Archive for September 29th, 2017

ਅੱਜ-ਨਾਮਾ

ਅੱਜ-ਨਾਮਾ

September 29, 2017 at 3:21 pm

ਬੁਲੇਟ ਟਰੇਨ ਦੀ ਭਾਰਤ ਹੈ ਝਾਕ ਰੱਖਦਾ, ਸੋਹਣਾ ਸੁਫਨਾ ਹੈ, ਬਹੁਤ ਹੁਸੀਨ ਮੀਆਂ। ਚੁੱਕਿਆ ਕਰਜ਼ ਉਹ ਬੁਲੇਟ ਚਲਾਵਣੇ ਨੂੰ, ਸੋਹਣਾ ਸਿਰਜਿਆ ਨਵਾਂ ਈ ਸੀਨ ਮੀਆਂ। ਦੇਰੀ ਅਮਲ ਦੀ ਕੋਈ ਨਹੀਂ ਕਰਨ ਦੇਣੀ, ਗਿਣਨ ਲੱਗ ਪਏ ਇੱਕ-ਦੋ-ਤੀਨ ਮੀਆਂ। ਇਟਲੀ, ਜਰਮਨੀ ਤੋਂ ਜਾਣਾ ਲੰਘ ਮੂਹਰੇ, ਰਹਿ ਜਾਊ ਵੇਖਦਾ ਅਸਾਂ ਨੂੰ ਚੀਨ ਮੀਆਂ। […]

Read more ›
ਸਵਾਈਨ ਫਲੂ ਵਾਇਰਸ ਮਜ਼ਬੂਤ, ਗਰਮੀ ਵਿੱਚ ਵੀ ਜਿੰਦਾ, 100 ਤੋਂ ਵੱਧ ਮੌਤਾਂ

ਸਵਾਈਨ ਫਲੂ ਵਾਇਰਸ ਮਜ਼ਬੂਤ, ਗਰਮੀ ਵਿੱਚ ਵੀ ਜਿੰਦਾ, 100 ਤੋਂ ਵੱਧ ਮੌਤਾਂ

September 29, 2017 at 3:21 pm

ਰਾਏਪੁਰ, 29 ਸਤੰਬਰ (ਪੋਸਟ ਬਿਊਰੋ)- ਛੱਤੀਸਗੜ੍ਹ ਵਿੱਚ ਪਹਿਲੀ ਵਾਰ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 400 ਤੋਂ ਟੱਪ ਗਈ ਹੈ। ਜਨਵਰੀ ਤੋਂ ਹੁਣ ਤੱਕ ਇਸ ਬਿਮਾਰੀ ਨਾਲ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਸ ਦੀ ਵਜ੍ਹਾ ਲੱਭ ਰਹੇ ਸੂਬੇ ਦੇ ਮਾਹਰ ਡਾਕਟਰ ਪੁਣੇ ਦੀ ਵਾਇਰੋਲਾਜੀ ਲੈਬ ਤੋਂ ਇਸ […]

Read more ›
ਭਾਜਪਾ ਦੇ ਬਾਈਕਾਟ ਦੌਰਾਨ ਕਾਂਗਰਸੀ ਨੇਤਾ ਬੰਗਲੌਰ ਦਾ ਨਵਾਂ ਮੇਅਰ ਬਣਿਆ

ਭਾਜਪਾ ਦੇ ਬਾਈਕਾਟ ਦੌਰਾਨ ਕਾਂਗਰਸੀ ਨੇਤਾ ਬੰਗਲੌਰ ਦਾ ਨਵਾਂ ਮੇਅਰ ਬਣਿਆ

September 29, 2017 at 3:19 pm

ਬੰਗਲੌਰ, 29 ਸਤੰਬਰ (ਪੋਸਟ ਬਿਊਰੋ)- ਕਰਨਾਟਕਾ ਦੀ ਰਾਜਧਾਨੀ ਬੰਗਲੌਰ ਦੇ ਸ਼ਹਿਰ ਦੇ ਮੇਅਰ ਦੀ ਚੋਣ ਕਾਂਗਰਸ ਨੇ ਜਿੱਤ ਲਈ ਹੈ। ਭਾਜਪਾ ਨੇ ਇਸ ਚੋਣ ਮੌਕੇ ਬਾਈਕਾਟ ਕੀਤਾ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ ਕਿ ਵੋਟਰ ਸੂਚੀ ਵਿੱਚ ਕਈ ਅਜਿਹੇ ਵੋਟਰ ਵੀ ਸਨ, ਜਿਹੜੇ ਵੋਟ ਪਾਉਣ ਦੇ ਯੋਗ ਨਹੀਂ ਸਨ, […]

Read more ›
ਪੀ ਏ ਪੀ ਕੰਪਲੈਕਸ ਵਿੱਚ ਵਿੱਚ ਸ਼ਰਾਬ ਵੇਚਣ ਵਾਲਾ ਥਾਣੇਦਾਰ ਕਾਬੂ

ਪੀ ਏ ਪੀ ਕੰਪਲੈਕਸ ਵਿੱਚ ਵਿੱਚ ਸ਼ਰਾਬ ਵੇਚਣ ਵਾਲਾ ਥਾਣੇਦਾਰ ਕਾਬੂ

September 29, 2017 at 3:16 pm

ਜਲੰਧਰ ਛਾਉਣੀ, 29 ਸਤੰਬਰ (ਪੋਸਟ ਬਿਊਰੋ)- ਕੈਂਟ ਪੁਲਸ ਨੇ ਪੀ ਏ ਪੀ ਕੰਪਲੈਕਸ ਵਿੱਚੋਂ ਏ ਐੱਸ ਆਈ ਜਸਪਾਲ ਸਿੰਘ ਨੂੰ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਦੀ ਕਾਰ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ ਨੌਂ ਬੋਤਲਾਂ ਮਿਲੀਆਂ ਹਨ। ਦੋਸ਼ੀ ਥਾਣੇਦਾਰ ਸੀ ਆਈ ਡੀ ਜ਼ੋਨਲ ਵਿੱਚ ਤਾਇਨਾਤ ਸੀ। ਉਹ […]

Read more ›
ਝੂਠੇ ਦੱਸੇ ਗਏ ਦੋ ਕੇਸ ਹਾਈ ਕੋਰਟ ਨੇ ਵੀ ਜਾਂਚ ਲਈ ਗਿੱਲ ਕਮਿਸ਼ਨ ਨੂੰ ਭੇਜੇ

ਝੂਠੇ ਦੱਸੇ ਗਏ ਦੋ ਕੇਸ ਹਾਈ ਕੋਰਟ ਨੇ ਵੀ ਜਾਂਚ ਲਈ ਗਿੱਲ ਕਮਿਸ਼ਨ ਨੂੰ ਭੇਜੇ

September 29, 2017 at 3:15 pm

ਚੰਡੀਗੜ੍ਹ, 29 ਸਤੰਬਰ (ਪੋਸਟ ਬਿਊਰੋ)- ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕਰਨ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਜਾਂਚ ਕਮਿਸ਼ਨ ਨੂੰ ਹਾਈ ਕੋਰਟ ਨੇ ਦੋ ਕੇਸ ਭੇਜ ਦਿੱਤੇ ਹਨ। ਖੁਦ ਨੂੰ ਕਾਂਗਰਸੀ ਵਰਕਰ ਦੱਸਦੇ ਹੋਏ ਆਪਣੇ ਖਿਲਾਫ ਝੂਠੇ ਕੇਸ ਦੇ ਦੋਸ਼ ਵਾਲੀਆਂ ਦੋ […]

Read more ›
‘ਲੱਡੂ’ ਗਾਣੇ ਦੀ ਸਫ਼ਲਤਾ ਤੋਂ ਬਾਅਦ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਇਕ ਵਾਰ ਫੇਰ ਨਵੇਂ ਅੰਦਾਜ ‘ਚ ਇਕੱਠੇ ਲੈ ਕੇ ਆਏ ਹਨ ਨਵਾਂ ਗਾਣਾ ‘ਇਲੀਗਲ ਵੈਪਨ’

‘ਲੱਡੂ’ ਗਾਣੇ ਦੀ ਸਫ਼ਲਤਾ ਤੋਂ ਬਾਅਦ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਇਕ ਵਾਰ ਫੇਰ ਨਵੇਂ ਅੰਦਾਜ ‘ਚ ਇਕੱਠੇ ਲੈ ਕੇ ਆਏ ਹਨ ਨਵਾਂ ਗਾਣਾ ‘ਇਲੀਗਲ ਵੈਪਨ’

September 29, 2017 at 9:37 am
Read more ›
ਪਾਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ….ਪਾਣੀ ਦੇ ਪ੍ਰੈਸ਼ਰ ਨਾਲ ਵੀ ਤਾਲੇ ਨੂੰ ਕੱਟਿਆ ਜਾ ਸਕਦਾ…ਦੇਖੋ ਇਸ ਵੀਡੀਓ ਵਿਚ….

ਪਾਣੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ….ਪਾਣੀ ਦੇ ਪ੍ਰੈਸ਼ਰ ਨਾਲ ਵੀ ਤਾਲੇ ਨੂੰ ਕੱਟਿਆ ਜਾ ਸਕਦਾ…ਦੇਖੋ ਇਸ ਵੀਡੀਓ ਵਿਚ….

September 29, 2017 at 8:15 am
Read more ›
ਲਓ ਜੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਕ ਸੂਚਨਾ: ਸਰਕਾਰੀ ਸਕੂਲਾਂ ਦਾ ਸਮਾਂ ਪਹਿਲੀ ਅਕਤੂਬਰ ਤੋਂ ਤਬਦੀਲ

ਲਓ ਜੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਕ ਸੂਚਨਾ: ਸਰਕਾਰੀ ਸਕੂਲਾਂ ਦਾ ਸਮਾਂ ਪਹਿਲੀ ਅਕਤੂਬਰ ਤੋਂ ਤਬਦੀਲ

September 29, 2017 at 8:10 am

ਪ੍ਰਾਇਮਰੀ ਸਕੂਲ ਦਾ ਸਮਾਂ 9 ਤੋਂ 3 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ 9 ਤੋਂ 3.20 ਤੱਕ ਕੀਤਾ ਚੰਡੀਗੜ੍ਹ, 29 ਸਤੰਬਰ (ਪੋਸਟ ਬਿਊਰੋ): ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਦੀਆਂ ਦੇ ਮੌਸਮ ਨੂੰ ਦੇਖਦਿਆਂ ਪਹਿਲੀ ਅਕਤੂਬਰ 2017 ਤੋਂ ਸੂਬੇ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਤਬਦੀਲ […]

Read more ›
ਅਮਰੀਕਾ ਦੀ ਵੋਟਰ ਸੂਚੀ ਟਰੰਪ ਦੇ ਜਵਾਈ ਨੂੰ ਮਹਿਲਾ ਵੋਟਰ ਦਰਜ ਕਰ ਦਿੱਤਾ ਗਿਆ

ਅਮਰੀਕਾ ਦੀ ਵੋਟਰ ਸੂਚੀ ਟਰੰਪ ਦੇ ਜਵਾਈ ਨੂੰ ਮਹਿਲਾ ਵੋਟਰ ਦਰਜ ਕਰ ਦਿੱਤਾ ਗਿਆ

September 29, 2017 at 6:51 am

ਵਾਸ਼ਿੰਗਟਨ, 29 ਸਤੰਬਰ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਅਤੇ ਸੀਨੀਅਰ ਸਹਿਯੋਗੀ ਜੈਰੇਡ ਕੁਸ਼ਨਰ ਨੇ ਬੀਤੇ ਸਾਲ ਨਵੰਬਰ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਇੱਕ ਔਰਤ ਵਜੋਂ ਵੋਟ ਪਾਈ ਸੀ। ਇਹ ਦਾਅਵਾ ਅਮਰੀਕਾ ਦੀਆਂ ਕਈ ਨਿਊਜ਼ ਏਜੰਸੀਆਂ ਨੇ ਕੀਤਾ ਹੈ। ਇਵਾਂਕਾ ਟਰੰਪ ਦੇ ਪਤੀ ਜੈਰੇਡ ਦਾ ਨਾਂਅ 2009 […]

Read more ›
ਆਸਟਰੇਲੀਆ ਵਿੱਚ ਭਾਰਤੀ ਕੌਂਸਲਰ ਦੇ ਸਿੱਖਿਆ ਅਦਾਰੇ `ਤੇ ਪਾਬੰਦੀ

ਆਸਟਰੇਲੀਆ ਵਿੱਚ ਭਾਰਤੀ ਕੌਂਸਲਰ ਦੇ ਸਿੱਖਿਆ ਅਦਾਰੇ `ਤੇ ਪਾਬੰਦੀ

September 29, 2017 at 6:48 am

ਸਿਡਨੀ, 29 ਸਤੰਬਰ (ਪੋਸਟ ਬਿਊਰੋ)- ਗੈਰ ਮਿਆਰੀ ਸਿੱਖਿਆ ਦੇਣ, ਸਰਕਾਰੀ ਫੰਡਾਂ ਨੂੰ 50 ਲੱਖ ਡਾਲਰ ਦਾ ਚੂਨਾ ਲਾਉਣ, ਵਿਦਿਆਰਥੀਆਂ ਅਤੇ ਵੀਜ਼ਾ ਧਾਰਕਾਂ ਨਾਲ ਧੋਖਾਧੜੀ, ਆਰਥਿਕ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਕੌਂਸਲਰ ਇੰਤਾਜ਼ ਖਾਨ ਨੂੰ ਕਾਨੂੰਨੀ ਤੇ ਰਾਜਸੀ ਰਗੜਾ ਲੱਗਾ ਹੈ। ਇੰਤਾਜ਼ ਖਾਨ ਦੇ ਸਿੱਖਿਆ […]

Read more ›