ਅਗਸਤ ਨੂੰ ਡੇਰਾ ਸੱਚਾ ਸੌਦਾ […]

Read more ›
ਜੇਤਲੀ ਨੇ ਕਿਹਾ:  80 ਸਾਲ ਦੀ ਉਮਰ ਵਿੱਚ ਵੀ ਕੋਈ ‘ਨੌਕਰੀ’ ਭਾਲਦੈ ਯਸ਼ਵੰਤ ਸਿਨਹਾ

ਜੇਤਲੀ ਨੇ ਕਿਹਾ: 80 ਸਾਲ ਦੀ ਉਮਰ ਵਿੱਚ ਵੀ ਕੋਈ ‘ਨੌਕਰੀ’ ਭਾਲਦੈ ਯਸ਼ਵੰਤ ਸਿਨਹਾ

September 28, 2017 at 8:41 pm

ਨਵੀਂ ਦਿੱਲੀ, 28 ਸਤੰਬਰ, (ਪੋਸਟ ਬਿਊਰੋ)- ਸਾਬਕਾ ਖਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਵੱਲੋਂ ਕੀਤੀ ਗਈ ਆਲੋਚਨਾ ਬਾਰੇ ਚੁੱਪ ਤੋੜਦੇ ਹੋਏ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਅੱਜ ਪਲਟਵਾਂ ਵਾਰ ਕੀਤਾ ਅਤੇ ਯਸ਼ਵੰਤ ਸਿਨਹਾ ਨੂੰ 80 ਸਾਲ ਦੀ ਉਮਰ ਵਿੱਚ ਵੀ ‘ਨੌਕਰੀ’ ਭਾਲਣ ਵਾਲਾ ਦੱਸਿਆ। ਜੇਤਲੀ ਨੇ ਕਿਹਾ ਕਿ ਯਸ਼ਵੰਤ ਸਿਨਹਾ ਵਿੱਤ ਮੰਤਰੀ […]

Read more ›
ਯਸ਼ਵੰਤ ਸਿਨਹਾ ਦਾ ਪ੍ਰਧਾਨ ਮੰਤਰੀ ਮੋਦੀ ਦੇ ਕੰਮ-ਢੰਗ ਦੀ ਆਲੋਚਨਾ ਨਾਲ ਸਿੱਧਾ ਹਮਲਾ

ਯਸ਼ਵੰਤ ਸਿਨਹਾ ਦਾ ਪ੍ਰਧਾਨ ਮੰਤਰੀ ਮੋਦੀ ਦੇ ਕੰਮ-ਢੰਗ ਦੀ ਆਲੋਚਨਾ ਨਾਲ ਸਿੱਧਾ ਹਮਲਾ

September 28, 2017 at 8:39 pm

* ਸਰਕਾਰ ਨੇ ਸਿਨਹਾ ਵਿਰੁੱਧ ਉਸ ਦੇ ਪੁੱਤਰ ਨੂੰ ਵਰਤਿਆ ਨਵੀਂ ਦਿੱਲੀ, 28 ਸਤੰਬਰ, (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਸਰਕਾਰ ਨੇ ਸਾਬਕਾ ਖਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਵੱਲੋਂ ਸਰਕਾਰ ਉੱਤੇ ਲਾਏ ਗਏ ਦੋਸ਼ਾਂ ਦੀ ਕਾਟ ਲਈ ਉਨ੍ਹਾਂ ਦੇ ਪੁੱਤਰ ਜਯੰਤ ਸਿਨਹਾ, ਜਿਹੜੇ ਕੇਂਦਰ ਸਰਕਾਰ ਦੇ ਹਵਾਬਾਜ਼ੀ ਬਾਰੇ ਰਾਜ […]

Read more ›
ਅੱਜ-ਨਾਮਾ

ਅੱਜ-ਨਾਮਾ

September 28, 2017 at 8:35 pm

ਆਸਾ ਰਾਮ ਤੋਂ ਹੋਇਆ ਜਦ ਸ਼ੁਰੂ ਚੱਕਰ, ਸਿਰਸੇ ਵਾਲੇ ਦੀ ਨੌਬਤ ਵੀ ਆਈ ਬੇਲੀ। ਰਾਜਸਥਾਨ ਵਿੱਚ ਫੇਰ ਸੀ ਸਾਧ ਫਸਿਆ, ਕਰਦਾ ਸੁਣਿਆ ਉਹ ਬੇ-ਹਯਾਈ ਬੇਲੀ। ਫੜਿਆ ਗਿਆ ਹੁਣ ਸਾਧ ਹੈ ਆਂਧਰਾ ਦਾ, ਕੀਤੀ ਪਬਲਿਕ ਸੀ ਬੜੀ ਸ਼ੁਦਾਈ ਬੇਲੀ। ਫਸ ਗਿਆ ਮੌਲਵੀ ਕੋਈ ਕਸ਼ਮੀਰ ਵੰਨੀਂ, ਨਾਲੇ ਫਸ ਗਿਆ ਉਹਦਾ ਹੈ ਭਾਈ […]

Read more ›
ਸ਼ਾਹਰੁਖ ਨੂੰ ਮਿਲਣ ਨੂੰ ਬੇਤਾਬ ਹੈ ਸਭ ਤੋਂ ਖੂਬਸੂਰਤ ਅਭਿਨੇਤਰੀ

ਸ਼ਾਹਰੁਖ ਨੂੰ ਮਿਲਣ ਨੂੰ ਬੇਤਾਬ ਹੈ ਸਭ ਤੋਂ ਖੂਬਸੂਰਤ ਅਭਿਨੇਤਰੀ

September 28, 2017 at 8:32 pm

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫੈਨਜ਼ ਫਾਲੋਇੰਗ ਦੁਨੀਆ ਦੇ ਹਰ ਕੋਨੇ ਵਿੱਚ ਫੈਲੀ ਹੋਈ ਹੈ। ਮਸ਼ਹੂਰ ਇਟਾਲੀਅਨ ਅਦਾਕਾਰਾ ਮੋਨਿਕਾ ਬਲੂਚੀ ਮੁੰਬਈ ਅਕਾਦਮੀ ਆਫ ਮੁਵਿੰਗ ਇਮੇਜ ਵਿੱਚ ਹਿੱਸਾ ਲੈਣ ਲਈ ਭਾਰਤ ਆਉਣ ਵਾਲੀ ਹੈ। ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਦੀ ਲਿਸਟ ਵਿੱਚ ਆਉਂਦੀ ਮੋਨਿਕਾ ਬਲੂਚੀ ਫਿਲਮ ਕ੍ਰਿਟਿਕ ਅਨੁਪਮ ਚੋਪੜਾ ਨਾਲ […]

Read more ›
ਮਾਹਿਰਾ ਖਾਨ ਦੇ ਇਸ਼ਕ ਵਿੱਚ ਜ਼ਖਮੀ ਹੋਏ ਰਣਬੀਰ ਕਪੂਰ?

ਮਾਹਿਰਾ ਖਾਨ ਦੇ ਇਸ਼ਕ ਵਿੱਚ ਜ਼ਖਮੀ ਹੋਏ ਰਣਬੀਰ ਕਪੂਰ?

September 28, 2017 at 8:30 pm

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੇ 35ਵਾਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਵਾਇਰਲ ਹੋਈਆਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਉਹ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨਾਲ ਸਿਗਰੇਟ ਪੀਂਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਅਜਿਹੇ ਅੰਦਾਜ਼ੇ ਲਾਏ ਜਾਣ ਲੱਗੇ ਹਨ ਕਿ […]

Read more ›
ਸਵਿਮ ਸੂਟ ਵਿੱਚ ਨੇਹਾ ਭਸੀਨ ਨੇ ਦਿਖਾਇਆ ਬੋਲਡ ਅੰਦਾਜ਼

ਸਵਿਮ ਸੂਟ ਵਿੱਚ ਨੇਹਾ ਭਸੀਨ ਨੇ ਦਿਖਾਇਆ ਬੋਲਡ ਅੰਦਾਜ਼

September 28, 2017 at 8:28 pm

ਸਾਲ 2017 ਵਿੱਚ ਫਿਲਮਫੇਅਰ ਐਵਾਰਡਜ਼ ਵਿੱਚ ਫੀਮੇਲ ਪਲੇਅਬੈਕ ਸਿੰਗਰ ਦਾ ਐਵਾਰਡ ਜਿੱਤਣ ਵਾਲੀ ਨੇਹਾ ਭਸੀਨ ਅਕਸਰ ਆਪਣੀਆਂ ਹੌਟ ਤਸਵੀਰਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਨੇਹਾ ਨੇ ਇੰਸਟਾਗ੍ਰਾਮ ਉੱਤੇ ਸਵਿਮ ਸੂਟ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਸਮੁੰਦਰ ਕਿਨਾਰੇ ਸਵਿਮ ਸੂਟ […]

Read more ›

ਹਲਕਾ ਫੁਲਕਾ

September 28, 2017 at 8:25 pm

ਸੱਸ (ਜਵਾਈ ਨੂੰ), ‘‘ਜਵਾਈ ਰਾਜਾ ਅਗਲੇ ਜਨਮ ‘ਚ ਤੁਸੀਂ ਕੀ ਬਣਨਾ ਪਸੰਦ ਕਰੋਗੇ?” ਜਵਾਈ, ‘‘ਜੀ, ਛਿਪਕਲੀ?” ਜਵਾਈ, ‘‘…ਕਿਉਂਕਿ ਤੁਹਾਡੀ ਬੇਟੀ ਸਿਰਫ ਛਿਪਕਲੀ ਤੋਂ ਡਰਦੀ ਹੈ।” ******** ਪਤਨੀ (ਪਤੀ ਨੂੰ), ‘‘ਜ਼ਰਾ ਦੇਖੋ ਕਿ ਬਾਹਰ ਸੂਰਜ ਨਿਕਲਿਆ ਹੈ ਜਾਂ ਨਹੀਂ?” ਪਤੀ, ‘‘ਬਾਹਰ ਤਾਂ ਹਨੇਰਾ ਹੈ।” ਪਤਨੀ, ‘‘…ਤਾਂ ਟਾਰਚ ਜਗਾ ਕੇ ਦੇਖ ਲਓ, […]

Read more ›