Archive for September, 2017

ਝੂਠੇ ਦੱਸੇ ਗਏ ਦੋ ਕੇਸ ਹਾਈ ਕੋਰਟ ਨੇ ਵੀ ਜਾਂਚ ਲਈ ਗਿੱਲ ਕਮਿਸ਼ਨ ਨੂੰ ਭੇਜੇ

ਝੂਠੇ ਦੱਸੇ ਗਏ ਦੋ ਕੇਸ ਹਾਈ ਕੋਰਟ ਨੇ ਵੀ ਜਾਂਚ ਲਈ ਗਿੱਲ ਕਮਿਸ਼ਨ ਨੂੰ ਭੇਜੇ

September 29, 2017 at 3:15 pm

ਚੰਡੀਗੜ੍ਹ, 29 ਸਤੰਬਰ (ਪੋਸਟ ਬਿਊਰੋ)- ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕਰਨ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਾਂਚ ਕਮਿਸ਼ਨ ਨੂੰ ਹਾਈ ਕੋਰਟ ਨੇ ਦੋ ਕੇਸ ਭੇਜ ਦਿੱਤੇ ਹਨ। ਖੁਦ ਨੂੰ ਕਾਂਗਰਸੀ ਵਰਕਰ ਦੱਸਦੇ ਹੋਏ ਆਪਣੇ ਖਿਲਾਫ ਝੂਠੇ ਕੇਸ ਦੇ ਦੋਸ਼ ਵਾਲੀਆਂ ਦੋ […]

Read more ›
‘ਲੱਡੂ’ ਗਾਣੇ ਦੀ ਸਫ਼ਲਤਾ ਤੋਂ ਬਾਅਦ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਇਕ ਵਾਰ ਫੇਰ ਨਵੇਂ ਅੰਦਾਜ ‘ਚ ਇਕੱਠੇ ਲੈ ਕੇ ਆਏ ਹਨ ਨਵਾਂ ਗਾਣਾ ‘ਇਲੀਗਲ ਵੈਪਨ’

‘ਲੱਡੂ’ ਗਾਣੇ ਦੀ ਸਫ਼ਲਤਾ ਤੋਂ ਬਾਅਦ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਇਕ ਵਾਰ ਫੇਰ ਨਵੇਂ ਅੰਦਾਜ ‘ਚ ਇਕੱਠੇ ਲੈ ਕੇ ਆਏ ਹਨ ਨਵਾਂ ਗਾਣਾ ‘ਇਲੀਗਲ ਵੈਪਨ’

September 29, 2017 at 9:37 am
Read more ›
ਪਾਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ….ਪਾਣੀ ਦੇ ਪ੍ਰੈਸ਼ਰ ਨਾਲ ਵੀ ਤਾਲੇ ਨੂੰ ਕੱਟਿਆ ਜਾ ਸਕਦਾ…ਦੇਖੋ ਇਸ ਵੀਡੀਓ ਵਿਚ….

ਪਾਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ….ਪਾਣੀ ਦੇ ਪ੍ਰੈਸ਼ਰ ਨਾਲ ਵੀ ਤਾਲੇ ਨੂੰ ਕੱਟਿਆ ਜਾ ਸਕਦਾ…ਦੇਖੋ ਇਸ ਵੀਡੀਓ ਵਿਚ….

September 29, 2017 at 8:15 am
Read more ›
ਲਓ ਜੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਕ ਸੂਚਨਾ: ਸਰਕਾਰੀ ਸਕੂਲਾਂ ਦਾ ਸਮਾਂ ਪਹਿਲੀ ਅਕਤੂਬਰ ਤੋਂ ਤਬਦੀਲ

ਲਓ ਜੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਕ ਸੂਚਨਾ: ਸਰਕਾਰੀ ਸਕੂਲਾਂ ਦਾ ਸਮਾਂ ਪਹਿਲੀ ਅਕਤੂਬਰ ਤੋਂ ਤਬਦੀਲ

September 29, 2017 at 8:10 am

ਪ੍ਰਾਇਮਰੀ ਸਕੂਲ ਦਾ ਸਮਾਂ 9 ਤੋਂ 3 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ 9 ਤੋਂ 3.20 ਤੱਕ ਕੀਤਾ ਚੰਡੀਗੜ੍ਹ, 29 ਸਤੰਬਰ (ਪੋਸਟ ਬਿਊਰੋ): ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਦੀਆਂ ਦੇ ਮੌਸਮ ਨੂੰ ਦੇਖਦਿਆਂ ਪਹਿਲੀ ਅਕਤੂਬਰ 2017 ਤੋਂ ਸੂਬੇ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਤਬਦੀਲ […]

Read more ›
ਅਮਰੀਕਾ ਦੀ ਵੋਟਰ ਸੂਚੀ ਟਰੰਪ ਦੇ ਜਵਾਈ ਨੂੰ ਮਹਿਲਾ ਵੋਟਰ ਦਰਜ ਕਰ ਦਿੱਤਾ ਗਿਆ

ਅਮਰੀਕਾ ਦੀ ਵੋਟਰ ਸੂਚੀ ਟਰੰਪ ਦੇ ਜਵਾਈ ਨੂੰ ਮਹਿਲਾ ਵੋਟਰ ਦਰਜ ਕਰ ਦਿੱਤਾ ਗਿਆ

September 29, 2017 at 6:51 am

ਵਾਸ਼ਿੰਗਟਨ, 29 ਸਤੰਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਅਤੇ ਸੀਨੀਅਰ ਸਹਿਯੋਗੀ ਜੈਰੇਡ ਕੁਸ਼ਨਰ ਨੇ ਬੀਤੇ ਸਾਲ ਨਵੰਬਰ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਇੱਕ ਔਰਤ ਵਜੋਂ ਵੋਟ ਪਾਈ ਸੀ। ਇਹ ਦਾਅਵਾ ਅਮਰੀਕਾ ਦੀਆਂ ਕਈ ਨਿਊਜ਼ ਏਜੰਸੀਆਂ ਨੇ ਕੀਤਾ ਹੈ। ਇਵਾਂਕਾ ਟਰੰਪ ਦੇ ਪਤੀ ਜੈਰੇਡ ਦਾ ਨਾਂਅ 2009 […]

Read more ›
ਆਸਟਰੇਲੀਆ ਵਿੱਚ ਭਾਰਤੀ ਕੌਂਸਲਰ ਦੇ ਸਿੱਖਿਆ ਅਦਾਰੇ `ਤੇ ਪਾਬੰਦੀ

ਆਸਟਰੇਲੀਆ ਵਿੱਚ ਭਾਰਤੀ ਕੌਂਸਲਰ ਦੇ ਸਿੱਖਿਆ ਅਦਾਰੇ `ਤੇ ਪਾਬੰਦੀ

September 29, 2017 at 6:48 am

ਸਿਡਨੀ, 29 ਸਤੰਬਰ (ਪੋਸਟ ਬਿਊਰੋ)- ਗੈਰ ਮਿਆਰੀ ਸਿੱਖਿਆ ਦੇਣ, ਸਰਕਾਰੀ ਫੰਡਾਂ ਨੂੰ 50 ਲੱਖ ਡਾਲਰ ਦਾ ਚੂਨਾ ਲਾਉਣ, ਵਿਦਿਆਰਥੀਆਂ ਅਤੇ ਵੀਜ਼ਾ ਧਾਰਕਾਂ ਨਾਲ ਧੋਖਾਧੜੀ, ਆਰਥਿਕ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਕੌਂਸਲਰ ਇੰਤਾਜ਼ ਖਾਨ ਨੂੰ ਕਾਨੂੰਨੀ ਤੇ ਰਾਜਸੀ ਰਗੜਾ ਲੱਗਾ ਹੈ। ਇੰਤਾਜ਼ ਖਾਨ ਦੇ ਸਿੱਖਿਆ […]

Read more ›
ਅਮਰੀਕਾ ਦੇ ਸਿੱਖ ਡਰਾਈਵਰਾਂ ਦੀ ਟਰੰਪ ਨੂੰ ਨਿਯਮ ਮੁਲਤਵੀ ਕਰਨ ਦੀ ਅਪੀਲ

ਅਮਰੀਕਾ ਦੇ ਸਿੱਖ ਡਰਾਈਵਰਾਂ ਦੀ ਟਰੰਪ ਨੂੰ ਨਿਯਮ ਮੁਲਤਵੀ ਕਰਨ ਦੀ ਅਪੀਲ

September 29, 2017 at 6:46 am

ਵਾਸ਼ਿੰਗਟਨ, 29 ਸਤੰਬਰ (ਪੋਸਟ ਬਿਊਰੋ)- ਅਮਰੀਕਾ ਵਿੱਚ ਸਿੱਖ ਪੋਲੀਟੀਕਲ ਐਕਸ਼ਨ ਕਮੇਟੀ ਨੇ ਟਰੰਪ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਟਰੱਕਾਂ ਵਿੱਚ ਮਹਿੰਗਾ ਲੌਗਿੰਗ ਯੰਤਰ (ਈ ਐਲ ਡੀ) ਲਾਉਣ ਦੇ ਨਿਯਮ ਨੂੰ ਹਾਲ ਦੀ ਘੜੀ ਰੋਕ ਲੈਣ। ਕਮੇਟੀ ਨੇ ਕਿਹਾ ਕਿ ਇਸ ਕਦਮ ਨਾਲ ਟਰੱਕ ਇੰਡਸਟਰੀ, ਜਿਸ ਵਿੱਚ ਸਿੱਖ ਅਮਰੀਕੀਆਂ […]

Read more ›
ਮੀਡੀਆ ਨੂੰ ਸਿਰਸੇ ਡੇਰੇ ਦੀ ਧਮਕੀ ਚਿੱਠੀ ‘ਤੇ ਕੰਮ ਕੀਤਾ ਜਾ ਰਿਹੈ: ਏ ਡੀ ਜੀ ਪੀ

ਮੀਡੀਆ ਨੂੰ ਸਿਰਸੇ ਡੇਰੇ ਦੀ ਧਮਕੀ ਚਿੱਠੀ ‘ਤੇ ਕੰਮ ਕੀਤਾ ਜਾ ਰਿਹੈ: ਏ ਡੀ ਜੀ ਪੀ

September 29, 2017 at 6:42 am

ਪੰਚਕੂਲਾ, 29 ਸਤੰਬਰ (ਪੋਸਟ ਬਿਊਰੋ)- ਡੇਰਾ ਸਿਰਸਾ ਦੇ ਕੇਸ ਵਿੱਚ ਮੀਡੀਆ ਨੂੰ ਮਿਲੀ ਧਮਕੀ ਦੀ ਚਿੱਠੀ ਦੇ ਮਾਮਲੇ ਵਿੱਚ ਏ ਡੀ ਜੀ ਪੀ ਲਾਅ ਐਂਡ ਆਰਡਰ ਅਕੀਲ ਮੁਹੰਮਦ ਨੇ ਕਿਹਾ ਕਿ ਉਹ ਇਸ ਬਾਰੇ ਲਾਈਨ ਆਫ ਐਕਸ਼ਨ ਕਰਨ ਦੀ ਤਿਆਰੀ ਵਿੱਚ ਹਨ। ਉਨ੍ਹਾਂ ਕਿਹਾ ਕਿ ਧਮਕੀ ਭਰੀ ਚਿੱਠੀ ਦੀ ਜਾਂਚ […]

Read more ›
ਬਨਾਰਸ ਹਿੰਦੂ ਵਰਸਿਟੀ ਦੇ ਮੈਡੀਕਲ ਸੁਪਰਡੈਂਟ ਨੇ ਅਫਰੀਕੀ ਕੁੜੀ ਹਮ ਬਿਸਤਰ ਹੋਣ ਨੂੰ ਕਿਹਾ

ਬਨਾਰਸ ਹਿੰਦੂ ਵਰਸਿਟੀ ਦੇ ਮੈਡੀਕਲ ਸੁਪਰਡੈਂਟ ਨੇ ਅਫਰੀਕੀ ਕੁੜੀ ਹਮ ਬਿਸਤਰ ਹੋਣ ਨੂੰ ਕਿਹਾ

September 29, 2017 at 6:41 am

ਵਾਰਾਣਸੀ, 29 ਸਤੰਬਰ (ਪੋਸਟ ਬਿਊਰੋ)- ਬੀਤੇ ਦਿਨਾਂ ਤੋਂ ਛੇੜਖਾਨੀ ਵਿਰੁੱਧ ਧਰਨਾ ਦੇ ਰਹੀਆਂ ਵਿਦਿਆਰਥਣਾਂ ਉਤੇ ਲਾਠੀਚਾਰਜ ਕਰਨ ਦੇ ਬਾਅਦ ਨਿਸ਼ਾਨੇ ਉੱਤੇ ਆਏ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗਿਰੀਸ਼ ਚੰਦਰ ਤਿ੍ਰਪਾਠੀ ਦੇ ਰਵੱਈਏ ਅਤੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਦੌਰਾਨ ਇੱਕ […]

Read more ›
ਤਹਿਲਕਾ ਵਾਲੇ ਤਰੁਣ ਤੇਜਪਾਲ ਵਿਰੁੱਧ ਬਲਾਤਕਾਰ ਦਾ ਕੇਸ ਚੱਲੇਗਾ

ਤਹਿਲਕਾ ਵਾਲੇ ਤਰੁਣ ਤੇਜਪਾਲ ਵਿਰੁੱਧ ਬਲਾਤਕਾਰ ਦਾ ਕੇਸ ਚੱਲੇਗਾ

September 29, 2017 at 6:37 am

ਪਣਜੀ, 29 ਸਤੰਬਰ (ਪੋਸਟ ਬਿਊਰੋ)- ਗੋਆ ਦੀ ਜ਼ਿਲ੍ਹਾ ਅਦਾਲਤ ਨੇ ਤਹਿਲਕਾ ਮੈਗਜ਼ੀਨ ਦੇ ਮੋਢੀ ਤਰੁਣ ਤੇਜਪਾਲ ਦੇ ਵਿਰੁੱਧ ਬਲਾਤਕਾਰ ਦੇ ਕੇਸ ਵਿੱਚ ਕੱਲ੍ਹ ਬਲਾਤਕਾਰ ਅਤੇ ਨਾਜਾਇਜ਼ ਢੰਗ ਨਾਲ ਕੈਦ ‘ਚ ਰੱਖਣ ਦੇ ਦੋਸ਼ ਤੈਅ ਕਰ ਦਿੱਤੇ। ਸਾਲ 2013 ਦੇ ਇਸ ਕੇਸ ਵਿੱਚ ਸੁਣਵਾਈ 21 ਨਵੰਬਰ ਤੋਂ ਸ਼ੁਰੂ ਹੋਵੇਗੀ। ਸਰਕਾਰੀ ਵਕੀਲ […]

Read more ›